ETV Bharat / state

ਵੇਰਕਾ ਨੂੰ ਕੈਬਿਨਟ ਦਾ ਦਰਜਾ ਸਿੱਧੂ ਨੂੰ ਨੀਵਾਂ ਕਰਨ ਲਈ ਦਿੱਤਾ: ਸੋਹਣ ਸਿੰਘ ਠੰਡਲ

ਸਾਬਕਾ ਜੇਲ ਮੰਤਰੀ ਸੋਹਣ ਸਿੰਘ ਠੰਡਲ ਨੇ ਕਿਹਾ ਕਿ ਵਿਚ ਕੈਪਟਨ ਨੇ ਰਾਜ ਕੁਮਾਰ ਵੇਰਕਾ ਨੂੰ ਕੈਬਿਨਟ ਦਾ ਦਰਜਾ ਦੇ ਕੇ ਸਿੱਧੂ ਨੂੰ ਨੀਵਾਂ ਕਰਨਾ ਵੀ ਇਕ ਮਕਸਦ ਸੀ। ਇਸ ਦੇ ਨਾਲ ਹੀ ਉਸਨੇ ਪੰਜਾਬ ਦੀਆਂ ਜੇਲ੍ਹਾਂ 'ਚ ਹੋ ਰਹੀਆਂ ਮੌਤਾਂ ਬਾਰੇ ਕੈਪਟਨ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ।

ਫ਼ੋਟੋ
author img

By

Published : Jul 28, 2019, 3:18 PM IST

ਚੰਡੀਗੜ੍ਹ: ਸਾਬਕਾ ਜੇਲ ਮੰਤਰੀ ਸੋਹਣ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਿਚ ਰਾਜ ਕੁਮਾਰ ਵੇਰਕਾ ਨੂੰ ਕੈਬਿਨਟ ਦਾ ਦਰਜਾ ਦੇ ਕੇ ਕੈਪਟਨ ਨੇ ਇਕ ਤੀਰ ਨਾਲ ਕਈ ਨਿਸ਼ਾਨੇ ਲਾਏ ਹਨ ਨਾਲ ਹੀ ਸਾਬਕਾ ਜੇਲ ਮੰਤਰੀ ਸੋਹਣ ਸਿੰਘ ਠੰਡਲ ਨੇ ਪੰਜਾਬ ਦੀਆਂ ਜੇਲ੍ਹਾਂ ਵਿਚ ਹੋਈਆਂ ਮੌਤਾਂ ਤੇ ਵੀ ਸਵਾਲ ਖੜੇ ਕੀਤੇ।

ਵੇਖੋ ਵੀਡੀਓ
ਪੰਜਾਬ ਦੀਆ ਜੇਲ੍ਹਾਂ ਵਿਚ ਪਹਿਲਾ ਨਾਭਾ ਜੇਲ੍ਹ ਵਿਚ ਬਿੱਟੂ ਅਤੇ ਫਿਰ ਅੰਮ੍ਰਿਤਸਰ ਜੇਲ੍ਹ ਵਿਚ ਹੋਈ ਨਸ਼ਾ ਤਸਕਰ ਦੀ ਮੌਤ ਨੇ ਪੰਜਾਬ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿਚ ਲਿਆ ਕੇ ਖੜਾ ਕਰ ਦਿਤਾ ਹੈ ਕਿਉਕਿ ਜਿਸ ਤਰਾਂ ਲਗਾਤਾਰ ਜੇਲ੍ਹ ਵਿੱਚ ਮੌਤਾਂ ਦਾ ਸਿਲਸਿਲਾ ਦੇਖਣ ਨੂੰ ਮਿਲਿਆ ਹੈ ਲਗਦਾ ਹੈ ਸਰਕਾਰ ਗੰਭੀਰ ਨਹੀਂ ਹੈ ਜਿਸ ਨਾਲ ਸਰਕਾਰ 'ਤੇ ਵੀ ਸਵਾਲ ਖੜੇ ਹੋ ਰਹੇ ਹਨ

