ETV Bharat / state

ਅਸ਼ਵਨੀ ਸ਼ਰਮਾ ਦਾ ਭਾਜਪਾ ਪੰਜਾਬ ਪ੍ਰਧਾਨ ਬਣਨਾ ਲਗਭਗ ਤੈਅ

ਜਲੰਧਰ ਦੇ ਸਰਕਟ ਹਾਊਸ ਵਿਖੇ ਭਾਜਪਾ ਦੇ ਪੰਜਾਬ ਪ੍ਰਧਾਨ ਦੇ ਲਈ ਨਾਮਜ਼ਦਗੀ ਦੀ ਪ੍ਰਤੀਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਪਾਰਟੀ ਦੇ ਸੂਤਰਾਂ ਮੁਤਾਬਕ ਰਾਕੇਸ਼ ਸ਼ਰਮਾ ਦੇ ਨਾਂ 'ਤੇ ਮੋਹਰ ਲੱਗ ਸਕਦੀ ਹੈ।

author img

By

Published : Jan 16, 2020, 3:27 PM IST

Updated : Jan 16, 2020, 5:17 PM IST

ਫ਼ੋਟੋ
ਫ਼ੋਟੋ

ਜਲੰਧਰ: ਭਾਜਪਾ ਦੇ ਪੰਜਾਬ ਪ੍ਰਧਾਨ ਦੇ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਪ੍ਰਤੀਕਿਰਿਆ ਜਲੰਧਰ ਦੇ ਸਰਕਟ ਹਾਊਸ ਵਿਖੇ ਸ਼ੁਰੂ ਹੋ ਗਈ ਹੈ। ਇਸ ਦੌਰਾਨ ਭਾਜਪਾ ਪੰਜਾਬ ਦੇ ਕਈ ਸੀਨੀਅਰ ਆਗੂ ਸਰਕਟ ਹਾਊਸ ਵਿੱਚ ਪਹੁੰਚੇ ਹਨ।

ਫਿਲਹਾਲ ਭਾਜਪਾ ਦੇ ਸੂਬਾ ਪ੍ਰਧਾਨ ਲਈ ਅਸ਼ਵਨੀ ਸ਼ਰਮਾ ਦਾ ਹੀ ਸਿਰਫ ਨਾਮਾਂਕਨ ਪੱਤਰ ਦਾਖ਼ਲ ਕੀਤਾ ਗਿਆ ਹੈ। ਸੂਬਾ ਪ੍ਰਧਾਨ ਲਈ ਮਨੋਰੰਜਨ ਕਾਲੀਆ, ਤਰੁਣ ਚੁੱਘ, ਰਾਕੇਸ਼ ਰਾਠੌਰ ਅਤੇ ਅਸ਼ਵਨੀ ਸ਼ਰਮਾ ਵੀ ਇਸ ਦੌੜ ਵਿੱਚ ਹਨ। ਪਾਰਟੀ ਦੇ ਸੂਤਰਾਂ ਮੁਤਾਬਕ ਰਾਕੇਸ਼ ਸ਼ਰਮਾ ਦੇ ਨਾਂਅ 'ਤੇ ਮੋਹਰ ਲੱਗ ਸਕਦੀ ਹੈ।

ਵੇਖੋ ਵੀਡੀਓ

ਉੱਥੇ ਹੀ ਨੈਸ਼ਨਲ ਕੌਂਸਲ ਦੇ ਮੈਂਬਰ ਲਈ ਤੀਕਸ਼ਨ ਸੂਦ, ਇਕਬਾਲ ਸਿੰਘ ਲਾਲਪੁਰ, ਮਾਸਟਰ ਮੋਹਨ ਲਾਲ, ਲਕਸ਼ਮੀ ਕਾਂਤਾ ਚਾਵਲਾ, ਮੋਹਨ ਲਾਲ ਗਰਗ, ਪ੍ਰੇਮ ਗੁਗਲਾਨੀ, ਸੁਰਜੀਤ ਕੁਮਾਰ ਜਿਆਨੀ, ਕੇਵਲ ਕੁਮਾਰ, ਡਾਕਟਰ ਬਲਦੇਵ ਚਾਵਲਾ, ਓਂਕਾਰ ਸਿੰਘ ਪਾਹਵਾ, ਮਹਿੰਦਰ ਭਗਤ, ਡਾਕਟਰ ਦਿਲਗਾਬ ਰਾਏ, ਧਰਮਪਾਲ ਰਾਏ ਨੇ ਨਾਮਾਂਕਨ ਭਰਿਆ ਹੈ।

