ETV Bharat / state

ਲੁਧਿਆਣਾ 'ਚ ਰੇਤ ਚੋਰੀ ਕਰ ਰਹੇ ਦੋ ਮੁਲਜ਼ਮ ਕਾਬੂ - 2 accused accused arrested for illegal mining

ਥਾਣਾ ਜਮਾਲਪੁਰ ਅਧੀਨ ਪੈਂਦੀ ਚੌਂਕੀ ਰਾਮਗੜ੍ਹ ਦੀ ਪੁਲਿਸ ਨੇ ਮਾਈਨਿੰਗ ਅਫ਼ਸਰਾਂ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਰੇਤ ਚੋਰੀ ਕਰ ਰਹੇ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਦਰਅਸਲ ਦੋਵੇਂ ਮੁਲਜ਼ਮ ਜੇਵੀਸੀ ਮਸ਼ੀਨ ਨਾਲ ਟਰਾਲੀ 'ਚ ਰੇਤ ਭਰ ਰਹੇ ਸਨ ਅਤੇ ਪੁਲਿਸ ਨੇ ਦੋਹਾਂ ਨੂੰ ਮੌਕੇ ਤੋਂ ਕਾਬੂ ਕਰ ਲਿਆ।

ਲੁਧਿਆਣਾ 'ਚ ਰੇਤ ਚੋਰੀ ਕਰ ਰਹੇ ਦੋ ਮੁਲਜ਼ਮ ਕਾਬੂ
author img

By

Published : Feb 19, 2019, 10:04 PM IST

ਲੁਧਿਆਣਾ: ਚੌਂਕੀ ਇੰਚਾਰਜ ਹਰਭਜਨ ਸਿੰਘ ਨੇ ਦੱਸਿਆ ਕਿ ਮਾਈਨਿੰਗ ਵਿਭਾਗ ਦੇ ਐੱਸਡੀਓ ਕੇਵਲ ਸਿੰਘ ਅਤੇ ਇੰਸਪੈਕਟਰ ਮੁਨੀਸ਼ ਬੱਤਰਾ ਨੇ ਲਿਖਤੀ ਸ਼ਿਕਾਇਤ ਦਿੱਤੀ ਸੀ ਕਿ ਉਕਤ ਥਾਂ 'ਤੇ ਜਾਅਲੀ ਮਨਜ਼ੂਰੀ ਦੀ ਆੜ 'ਚ ਨਜਾਇਜ਼ ਮਾਈਨਿੰਗ ਹੋ ਰਹੀ ਹੈ।

ਲੁਧਿਆਣਾ 'ਚ ਰੇਤ ਚੋਰੀ ਕਰ ਰਹੇ ਦੋ ਮੁਲਜ਼ਮ ਕਾਬੂ

ਉਨ੍ਹਾਂ ਸ਼ਿਕਾਇਤ ਮਿਲਣ 'ਤੇ ਤਰੁੰਤ ਕਾਰਵਾਈ ਕਰਦਿਆਂ ਮੌਕੇ 'ਤੇ ਰੇਡ ਕੀਤੀ ਅਤੇ ਦੋ ਮੁਲਜ਼ਮਾਂ ਨੂੰ ਜੇਵੀਸੀ ਮਸ਼ੀਨ ਅਤੇ ਰੇਤ ਦੀ ਭਰੀ ਹੋਈ ਟਰਾਲੀ ਸਣੇ ਕਾਬੂ ਕਰ ਲਿਆ। ਉਨ੍ਹਾਂ ਦੋਹਾਂ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਚੌਂਕੀ ਇੰਚਾਰਜ ਨੇ ਦੱਸਿਆ ਕਿ ਫੜ੍ਹੇ ਗਏ ਮੁਲਜ਼ਮਾਂ ਦੀ ਪਛਾਣ ਧਨਾਨਸੂ ਦੇ ਰਹਿਣ ਵਾਲੇ ਹੈਪੀ ਅਤੇ ਚੂਹੜਵਾਲ ਦੇ ਰਹਿਣ ਵਾਲੇ ਅਮਰੀਕ ਸਿੰਘ ਵਜੋਂ ਹੋਈ ਹੈ।

