ETV Bharat / state

ਜਲੰਧਰ 'ਚ ਸਰਦੀਆਂ ਦੇ ਮੀਂਹ ਦਾ ਲੋਕਾਂ ਨੇ ਮਾਨਿਆ ਆਨੰਦ - ਬਾਰਿਸ਼ ਨਾਲ ਪਾਰਾ ਵੀ ਹੇਠਾਂ ਆਉਣ ਦੇ ਅਸਾਰ

ਪੰਜਾਬ ਵਿੱਚ ਪਿਛਲੇ ਦੋ ਦਿਨਾਂ ਤੋਂ ਬਾਰਿਸ਼ ਹੋ ਰਹੀ ਹੈ। ਇਸ ਬਾਰਿਸ਼ ਨਾਲ ਕਿਸਾਨ ਤੇ ਆਮ ਲੋਕ ਖੁਸ਼ ਨਜ਼ਰ ਆ ਰਹੇ ਹਨ। ਪਰ ਬਾਰਿਸ਼ ਨਾਲ ਪਾਰਾ ਵੀ ਹੇਠਾਂ ਆਉਣ ਦੇ ਅਸਾਰ ਹਨ।

ਫ਼ੋਟੋ
ਫ਼ੋਟੋ
author img

By

Published : Jan 29, 2020, 8:57 AM IST

ਜਲੰਧਰ: ਉੱਤਰ ਭਾਰਤ 'ਚ ਪਿਛਲੇ ਦੋ ਮਹੀਨੇ ਤੋਂ ਠੰਢ ਦਾ ਕਹਿਰ ਜਾਰੀ ਹੈ। ਪੰਜਾਬ ਦੇ ਵਿੱਚ ਧੁੰਦ ਤੇ ਠੰਡ ਨੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੈ। ਉਥੇ ਹੀ ਮੌਸਮ ਵਿਭਾਗ ਵੱਲੋਂ ਜਾਰੀ ਜਾਣਕਾਰੀ ਮੁਤਾਬਕ ਹੋਈ ਬਾਰਿਸ਼ ਨੇ ਪੰਜਾਬ ਦੇ ਮੌਸਮ ਵਿੱਚ ਬਦਲਾਅ ਕਰ ਦਿੱਤਾ ਹੈ। ਇੱਕ ਪਾਸੇ ਲੋਕ ਇਸ ਨੂੰ ਚੰਗੀ ਗੱਲ ਕਹੀ ਰਹੇ ਨੇ ਤੇ ਦੂਜੇ ਪਾਸੇ ਇਸ ਬਰਖਾ ਨਾਲ ਪਾਰਾ ਵੀ ਹੇਠਾਂ ਆਵੇਗਾ।

ਮੌਸਮ ਵਿਭਾਗ ਨੇ ਬੀਤੇ ਦਿਨੀਂ ਬਾਰਿਸ਼ ਹੋਣ ਦੀ ਭਵਿੱਖਵਾਨੀ ਕੀਤੀ ਸੀ, ਜਿਸ ਦੇ ਉਪਰਾਂਤ ਪੂਰੇ ਪੰਜਾਬ ਵਿੱਚ ਬਾਰਿਸ਼ ਵੇਖਣ ਨੂੰ ਮਿਲ ਰਹੀ ਹੈ। ਲੋਕ ਇਸ ਮੌਸਮੀ ਬਦਲਾਵ ਤੋਂ ਖੁਸ਼ ਨਜ਼ਰ ਆ ਰਹੇ ਹਨ।

ਵੀਡੀਓ

ਇਹ ਵੀ ਪੜ੍ਹੋ: ਦਵਿੰਦਰ ਦੀ ਗ੍ਰਿਫ਼ਤਾਰੀ ਤੋਂ ਬਾਅਦ CRPF ਹੋਈ ਚੌਕਸ, ਲੱਖਾਂ ਜਵਾਨਾਂ ਦਾ ਕਰਵਾਇਆ ਆਡਿਟ

ਲੋਕਾਂ ਨੂੰ ਭਾਵੇ ਥੋੜ੍ਹੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਇਸ ਬਾਰਿਸ਼ ਨਾਲ ਕਿਸਾਨ ਕਾਫੀ ਖੁਸ਼ ਨੇ ਕਿਉਂਕਿ ਖੇਤਾਂ ਵਿੱਚ ਲੱਗੀ ਉਨ੍ਹਾਂ ਦੀ ਫਸਲ ਨੂੰ ਹੁਣ ਮੋਟਰਾਂ ਰਾਹੀਂ ਪਾਣੀ ਦੇਣ ਦੀ ਲੋੜ ਨਹੀਂ ਪਵੇਗੀ ਜਿਸ ਨਾਲ ਉਨ੍ਹਾਂ ਦਾ ਬਿਜਲੀ ਅਤੇ ਡੀਜ਼ਲ ਦਾ ਖਰਚਾ ਬਚੇਗਾ। ਫਿਲਹਾਲ ਮੌਸਮ ਵਿਭਾਗ ਦੇ ਜਾਣਕਾਰਾਂ ਮੁਤਾਬਿਕ ਪੰਜਾਬ ਵਿੱਚ ਅਗੇ ਵੀ ਬਾਰਿਸ਼ ਜਾਰੀ ਰਹੇਗੀ।

