ETV Bharat / state

ਜਲੰਧਰ ਦੇ ਲੋਕਾਂ ਨੇ ਅਸਮਾਨ ‘ਚ ਦੇਖਿਆ ਅਨੌਖਾ ਨਜ਼ਾਰਾ, ਤੁਸੀਂ ਵੀ ਦੇਖੋ ਵੀਡੀਓ - Golden Victory Year

ਜਲੰਧਰ ਜ਼ਿਲ੍ਹੇ ਦੇ ਲੋਕਾਂ ਨੇ ਅਸਮਾਨ ਵਿੱਚ ਇੱਕ ਅਲੱਗ ਨਜ਼ਾਰਾ ਦੇਖਿਆ। ਹਵਾਈ ਫੌਜ (Air Force) ਦੇ ਲਾਲ ਰੰਗ ਦੇ ਜਹਾਜ਼ ਅਸਮਾਨ ਵਿੱਚ ਅਲੱਗ ਅਲੱਗ ਆਕਾਰ ਬਣਾਉਂਦੇ ਦਿਖਾਈ ਦਿੱਤੇ।

ਜਲੰਧਰ ਦੇ ਲੋਕਾਂ ਨੇ ਅਸਮਾਨ ਵਿੱਚ ਦੇਖਿਆ ਅਨੋਖਾ ਨਜ਼ਾਰਾ

author img

By

Published : Sep 17, 2021, 12:10 PM IST

ਜਲੰਧਰ: ਜ਼ਿਲ੍ਹੇ ਦੇ ਲੋਕਾਂ ਨੇ ਅਸਮਾਨ ਵਿੱਚ ਇੱਕ ਅਨੋਖਾ ਨਜ਼ਾਰਾ ਦੇਖਿਆ। ਹਵਾਈ ਫੌਜ (Air Force) ਦੇ ਲਾਲ ਰੰਗ ਦੇ ਜਹਾਜ਼ ਅਸਮਾਨ ਵਿੱਚ ਅਲੱਗ ਅਲੱਗ ਆਕਾਰ ਬਣਾਉਂਦੇ ਦਿਖਾਈ ਦਿੱਤੇ ਤੇ ਨਾਲ ਹੀ ਕਲਾਬਾਜ਼ੀਆ ਵੀ ਕੀਤੀਆ ਗਈਆਂ।

1971 ਦੀ ਭਾਰਤ ਪਾਕਿਸਤਾਨ ਵਿੱਚ ਹੋਈ ਜੰਗ ਨੂੰ ਪੰਜਾਹ ਸਾਲ ਪੂਰੇ ਹੋ ਚੁੱਕੇ ਹਨ। ਇਸਦੇ ਤਹਿਤ ਪੂਰੇ ਦੇਸ਼ ਵਿਚ ਇਸ ਸਾਲ ਨੂੰ ਸਵਰਣਿਮ ਵਿਜੈ ਵਰਸ਼ (Golden Victory Year) ਦੇ ਰੂਪ ਵਿਚ ਮਨਾਇਆ ਜਾ ਰਿਹਾ ਹੈ। ਇਸ ਕਰਕੇ ਦੇਸ਼ ਦੇ ਅਲੱਗ ਅਲੱਗ ਦਰਵਾਜਿਆਂ ਅਤੇ ਥਾਂਵਾਂ ਉੱਤੇ ਭਾਰਤੀ ਫੌਜ ਅਤੇ ਏਅਰਫੋਰਸ ਵੱਲੋਂ ਆਪਣੇ ਢੰਗ ਨਾਲ ਇਸ ਵਿਜੈ ਗਾਥਾ ਨੂੰ ਦਰਸਾਇਆ ਜਾ ਰਿਹਾ ਹੈ।

