ETV Bharat / state

ਦਿਨ-ਦਿਹਾੜੇ ਅੱਖਾਂ ਚ ਮਿਰਚਾਂ ਪਾ ਕੇ ਲੱਖਾਂ ਦੀ ਲੁੱਟ - ਤਿੰਨ ਲੱਖ ਲੁੱਟਣ ਦਾ ਮਾਮਲਾ

ਸੂਬੇ ਚ ਲੁੱਟ ਦੀਆਂ ਘਟਨਾਵਾਂ ਘਟਣ ਦੀ ਬਜਾਇ ਦਿਨੋਂ ਦਿਨ ਵਧਦੀਆਂ ਜਾ ਰਹੀਆਂ ਹਨ।ਜਲੰਧਰ ਦੇ ਫਿਲੌਰ ਵਿੱਚ ਦਿਨ ਦਿਹਾੜੇ ਪੈਟਰੋਲ ਪੰਪ ਦੇ ਮਾਲਿਕ ਦੇ ਮੈਨੇਜਰ ਦੀ ਅੱਖਾਂ ਤੇ ਮਿਰਚ ਪਾ ਕੇ ਤੇਜ਼ਧਾਰ ਹਥਿਆਰ ਨਾਲ ਜ਼ਖਮੀ ਕਰ ਕੇ ਤਿੰਨ ਲੱਖ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ

ਦਿਨ-ਦਿਹਾੜੇ ਅੱਖਾਂ ਚ ਮਿਰਚਾਂ ਪਾ ਕੇ ਲੱਖਾਂ ਦੀ ਲੁੱਟ

author img

By

Published : May 31, 2021, 10:41 PM IST

ਜਲੰਧਰ: ਫਿਲੌਰ ਵਿਖੇ ਅੱਜ ਕਰੀਬ ਦੁਪਹਿਰ ਦੇ ਵੇਲੇ ਪੈਟਰੋਲ ਪੰਪ ਦੇ ਮਾਲਿਕ ਅਤੇ ਉਸ ਦਾ ਮੈਨੇਜਰ ਆਪਣੇ ਪੈਟਰੋਲ ਪੰਪ ਤੋਂ ਬੈਂਕ ਵਿਚ ਕਰੀਬ ਤਿੱਨ ਲੱਖ ਰੁਪਏ ਜਮ੍ਹਾਂ ਕਰਵਾਉਣ ਜਾ ਰਹੇ ਸਨ ਕਿ ਰਸਤੇ ਵਿੱਚ ਕੁਝ ਲੁਟੇਰਿਆਂ ਨੇ ਉਨ੍ਹਾਂ ਦੀ ਅੱਖਾਂ ਵਿੱਚ ਮਿਰਚ ਪਾ ਕੇ ਉਨ੍ਹਾਂ ਤੋਂ ਪੈਸਿਆਂ ਵਾਲਾ ਬੈਗ ਖੋਹ ਲਿਆ ਤੇ ਉਨ੍ਹਾਂ ਨੂੰ ਤੇਜ਼ਧਾਰ ਹਥਿਆਰ ਦੇ ਨਾਲ ਬੁਰੀ ਤਰ੍ਹਾਂ ਜ਼ਖਮੀ ਵੀ ਕਰ ਦਿੱਤਾ।