ਇਹ ਵੀ ਪੜ੍ਹੋ: ਕੁੱਤਿਆਂ ਦੀ ਨਸਬੰਦੀ ਕੀਤੀ ਜਾਵੇ: ਔਜਲਾ
ਠੰਡਲ ਨੇ ਕਿਹਾ ਕਿ ਹਾਲ ਜੀ ਵਿਚ ਕੈਪਟਨ ਨੇ ਰਾਜ ਕੁਮਾਰ ਵੇਰਕਾ ਨੂੰ ਕੈਬਿਨਟ ਦਾ ਦਰਜਾ ਦੇ ਕੇ ਇਕ ਤੀਰ ਨਾਲ ਕਈ ਨਿਸ਼ਾਨੇ ਲਗਾਏ ਹਨ। ਉਨ੍ਹਾਂ ਨੇ ਕਿਹਾ ਕਿ ਵੇਰਕਾ ਦਾ ਹੱਕ ਬਣਦਾ ਸੀ ਅਤੇ ਨਾਲ ਹੀ ਸਿੱਧੂ ਨੂੰ ਨੀਵਾਂ ਕਰਨਾ ਵੀ ਇਕ ਮਕਸਦ ਸੀ ਕਿਉਕਿ ਕੈਪਟਨ ਨੂੰ ਲੱਗਦਾ ਹੈ ਕਿ ਸਿੱਧੂ ਅਗਾਮੀ ਸਮੇਂ ਦੌਰਾਨ ਆਪਣੇ ਹਮਾਇਤੀਆਂ ਨਾਲ ਮਿਲ ਕਰ ਕੋਈ ਮੁਸ਼ਕਿਲ ਖੜੀ ਕਰ ਸਕਦੇ ਹਨ।
ਜ਼ਿਕਰਯੋਗ ਹੈ ਕਿ ਸੋਹਣ ਸਿੰਘ ਠੰਡਲ ਅਕਾਲੀ ਸਰਕਾਰ ਸਮੇਂ ਜੇਲ੍ਹ ਮੰਤਰੀ ਰਹਿ ਚੁੱਕੇ ਹਨ ਅਤੇ ਉਨ੍ਹਾਂ ਨੇ ਕਿਹਾ ਕਿ ਜੇਲ੍ਹ ਦੇ ਪ੍ਰਬੰਧ ਵਿਚ ਅੱਜ ਵੀ ਬਹੁਤ ਸਾਰੀਆਂ ਖਾਮੀਆਂ ਹਨ ਜਿਸਨੂੰ ਦੂਰ ਕਰਨ ਦੀ ਲੋੜ ਹੈ।

Intro:ਐਂਕਰ ਰੀਡ - ਪੰਜਾਬ ਸਰਕਾਰ ਵਿਚ ਰਾਜ ਕੁਮਾਰ ਵੇਰਕਾ ਨੂੰ ਕੈਬਨਿਟ ਦਾ ਦਰਜਾ ਦੇਕੇ ਕੈਪਟਨ ਨੇ ਇਕ ਤੀਰ ਨਾਲ ਕਈ ਨਿਸ਼ਾਨੇ ਲਗਾਏ ਹਨ , ਨਾਲ ਹੀ ਸਾਬਕਾ ਜੇਲ ਮੰਤਰੀ ਸੋਹਣ ਸਿੰਘ ਠੰਡਲ ਨੇ ਪੰਜਾਬ ਦੀਆਂ ਜੇਲ੍ਹਾਂ ਵਿਚ ਹੋਈਆਂ ਮੌਤਾਂ ਤਰ ਵੀ ਸਵਾਲ ਖੜੇ ਕੀਤੇ

