ETV Bharat / state

ਹੁਸ਼ਿਆਰਪੁਰ: ਪਿੰਡ ਥਥਲਾ ਦੇ ਨੌਜਵਾਨਾਂ ਨੇ ਬਦਲੀ ਪਿੰਡ ਦੀ ਨੁਹਾਰ, ਹੋਰ ਪਿੰਡ ਵੀ ਹੋਏ ਪ੍ਰਭਾਵਿਤ - ਹੁਸ਼ਿਆਰਪੁਰ ਪਿੰਡ ਥਥਲ ਨਿਊਜ਼

ਹੁਸ਼ਿਆਰਪੁਰ ਦੇ ਪਿੰਡ ਥਥਲਾ ਦੇ ਨੌਜਵਾਨਾਂ ਨੇ ਮਿਲ ਕੇ ਪਿੰਡ ਦੀ ਨੁਹਾਰ ਬਦਲ ਦਿੱਤੀ ਹੈ। ਜਿੱਥੇ ਇੱਕ ਮਹੀਨਾ ਪਹਿਲਾਂ ਪਿੰਡ ਥਥਲਾ ਵਿੱਚ ਗੰਦਗੀ ਸਭ ਤੋਂ ਵੱਡੀ ਸੱਮਸਿਆ ਸੀ, ਅੱਜ ਦੂਜੇ ਪਿੰਡਾਂ ਵਿੱਚ, ਥਥਲ ਪਿੰਡ ਦੀ ਹਰ ਪਾਸੇ ਸਫ਼ਾਈ ਦੀ ਉਦਾਹਰਨ ਦਿੱਤੀ ਜਾ ਰਹੀ ਹੈ।

ਫ਼ੋਟੋ
author img

By

Published : Oct 6, 2019, 4:36 PM IST

ਹੁਸ਼ਿਆਰਪੁਰ: ਜ਼ਿਲ੍ਹੇ ਦੇ ਪਿੰਡ ਥਥਲਾ ਦੇ ਨੌਜਵਾਨਾਂ ਨੇ ਮਿਲ ਕੇ ਸਫ਼ਾਈ ਅਭਿਆਨ ਸ਼ੁਰੂ ਕੀਤਾ। ਨੌਜਵਾਨਾਂ ਵਲੋਂ ਹਰ ਐਤਵਾਰ ਪਿੰਡ ਵਿੱਚ ਸਫ਼ਾਈ ਕਰ ਕੇ ਪਿੰਡ ਦੀ ਦਿੱਖ ਬਦਲ ਦਿੱਤੀ ਜਾਂਦੀ ਹੈ। ਇੱਥੋ ਦੇ ਪਿੰਡ ਵਾਸੀ ਗੰਦਗੀ ਤੋਂ ਦੁੱਖੀ ਹੋ ਚੁੱਕੇ ਸੀ, ਕਿਉਂਕਿ ਕੋਈ ਸਰਕਾਰੀ ਸਫ਼ਾਈ ਕਰਮਚਾਰੀ ਵੀ ਉੱਥੇ ਸਫ਼ਾਈ ਨਹੀਂ ਕਰਨ ਆਉਂਦਾ ਸੀ।