ਦੱਸ ਦੇਈਏ ਕਿ ਨੈਸ਼ਨਲ ਕੌਂਸਿਲ ਦੇ ਵਿੱਚ ਪੰਜਾਬ ਦੀਆਂ ਕੁੱਲ 13 ਲੋਕਸਭਾ ਸੀਟਾਂ ਹਨ ਤੇ ਕੁੱਲ 13 ਉਮੀਦਵਾਰਾਂ ਨੇ ਹੀ ਨਾਮਾਂਕਨ ਪੱਤਰ ਦਾਖ਼ਲ ਕੀਤੇ ਹਨ।

Intro:ਜਲੰਧਰ ਵਿਖੇ ਭਾਜਪਾ ਪੰਜਾਬ ਪ੍ਰਧਾਨ ਦੀ ਨੌਮੀਨੇਸ਼ਨ ਪ੍ਰਕਿਰਿਆ ਸੁਰੂBody:ਜਲੰਧਰ ਦੇ ਸਰਕਟ ਹਾਊਸ ਵਿਖੇ ਥੋੜ੍ਹੀ ਦੇਰ ਚ ਹੀ ਬੀ.ਜੇ.ਪੀ ਦੇ ਪੰਜਾਬ ਪ੍ਰਧਾਨ ਦੇ ਲਈ ਨਾਮਜ਼ਦਗੀ ਦੀ ਪ੍ਰਤੀਕਿਰਿਆ ਸੁਰੂ ਕਰ ਦਿੱਤੀ ਜਾਵੇਗੀ ਇਸੇ ਦੌਰਾਨ ਬੀ ਜੇ ਪੀ ਪੰਜਾਬ ਦੇ ਸੀਨੀਅਰ ਆਗੂ ਪਹੁੰਚ ਰਹੇ ਹਨ ਮਨੋਰੰਜਨ ਕਾਲੀਆ ਤਰੁਣ ਚੁੱਕ ਰਾਕੇਸ਼ ਰਾਠੌਰ ਅਤੇ ਅਸ਼ਵਨੀ ਸ਼ਰਮਾਜਲੰਧਰ ਦੇ ਸਰਕਟ ਹਾਊਸ ਵਿਖੇ ਥੋੜ੍ਹੀ ਦੇਰ ਚ ਹੀ ਬੀ.ਜੇ.ਪੀ ਦੇ ਪੰਜਾਬ ਪ੍ਰਧਾਨ ਦੇ ਲਈ ਨਾਮਜ਼ਦਗੀ ਦੀ ਪ੍ਰਤੀਕਿਰਿਆ ਸੁਰੂ ਕਰ ਦਿੱਤੀ ਜਾਵੇਗੀ ਇਸੇ ਦੌਰਾਨ ਬੀ ਜੇ ਪੀ ਪੰਜਾਬ ਦੇ ਸੀਨੀਅਰ ਆਗੂ ਪਹੁੰਚ ਰਹੇ ਹਨ ਮਨੋਰੰਜਨ ਕਾਲੀਆ ਤਰੁਣ ਚੁੱਕ ਰਾਕੇਸ਼ ਰਾਠੌਰ ਅਤੇ ਅਸ਼ਵਨੀ ਸ਼ਰਮਾ ਰੇਸ ਵਿਚ ਹਨ ਪਾਰਟੀ ਦੇ ਸੂਤਰਾਂ ਦੇ ਮੁਤਾਬਕ ਰਾਕੇਸ਼ ਸ਼ਰਮਾ ਤੇ ਮੋਹਰ ਲੱਗਦੀ ਨਜ਼ਰ ਆ ਰਹੀ ਹੈConclusion:ਸ਼ਾਮ ਤੱਕ ਚੱਲੇਗੀ ਨੌਮੀਨੇਸ਼ਨ ਪ੍ਰਕਿਰਿਆ
Last Updated : Jan 16, 2020, 5:17 PM IST

For All Latest Updates

TAGGED:

ETV Bharat Logo

Copyright © 2024 Ushodaya Enterprises Pvt. Ltd., All Rights Reserved.