SLUG...PB LDH VARINDER SAND THEFT

FEED...FTP

DATE...19/02/2019

ANCHOR....ਲੁਧਿਆਣਾ ਦੇ ਥਾਣਾ ਜਮਾਲਪੁਰ ਅਧੀਨ ਪੈਂਦੀ ਚੋਂਕੀ ਰਾਮਗੜ੍ਹ ਦੀ ਪੁਲਿਸ ਨੇ ਮਾਈਨਿੰਗ ਅਫਸਰਾਂ ਦੀ ਸ਼ਿਕਾਇਤ ਤੇ ਕਾਰਵਾਈ ਕਰਦਿਆਂ ਧਨਾਨਸੂ ਨੇੜੇ ਇਕ ਖੇਤ ਵਿਚੋਂ ਮਿੱਟੀ ਚੁੱਕਣ ਦੀ ਜਾਅਲੀ ਪਰਮਿਸ਼ਨ ਦੀ ਆੜ ਵਿੱਚ ਰੇਤ ਚੋਰੀ ਕਰਦਿਆਂ ਦੋ ਆਰੋਪੀਆਂ ਨੂੰ ਜੇ.ਵੀ.ਸੀ ਮਸ਼ੀਨ ਨਾਲ ਟਰਾਲੀ ਵਿੱਚ ਰੇਤ ਭਰਦਿਆਂ ਮੌਕੇ ਤੇ ਕਾਬੂ ਕਰ ਲਿਆ ।

VO...1 ਜਾਣਕਾਰੀ ਦਿੰਦਿਆਂ ਚੋਂਕੀ ਇੰਚਾਰਜ ਹਰਭਜਨ ਸਿੰਘ ਨੇ ਦੱਸਿਆ ਕਿ ਮਾਈਨਿੰਗ ਵਿਭਾਗ ਦੇ S.D.O ਕੇਵਲ ਸਿੰਘ ਅਤੇ ਇੰਸਪੈਕਟਰ ਮੁਨੀਸ਼ ਬੱਤਰਾ ਨੇ ਲਿਖਤੀ ਸ਼ਿਕਾਇਤ ਦਿੱਤੀ ਕਿ ਉਕਤ ਜਗ੍ਹਾ ਤੇ ਜਾਅਲੀ ਪਰਮਿਸ਼ਨ ਦੀ ਆੜ ਵਿੱਚ ਨਜਾਇਜ਼ ਮਾਈਨਿੰਗ ਹੋ ਰਹੀ ਹੈ ਤਾਂ ਜਿਸਤੇ ਤਰੁੰਤ ਕਾਰਵਾਈ ਕਰਦਿਆਂ ਮੌਕੇ ਤੇ ਰੇਡ ਕਰਕੇ ਦੋ ਆਰੋਪੀਆਂ ਨੂੰ J.V.C ਮਸ਼ੀਨ ਅਤੇ ਰੇਤ ਦੀ ਭਰੀ ਹੋਈ ਟਰਾਲੀ ਸਮੇਤ ਕਾਬੂ ਕਰਕੇ ਮਾਈਨਿੰਗ ਅਫਸਰਾਂ ਦੀ ਸ਼ਿਕਾਇਤ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਫੜੇ ਗਏ ਆਰੋਪੀਆਂ ਦੀ ਪਹਿਚਾਨ ਹੈਪੀ ਪੁਤਰ ਕੇਰੂ ਰਾਮ ਵਾਸੀ ਧਨਾਨਸੂ ਅਤੇ ਅਮਰੀਕ ਸਿੰਘ ਪੂਤਰ ਭਜਨ ਸਿੰਘ ਵਾਸੀ ਚੂਹੜਵਾਲ ਵਜੋਂ ਹੋਈ ਹੈ।

Byte :- ਹਰਭਜਨ ਸਿੰਘ (ਜਾਂਚ ਅਧਿਕਾਰੀ )

Download link 
1 file
ETV Bharat Logo

Copyright © 2025 Ushodaya Enterprises Pvt. Ltd., All Rights Reserved.