ETV Bharat / state

ਸਚਿਨ ਜੈਨ ਕਤਲ ਮਾਮਲਾ : ਸੀ.ਸੀ.ਟੀ.ਵੀ ਰਾਹੀਂ ਹੋਏ ਵੱਡੇ ਖੁਲਾਸੇ - ਫਾਇਰ

19 ਜੁਲਾਈ ਦੀ ਰਾਤ ਨੂੰ ਹੋਏ ਸਚਿਨ ਜੈਨ ਕਤਲ ਮਾਮਲੇ ਵਿੱਚ ਸੀ.ਸੀ.ਟੀ.ਵੀ ਕੈਮਰੇ ਦੀ ਫੁਟਿਜ ਮਿਲਣ ਨਾਲ ਵੱਡੇ ਖੁਲਾਸੇ ਸਾਹਮਣੇ ਆਏ ਹਨ।

ਸਚਿਨ ਜੈਨ ਕਤਲ ਮਾਮਲਾ
ਸਚਿਨ ਜੈਨ ਕਤਲ ਮਾਮਲਾ
author img

By

Published : Jul 24, 2021, 2:11 PM IST

ਜਲੰਧਰ : ਸਚਨ ਜੈਨ ਕਤਲ ਮਾਮਲੇ ਵਿੱਚ ਸੀ.ਸੀ.ਟੀ.ਵੀ ਕੈਮਰੇ ਦੀ ਫੁਟਿਜ ਮਿਲਣ ਨਾਲ ਵੱਡੇ ਖੁਲਾਸੇ ਸਾਹਮਣੇ ਆਏ ਹਨ। 19 ਜੁਲਾਈ ਦੀ ਰਾਤ 9 ਵਜੇ ਸਚਿਨ ਜਦੋਂ ਆਪਣੀ ਦੁਕਾਨ ਵਿੱਚ ਸੀ ਤਾਂ ਉਸਦੇ ਨਾਲ ਵਾਲੀ ਦੁਕਾਨ ਕੋਲ 2 ਲੁਟੇਰੇ ਮਾਸਕ ਪਹਿਨੀ ਖੜੇ ਸਨ।

ਸੀ.ਸੀ.ਟੀ.ਵੀ ਰਾਹੀਂ ਹੋਏ ਵੱਡੇ ਖੁਲਾਸੇ

ਤੀਜੇ ਲੁਟੇਰੇ ਵੱਲੋਂ ਇਸ਼ਾਰਾ ਮਿਲਣ 'ਤੇ ਉਹ ਦੁਕਾਨ ਵਿੱਚ ਦਾਖਲ ਹੋਏ। ਉਸ ਤੋਂ ਬਾਅਦ ਲੁਟੇਰਿਆਂ ਦਾ ਮਨਸੂਬਾ ਜਾਨਣ 'ਤੇ ਸਚਿਨ ਨੇ ਉਨ੍ਹਾਂ ਨੂੰ ਬਾਹਰ ਧੱਕਾ ਮਾਰਿਆ।

ਇਹ ਵੀ ਪੜ੍ਹੋ:ਇਨਸਾਨੀਅਤ ਸ਼ਰਮਸਾਰ: ਦੋ ਨਾਬਾਲਗ ਸਕੀਆਂ ਭੈਣਾਂ ਨੂੰ ਅਗਵਾ ਕਰ ਕੀਤਾ ਜਬਰ-ਜ਼ਿਨਾਹ

ਇਸ ਦੌਰਾਨ ਹੀ ਇਕ ਲੁਟੇਰੇ ਨੇ ਫਾਇਰ ਕਰ ਦਿੱਤਾ, ਜੋ ਸਚਿਨ ਦੇ ਢਿੱਡ ਵਿੱਚ ਜਾ ਲੱਗਾ। ਇਸ ਤੋਂ ਬਾਅਦ ਉਹ ਸੜਕ 'ਤੇ ਡਿੱਗ ਗਿਆ।

ETV Bharat Logo

Copyright © 2025 Ushodaya Enterprises Pvt. Ltd., All Rights Reserved.