ETV Bharat / state

ਅੱਜ ਵੀ ਜੰਗ ਦੇ ਮੈਦਾਨ 'ਚ ਜਾਣ ਲਈ ਤਿਆਰ ਹਨ ਇਹ ਰਿਟਾਇਰਡ ਫ਼ੌਜੀ

ਜਲੰਧਰ: ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਸ਼ਹੀਦ ਹੋਏ 44 ਸੀਆਰਪੀਐਫ਼ ਦੇ ਜਵਾਨਾਂ ਕਾਰਨ ਗੁੱਸਾ ਅਜੇ ਵੀ ਦੇਸ਼ ਵਿੱਚ ਪੂਰੀ ਤਰਾਂ ਨਾਲ ਬਰਕਰਾਰ ਹੈ। ਜਿੱਥੇ ਦੇਸ਼ ਦੀਆਂ ਵੱਖ-ਵੱਖ ਅਲੱਗ ਥਾਵਾਂ 'ਤੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਉੱਥੇ ਜਲੰਧਰ ਵਿੱਚ ਵੀ 'ਐਕਸ ਆਰਮੀ ਪਰਸਨਲ ਐਸੋਸੀਏਸ਼ਨ' ਵੱਲੋਂ ਇਕ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਰਿਟਾਇਰਡ ਫ਼ੌਜੀ ਅੱਜ ਵੀ ਜੰਗ ਦੇ ਮੈਦਾਨ ਵਿੱਚ ਉਤਰਨ ਲਈ ਤਿਆਰ ਹਨ।

ਰਿਟਾਇਰਡ ਫ਼ੌਜੀਆਂ ਨੇ ਕੀਤਾ ਰੋਸ ਜ਼ਾਹਰ
author img

By

Published : Feb 18, 2019, 2:06 PM IST

ਪੂਰੀ ਜ਼ਿੰਦਗੀ ਫ਼ੌਜ ਵਿੱਚ ਨੌਕਰੀ ਕਰਨ ਵਾਲੇ ਇਹ ਲੋਕ ਖ਼ੂਨ ਦਾ ਬਦਲਾ ਖ਼ੂਨ ਦੇ ਨਾਅਰੇ ਲਗਾਉਂਦੇ ਵਿਖਾਈ ਦਿੱਤੀ। ਹੁਣ ਰਿਟਾਇਰ ਹੋ ਕੇ ਆਪਣੇ ਘਰਾਂ ਵਿੱਚ ਆਪਣੀ ਜਿੰਦਗੀ ਬਿਤਾ ਰਹੇ ਹਨ, ਪਰ ਉਹ ਅੱਜ ਵੀ ਆਪਣੀ ਡਿਊਟੀ ਉੱਤੇ ਜਾ ਕੇ ਪਾਕਿਸਤਾਨ ਨਾਲ ਬਦਲਾ ਲੈਣ ਲਈ ਤਿਆਰ ਹਨ। ਇਹ ਲੋਕ ਅੱਜ ਜਲੰਧਰ ਵਿੱਚ ਪਾਕਿਸਤਾਨ ਦਾ ਅਤੇ ਇਮਰਾਨ ਖਾਨ ਦਾ ਪੁਤਲਾ ਫੂਕ ਰਹੇ ਹਨ।