ਵੀਡੀਓ

ਪਿੰਡ ਥਥਲਾ ਲਈ ਸੱਮਸਿਆ ਬਣਦੀ ਜਾ ਰਹੀ ਸੀ ਇਹ ਗੰਦਗੀ। ਇਸ ਪਿੰਡ ਵਿੱਚ ਗਲੀਆਂ ਤੇ ਨਾਲੀਆਂ ਵਿੱਚ ਬਹੁਚ ਗੰਦਗੀ ਸੀ, ਪਰ ਕੋਈ ਸਰਕਾਰੀ ਸਫਾਈ ਕਰਮਚਾਰੀ ਨਹੀਂ । ਜੇਕਰ ਕੋਈ ਸਰਕਾਰੀ ਸਫਾਈ ਕਰਮਚਾਰੀ ਪਿੰਡ ਵਿੱਚ ਆਉਂਦਾ ਵੀ ਸੀ, ਤਾਂ ਉਹ ਬੇਹੱਦ ਗੰਦਗੀ ਦਾ ਆਲਮ ਵੇਖ ਕੇ ਵਾਪਸ ਨਹੀ ਆਉਂਦਾ ਸੀ। ਇਸ ਤੋਂ ਬਾਅਦ ਹੁਸ਼ਿਆਰਪੁਰ ਦੇ ਪਿੰਡ ਥਥਲਾ ਦੇ ਨੌਜਵਾਨਾਂ ਨੇ ਮਿਲ ਕੇ ਇੱਕ ਕਮੇਟੀ ਬਣਾਈ ਤੇ ਐਤਵਾਰ ਸਵੇਰੇ 6 ਤੋਂ 9 ਅਤੇ ਸ਼ਾਮ ਨੂੰ 3 ਤੋਂ 7 ਖੁਦ ਸਫਾਈ ਕਰਨ ਦੀ ਜ਼ਿੰਮੇਵਾਰੀ ਚੁੱਕੀ।

ਪਿਛਲੇ ਇੱਕ ਮਹੀਨੇ ਤੋਂ ਪਿੰਡ ਦੇ ਨੌਜਵਾਨਾਂ ਨੇ ਆਪਣੇ ਸਿਰ ਇਹ ਜ਼ਿੰਮੇਵਾਰੀ ਚੁੱਕੀ ਅਤੇ ਉਸ ਤੋਂ ਬਾਅਦ, ਜਿੱਥੇ ਪਿੰਡ ਦੀ ਨੁਹਾਰ ਬਦਲੀ ਹੈ, ਉੱਥੇ ਹੀ ਪਿੰਡ ਵਾਸੀ ਨੌਜਵਾਨਾਂ ਦੇ ਇਸ ਉਪਰਾਲੇ ਤੋਂ ਬਹੁਤ ਖੁਸ਼ ਹਨ। ਨੌਜਵਾਨਾਂ ਵਲੋਂ ਇਸ ਸਫਾਈ ਉਪਰਾਲੇ ਲਈ ਗੁਰੂ ਰਵਿਦਾਸ ਮਹਾਰਾਜ ਦੇ ਨਾਂਅ ਦੀ ਇਕ ਸਭਾ ਵੀ ਬਣਾਈ ਗਈਹੈ। ਪਿੰਡ ਥਥਲਾ ਵਾਸੀ ਤਾਂ ਖੁਸ਼ ਹਨ ਹੀ, ਉਨ੍ਹਾਂ ਦੇ ਨਾਲ ਪਿੰਡ ਥਥਲੇ ਦੇ ਨਾਲ ਦੇ ਪਿੰਡ ਵੀ ਨੌਜਵਾਨਾਂ ਦੇ ਇਸ ਉਪਰਾਲੇ ਤੋਂ ਬਹੁਤ ਪ੍ਰਭਾਵਿਤ ਹਨ।

ਇਹ ਨੌਜਵਾਨ ਜਿਥੇ ਪਿੰਡ ਦੀ ਸਫਾਈ ਲਈ ਕੰਮ ਕਰਦੇ ਹਨ, ਉੱਥੇ ਹੀ ਪਿੰਡ ਵਿੱਚੋ ਨਸ਼ਾ ਖ਼ਤਮ ਕਰਨ ਲਈ ਵੀ ਅੱਗੇ ਹਨ। ਉਨ੍ਹਾਂ ਵਲੋਂ ਹਰ ਉਪਰਾਲਾ ਕੀਤਾ ਜਾਂਦਾ ਹੈ। ਪਿੰਡ ਦੇ ਸਰਪੰਚ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਅੰਦਰ ਨਾ ਨਸ਼ਾ ਆਉਂਦਾ ਤੇ ਨਾ ਕੋਈ ਨੌਜਵਾਨ ਨਸ਼ਾ ਕਰਦਾ ਹੈ।

