ETV Bharat / state

ਜਲੰਧਰ ਪੁਲਿਸ ਨੇ ਨਸ਼ਾ ਤਸਕਰ ਨੂੰ ਕੀਤਾ ਕਾਬੂ - drug Smuggling in Punjab

ਜਲੰਧਰ ਕਮਿਸ਼ਨਰੇਟ ਪੁਲਿਸ ਦੇ ਸੀਆਈਏ ਸਟਾਫ ਅਤੇ ਥਾਣਾ ਸਦਰ ਦੀ ਪੁਲਿਸ ਨੇ ਇਕੱਠੇ ਹੋ ਕੇ ਕਾਰਵਾਈ ਕਰਦੇ ਹੋਏ ਇੱਕ ਨਸ਼ਾ ਤਸਕਰ ਨੂੰ ਹਿਰਾਸਤ ਵਿੱਚ ਲਿਆ ਹੈ।

Jalandhar police arrested drug smuggler
ਫ਼ੋਟੋ
author img

By

Published : Dec 25, 2019, 2:34 AM IST

ਜਲੰਧਰ: ਕਮਿਸ਼ਨਰੇਟ ਪੁਲਿਸ ਦੇ ਸੀਆਈਏ ਸਟਾਫ-1 ਅਤੇ ਥਾਣਾ ਸਦਰ ਦੀ ਪੁਲਿਸ ਨੇ ਇਕੱਠੇ ਹੋ ਕੇ ਕਾਰਵਾਈ ਕਰਦੇ ਹੋਏ ਇੱਕ ਨਸ਼ਾ ਤਸਕਰ ਨੂੰ 10 ਟਾਇਰੀ ਟਰੱਕ, ਇੱਕ ਕਵਿੰਟਲ 80 ਗ੍ਰਾਮ ਚੂਰਾ ਪੋਸਤ ਅਤੇ ਇੱਕ ਕਿੱਲੋਂ ਅਫ਼ੀਮ ਨਾਲ ਕਾਬੂ ਕੀਤਾ ਹੈ।

ਵੇਖੋ ਵੀਡੀਓ

ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੀਆਈਏ ਸਟਾਫ਼ ਅਤੇ ਥਾਣਾ ਸਦਰ ਦੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਰਾਜਸਥਾਨ ਦਾ ਇੱਕ ਤਸਕਰ ਨਸ਼ੇ ਦੀ ਵੱਡੀ ਖੇਪ ਲੈ ਕੇ ਆ ਰਿਹਾ ਹੈ। ਇਸ ਦੀ ਸੂਚਨਾ ਦੇ ਆਧਾਰ 'ਤੇ ਪੁਲਿਸ ਪਾਰਟੀ ਵੱਲੋਂ ਨਾਕਾਬੰਦੀ ਕੀਤੀ ਗਈ। ਇਸ ਨਾਕਾਬੰਦੀ 'ਚ ਪੁਲਿਸ ਨੇ ਚਾਲਕ ਨੂੰ ਕਾਬੂ ਕਰ ਉਸ ਕੋਲੋਂ ਪੁੱਛ-ਗਿੱਛ ਕੀਤੀ। ਦੋਸ਼ੀ ਦੀ ਪਛਾਣ ਕਿਸ਼ਨ ਲਾਲ ਪੁੱਤਰ ਕਾਲੂ ਰਾਮ ਦੇ ਤੌਰ 'ਤੇ ਹੋਈ ਹੈ। ਦੋਸ਼ੀ ਨੇ ਦੱਸਿਆ ਕਿ ਉਹ ਚਿਤੌੜਗੜ੍ਹ ਰਾਜਸਥਾਨ ਦਾ ਰਹਿਣ ਵਾਲਾ ਹੈ। ਰਾਜਸਥਾਨ ਤੋਂ ਉਹ ਸਸਤੇ ਦਾਮ 'ਤੇ ਚੂਰਾ ਪੋਸਤ ਅਫੀਮ ਲੈ ਕੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਮਹਿੰਗੇ ਦਾਮ 'ਤੇ ਉਹ ਸਪਲਾਈ ਕਰਦਾ ਸੀ।