Body:ਵੋਇਸ ਓਵਰ -- ਪੰਜਾਬ ਦੀਆ ਜੈਲਾ ਵਿਚ ਪਹਿਲਾ ਨਾਭਾ ਜੇਲ ਵਿਚ ਬਿੱਟੂ ਅਤੇ ਫਿਰ ਅਮ੍ਰਿਤਸਰ ਜੇਲ ਵਿਚ ਹੋਈ ਨਸ਼ਾ ਤਸਕਰ ਦੀ ਮੌਤ ਨੇ ਪੰਜਾਬ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿਚ ਲਿਆ ਕੇ ਖੜਾ ਕਰ ਦਿਤਾ ਹੈ ਕਿਉ ਕਿ ਜਿਸ ਤਰਾਂ ਲਗਾਤਾਰ ਜੇਲ ਵਿਕਜ ਮੌਤਾਂ ਦਾ ਸਿਲਸਿਲਾ ਦੇਖਣ ਨੂੰ ਮਿਲਿਆ ਹੈ ਲਗਦਾ ਹੈ ਸਰਕਾਰ ਗੰਭੀਰ ਨਹੀਂ ਹੈ , ਜਿਸ ਨਾਲ ਸਰਕਾਰ ਤਰ ਵੀ ਸਵਾਲ ਖੜੇ ਹੋ ਰਹੇ ਹਨ । ਨਾਲ ਹੀ ਠੰਡਲ ਨੇ ਕਿਹਾ ਕਿ ਹਾਲ ਜੀ ਵਿਚ ਕੈਪਟਨ ਨੇ ਰਾਜ ਕੁਮਾਰ ਵੇਰਕਾ ਨੂੰ ਕੈਬਨਿਟ ਦਾ ਦਰਜਾ ਦੇਕੇ ਇਕ ਤੀਰ ਨਾਲ ਕਈ ਨਿਸ਼ਾਨੇ ਲਗਾਏ ਹਨ , ਊਨਾ ਕਿਹਾ ਕ ਵੇਰਕਾ ਦਾ ਹੱਕ ਬਣਦਾ ਸੀ ਅਤੇ ਨਾਲ ਹੀ ਸਿੱਧੂ ਨੂੰ ਨੀਵਾਂ ਕਰਨਾ ਵੀ ਇਕ ਮਕਸਦ ਸੀ , ਕਿਊ ਕਿ ਕੈਪਟਨ ਨੂੰ ਲੱਗਦਾ ਹੈ ਕਿ ਸਿੱਧੂ ਅਗਾਮੀ ਸਮੇ ਦੌਰਾਨ ਆਪਣੇ ਹਮਾਇਤੀਆਂ ਨਾਲ ਮਿਲ ਕਰ ਕੋਈ ਮੁਸ਼ਕਿਲ ਖੜੀ ਕਰ ਸਕਦੇ ਹਨ ,

ਬਾਇਟ -- ਸੋਹਣ ਸਿੰਘ ਠੰਡਲ ( ਸਾਬਕਾ ਕੈਬਨਿਟ ਮੰਤਰੀ ਅਤੇ ਅਕਾਲੀ ਨੇਤਾ )

Conclusion:ਜਿਕਰਯੋਗ ਹੈ ਕਿ ਸੋਹਣ ਸਿੰਘ ਠੰਡਲ ਅਕਾਲੀ ਸਰਕਾਰ ਸਮੇ ਜੇਲ ਮੰਤਰੀ ਰਹਿ ਚੁੱਕੇ ਹਨ ਅਤੇ ਊਨਾ ਕਿਹਾ ਕਿ ਜੇਲ ਪ੍ਰਬੰਧ ਵਿਚ ਅੱਜ ਵੀ ਬਹੁਤ ਸਾਰੀਆਂ ਖਾਮੀਆਂ ਹਨ ਜਿਸਨੂੰ ਦੂਰ ਕਰਨ ਦੀ ਲੋੜ ਹੈ

ਸਤਪਾਲ ਸਿੰਘ 99888 14500 ਹੁਸ਼ਿਆਰਪੁਰ
ETV Bharat Logo

Copyright © 2024 Ushodaya Enterprises Pvt. Ltd., All Rights Reserved.