ਇਸਦੇ ਤਹਿਤ ਹੀ ਅੱਜ ਜਲੰਧਰ ਜ਼ਿਲ੍ਹੇ ਦੇ ਲੋਕਾਂ ਨੇ ਅਸਮਾਨ ਵਿੱਚ ਇੱਕ ਅਲੱਗ ਨਜ਼ਾਰਾ ਦੇਖਿਆ। ਹਵਾਈ ਫੌਜ (Air Force) ਦੇ ਲਾਲ ਰੰਗ ਦੇ ਜਹਾਜ਼ ਅਸਮਾਨ ਵਿੱਚ ਅਲੱਗ ਅਲੱਗ ਆਕਾਰ ਬਣਾਉਂਦੇ ਦਿਖਾਈ ਦਿੱਤੇ। ਭਾਰਤੀ ਹਵਾਈ ਫੌਜ (Air Force) ਦੇ ਜਹਾਜ਼ ਅਚਾਨਕ ਅਸਮਾਨ ਵਿੱਚ ਉੱਡੇ ਅਤੇ ਅਲੱਗ ਅਲੱਗ ਫੋਰਮੇਸ਼ਨ ਦੇ ਤਹਿਤ ਇੱਕ ਏਅਰ ਸ਼ੋਅ ਨੂੰ ਦੇ ਸੁੰਦਰ ਦ੍ਰਿਸ਼ਾਂ ਦਾ ਪ੍ਰਗਟਾਵਾ ਕੀਤਾ।

ਜਲੰਧਰ ਦੇ ਲੋਕਾਂ ਨੇ ਅਸਮਾਨ ਵਿੱਚ ਦੇਖਿਆ ਅਨੋਖਾ ਨਜ਼ਾਰਾ

ਇਸ ਸ਼ੋਅ ਲਈ ਭਾਰਤੀ ਵਾਯੂ ਸੈਨਾ ਦੇ 9 ਜਹਾਜ਼ ਅਸਮਾਨ ਵਿੱਚ ਸਨ ਜੋ ਕਿ ਅਲੱਗ ਅਲੱਗ ਰਚਨਾਵਾਂ ਬਣਾਉਂਦੇ ਹੋਏ ਸੁੰਦਰ ਕਰਤੱਬ ਦਿਖਾਉਂਦੇ ਨਜ਼ਰ ਆਏ। ਜਦਕਿ ਇਹ ਸਭ ਦੇਖ ਕੇ ਪਹਿਲੇ ਤਾਂ ਸ਼ਹਿਰ ਵਾਸੀ ਦੰਗ ਰਹਿ ਗਏ ਪਰ ਬਾਅਦ ਵਿੱਚ ਪਤਾ ਚੱਲਿਆ ਕਿ ਇਹ 1971 ਦੀ ਜੰਗ ਵਿੱਚ ਭਾਰਤ ਦੀ ਵਿਜੈ ਨੂੰ ਮਨਾਉਂਦੇ ਹੋਏ ਜੋ ਇਸ ਸਾਲ ਨੂੰ ਸਵਾਮੀ ਵਿਜੇ ਵਰਸ਼ ਦੇ ਰੂਪ ਵਿਚ ਮਨਾਇਆ ਜਾ ਰਿਹਾ ਹੈ। ਇਹ ਅਨੋਖੇ ਦ੍ਰਿਸ਼ ਉਸ ਦਾ ਇੱਕ ਹਿੱਸਾ ਸਨ।

ਫਿਲਹਾਲ ਲੋਕ ਇਹ ਨਜ਼ਾਰਾ ਅਸਮਾਨ ਵਿੱਚ ਕੱਲ੍ਹ ਵੀ ਦੇਖ ਸਕਣਗੇ ਕਿਉਂਕਿ ਭਾਰਤੀ ਵਾਯੂ ਸੈਨਾ ਵੱਲੋਂ ਇਸ ਦਾ ਆਯੋਜਨ 17 ਅਤੇ 18 ਸਤੰਬਰ ਨੂੰ ਕੀਤਾ ਜਾਣਾ ਹੈ। ਇਹ ਆਯੋਜਨ 17 ਸਤੰਬਰ ਸਵੇਰੇ 9:45 ਤੋਂ ਸ਼ੁਰੂ ਹੋਵੇਗਾ।

ਇਹ ਵੀ ਪੜ੍ਹੋ:- ਕਾਲੇਪਾਣੀ ਦੇ ਸ਼ਹੀਦਾਂ ਦੀ ਬਣੇਗੀ ਯਾਦਗਾਰ:ਕੈਪਟਨ

ETV Bharat Logo

Copyright © 2025 Ushodaya Enterprises Pvt. Ltd., All Rights Reserved.