ETV Bharat / state

ਨਰਾਤਿਆਂ ਦੇ ਪਹਿਲੇ ਦਿਨ ਜਲੰਧਰ ਦੇ ਮੰਦਰਾਂ 'ਚ ਰੌਣਕ - ਹਿੰਦੂ ਨਵੇ ਸ਼ਾਲ ਦੀ ਸ਼ੁਰੂਆਤ

ਅਗਲੇ 9 ਦਿਨ ਲਗਾਤਾਰ ਮੰਦਰਾਂ ਵਿੱਚ ਨਰਾਤਿਆਂ ਦੀ ਧੂਮ ਰਹੇਗੀ। ਅੱਜ ਕਲਸ਼ ਸਥਾਪਨਾ ਦੇ ਨਾਲ ਮਾਤਾ ਸ਼ੈਲਪੁੱਤਰੀ ਦੀ ਪੂਜਾ ਹੁੰਦੀ ਹੈ। ਇਸ ਦੇ ਨਾਲ ਹੀ ਹਿੰਦੂ ਨਵੇਂ ਸ਼ਾਲ ਦੀ ਸ਼ੁਰੂਆਤ ਵੀ ਹੁੰਦੀ ਹੈ।

ਨਰਾਤਰਿਆਂ ਦੇ ਪਹਿਲੇ ਦਿਨ ਮੰਦਰਾਂ 'ਚ ਰੌਣਕ
ਨਰਾਤਰਿਆਂ ਦੇ ਪਹਿਲੇ ਦਿਨ ਮੰਦਰਾਂ 'ਚ ਰੌਣਕ
author img

By

Published : Apr 13, 2021, 12:44 PM IST

ਜਲੰਧਰ: ਪੂਰੇ ਦੇਸ਼ ਵਿੱਚ ਅੱਜ ਤੋਂ ਨਰਾਤਿਆਂਂ ਦੀ ਧੂਮ ਹੈ। ਮਾਤਾ ਦੇ ਨਰਾਤੇ ਸ਼ੁਰੂ ਹੋਣ ਤੋਂ ਬਾਅਦ ਮੰਦਰਾਂ ਵਿੱਚ ਸ਼ਰਧਾਲੂ ਆ ਕੇ ਮੱਥਾ ਟੇਕ ਰਹੇ ਹਨ ਅਤੇ ਮਾਂ ਦਾ ਅਸ਼ੀਰਵਾਦ ਲੈ ਰਹੇ ਹਨ। ਕੁਝ ਇਹੋ ਜਿਹਾ ਹੀ ਨਜ਼ਾਰਾ ਜਲੰਧਰ ਦੇ ਸਿੱਧ ਸ਼ਕਤੀਪੀਠ ਸ੍ਰੀ ਦੇਵੀ ਤਲਾਬ ਮੰਦਰ ਵਿਖੇ ਵੀ ਦੇਖਣ ਨੂੰ ਮਿਲਿਆ।

ਇੱਥੇ ਸਵੇਰ ਤੋਂ ਹੀ ਸ਼ਰਧਾਲੂ ਪੁੱਜਣੇ ਸ਼ੁਰੂ ਹੋ ਗਏ ਹਨ ਅਤੇ ਮਾਂ ਤ੍ਰਿਪੁਰਮਾਲਿਨੀ ਦੇ ਚਰਨਾਂ ਵਿਚ ਨਤਮਸਤਕ ਹੋਏ।

ਨਰਾਤਰਿਆਂ ਦੇ ਪਹਿਲੇ ਦਿਨ ਜਲੰਧਰ ਦੇ ਮੰਦਰ 'ਚ ਰੌਣਕ

ਇਸ ਮੌਕੇ ਮੰਦਰ ਦੇ ਪੁਜਾਰੀ ਵਿਨੇ ਤ੍ਰਿਪਾਠੀ ਨੇ ਦੱਸਿਆ ਕਿ ਅੱਜ ਤੋਂ ਨਰਾਤਿਆਂ ਦੀ ਸ਼ੁਰੂਆਤ ਹੋਈ ਹੈ। ਅਗਲੇ ਨੌਂ ਦਿਨ ਲਗਾਤਾਰ ਮੰਦਰਾਂ ਵਿੱਚ ਨਰਾਤਿਆਂ ਦੀ ਧੁੰਮ ਰਹੇਗੀ। ਉਨ੍ਹਾਂ ਦੱਸਿਆ ਕਿ ਅੱਜ ਕਲਸ਼ ਸਥਾਪਨਾ ਦੇ ਨਾਲ ਮਾਤਾ ਸ਼ੈਲਪੁੱਤਰੀ ਦੀ ਪੂਜਾ ਹੁੰਦੀ ਹੈ। ਇਸ ਦੇ ਨਾਲ ਹੀ ਹਿੰਦੂ ਨਵੇ ਸ਼ਾਲ ਦੀ ਸ਼ੁਰੂਆਤ ਵੀ ਹੁੰਦੀ ਹੈ। ਨਵਰਾਤਰਿਆਂ ਦੇ ਪਹਿਲੇ ਦਿਨ ਵਿਨੈ ਤ੍ਰਿਪਾਠੀ ਨੇ ਸਾਰੇ ਸ਼ਰਧਾਲੂਆਂ ਨੂੰ ਨਰਾਤਿਆਂ ਦੀ ਵਧਾਈ ਦਿੱਤੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.