ETV Bharat / state

BSP-SAD ਗਠਜੋੜ 2022 ਦੀਆਂ ਚੋਣਾਂ ’ਚ ਕਰੇਗਾ ਜਿੱਤ ਹਾਸਿਲ-ਵਿਧਾਇਕ ਬਲਦੇਵ ਸਿੰਘ

ਫਿਲੌਰ ਵਿਖੇ ਹਲਕਾ ਵਿਧਾਇਕ ਬਲਦੇਵ ਸਿੰਘ ਖਹਿਰਾ ਵੱਲੋਂ ਦਫਤਰ ਵਿਖੇ ਅਕਾਲੀ ਦਲ ਦੇ ਕਾਰਜਕਰਤਾਵਾਂ ਅਤੇ ਬਸਪਾ ਦੇ ਕਾਰਜਕਰਤਾਵਾਂ ਨੇ ਮਿਲ ਕੇ ਇਕ ਦੂਜੇ ਦਾ ਮੂੰਹ ਮਿੱਠਾ ਕਰ ਕੇ ਇਸ ਗਠਜੋੜ ਦਾ ਸਵਾਗਤ ਕੀਤਾ।

BSP-SAD ਗਠਜੋੜ 2022 ਦੀਆਂ ਚੋਣਾਂ ’ਚ ਕਰੇਗੀ ਜਿੱਤ ਹਾਸਿਲ-ਵਿਧਾਇਕ ਬਲਦੇਵ ਸਿੰਘ

author img

By

Published : Jun 15, 2021, 1:01 PM IST

ਜਲੰਧਰ: ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਾ ਗਠਜੋੜ ਹੋ ਚੁੱਕਾ ਹੈ ਜਿਸ ਦੇ ਚੱਲਜੇ ਸੂਬੇ ਦੇ ਵੱਖ-ਵੱਖ ਸ਼ਹਿਰਾਂ ’ਚ ਲਗਾਤਾਰ ਪਾਰਟੀ ਦੇ ਵਰਕਰਾਂ ਵੱਲੋਂ ਖੁਸ਼ੀ ਮਨਾਈ ਜਾ ਰਹੀ ਹੈ। ਨਾਲ ਹੀ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵਰਕਰਾਂ ਵੱਲੋਂ ਇਹ ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਅਕਾਲੀ ਅਤੇ ਬਸਪਾ ਇੱਕਠੇ ਹੋ ਕੇ ਚੋਣ ਲੜ ਕੇ ਪੰਜਾਬ ਚ ਵੱਡੀ ਮਾਤਰਾ ਚ ਜਿੱਤ ਹਾਸਿਲ ਕਰਨਗੇ ਅਤੇ ਪੰਜਾਬ ਨੂੰ ਉੱਚੀਆਂ ਸ਼ਿਖਰਾਂ ’ਤੇ ਲੈ ਕੇ ਜਾਣਗੇ।

BSP-SAD ਗਠਜੋੜ 2022 ਦੀਆਂ ਚੋਣਾਂ ’ਚ ਕਰੇਗੀ ਜਿੱਤ ਹਾਸਿਲ-ਵਿਧਾਇਕ ਬਲਦੇਵ ਸਿੰਘ

ਦੱਸ ਦਈਏ ਕਿ ਫਿਲੌਰ ਵਿਖੇ ਹਲਕਾ ਵਿਧਾਇਕ ਬਲਦੇਵ ਸਿੰਘ ਖਹਿਰਾ ਅਕਾਲੀ ਦਲ ਵੱਲੋਂ ਆਪਣੇ ਹੀ ਦਫਤਰ ’ਚ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਅਕਾਲੀ ਦਲ ਦੇ ਕਾਰਜਕਰਤਾਵਾਂ ਅਤੇ ਬਸਪਾ ਦੇ ਕਾਰਜਕਰਤਾਵਾਂ ਨੇ ਮਿਲ ਕੇ ਇੱਕ ਦੂਜੇ ਦਾ ਮੁੰਹ ਮਿਠਾ ਕਰਕੇ ਗਠਜੋੜ ਦਾ ਸਵਾਗਤ ਕੀਤਾ। ਇਸ ਦੌਰਾਨ ਵਿਖਾਇਕ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਨੇ ਲੋਕਾਂ ਦੀ ਮੰਗ ਨੂੰ ਦੇਖਦੇ ਹੋਏ ਇਹ ਫ਼ੈਸਲਾ ਲਿਆ ਹੈ ਉਹ ਬਹੁਤ ਹੀ ਕਾਬਲੇ ਤਾਰੀਫ਼ ਹੈ। ਜਿਸਦਾ ਫਿਲੌਰ ਦੇ ਹਰ ਇੱਕ ਅਕਾਲੀ ਦਲ ਤੇ ਬਸਪਾ ਦੇ ਕਾਰਜਕਰਤਾ ਇਸ ਫ਼ੈਸਲੇ ਦਾ ਸਵਾਗਤ ਕਰਦੇ ਹਨ ਅਤੇ ਫਿਲੌਰ ਵਿਖੇ ਮਿਲ ਕੇ ਕੰਮ ਕਰ ਕੇ ਇੱਕ ਨਵਾਂ ਇਤਿਹਾਸ ਰਚਣਗੇ।

ਇਹ ਵੀ ਪੜੋ: ਅਕਾਲੀ ਦਲ ਤੇ ਬਸਪਾ ਗੱਠਜੋੜ ਬਣਨ 'ਤੇ ਵੰਡੇ ਲੱਡੂ

ETV Bharat Logo

Copyright © 2024 Ushodaya Enterprises Pvt. Ltd., All Rights Reserved.