ETV Bharat / state

ਕੈਬਿਨੇਟ ਮੰਤਰੀ ਨੇ ਸ਼ੂਗਰ ਮਿਲ ਦਾ ਕੀਤਾ ਉਦਘਾਟਨ

ਜਲੰਧਰ ਵਿੱਚ ਭੋਗਪੁਰ ਦੀ ਸ਼ੂਗਰ ਮਿਲ ਵਿਖੇ ਰਿਟੇਲ 'ਚ ਵੇਚੀ ਜਾਣ ਵਾਲੇ ਫ਼ਤਿਹ ਨਾਂਅ ਦੀ ਬਰਾਂਡ ਦਾ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਉਦਘਾਟਨ ਕੀਤਾ ਗਿਆ।

ਫ਼ੋਟੋ
author img

By

Published : Aug 10, 2019, 11:27 PM IST

ਜਲੰਧਰ: ਸ਼ੂਗਰ ਮਿਲ ਵਿਖੇ ਰਿਟੇਲ 'ਚ ਵੇਚੀ ਜਾਣ ਵਾਲੇ ਫ਼ਤਿਹ ਨਾਂਅ ਦੀ ਬਰਾਂਡ ਦਾ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਉਦਘਾਟਨ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਭੋਗਪੁਰ ਦੀ ਸ਼ੂਗਰ ਮਿਲ ਦੀ ਸਮਰਥਾ ਵਧਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸ਼ੂਗਰ ਮੀਲ ਵੱਲੋਂ ਰਿਟੇਲ ਵਿੱਚ ਵੇਚਣ ਲਈ ਫ਼ਤਿਹ ਬ੍ਰਾਂਡ ਮਾਰਕਿਟ 'ਚ ਖ਼ੁਦ ਉਤਰੇਗਾ। ਫ਼ਤਿਹ ਬ੍ਰਾਂਡ ਨੂੰ ਸ਼ੂਗਰ ਮੇਲ ਖ਼ੁਦ ਵੇਚੇਗੀ ਤਾਂ ਕਿ ਕਿਸਾਨਾਂ ਨੂੰ ਛੇਤੀ ਤੋਂ ਛੇਤੀ ਤਨਖ਼ਾਹ ਦਿੱਤੀ ਜਾ ਸਕੇ।

ਵੀਡੀਓ

ਇਹ ਵੀ ਪੜ੍ਹੋ: ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ: ਸੋਨੀਆ ਤੇ ਰਾਹੁਲ ਮੀਟਿੰਗ 'ਚੋਂ ਨਿਕਲੇ, ਨਹੀਂ ਹੋਣਗੇ ਚੋਣ ਪ੍ਰਕਿਰਿਆ ਦਾ ਹਿੱਸਾ

ਉੱਥੇ ਹੀ ਰੰਧਾਵਾ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਧਾਰਾ 370 ਹਟਾਉਣ ਦੇ ਫ਼ੈਸਲੇ ਦਾ ਅਸਰ ਕਰਤਾਰਪੁਰ ਸਾਹਿਬ ਦੇ ਲਾਂਘੇ 'ਤੇ ਨਹੀਂ ਪਵੇਗਾ ਤੇ ਇਸ ਨੂੰ ਛੇਤੀ ਹੀ ਪੂਰਾ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਕਸ਼ਮੀਰੀ ਕੁੜੀਆਂ ਦੇ ਵਿਆਹ ਦੇ ਬਾਰੇ ਦਿੱਤੇ ਗਏ ਬਿਆਨ ਦੀ ਨਿੰਦਾ ਕਰਦਿਆਂ ਰੰਧਾਵਾ ਨੇ ਕਿਹਾ ਕਿ ਕੁੜੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ।

