ETV Bharat / state

ਕਪੂਰਥਲਾ ਦੀ ਧੀ ਨੂੰ ਮਿਲਿਆ ਇਟਲੀ ਦੇ ਰਾਸ਼ਟਰਪਤੀ ਤੋਂ ਐਵਾਰਡ - ਖੇਤੀ ਫਾਰਮ ‘ਤੇ ਕੰਮ

ਇਟਲੀ ਦੇ ਰਾਸ਼ਟਰਪਤੀ ਸੈਰਜੋ ਮਤਰੈਲਾ (President Sergio Matarella) ਵੱਲੋ ਪੂਰੇ ਦੇਸ਼ ਵਿੱਚ ਪੜਾਈ ਵਿੱਚ ਟੌਪ ਕਰਨ ਵਾਲੇ ਜਿਹੜੇ 25 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਹੈ। ਗੁਰਜੀਤ ਕੌਰ ਉਨਾਂ ਵਿੱਚ ਇੱਕ ਹੈ ਜੋ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਸੁਨੰੜਾਂ ਵਾਲਾ ਦੀ ਜੰਮ ਪਲ ਹੈ।

ਕਪੂਰਥਲਾ ਦੀ ਧੀ ਨੂੰ ਮਿਲਿਆ ਇਟਲੀ ਦੇ ਰਾਸ਼ਟਰਪਤੀ ਤੋਂ ਐਵਾਰਡ

author img

By

Published : Oct 30, 2021, 8:45 AM IST

Updated : Oct 30, 2021, 10:56 AM IST

ਸੁਲਤਾਨਪੁਰ ਲੋਧੀ: ਇਟਲੀ ਵਿੱਚ ਵੱਸਦੇ ਭਾਰਤੀਆਂ ਦਾ ਕੱਦ ਉਸ ਵੇਲੇ ਉੱਚਾ ਹੋ ਗਿਆ ਜਦੋਂ ਰਾਸ਼ਟਰਪਤੀ ਸੈਰਜੋ ਮਤਾਰੈਲਾ (President Sergio Matarella) ਵੱਲੋਂ ਸਕੂਲ ਵਿੱਚ ਟੌਪ ਕਰਨ ਵਾਲੇ ਵਿਦਿਆਰਥੀਆ ਨੂੰ ਸਨਮਾਨਿਤ ਕੀਤਾ ਗਿਆ।

ਇਹ ਵੀ ਪੜੋ: ਆਜ਼ਾਦੀ ਦੇ 75 ਸਾਲ: ਬਦਰੀ ਦੱਤ ਪਾਂਡੇ ਦਾ ਆਜ਼ਾਦੀ ਸੰਗਰਾਮ ਵਿੱਚ ਯੋਗਦਾਨ

ਦੱਸ ਦਈਏ ਕਿ ਇਟਲੀ ਦੇ ਸਕੂਲ ਵੱਲੋਂ ਕਰਵਾਏ ਇੱਕ ਦੇਸ਼ ਪੱਧਰੀ ਸਮਾਗਮ ਵਿੱਚ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਸੁਨੰੜਾਂ ਵਾਲਾ ਦੀ ਜੰਮ ਪਲ ਗੁਰਜੀਤ ਕੌਰ ਨੂੰ ਪੜਾਈ ਵਿੱਚ ਅਵੱਲ ਆਉਣ ਲਈ ਸਨਮਾਨਿਤ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਗੁਰਜੀਤ ਪਿਛਲੇ 13 ਸਾਲਾਂ ਤੋਂ ਆਪਣੀ ਹਰ ਕਲਾਸ ਵਿੱਚ ਸਭ ਤੋਂ ਵੱਧ ਅੰਕਾਂ ਨਾਲ ਪਾਸ ਹੁੰਦੀ ਆ ਰਹੀ ਹੈ ਤੇ ਹੁਣ ਉਸਨੇ ਆਪਣੀ ਸਕੂਲ ਦੀ ਮੁੱਢਲੀ ਪੜਾਈ ਸਮਾਪਿਤ ਕਰਕੇ ਰੋਮ ਦੀ ਕਤੋਲੀਕੋ ਯੂਨੀਵਰਸਿਟੀ ਵਿੱਚ ਮੈਡੀਕਲ ਦੇ ਵਿਦਿਆਰਥੀ ਵੱਜੋਂ ਦਾਖਲਾ ਲੈਕੇ ਅਗਲੇਰੀ ਪੜਾਈ ਸ਼ੁਰੂ ਕੀਤੀ ਹੈ।

