ETV Bharat / state

ਫਗਵਾੜਾ: ਬਿਲਡਿੰਗ ਦੀ ਉਸਾਰੀ ਵੇਲੇ ਇੱਕ ਮਜ਼ਦੂਰ ਦੀ ਮੌਤ

ਫਗਵਾੜਾ-ਹੁਸ਼ਿਆਰਪੁਰ ਰੋਡ 'ਤੇ ਸਥਿਕ ਇੱਕ ਫੈਕਟਰੀ ਦੀ ਬਿਲਡਿੰਗ ਦੀ ਉਸਾਰੀ ਵੇਲੇ ਇੱਕ ਮਜ਼ਦੂਰ ਦੀ ਡਿੱਗਣ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਬਿਲਡਿੰਗ ਉਸਾਰੀ ਦੌਰਾਨ ਮਜ਼ਦੂਰ ਦਾ ਅਚਾਨਕ ਪੈਰ ਤਿਲਕ ਗਿਆ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ।

ਫ਼ੋਟੋ।
author img

By

Published : Oct 24, 2019, 7:56 PM IST

ਫਗਵਾੜਾ: ਸਰਾਏ ਰੋਡ 'ਤੇ ਸਥਿਤ ਇੱਕ ਨਾਮੀ ਉਦਯੋਗਪਤੀ ਦੀ ਫੈਕਟਰੀ ਦੀ ਬਿਲਡਿੰਗ ਉਸਾਰੀ ਵੇਲੇ ਇੱਕ ਮਜ਼ਦੂਰ ਦੀ ਡਿੱਗਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਬਿਲਡਿੰਗ ਉਸਾਰੀ ਦੌਰਾਨ ਮਜ਼ਦੂਰ ਦਾ ਅਚਾਨਕ ਪੈਰ ਤਿਲਕ ਗਿਆ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਮ੍ਰਿਤਕ ਦੀ ਲਾਸ਼ ਨੂੰ ਫਗਵਾੜਾ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ ਹੈ।

ਵੀਡੀਓ

ਥਾਣਾ ਰਾਵਲਪਿੰਡੀ ਦੇ ਏਐੱਸਆਈ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਸ ਮਜ਼ਦੂਰ ਦੀ ਮੌਤ ਫੈਕਟਰੀ ਦੀ ਬਣ ਰਹੀ ਬਿਲਡਿੰਗ ਦੀ ਉਸਾਰੀ ਵੇਲੇ ਹੋਈ ਹੈ। ਮੌਕੇ 'ਤੇ ਪੁੱਜੀ ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਦੇ ਲਈ ਹਸਪਤਾਲ ਭੇਜ ਦਿੱਤੀ ਹੈ। ਮ੍ਰਿਤਕ ਦੀ ਪਛਾਣ ਜਰਨੈਲ ਸਿੰਘ ਵਜੋਂ ਹੋਈ ਹੈ, ਜੋ ਕਿ ਸੁਲਤਾਨਪੁਰ ਲੋਧੀ ਦਾ ਰਹਿਣ ਵਾਲਾ ਹੈ। ਮੌਕੇ 'ਤੇ ਮੌਜੂਦ ਲੋਕਾਂ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਇਸ ਫੈਕਟਰੀ ਦੀ ਉਸਾਰੀ ਦੌਰਾਨ ਪਹਿਲਾ ਵੀ ਇਹੋ ਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ।

