ETV Bharat / state

ਗੋਦਾਮ ਦਾ ਤਾਲਾ ਤੋੜ ਚੋਰਾਂ ਨੇ ਕੀਤਾ ਲੱਖਾਂ ਦਾ ਸਾਮਾਨ ਚੋਰੀ - theft in godown

ਜਲੰਧਰ 'ਚ ਇੱਕ ਚੋਰੀ ਦੀ ਘਟਨਾ ਸਾਹਮਣੇ ਆਈ ਹੈ। ਇਥੇ ਸੈਂਟਰਲ ਟਾਊਨ ਵਿਖੇ ਚੋਰ ਇੱਕ ਗੋਦਾਮ ਦਾ ਤਾਲਾ ਤੋੜ ਕੇ ਅੰਦਰੋਂ ਲੱਖਾਂ ਦਾ ਇਲੈਕਟ੍ਰੋਨਿਕ ਸਮਾਨ ਚੁਰਾ ਕੇ ਲੈ ਗਏ।

theft
ਫ਼ੋਟੋ
author img

By

Published : Jan 28, 2020, 4:07 AM IST

ਜਲੰਧਰ:ਥਾਣਾ ਡਿਵੀਜ਼ਨ ਨੰਬਰ ਤਿੰਨ ਦੇ ਤਹਿਤ ਆਉਂਦੇ ਸੈਂਟਰਲ ਟਾਊਨ ਵਿਖੇ ਚੋਰ ਇੱਕ ਗੋਦਾਮ ਦਾ ਤਾਲਾ ਤੋੜ ਕੇ ਅੰਦਰੋਂ ਲੱਖਾਂ ਦਾ ਇਲੈਕਟ੍ਰੋਨਿਕ ਸਮਾਨ ਚੁਰਾ ਕੇ ਲੈ ਗਏ।

ਫਗਵਾੜਾ ਗੇਟ ਦੇ ਕੋਲ ਸਕਾਈਲਾਰਕ ਇੰਟਰਪ੍ਰਾਈਜ਼ਿਜ਼ ਦੇ ਮਾਲਕ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਘਰ ਦੇ ਕੋਲ ਹੀ ਉਸ ਦਾ ਇੱਕ ਸੈਂਟਰਲ ਟਾਊਨ ਵਿੱਚ ਗੋਦਾਮ ਹੈ ਅਤੇ ਉਹੋ ਲੁਧਿਆਣਾ ਰਿਸ਼ਤੇਦਾਰਾਂ ਦੇ ਘਰ ਕਿਸੇ ਪ੍ਰੋਗਰਾਮ ਵਿੱਚ ਗਏ ਹੋਏ ਸਨ ਜਦੋਂ ਪਰਤੇ ਤਾਂ ਗੋਦਾਮ ਵਿੱਚ ਕੋਈ ਸਾਮਾਨ ਲੈਣ ਗਏ। ਉਥੇ ਦੇਖਿਆ ਕਿ ਗੋਦਾਮ ਦੇ ਦਰਵਾਜ਼ੇ ਦੇ ਕੁੰਡੇ ਉੱਖੜੇ ਹੋਏ ਸਨ ਤੇ ਅੰਦਰ ਪਿਆ ਜ਼ਿਆਦਾਤਰ ਸਾਮਾਨ ਗਾਇਬ ਸੀ।

ਵੀਡੀਓ

ਚੋਰ ਗੀਜਰ, ਕਾਪਰ ਦੀ ਪਾਈਪਾਂ, ਸਾਈਕਲ, ਤੇ ਹੋਰ ਕੀਮਤੀ ਸਮਾਨ ਚੁਰਾ ਕੇ ਲੈ ਗਏ। ਚੋਰ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਏ ਹਨ ਜੋ ਕਿ ਗੁਦਾਮ ਵਿੱਚੋਂ ਸਾਮਾਨ ਚੋਰੀ ਕਰ ਇੱਕ ਰੇਹੜੇ ਤੇ ਸਾਮਾਨ ਲੱਦ ਕੇ ਲੈ ਜਾ ਰਹੇ ਹਨ। ਸੀਸੀਟੀਵੀ ਦੀ ਵੀਡੀਓ ਮੁਤਾਬਿਕ ਚੋਰਾਂ ਦੀ ਸੰਖਿਆ ਕਰੀਬ ਪੰਜ ਲੋਕਾਂ ਦੀ ਹੈ।

ਫਿਲਹਾਲ ਇਸ ਸਬੰਧ ਵਿਚ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ।ਪੁਲਿਸ ਸੀਸੀਟੀਵੀ ਦੀ ਫੁਟੇਜ ਦੇ ਆਧਾਰ ਤੇ ਮੁਲਜ਼ਮਾਂ ਦੀ ਤਲਾਸ਼ ਵਿਚ ਲੱਗੀ ਹੋਈ ਹੈ।