Intro:ਜਲੰਧਰ ਵਿੱਚ ਅੱਜ ਸਵੇਰ ਤੋਂ ਸ਼ੁਰੂ ਹੋਈ ਬਾਰਿਸ਼ ਨਾਲ ਮੌਸਮ ਇਕ ਵਾਰ ਫੇਰ ਹੋਇਆ ਠੰਢਾ Body:ਪਿਛਲੇ ਕੁਝ ਦਿਨਾਂ ਤੋਂ ਨਿਕਲੀ ਧੁੱਪ ਤੋਂ ਬਾਅਦ ਅੱਜ ਫੇਰ ਜਲੰਧਰ ਨੂੰ ਅਚਾਨਕ ਬੱਦਲਾਂ ਨੇ ਘੇਰ ਲਿਆ ਅਤੇ ਸਵੇਰ ਤੋਂ ਹੋਈ ਬੱਦਲਵਾਈ ਦੇ ਨਤੀਜੇ ਦੁਪਹਿਰ ਵੇਲੇ ਤੇਜ਼ ਬਾਰਿਸ਼ ਸ਼ੁਰੂ ਹੋ ਗਈ ਇਸ ਬਾਰਿਸ਼ ਨੇ ਜਿੱਧਰ ਇੱਕ ਪਾਸੇ ਮੌਸਮ ਵਿੱਚ ਇੱਕ ਵਾਰ ਫਿਰ ਠੰਢਕ ਲਿਆ ਦਿੱਤੀ ਹੈ ਉਧਰ ਦੂਸਰੇ ਪਾਸੇ ਲੋਕਾਂ ਦਾ ਘਰਾਂ ਅਤੇ ਦਫ਼ਤਰਾਂ ਚੋਂ ਨਿਕਲਣਾ ਮੁਸ਼ਕਿਲ ਹੋ ਗਿਆ ਹੈ ਜਿੱਧਰ ਇੱਕ ਪਾਸੇ ਇਹ ਬਾਰਿਸ਼ ਸੁਹਾਵਣੇ ਮੌਸਮ ਦੇ ਨਾਲ ਨਾਲ ਜਲੰਧਰ ਦੇ ਲੋਕਾਂ ਲਈ ਥੋੜ੍ਹੀ ਪਰੇਸ਼ਾਨੀ ਦਾ ਸਬਬ ਬਣੀ ਹੈ ਉਧਰ ਦੂਸਰੇ ਪਾਸੇ ਇਸ ਬਾਰਿਸ਼ ਨਾਲ ਕਿਸਾਨ ਕਾਫੀ ਖੁਸ਼ ਨੇ ਕਿਉਂਕਿ ਖੇਤਾਂ ਵਿੱਚ ਲੱਗੀ ਉਨ੍ਹਾਂ ਦੀ ਫਸਲ ਨੂੰ ਹੁਣ ਮੋਟਰਾਂ ਰਾਹੀਂ ਪਾਣੀ ਦੇਣ ਦੀ ਲੋੜ ਨਹੀਂ ਪਵੇਗੀ ਜਿਸ ਨਾਲ ਉਨ੍ਹਾਂ ਦਾ ਬਿਜਲੀ ਅਤੇ ਡੀਜ਼ਲ ਦਾ ਖਰਚਾ ਬਚ ਜਾਏਗਾ।

ਵੈਕਸ ਪੋਪConclusion:ਫਿਲਹਾਲ ਮੌਸਮ ਵਿਭਾਗ ਦੇ ਜਾਣਕਾਰਾਂ ਮੁਤਾਬਿਕ ਅੱਜ ਅਤੇ ਕੱਲ੍ਹ ਦਾ ਦਿਨ ਬਾਰਿਸ਼ ਇਸੇ ਤਰ੍ਹਾਂ ਬਣੀ ਰਹੇਗੀ ਅਤੇ ਉਸ ਤੋਂ ਬਾਅਦ ਧੁੱਪ ਨਿਕਲਣ ਦੇ ਆਸਾਰ ਬਣਨਗੇ।
ETV Bharat Logo

Copyright © 2025 Ushodaya Enterprises Pvt. Ltd., All Rights Reserved.