ਰਿਟਾਇਰਡ ਫ਼ੌਜੀਆਂ ਨੇ ਕੀਤਾ ਰੋਸ ਜ਼ਾਹਰ,ਵੇਖੋ ਵੀਡੀਉ

undefined
ਇਨ੍ਹਾਂ ਨੇ ਜਲੰਧਰ ਦੇ ਡੀ.ਸੀ. ਦਫ਼ਤਰ ਦੇ ਬਾਹਰ ਪਾਕਿਸਤਾਨ ਅਤੇ ਇਮਰਾਨ ਖਾਨ ਦਾ ਪੁਤਲਾ ਫੂਕਿਆ। ਰਿਟਾਇਰਡ ਫੌਜੀਆਂ ਦੇ ਨਾਲ ਆਏ 'ਏਕਸ ਸਰਵਿਸਮੇਨ ਐਸੋਸੀਏਸ਼ਨ' ਦੇ ਪ੍ਰਧਾਨ ਰਿਟਾਇਡ ਕਰਨਲ ਬਲਬੀਰ ਸਿੰਘ ਨੇ ਕਿਹਾ ਕਿ ਪਾਕਿਸਤਾਨ ਅੱਤਵਾਦੀ ਦੇਸ਼ ਹੈ ਅਤੇ ਉਸ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅੱਤਵਾਦੀਆਂ ਦਾ ਪੂਰੇ ਤਰੀਕੇ ਨਾਲ ਸਾਥ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਜਿਸ ਭਾਸ਼ਾ ਵਿੱਚ ਪਾਕਿਸਤਾਨ ਗੱਲ ਕਰਦਾ ਹੈ ਉਸੇ ਭਾਸ਼ਾ ਵਿੱਚ ਜਵਾਬ ਦਿੱਤਾ ਜਾਵੇ।
ਆਪਣੇ ਸਾਥੀਆਂ ਦੇ ਸ਼ਹੀਦ ਹੋਣ ਤੋਂ ਬਾਅਦ ਜੇਕਰ ਉਨ੍ਹਾਂ ਨੂੰ ਅੱਜ ਵੀ ਸਰਕਾਰ ਪਾਕਿਸਤਾਨ ਦੇ ਨਾਲ ਬਦਲਾ ਲੈਣ ਲਈ ਵਾਪਸ ਬੁਲਾਉਂਦੀ ਹੈ ਤਾਂ ਉਹ ਵਾਪਸ ਜਾਣ ਨੂੰ ਤਿਆਰ ਹਨ । ਉਨ੍ਹਾਂ ਕਿਹਾ ਕਿ ਇਸ ਲਈ ਸਰਕਾਰ ਨੂੰ ਵਰਦੀਆਂ ਦੇਣ ਦੀ ਵੀ ਜ਼ਰੂਰਤਾ ਨਹੀਂ ਹੈ, ਵਰਦੀਆਂ ਅਤੇ ਤਗ਼ਮੇ ਉਨ੍ਹਾਂ ਕੋਲ ਪਹਿਲੇ ਹੀ ਮੌਜੂਦ ਹਨ।

Story......PB_JLD_Devender_Ex army personals protest
No of files....01
Feed thru...ftp
ਐਂਕਰ : ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਸ਼ਹੀਦ ਹੋਏ 44 ਸੀ ਆਰ ਪੀ ਐਫ ਦੇ ਜਵਾਨਾਂ ਦਾ ਗੁੱਸਾ ਹਜੇ ਵੀ ਦੇਸ਼ ਵਿੱਚ ਪੂਰੀ ਤਰਾਂ ਨਾਲ ਬਰਕਰਾਰ ਹੈ । ਜਿੱਥੇ ਦੇਸ਼ ਦੇ ਅਲੱਗ ਅਲੱਗ ਥਾਵਾਂ ਤੇ ਇਸ ਗੁੱਸੇ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਉੱਥੇ ਅੱਜ ਜਲੰਧਰ ਵਿੱਚ ਵੀ ਐਕਸ ਆਰਮੀ ਪਰਸਨਲ ਐਸੋਸੀਏਸ਼ਨ ਵੱਲੋਂ ਇਕ ਰੋਸ ਪ੍ਰਦਰਸ਼ਨ ਕੀਤਾ ਗਿਆ ।

