ETV Bharat / state

ਪੈਟਰੋਲ ਪੰਪ ‘ਤੇ ਦਿਖੀ ਗੁੰਡਾਗਰਦੀ, ਤਸਵੀਰਾਂ CCTV 'ਚ ਕੈਦ - ਤੇਜ਼ ਰਫ਼ਤਾਰ ਫੋਰਚੋਰਨ

ਇੱਕ ਮਹਿੰਦਰਾ ਪੀਕਪ ਅਤੇ ਫੋਰਚੋਨਰ ਕਾਰ (Mahindra pickup and Fortuner car) ਵਿਚਾਲੇ ਇਹ ਟੱਕਰ ਹੋਈ ਸੀ, ਜਿਸ ਤੋਂ ਬਾਅਦ ਫੋਰਚੋਨਰ ਕਾਰ ਚਾਲਕ ਨੇ ਮਹਿੰਦਰਾ ਪੀਕਪ ਕਾਰ ਦੇ ਸਾਰੇ ਸ਼ੀਸ਼ੇ ਭੰਨ ਦਿੱਤੇ।

ਪੈਟਰੋਲ ਪੰਪ ‘ਤੇ ਦਿਖੀ ਗੁੰਡਾਗਰਦੀ, ਤਸਵੀਰਾਂ CCTV 'ਚ ਕੈਦ

author img

By

Published : Dec 13, 2021, 10:25 PM IST

ਜਲੰਧਰ: ਥਾਣਾ ਨੰਬਰ ਇੱਕ ਦੇ ਅਧੀਨ ਪੈਂਦੇ ਪੈਟਰੋਲ ਪੰਪ (Petrol pump) ‘ਤੇ ਉਸ ਵੇਲੇ ਗੁੰਡਾਗਰਦੀ ਦੇਖਣ ਨੂੰ ਮਿਲੀ ਜਦੋਂ 2 ਕਾਰਾਂ ਦੀ ਆਪਸੀ ਮਾਮੂਲੀ ਟੱਕਰ ਤੋਂ ਬਾਅਦ ਇੱਕ ਕਾਰ ਚਾਲਕ (Car driver) ਨੇ ਦੂਜੇ ਕਾਰ ਦੀ ਬੂਰੀ ਤਰ੍ਹਾਂ ਭੰਨ-ਤੋੜ ਕੀਤੀ। ਦਰਅਸਲ ਇੱਕ ਮਹਿੰਦਰਾ ਪੀਕਪ ਅਤੇ ਫੋਰਚੋਨਰ ਕਾਰ (Mahindra pickup and Fortuner car) ਵਿਚਾਲੇ ਇਹ ਟੱਕਰ ਹੋਈ ਸੀ, ਜਿਸ ਤੋਂ ਬਾਅਦ ਫੋਰਚੋਨਰ ਕਾਰ ਚਾਲਕ ਨੇ ਮਹਿੰਦਰਾ ਪੀਕਪ ਕਾਰ ਦੇ ਸਾਰੇ ਸ਼ੀਸ਼ੇ ਭੰਨ ਦਿੱਤੇ।

ਪੈਟਰੋਲ ਪੰਪ ‘ਤੇ ਦਿਖੀ ਗੁੰਡਾਗਰਦੀ, ਤਸਵੀਰਾਂ CCTV 'ਚ ਕੈਦ

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮਹਿੰਦਰਾ ਪੀਕਪ (Mahindra pickup) ਦੇ ਚਾਲਕ ਅਰਵਿੰਦ ਨੇ ਦੱਸਿਆ ਹੈ ਕਿ ਉਹ ਪੈਟਰੋਲ ਪੰਪ (Petrol pump) ‘ਤੇ ਖੜ੍ਹਾ ਆਪਣੇ ਪੈਸੇ ਗਿਣ ਰਿਹਾ ਸੀ, ਤਾਂ ਪਿੱਛੋਂ ਇੱਕ ਤੇਜ਼ ਰਫ਼ਤਾਰ ਫੋਰਚੋਰਨ ਦੇ ਨਾਲ ਟਕਰਾ ਗਈ। ਅਰਵਿੰਦ ਮੁਤਾਬਕ ਹਾਦਸੇ ਵਿੱਚ ਨੁਕਸਾਨ ਮਾਮੂਲੀ ਹੀ ਹੋਇਆ ਸੀ, ਪਰ ਗੁੱਸੇ ਵਿੱਚ ਆਏ ਫੋਰਚੋਰਨ (Fortuner) ਚਾਲਕ ਨੇ ਉਸ ਦੀ ਗੱਡੀ ‘ਤੇ ਪੱਥਰਾਂ ਨਾਲ ਵਾਰ ਕਰਕੇ ਗੱਡੀ ਦੇ ਸਾਰੇ ਸ਼ੀਸ਼ੇ ਭੰਨ ਦਿੱਤੇ ਅਤੇ ਉਸ ਨਾਲ ਗਾਲੀਗਲੋਚ ਵੀ ਕੀਤਾ। ਤੋੜਭੰਨ ਦੀ ਇਹ ਸਾਰੀ ਘਟਨਾ ਪੰਪ ‘ਤੇ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ।

ਉਧਰ ਘਟਨਾ ਤੋਂ ਬਾਅਦ ਮੌਕੇ ‘ਤੇ ਪੁਲਿਸ (Police) ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਰਣਜੀਤ ਸਿੰਘ ਨੇ ਦੱਸਿਆ ਕਿ ਪੀੜਤ ਗੱਡੀ ਚਾਲਕ ਦੇ ਬਿਆਨ ਦਰਜ ਕਰ ਲਏ ਹਨ ਅਤੇ ਉਨ੍ਹਾਂ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਸੀਸੀਟੀਵੀ ਫੋਟੋਜ (CCTV photos) ਵੀ ਚੰਗੀ ਤਰ੍ਹਾਂ ਵੇਖੀ ਜਾ ਰਹੀ ਹੈ।

ਇਹ ਵੀ ਪੜ੍ਹੋ:ਬਾਰ ਵਿੱਚ ਛਾਪੇਮਾਰੀ, ਗੁਪਤ ਬੇਸਮੈਂਟ ਵਿੱਚ ਮਿਲੀਆਂ ਬਾਰ ਦੀਆਂ 17 ਲੜਕੀਆਂ

ETV Bharat Logo

Copyright © 2024 Ushodaya Enterprises Pvt. Ltd., All Rights Reserved.