ਇਹ ਵੀ ਪੜ੍ਹੋ: ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਨੂੰ ਗ਼ਲਤ ਲਿਖ ਲੋਕਾਂ ਦੇ ਨਿਸ਼ਾਨੇ 'ਤੇ ਆਏ ਕੈਪਟਨ

ਦੱਸ ਦਈਏ ਕਿ ਪਿੰਡ ਵਿੱਚ ਕੋਈ ਸਰਕਾਰੀ ਮਦਦ ਨਹੀ ਹੈ, ਨਾਂ ਹੀ ਕੋਈ ਸਰਕਾਰੀ ਸਫਾਈ ਕਰਮਚਾਰੀ ਹੈ। ਹੁਣ ਵੇਖਣਾ ਹੋਵੇਗਾ ਪ੍ਰਸ਼ਾਸਨ ਹੁਣ ਵੀ ਜਾਗੇਗਾ ਜਾਂ ਨਹੀਂ, ਜਾਂ ਫਿਰ ਪਿੰਡ ਦੇ ਨੌਜਵਾਨ ਹੀ ਸਫ਼ਾਈ ਅਭਿਆਨ ਦੀ ਪਹਿਲਕਦਮੀ ਨੂੰ ਅੱਗੇ ਵਧਾਉਣਗੇ।