ਵੀ/ਓ : ਖ਼ੂਨ ਦਾ ਬਦਲਾ ਖ਼ੂਨ ਦੇ ਨਾਅਰੇ ਲਗਾ ਰਹੇ ਇਹ ਉਹ ਲੋਕ ਓ ਲੋਕ ਨੇ ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਆਰਮੀ ਵਿੱਚ ਨੌਕਰੀ ਕੀਤੀ ਹੈ ਅਤੇ ਹੁਣ ਰਿਟਾਇਰ ਹੋ ਕੇ ਆਪਣੇ ਘਰਾਂ ਵਿੱਚ ਆਪਣੀ ਜਿੰਦਗੀ ਬਿਤਾ ਰਹੇ ਹਨ । ਅੱਜ ਵੀ ਆਪਣੀ ਡਿਊਟੀ ਤੇ ਜਾ ਕੇ ਪਾਕਿਸਤਾਨ ਨਾਲ ਬਦਲਾ ਲੈਣ ਨੂੰ ਤਿਆਰ ਇਹ ਲੋਕ ਅੱਜ ਜਲੰਧਰ ਵਿੱਚ ਪਾਕਿਸਤਾਨ ਦਾ ਅਤੇ ਇਮਰਾਨ ਖਾਨ ਦਾ ਪੁਤਲਾ ਫੂਕ ਰਹੇ ਹਨ। ਅੱਜ  ਇਨ੍ਹਾਂ ਲੋਕਾਂ ਨੇ ਜਲੰਧਰ ਦੇ ਡੀ ਸੀ ਦਫਤਰ ਦੇ ਬਾਹਰ ਪਾਕਿਸਤਾਨ ਅਤੇ ਇਮਰਾਨ ਖਾਨ ਦਾ ਪੁਤਲਾ ਫੂਕਿਆ ।  ਇਸ ਮੌਕੇ ਉਨ੍ਹਾਂ ਜਲੰਧਰ ਦੇ ਡੀ ਸੀ ਨੂੰ ਇੱਕ ਗਿਆਪਨ ਵੀ  ਦਿੱਤਾ । ਇਸ ਮੌਕੇ ਰਿਟਾਇਰਡ ਫੌਜੀਆਂ ਦੇ ਨਾਲ ਆਏ ਕਿ ਏਕਸ ਸਰਵਿਸਮੇੰਨ ਐਸੋਸੀਏਸ਼ਨ ਦੇ ਪ੍ਰਧਾਨ ਰਿਟਾਇਡ ਕਰਨਲ ਬਲਬੀਰ ਸਿੰਘ ਨੇ ਕਿਹਾ ਕਿ ਪਾਕਿਸਤਾਨ ਇੱਕ ਆਤੰਕੀ ਦੇਸ਼ ਹੈ ਅਤੇ ਉਸ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅੱਤਵਾਦੀਆਂ ਦਾ ਪੂਰੀ ਤਰੀਕੇ ਨਾਲ ਸਾਥ ਦੇ ਰਹੇ ਨੇ।  ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਪਾਕਿਸਤਾਨ ਨੂੰ  ਜਿਸ ਭਾਸ਼ਾ ਚ ਪਾਕਿਸਤਾਨ ਗੱਲ ਕਰਦਾ ਹੈ ਉਸੇ ਭਾਸ਼ਾ ਵਿੱਚ ਜਵਾਬ ਦਿੱਤਾ ਜਾਏ । ਆਪਣੇ ਸਾਥੀਆਂ ਦੇ ਸ਼ਹੀਦ ਹੋਣ ਤੋਂ ਬਾਅਦ ਇਨ੍ਹਾਂ ਲੋਕਾਂ ਵਿੱਚ ਗੁੱਸਾ ਇਸ ਤਰੀਕੇ ਨਾਲ ਭਰਿਆ ਹੋਇਆ ਹੈ ਕਿ ਇਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਅੱਜ ਵੀ ਉਨ੍ਹਾਂ ਨੂੰ ਪਾਕਿਸਤਾਨ ਦੇ ਨਾਲ ਬਦਲਾ ਲੈਣ ਲਈ ਸਰਕਾਰ ਵਾਪਸ ਬੁਲਾਉਂਦੀ ਹੈ ਤੇ ਉਹ ਵਾਪਸ ਆਉਣ ਨੂੰ ਤਿਆਰ ਨੇ । ਓਹਨਾ ਕਿਹਾ ਇਹਦੇ ਲਈ ਸਰਕਾਰ ਨੂੰ ਉਨ੍ਹਾਂ ਨੂੰ ਵਰਦੀ ਦੇਣ ਦੀ ਵੀ ਲੋੜ ਨਹੀਂ ਵਰਦੀਆਂ ਅਤੇ ਮੈਡਮ ਉਨ੍ਹਾਂ ਕੋਲ ਪਹਿਲੇ ਹੀ ਮੌਜੂਦ ਹੈ ।

ਬਾਈਟ : ਬਲਬੀਰ ਸਿੰਘ ( ਰਿਟਾਇਰਡ ਕਰਨਲ )

Devender Singh
Jalandhar
7087245458, 9872289465

ETV Bharat Logo

Copyright © 2024 Ushodaya Enterprises Pvt. Ltd., All Rights Reserved.