ਦਿਨ-ਦਿਹਾੜੇ ਅੱਖਾਂ ਚ ਮਿਰਚਾਂ ਪਾ ਕੇ ਲੱਖਾਂ ਦੀ ਲੁੱਟ

ਮੌਕੇ ਤੇ ਹੀ ਪੁਲੀਸ ਨੂੰ ਸੂਚਨਾ ਦਿੱਤੀ ਗਈ ਤਾਂ ਪੁਲੀਸ ਵੀ ਤਫ਼ਤੀਸ਼ ਵਿਚ ਜੁੱਟ ਗਈ ਹੈ। ਹਾਲੇ ਤੱਕ ਆਰੋਪੀਆਂ ਦਾ ਕੋਈ ਵੀ ਸੁਰਾਗ ਨਹੀਂ ਮਿਲ ਪਾਇਆ ਹੈ। ਸਰਕਾਰੀ ਹਸਪਤਾਲ ਵਿਖੇ ਗੋਇਲ ਪੰਪ ਦੇ ਮੈਨੇਜਰ ਅਤੇ ਮਾਲਿਕ ਨੇ ਦੱਸਿਆ ਕਿ ਉਹ ਲੋਕ ਅੱਜ ਆਪਣੇ ਪੈਟਰੋਲ ਪੰਪ ਤੋਂ ਕੈਸ਼ ਬੈਗ ਵਿਚ ਲੈ ਕੇ ਬੈਂਕ ਵਿੱਚ ਜਮ੍ਹਾਂ ਕਰਾਉਣ ਦੇ ਲਈ ਗਏ ਸਨ ਕਿ ਰਸਤੇ ਵਿੱਚ ਅਚਾਨਕ ਦੋ ਨੌਜਵਾਨਾਂ ਨੇ ਉਨ੍ਹਾਂ ਨੂੰ ਰੋਕਿਆ ਅਤੇ ਉਨ੍ਹਾਂ ਦੀ ਅੱਖਾਂ ਵਿਚ ਮਿਰਚਾਂ ਪਾ ਦਿੱਤੀਆਂ ।ਇੰਨੇ ਵਿੱਚ ਹੀ ਪਿੱਛੋਂ ਤੋਂ ਉਨ੍ਹਾਂ ਦੇ ਸਾਥੀ ਕਰੀਬ ਜੋ ਚਾਰ ਲੋਕ ਸਨ ਉਨ੍ਹਾਂ ਨੇ ਘੇਰ ਲਿਆ ਅਤੇ ਇਸ ਨਾਂ ਦੇ ਬੈਗ ਨੂੰ ਖੋਹਣ ਦੀ ਕੋਸ਼ਿਸ਼ ਕੀਤੀ ।ਇਸ ਦੌਰਾਨ ਹੱਥੋਪਾਈ ਵਿਚ ਉਨ੍ਹਾਂ ਲੁਟੇਰਿਆਂ ਨੇ ਪੀੜਤਾਂ ਤੇ ਦਾਤਰ ਨਾਲ ਹਮਲਾ ਕਰ ਤੇ ਬੁਰੀ ਤਰ੍ਹਾਂ ਜ਼ਖਮੀ ਵੀ ਕਰ ਦਿੱਤਾ ਅਤੇ ਬੈਗ ਖੋਹ ਕੇ ਫ਼ਰਾਰ ਹੋ ਗਏ

ਮੌਕੇ ਤੇ ਪੁੱਜੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਪੈਟਰੋਲ ਪੰਪ ਤੋਂ ਫੋਨ ਆਇਆ ਸੀ ਕਿ ਉਨ੍ਹਾਂ ਦੇ ਮਾਲਿਕ ਅਤੇ ਮੈਨੇਜਰ ਨੂੰ ਰਸਤੇ ਵਿੱਚ ਅਣਪਛਾਤੇ ਲੋਕਾਂ ਨੇ ਤੇਜ਼ਧਾਰ ਹਥਿਆਰ ਦੇ ਨਾਲ ਜ਼ਖ਼ਮੀ ਕਰ ਤੇ ਉਨ੍ਹਾਂ ਤੋਂ ਪੈਸਿਆਂ ਵਾਲਾ ਬੈਗ ਲੁੱਟ ਕੇ ਫ਼ਰਾਰ ਹੋ ਗਏ ਹਨ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜੋ:BABA RAMDEV NEWS:ਬਾਬਾ ਰਾਮਦੇਵ ਦੇ ਹੱਕ ਚ ਅਕਸ਼ੈ ਕੁਮਾਰ !

ETV Bharat Logo

Copyright © 2025 Ushodaya Enterprises Pvt. Ltd., All Rights Reserved.