Intro:ਫਗਵਾੜਾ ਦੇ ਹੁਸ਼ਿਆਰਪੁਰ ਰੋਡ ਤੇ ਇੱਕ ਨਾਮੀ ਗ੍ਰਾਮੀ ਉਦਯੋਗਪਤੀ ਦੀ ਬਣ ਰਹੀ ਫੈਕਟਰੀ ਦੀ ਬਿਲਡਿੰਗ ਤੇ ਮਜ਼ਦੂਰ ਦੀ ਡਿੱਗਣ ਨਾਲ ਮੌਤ ਹੋਈ ਹੈ ।Body:ਫਗਵਾੜਾ ਦੀ ਘਣੀ ਆਬਾਦੀ ਸਰਾਏ ਰੋਡ ਤੇ ਸਥਿਤ ਇੱਕ ਨਾਮੀ ਗ੍ਰਾਮੀ ਉਦਯੋਗਪਤੀ ਦੀ ਫੈਕਟਰੀ ਜਿਹੜੀ ਕਾਫੀ ਸਾਲਾਂ ਤੋਂ ਕਾਫੀ ਘਣੀ ਆਬਾਦੀ ਦੇ ਵਿਚ ਚੱਲ ਰਹੀ ਹੈ ਔਰ ਇਸ ਏਰੀਆ ਜਿਹੜਾ ਇਹ ਸ਼ਹਿਰੀ ਏਰੀਆ ਹੈ ਸ਼ਹਿਰੀ ਏਰੀਆ ਵਿੱਚ ਚੱਲਣ ਵਾਲੀ ਇਸ ਫੈਕਟਰੀ ਦੇ ਮਾਲਕ ਦੀ ਇੱਕ ਹੋਰ ਫੈਕਟਰੀ ਹੁਸ਼ਿਆਰਪੁਰ ਰੋਡ ਦੇ ਉੱਤੇ ਚੱਲ ਰਹੀ ਹੈ ,ਉਕਤ ਫੈਕਟਰੀ ਤੇ ਬਣ ਰਹੀ ਨਵੀਂ ਬਿਲਡਿੰਗ ਦੇ ਉੱਤੇ ਇੱਕ ਮਜ਼ਦੂਰ ਦੀ ਡਿੱਗਣ ਨਾਲ ਮੌਤ ਹੋ ਗਈ ਅਤੇ ਮ੍ਰਿਤਕ ਦੀ ਲਾਸ਼ ਨੂੰ ਫਗਵਾੜਾ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ ਲਿਆਂਦਾ ਗਿਆ ਹੈ । ਥਾਣਾ ਰਾਵਲਪਿੰਡੀ ਦੇ ਏਐੱਸਆਈ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਪੁਸ਼ਟੀ ਕਰਦੇ ਹੋਏ ਏ ਐੱਸ ਆਈ ਨੇ ਕਿਹਾ ਕਿ ਇਹ ਮਜ਼ਦੂਰ ਦੀ ਮੌਤ ਫੈਕਟਰੀ ਦੀ ਬਣ ਰਹੀ ਬਿਲਡਿੰਗ ਦੇ ਵਿੱਚ ਕੰਮ ਕਰਦੇ ਹੋਏ ਹੋਈ ਹੈ ਜਿਸ ਦੀ ਲਾਸ਼ ਕਬਜ਼ੇ ਵਿੱਚ ਲੈ ਦਿੱਤੀ ਗਈ ਹੋਰ ਪੋਸਟਮਾਰਟਮ ਦੇ ਲਈ ਫਗਵਾੜਾ ਦੇ ਸਰਕਾਰੀ ਹਸਪਤਾਲ ਨੂੰ ਭੇਜ ਦਿੱਤੀ ਗਈ ਹੈ ਅਗਲੀ ਅਗਲੀ ਜਾਂਚ ਜਾਰੀ ਹੈ । ਦੱਸਦੇ ਚੱਲੀਏ ਕਿ ਇਸ ਫੈਕਟਰੀ ਦੇ ਪਿੱਛੇ ਪਹਿਲਾ ਮਾਮਲਾ ਨਹੀਂ ਪਹਿਲਾਂ ਵੀ ਕਈ ਇਹੋ ਜਿਹੇ ਮਾਮਲੇ ਇਸ ਫੈਕਟਰੀ ਦੇ ਵਿੱਚ ਸਾਹਮਣੇ ਆਏ ਨੇ । ਮ੍ਰਿਤਕ ਦੀ ਪਹਿਚਾਣ ਜਰਨੈਲ ਸਿੰਘ ਪਿੰਡ ਭਾਨਾ ਨੰਗਾ ਸੁਲਤਾਨਪੁਰ ਲੋਧੀ ਦੇ ਤੌਰ ਤੇ ਹੋਈ ਹੈ ।Conclusion:ਫਗਵਾੜਾ ਦੇ ਹੁਸ਼ਿਆਰਪੁਰ ਰੋਡ ਫੈਕਟਰੀ ਦੇ ਵਿੱਚ ਮਜ਼ਦੂਰ ਦੀ ਮੌਤ ਹੋਣ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ ਲੇਕਿਨ ਵੇਖਣ ਯੋਗ ਗੱਲ ਇਹ ਹੋਵੇਗੀ ਕਿ ਪਹਿਲਾਂ ਵੀ ਫੈਕਟਰੀ ਦੇ ਵਿੱਚ ਇਹੋ ਜਿਹੇ ਕਈ ਘਟਨਾਵਾਂ ਹੋ ਚੁੱਕੀਆਂ ਨੇ ਲੇਕਿਨ ਹੁਣ ਦੀ ਇਸ ਘਟਨਾ ਦੇ ਵਿੱਚ ਫੈਕਟਰੀ ਦੇ ਮਾਲਕ ਮ੍ਰਿਤਕ ਦੇ ਪਰਿਵਾਰ ਨੂੰ ਕਿਸ ਤਰ੍ਹਾਂ ਸਹਾਇਤਾ ਕਰਦੇ ਨੇ ।
ETV Bharat Logo

Copyright © 2024 Ushodaya Enterprises Pvt. Ltd., All Rights Reserved.