Intro:ਅੱਜ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜਲੰਧਰ ਦੇ ਭੋਗਪੁਰ ਦੀ ਸ਼ੂਗਰ ਮਿਲ ਵਿਖੇ ਰਿਟੇਲ ਵਿਚ ਵੇਚੀ ਜਾਣ ਵਾਲੇ ਫਤਿਹ ਨਾਮਕ ਬਰਾਂਡ ਦਾ ਉਦਘਾਟਨ ਕਰਨ ਲਈ ਸਮਾਰੋਹ ਵਿੱਚ ਸ਼ਾਮਿਲ ਹੋਏ।Body:ਭੋਗਪੁਰ ਦੀ ਸ਼ੂਗਰ ਮਿਲ ਦੀ ਕਪੈਸਟੀ ਵਧਾਉਣ ਲਈ ਕੋਸ਼ਿਸ਼ ਕਰਨਗੇ ਅਤੇ ਸ਼ੂਗਰ ਮੀਲ ਵੱਲੋਂ ਰਿਟੇਲ ਵਿੱਚ ਵੇਚਣ ਲਈ ਫਤਿਹ ਬ੍ਰੈਂਡ ਮਾਰਕੀਟ ਵਿੱਚ ਖ਼ੁਦ ਉਤਰੇਗਾ। ਜਿਸ ਨੂੰ ਸ਼ੂਗਰ ਮੇਲ ਖੁਦ ਵੇਚੇਗੀ ਤਾਂ ਜੋ ਕਿਸਾਨਾਂ ਦੀ ਪੇਮੈਂਟ ਜਲਦ ਤੋਂ ਜਲਦ ਹੋ ਸਕੇ। ਉੱਥੇ ਰੰਧਾਵਾ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਭਾਰਤ ਕਸ਼ਮੀਰ ਦੀ ਧਾਰਾ ਤਿੰਨ ਸੌ ਸੱਤਰ ਹਟਾਉਣ ਦੇ ਫੈਸਲੇ ਤੋਂ ਬਾਅਦ ਟਰੇਨ ਨੂੰ ਰੋਕਣ ਜਾਂ ਫਿਰ ਬੱਸ ਨੂੰ ਰੋਕਣ ਹੋਰ ਕਿਸੇ ਵੀ ਅਜਿਹੀ ਚੀਜ਼ ਤੇ ਧਿਆਨ ਨਹੀਂ ਦੇਣਾ ਚਾਹੀਦਾ । ਉਨ੍ਹਾਂ ਕਿਹਾ ਕਿ ਧਾਰਾ ਤਿੰਨ ਸੌ ਸੱਤਰ ਹਟਾਉਣ ਦੇ ਫੈਸਲੇ ਨੂੰ ਲੈ ਕੇ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਦੇ ਚੱਲ ਰਹੇ ਕੰਮ ਤੇ ਕੋਈ ਵੀ ਫਰਕ ਨਹੀਂ ਪਿਆ ਅਤੇ ਇਸ ਨੂੰ ਜਲਦ ਹੀ ਪੂਰਾ ਕਰ ਦਿੱਤਾ ਜਾਵੇਗਾ।
ਉਥੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਕਸ਼ਮੀਰੀ ਕੁੜੀਆਂ ਦੇ ਵਿਆਹ ਦੇ ਬਾਰੇ ਦਿੱਤੇ ਗਏ ਬਿਆਨ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਬੇਟੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ।

ਬਾਈਟ: ਸੁਖਜਿੰਦਰ ਸਿੰਘ ਰੰਧਾਵਾ ( ਕੈਬਨਿਟ ਮੰਤਰੀ ਪੰਜਾਬ )Conclusion:ਮੁੱਖ ਮੰਤਰੀ ਵੱਲੋਂ ਅਜਿਹਾ ਬਿਆਨ ਉਨ੍ਹਾਂ ਨੂੰ ਸ਼ੋਭਾ ਨਹੀਂ ਦਿੰਦਾ ਹੁਣ ਦੇਖਣ ਆਏ ਹੋਵੇ ਕਿ ਹਰਿਆਣਾ ਦੀ ਜਨਤਾ ਇਸ ਤੇ ਉਨ੍ਹਾਂ ਦਾ ਕਿੰਨਾ ਸਮਰਥਨ ਕਰਦੀ ਹੈ।
ETV Bharat Logo

Copyright © 2024 Ushodaya Enterprises Pvt. Ltd., All Rights Reserved.