ETV Bharat / state

ਆਟੋ ਚਾਲਕ ਵੱਲੋਂ 70 ਸਾਲਾ ਬਜ਼ੁਰਗ ਮਹਿਲਾ ਨਾਲ ਜ਼ਬਰਦਸਤੀ ਦੀ ਕੋਸ਼ਿਸ਼ - Jalandhar latest news

ਜਲੰਧਰ ਦੇ ਛਾਉਣੀ ਇਲਾਕੇ ਵਿੱਚ ਇਕ ਆਟੋ ਚਾਲਕ ਵੱਲੋਂ 70 ਸਾਲ ਦੀ ਇੱਕ ਮਹਿਲਾ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਲੋਕਾਂ ਵੱਲੋਂ ਮਹਿਲਾ ਦੀਆਂ ਚੀਕਾਂ ਸੁਣ ਕੇ ਮੌਕੇ 'ਤੇ ਪਹੁੰਚ ਕੇ ਆਟੋ ਚਾਲਕ ਨੂੰ ਪਹਿਲੇ ਤਾਂ ਕੁੱਟਿਆ ਅਤੇ ਫੇਰ ਪੁਲਿਸ ਦੇ ਹਵਾਲੇ ਕਰ ਦਿੱਤਾ। 70 year old woman forced by auto driver.

In Jalandhar an auto driver attempted to rape a 70 year old woman

author img

By

Published : Oct 17, 2022, 10:20 PM IST

ਜਲੰਧਰ: ਜਲੰਧਰ ਦੇ ਕੈਂਟ ਥਾਣੇ ਦੇ ਅਧੀਨ ਪੈਂਦੇ ਇਲਾਕੇ ਵਿੱਚ ਅੱਜ ਇਕ ਆਟੋ ਚਾਲਕ ਵੱਲੋਂ ਉਸ ਵੇਲੇ ਇਕ 70 ਸਾਲਾ ਬਜ਼ੁਰਗ ਮਹਿਲਾ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਵੇਲੇ ਉਹ ਇਸਦੇ ਆਟੋ ਵਿੱਚ ਇਕੱਲੀ ਸੀ। ਆਟੋ ਚਾਲਕ ਨੇ ਜਦੋਂ ਦੇਖਿਆ ਇਸ ਮੌਕੇ ਮਹਿਲਾ ਇਕੱਲੀ ਹੈ ਉਹ ਬਹਾਨੇ ਨਾਲ ਉਸ ਨੂੰ ਸੜਕ ਕਿਨਾਰੇ ਝਾੜੀਆਂ ਵਿਚ ਲੈ ਗਿਆ, ਜਿੱਥੇ ਉਸ ਵੱਲੋਂ ਮਹਿਲਾ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਮਹਿਲਾ ਦੀ ਆਵਾਜ਼ ਸੁਣ ਉਥੇ ਲੋਕ ਇਕੱਠੇ ਹੋ ਗਏ। 70 year old woman forced by auto driver.

In Jalandhar an auto driver attempted to rape a 70 year old woman

ਇਸੇ ਦੌਰਾਨ ਲੋਕਾਂ ਨੇ ਦੱਸਿਆ ਕਿ ਇਹ ਆਟੋ ਚਾਲਕ ਨਸ਼ੇੜੀ ਹੈ ਅਤੇ ਪਹਿਲਾਂ ਵੀ ਇਸ ਤਰ੍ਹਾਂ ਕਈ ਵਾਰ ਕਰ ਚੁੱਕਿਆ ਹੈ। ਲੋਕਾਂ ਵੱਲੋਂ ਆਟੋ ਚਾਲਕ ਨੂੰ ਫੜ ਕੇ ਉਸ ਦਾ ਕੁਟਾਪਾ ਵੀ ਚਾੜ੍ਹਿਆ ਗਿਆ ਅਤੇ ਇਸ ਤੋਂ ਬਾਅਦ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।

ਉਧਰ ਮੌਕੇ 'ਤੇ ਪਹੁੰਚੀ ਪੁਲਿਸ ਮੁਤਾਬਿਕ ਆਟੋ ਚਾਲਕ ਨੂੰ ਰਾਊਂਡ ਅੱਪ ਕਰ ਲਿਆ ਗਿਆ ਹੈ ਅਤੇ ਮਹਿਲਾ ਨੂੰ ਮੈਡੀਕਲ ਲਈ ਸਿਵਲ ਹਸਪਤਾਲ ਭੇਜਿਆ ਗਿਆ ਹੈ। ਜਿਸ ਤੋਂ ਬਾਅਦ ਇਹ ਕਲੀਅਰ ਹੋਏਗਾ ਕਿ ਮਹਿਲਾ ਨਾਲ ਆਟੋ ਚਾਲਕ ਵਲੋਂ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਾਂ ਫਿਰ ਉਸ ਨਾਲ ਜ਼ਬਰਦਸਤੀ ਕੀਤੀ ਗਈ ਹੈ।

ਇਹ ਵੀ ਪੜ੍ਹੋ: ਕਲੀਨਿਕ ਉੱਤੇ ਨੌਜਵਾਨ ਉੱਤੇ ਅਣਪਛਾਤਿਆਂ ਵੱਲੋਂ ਜਾਨਲੇਵਾ ਹਮਲਾ

ETV Bharat Logo

Copyright © 2025 Ushodaya Enterprises Pvt. Ltd., All Rights Reserved.