Intro:ਹੁਸ਼ਿਆਰਪੁਰ ਦੇ ਪਿੰਡ ਥਥਲਾ ਦੇ ਨੌਜਵਾਨਾਂ ਨੇ ਮਿਲ ਕੇ ਬਦਲੀ ਪਿੰਡ ਦੀ ਨੁਹਾਰ ਇਕ ਮਹੀਨਾ ਪਹਿਲਾਂ ਪਿੰਡ ਥਥਲਾ ਦੀ ਸਬ ਤੋਂ ਵੱਡੀ ਸੱਮਸਿਆ ਸੀ ਗੰਦਗੀ ਪਰ ਅੱਜ ਪਿੰਡ ਵਿਚ ਹਰ ਪਾਸੇ ਹੁੰਦੀ ਹੈ ਸਫਾਈ।Body:ਹੁਸ਼ਿਆਰਪੁਰ ਦੇ ਪਿੰਡ ਥਥਲਾ ਦੇ ਨੌਜਵਾਨਾਂ ਨੇ ਮਿਲ ਕੇ ਬਦਲੀ ਪਿੰਡ ਦੀ ਨੁਹਾਰ ਇਕ ਮਹੀਨਾ ਪਹਿਲਾਂ ਪਿੰਡ ਥਥਲਾ ਦੀ ਸਬ ਤੋਂ ਵੱਡੀ ਸੱਮਸਿਆ ਸੀ ਗੰਦਗੀ ਪਰ ਅੱਜ ਪਿੰਡ ਵਿਚ ਹਰ ਪਾਸੇ ਹੁੰਦੀ ਹੈ ਸਫਾਈ। ਪਿੰਡ ਥਥਲਾ ਦੇ ਨੌਜਵਾਨ ਹਰ ਇਤਵਾਰ ਸਵੇਰੇ 6 ਤੋਂ 9 ਅਤੇ ਸ਼ਾਮ ਨੂੰ 3 ਤੋਂ 7 ਖੁਦ ਆਪ ਕਰਦੇ ਹਨ ਪਿੰਡ ਦੀ ਸਫਾਈ। ਪਿੰਡ ਥਥਲਾ ਲਈ ਸੱਮਸਿਆ ਬਣਦੀ ਜਾ ਰਹੀ ਸੀ ਇਹ ਗੰਦਗੀ ਇਸ ਪਿੰਡ ਵਿਚ ਗਲੀਆਂ ਵੀ ਹਨ ਨਾਲੀਆਂ ਵੀ ਹਨ ਪਰ ਨਹੀ ਸੀ ਤਾ ਕੋਈ ਸਫਾਈ ਕਰਮਚਾਰੀ ਜੇਕਰ ਕੋਈ ਸਫਾਈ ਕਰਮਚਾਰੀ ਪਿੰਡ ਵਿਚ ਆਉਂਦਾ ਵੀ ਸੀ ਤਾ ਉਹ ਬੇਹੱਦ ਗੰਦਗੀ ਦਾ ਆਲਮ ਦੇਖ ਕੇ ਵਾਪਿਸ ਨਹੀ ਆਉਂਦਾ ਸੀ। ਪਿਛਲੇ ਇਕ ਮਹੀਨੇ ਤੋਂ ਇਹ ਬੇੜਾ ਪਿੰਡ ਦੇ ਨੌਜਵਾਨਾਂ ਨੇ ਆਪਣੇ ਸਿਰ ਚੱਕਿਆ ਹੈ ਅਤੇ ਉਸ ਤੋਂ ਬਾਦ ਜਿਥੇ ਪਿੰਡ ਦੀ ਨੁਹਾਰ ਬਦਲੀ ਹੈ ਓਥੇ ਹੀ ਪਿੰਡ ਵਾਸੀ ਨੌਜਵਾਨਾਂ ਦੇ ਇਸ ਉਪਰਾਲੇ ਤੋਂ ਬਹੁਤ ਖੁਸ਼ ਹਨ ਹਨ ਨੌਜਵਾਨਾਂ ਵਲੋਂ ਇਸ ਸਫਾਈ ਉਪਰਾਲੇ ਲਈ ਗੁਰੂ ਰਵਿਦਾਸ ਮਹਾਰਾਜ ਦੇ ਨਾਮ ਦੀ ਇਕ ਸਭਾ ਵੀ ਬਣਾਈ ਹੈ ,ਪਿੰਡ ਥਥਲਾ ਦੇ ਵਾਸੀ ਤਾ ਪਿੰਡ ਦੇ ਨੌਜਵਾਨਾਂ ਦੇ ਇਸ ਉਪਰਾਲੇ ਤੋਂ ਖੁਸ ਹੈ ਹੀ ਹਨ ਓਹਨਾ ਦੇ ਨਾਲ ਪਿੰਡ ਥਥਲਾ ਦੇ ਨਾਲ ਦੇ ਪਿੰਡ ਵੀ ਨੌਜਵਾਨਾਂ ਦੇ ਇਸ ਉਪਰਾਲੇ ਤੋਂ ਬਹੁਤ ਪ੍ਰਭਾਵਿਤ ਹਨ।
ਇਹ ਨੌਜਵਾਨ ਜਿਥੇ ਪਿੰਡ ਦੀ ਸਫਾਈ ਲਈ ਕੰਮ ਕਰਦੇ ਹਨ ਓਥੇ ਹੀ ਪਿੰਡ ਵਿੱਚੋ ਨਸ਼ਾ ਖਤਮ ਕਰਨ ਲਈ ਵੀ ਹਨ ਵਲੋਂ ਹਰ ਉਪਰਾਲਾ ਕੀਤਾ ਜਾਂਦਾ ਹੈ। ਪਿੰਡ ਵਿਚ ਕੋਈ ਸਰਕਾਰੀ ਮਦਦ ਨਹੀ ਹੈ ਨਾ ਹੀ ਕੋਈ ਸਰਕਾਰੀ ਸਫਾਈ ਕਰਮਚਾਰੀ ਹੈ

byte ... ਪਿੰਡ ਵਾਸੀ ਮਹਿਲਾ
byte 2... ਬਲਜੀਤ ਕੁਮਾਰ ਨੌਜਵਾਨਾਂ ਦਾ ਮੇਮ੍ਬਰ
byte 3...ਪਿੰਡ ਵਾਸੀ
byte 4... ਪਿੰਡ ਥਥਲਾ ਦਾ ਸਰਪੰਚ Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.