ਇਹ ਵੀ ਪੜੋ: ਕੀ ਕੈਪਟਨ ਲਗਾਉਂਗੇ ਭਾਜਪਾ ਦੀ ਬੇੜੀ ਪਾਰ, ਕੇਜਰੀਵਾਲ ਦੇ ਪੰਜਾਬ ਦੌਰੇ ਦਾ ਦੂਜਾ ਦਿਨ, ਬਠਿੰਡਾ ’ਚ ਵਪਾਰੀਆਂ ਲਈ ਕੀਤੇ ਵੱਡੇ ਐਲਾਨ,ਪੜ੍ਹੋ ਈ.ਟੀ.ਵੀ ਭਾਰਤ ਟੌਪ ਨਿਊਜ਼

ਰਾਸ਼ਟਰਪਤੀ ਸੈਰਜੋ ਮਤਰੈਲਾ (President Sergio Matarella) ਵੱਲੋ ਪੂਰੇ ਦੇਸ਼ ਵਿੱਚ ਪੜਾਈ ਵਿੱਚ ਟੌਪ ਕਰਨ ਵਾਲੇ ਜਿਹੜੇ 25 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਹੈ। ਗੁਰਜੀਤ ਕੌਰ ਉਨਾਂ ਵਿੱਚ ਇੱਕ ਹੈ। ਦੱਖਣੀ ਇਟਲੀ ਦੀ ਪੂਲੀਆਂ ਸਟੇਟ ਵਿੱਚ ਇੱਕ ਖੇਤੀ ਫਾਰਮ ‘ਤੇ ਕੰਮ ਕਰਕੇ ਪਰਿਵਾਰ ਲਈ ਰੋਜੀ ਰੋਟੀ ਕਮਾਉਣ ਵਾਲੇ ਜਸਵੰਤ ਸਿੰਘ ਦੀ ਹੋਣਹਾਰ ਧੀ ਨੂੰ ਰਾਸ਼ਟਰੀ ਪੱਧਰ ‘ਤੇ ਸਨਮਾਨ ਮਿਲਣਾ ਮਿਹਨਤਕਸ਼ ਲੋਕਾਂ ਲਈ ਮਾਣ ਵਾਲੀ ਗੱਲ ਹੈ, ਜੋ ਕਿਸੇ ਸੁਪਨੇ ਤੋਂ ਘੱਟ ਨਹੀਂ ਹੈ।

ਗੁਰਜੀਤ ਦੀ ਮਾਤਾ ਮਨਜੀਤ ਕੌਰ ਨੇ ਦੱਸਿਆ ਕਿ ਉਨਾਂ ਦੀ ਧੀ ਇਲਾਕੇ ਵਿੱਚ ਰਹਿੰਦੇ ਪੰਜਾਬੀ ਪਰਿਵਾਰਾਂ ਦੇ ਸਰਕਾਰੀ ਦਫਤਰਾਂ ਨਾਲ ਸਬੰਧਤ ਸਾਰੇ ਕਾਗਜੀ ਕੰਮ ਕਰਵਾਉਣ ਵਿੱਚ ਮਦਦ ਕਰਦੀ ਹੈ ਅਤੇ ਉਹ ਵਧੇਰੀ ਪੜਾਈ ਕਰਕੇ ਦੇਸ਼ ਦੇ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ।

ਇਹ ਵੀ ਪੜੋ: 14 ਸੂਬਿਆ ਦੀਆਂ 3 ਲੋਕ ਸਭਾ ਸੀਟਾਂ ਅਤੇ 30 ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ

Last Updated : Oct 30, 2021, 10:56 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.