Intro:ਜਲੰਧਰ ਦੇ ਥਾਣਾ ਡਿਵੀਜ਼ਨ ਨੰਬਰ ਤਿੰਨ ਦੇ ਤਹਿਤ ਆਉਂਦੇ ਸੈਂਟਰਲ ਟਾਊਨ ਵਿਖੇ ਚੋਰ ਇੱਕ ਗੋਦਾਮ ਦਾ ਤਾਲਾ ਤੋੜ ਕੇ ਅੰਦਰੋਂ ਲੱਖਾਂ ਦਾ ਇਲੈਕਟ੍ਰੋਨਿਕ ਸਮਾਨ ਚੁਰਾ ਕੇ ਲੈ ਗਏ।Body:ਜਲੰਧਰ ਦੇ ਫਗਵਾੜਾ ਗੇਟ ਦੇ ਕੋਲ ਸਕਾਈਲਾਰਕ ਇੰਟਰਪ੍ਰਾਈਜ਼ਿਜ਼ ਦੇ ਮਾਲਕ ਹਰਪ੍ਰੀਤ ਸਿੰਘ ਪੁੱਤਰ ਜਗਦੀਸ਼ ਪਾਲ ਨਿਵਾਸੀ ਸੈਂਟਰਲ ਟਾਊਨ ਨੇ ਦੱਸਿਆ ਕਿ ਘਰ ਦੇ ਕੋਲ ਹੀ ਉਸ ਦਾ ਇੱਕ ਸੈਂਟਰਲ ਟਾਊਨ ਵਿੱਚ ਗੋਦਾਮ ਹੈ ਅਤੇ ਉਹੋ ਲੁਧਿਆਣਾ ਰਿਸ਼ਤੇਦਾਰਾਂ ਦੇ ਘਰ ਕਿਸੇ ਪ੍ਰੋਗਰਾਮ ਵਿੱਚ ਗਏ ਹੋਏ ਸੀ ਅਤੇ ਕੱਲ੍ਹ ਵੀਰਵਾਰ ਨੂੰ ਵਾਪਸ ਆਏ ਜਿਸ ਤੋਂ ਬਾਅਦ ਗੋਦਾਮ ਵਿੱਚ ਕੋਈ ਸਾਮਾਨ ਲੈਣ ਗਏ ਤਾਂ ਦੇਖਿਆ ਕਿ ਗੋਦਾਮ ਦੇ ਦਰਵਾਜ਼ੇ ਦੇ ਕੁੰਡੇ ਉੱਖੜੇ ਹੋਏ ਸਨ। ਤੇ ਅੰਦਰ ਪਿਆ ਜ਼ਿਆਦਾਤਰ ਸਾਮਾਨ ਗਾਇਬ ਸੀ ਚੋਰ ਗੀਜਰ, ਕਾਪਰ ਦੀ ਪਾਈਪਾਂ, ਸਾਈਕਲ, ਤੇ ਹੋਰ ਕੀਮਤੀ ਸਮਾਨ ਚੁਰਾ ਕੇ ਲੈ ਗਏ ਚੋਰ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਏ ਹਨ। ਜੋ ਕਿ ਗੁਦਾਮ ਵਿੱਚੋਂ ਸਾਮਾਨ ਚੋਰੀ ਕਰ ਇੱਕ ਰੇਹੜੇ ਤੇ ਸਾਮਾਨ ਲੱਦ ਕੇ ਲੈ ਜਾ ਰਹੇ ਹਨ। ਸੀਸੀਟੀਵੀ ਦੀ ਵੀਡੀਓ ਮੁਤਾਬਿਕ ਚੋਰਾਂ ਦੀ ਸੰਖਿਆ ਕਰੀਬ ਪੰਜ ਲੋਕਾਂ ਦੀ ਹੈ।

ਬਾਈਟ: ਹਰਪ੍ਰੀਤ ਸਿੰਘ ( ਗੋਦਾਮ ਦਾ ਮਾਲਿਕ )

ਬਾਈਟ: ਮੰਗਲ ਰਾਮ ( ਏ ਐੱਸ ਆਈ ਥਾਣਾ ਨੰਬਰ ਤਿੰਨ )Conclusion:ਫਿਲਹਾਲ ਇਸ ਸਬੰਧ ਵਿਚ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਗੌਰਤਲਬ ਕਰਨ ਵਾਲੀ ਗੱਲ ਇਹ ਹੈ ਕਿ ਗਣਤੰਤਰ ਦਿਵਸ ਦੀ ਪੂਰੀ ਤਿਆਰੀ ਤੇ ਪੂਰੀ ਸੁਰੱਖਿਆ ਤੋਂ ਬਾਅਦ ਵੀ ਸ਼ਹਿਰ ਵਿੱਚ ਚੋਰ ਅਜਿਹੀ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ ਜਿਸ ਤੋਂ ਸਾਫ਼ ਤੌਰ ਤੇ ਪੁਲੀਸ ਪ੍ਰਸ਼ਾਸਨ ਤੇ ਸਵਾਲੀਆ ਨਿਸ਼ਾਨ ਖੜ੍ਹਾ ਹੁੰਦਾ ਹੈ। ਫਿਲਹਾਲ ਪੁਲਿਸ ਸੀਸੀਟੀਵੀ ਦੀ ਫੁਟੇਜ ਦੇ ਆਧਾਰ ਤੇ ਆਰੋਪੀਆਂ ਦੀ ਤਲਾਸ਼ ਵਿਚ ਲੱਗੀ ਹੋਈ ਹੈ।

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.