Intro:ਜਲੰਧਰ ਕਮਿਸ਼ਨਰੇਟ ਪੁਲਿਸ ਦੇ ਸੀਆਈਏ ਸਟਾਫ-1 ਅਤੇ ਥਾਣਾ ਸਦਰ ਦੀ ਪੁਲਸ ਨੇ ਇਕੱਠੇ ਹੋ ਕੇ ਕਾਰਵਾਈ ਕਰਦੇ ਹੋਏ ਇੱਕ ਨਸ਼ਾ ਤਸਕਰਾਂ ਨੂੰ 10 ਟਾਇਰੀ ਟਰੱਕ , ਇੱਕ ਕਵਿੰਟਲ 80 ਗ੍ਰਾਮ ਗ੍ਰਾਮ ਚੂਰਾ ਪੋਸਤ ਅਤੇ ਇੱਕ ਕਿੱਲੋ ਅਫੀਮ ਨਾਲ ਕਾਬੂ ਕੀਤਾ ਹੈ।Body:ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੀਆਈਏ ਸਟਾਫ ਇੱਕ ਅਤੇ ਥਾਣਾ ਸਦਰ ਦੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਰਾਜਸਥਾਨ ਦੇ ਇੱਕ ਤਸਕਰ ਨਸ਼ੇ ਦੀ ਵੱਡੀ ਖੇਪ ਲੈ ਕੇ ਆ ਰਿਹਾ ਹੈ ਇਸਦੀ ਸੂਚਨਾ ਦੇ ਆਧਾਰ ਤੇ ਪੁਲਿਸ ਪਾਰਟੀ ਨੇ ਸਮਰਾਵਾਂ ਜੰਡਿਆਲਾ ਨਹਿਰ ਦੇ ਪੁਲ ਤੇ ਨਾਕਾਬੰਦੀ ਕਰ ਲਈ। ਉਦੋਂ ਹੀ ਰਾਜਸਥਾਨ ਨੰਬਰ ਦਾ ਇੱਕ ਦਸ ਟਾਇਰ ਦਾ ਟਰੱਕ ਪੁਲਸ ਪਾਰਟੀ ਨੂੰ ਆਉਂਦਾ ਹੋਇਆ ਦਿਖਾਈ ਦਿੱਤਾ ਸਾਹਕੋ ਤੇ ਪੁਲਿਸ ਪਾਰਟੀ ਨੇ ਟਰੱਕ ਨੂੰ ਰੋਕ ਕੇ ਉਸਦੀ ਤਲਾਸ਼ੀ ਲਿੱਤੀ ਤਾਂ ਉਸ ਵਿੱਚ ਕੈਮੀਕਲ ਦੇ ਬੋਰੇ ਅਤੇ ਗੱਤੇ ਦੇ ਡਿੱਬੇ ਦੇ ਨੀਚੇ ਲੁਕੋ ਕੇ ਰੱਖਿਆ ਗਿਆ ਇੱਕ ਕਵਿੰਟਲ ਅੱਸੀ ਕਿਲੋਗਰਾਮ ਚੂਰਾ ਪੋਸਤ ਬਰਾਮਦ ਹੋਇਆ। ਜਦੋਂ ਪੁਲਿਸ ਪਾਰਟੀ ਨੇ ਟਰੱਕ ਦੇ ਕੈਬਿਨ ਦੀ ਤਲਾਸ਼ੀ ਲਿੱਤੀ ਤਾਂ ਉਹਦੇ ਵਿੱਚੋਂ ਇੱਕ ਕਿਲੋ ਅਫੀਮ ਵੀ ਬਰਾਮਦ ਹੋਈ ਪੁਲਿਸ ਨੇ ਚਾਲਕ ਨੂੰ ਕਾਬੂ ਕਰ ਪੂਛਤਾ ਕੀਤੀ ਤਾਂ ਉਸ ਨੇ ਆਪਣਾ ਨਾਮ ਕਿਸ਼ਨ ਲਾਲ ਪੁੱਤਰ ਕਾਲੂ ਰਾਮ ਨਿਵਾਸੀ ਚਿਤੌੜਗੜ੍ਹ ਰਾਜਸਥਾਨ ਦੱਸਿਆ ਪੁਲਿਸ ਨੇ ਆਰੋਪੀ ਤੇ ਮਾਮਲਾ ਦਰਜ ਕਰ ਕੇ ਪੁੱਛਤਾਛ ਕੀਤੀ ਤਾਂ ਆਰੋਪੀ ਨੇ ਦੱਸਿਆ ਕਿ ਉਹ ਰਾਜਸਥਾਨ ਤੋਂ ਸਸਤੇ ਦਾਮ ਤੇ ਚੂਰਾ ਪੋਸਤ ਅਫੀਮ ਲੈ ਕੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਮਹਿੰਗੇ ਦਾਮ ਤੇ ਸਪਲਾਈ ਕਰਦਾ ਹੈ ਨਸ਼ੇ ਦੀ ਇਹ ਖੇਪ ਵੀ ਆਰੋਪੀ ਜਲੰਧਰ ਲੁਧਿਆਣਾ ਸਿੱਧਵਾਂ ਬੇਟ ਜਗਰਾਉਂ ਵਿੱਚ ਸਪਲਾਈ ਕਰਨ ਵਾਲਾ ਸੀ ਪੁਲਿਸ ਆਰੋਪੀ ਤੋਂ ਅੱਗੇ ਪੁੱਛਤਾਛ ਕਰ ਰਹੀ ਹੈ ।

ਬਾਈਟ : ਗੁਰਪ੍ਰੀਤ ਸਿੰਘ ਭੁੱਲਰ ( ਪੁਲਿਸ ਕਮਿਸ਼ਨਰ ਜਲੰਧਰ )Conclusion:ਪੁਲਿਸ ਨੇ ਆਰੋਪੀ ਤੇ ਮਾਮਲਾ ਦਰਜ਼ ਕਰ ਲਹਿਰ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ETV Bharat Logo

Copyright © 2025 Ushodaya Enterprises Pvt. Ltd., All Rights Reserved.