ETV Bharat / state

Protest Against HSP Police: ਵਾਲਮੀਕਿ ਸਮਾਜ ਨੇ ਪੁਲਿਸ ਪ੍ਰਸ਼ਾਸਨ ਖਿਲਾਫ ਖੋਲ੍ਹਿਆ ਮੋਰਚਾ, DSP ਦੇ ਤਬਾਦਲੇ ਦੀ ਕੀਤੀ ਮੰਗ - ਵਾਲਮੀਕਿ ਸਮਾਜ ਨੇ ਪੁਲਿਸ ਪ੍ਰਸ਼ਾਸਨ ਖਿਲਾਫ ਖੋਲ੍ਹਿਆ ਮੋਰਚਾ

ਹੁਸ਼ਿਆਰਪੁਰ 'ਚ ਵਾਲਮੀਕਿ ਸਮਾਜ ਵਲੋਂ ਹੁਸ਼ਿਆਰਪੁਰ ਪੁਲਿਸ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਹੋਇਆ ਸਥਾਨਕ ਘੰਟਾ ਘਰ ਚੌਕ ਜਾਮ ਕਰ ਦਿੱਤਾ ਤੇ DSP ਸਿਟੀ ਪਲਵਿੰਦਰ ਸਿੰਘ ਅਤੇ ਪੁਲਿਸ ਅਧਿਕਾਰੀਆਂ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।

In Hoshiarpur, Valmiki community opened a front against the police administration, demanded the transfer of DSP.
Protest Against HSP Police: ਹੁਸ਼ਿਆਰਪੁਰ 'ਚ ਵਾਲਮੀਕਿ ਸਮਾਜ ਨੇ ਪੁਲਿਸ ਪ੍ਰਸ਼ਾਸਨ ਖਿਲਾਫ ਖੋਲ੍ਹਿਆ ਮੋਰਚਾ, DSP ਦੇ ਤਬਾਦਲੇ ਦੀ ਕੀਤੀ ਮੰਗ
author img

By

Published : Mar 2, 2023, 6:01 PM IST

ਵਾਲਮੀਕਿ ਸਮਾਜ ਨੇ ਪੁਲਿਸ ਪ੍ਰਸ਼ਾਸਨ ਖਿਲਾਫ ਖੋਲ੍ਹਿਆ ਮੋਰਚਾ, DSP ਦੇ ਤਬਾਦਲੇ ਦੀ ਕੀਤੀ ਮੰਗ

ਹੁਸ਼ਿਆਰਪੁਰ: ਹੁਸ਼ਿਆਰਪੁਰ 'ਚ ਵਾਲਮੀਕਿ ਸਮਾਜ ਨੇ ਪੁਲਿਸ ਪ੍ਰਸ਼ਾਸਨ ਖਿਲਾਫ ਮੋਰਚਾ ਖੋਲ੍ਹਦੇ ਹੋਏ DSP ਦੇ ਤਬਾਦਲੇ ਦੀ ਮੰਗ ਕੀਤੀ ਹੈ। ਵਾਲਮੀਕਿ ਸਮਾਜ ਵਲੋਂ ਹੁਸ਼ਿਆਰਪੁਰ ਪੁਲਿਸ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਹੋਇਆ ਸਥਾਨਕ ਘੰਟਾ ਘਰ ਚੌਕ ਜਾਮ ਕਰ ਦਿੱਤਾ ਤੇ ਦਤਬ ਸਿਟੀ ਪਲਵਿੰਦਰ ਸਿੰਘ ਅਤੇ ਪੁਲਿਸ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਤੇ DSP ਪਲਵਿੰਦਰ ਸਿੰਘ ਦੀ ਬਦਲੀ ਦੀ ਮੰਗ ਕੀਤੀ, ਮੀਡੀਆ ਨਾਲ ਗੱਲਬਾਤ ਕਰਦਿਆਂ ਸਮਾਜ ਦੇ ਆਗੂਆਂ ਨੇ ਕਿਹਾ ਕਿਹਾ ਕੀ ਪੁਲਿਸ ਜਾਣਬੁਝ ਕੇ ਹਰ ਵਾਰ ਚੈਕਿੰਗ ਦੇ ਨਾਮ 'ਤੇ ਵਾਲਮੀਕਿ ਮੁਹੱਲਿਆ ਨੂੰ ਨਿਸ਼ਾਨਾ ਬਣਾ ਰਹੀ ਹੈ। ਜਦ ਕਿ ਪੁਲਿਸ ਵਾਲਮੀਕ ਮੁਹੱਲਿਆ ਤੋਂ ਇਲਾਵਾ ਹੋਰ ਕਿੱਧਰੇ ਵੀ ਚੈਕਕਿੰਗ ਨਹੀਂ ਕਰਦੀ।

ਜਾਤੀਵਾਦ ਨੂੰ ਵਧਾਵਾ ਦਿੱਤਾ ਜਾ ਰਿਹਾ: ਇਸ ਮੌਕੇ ਧਰਨਾਕਰੀਆਂ ਨੇ ਕਿਹਾ ਕੀ ਬੀਤੇ ਦਿਨ ਹੁਸ਼ਿਆਰਪੁਰ ਦੇ ਮੁਹੱਲਾ ਗੜ੍ਹੀ ਬੂਹੇ 'ਚ ਹੋਈ ਲੜਾਈ ਮਾਮਲੇ 'ਚ ਰਾਜ਼ੀਨਾਮਾ ਕਰਵਾਉਣ ਗਏ ਇੱਕ ਨੌਜਵਾਨ 'ਤੇ ਹੀ ਪਰਚਾ ਦਰਜ ਕਰ ਰਹੀ ਹੈ। ਜੋ ਕਿ ਸਿਧੇ ਤੋਰ 'ਤੇ ਦਰਸਾਉਂਦਾ ਹੈ ਕਿ ਪੁਲਿਸ ਵਾਲਮੀਕ ਸਮਾਜ ਨਾਲ ਧੱਕੇਸ਼ਾਹੀ ਕਰ ਰਹੀ ਹੈ। ਇਸ ਮੌਕੇ ਵਾਲਮੀਕ ਸਮਾਜ ਨੇ ਮੰਗ ਕੀਤੀ ਕੀ DSP ਸਿਟੀ ਪਲਵਿੰਦਰ ਸਿੰਘ ਖੁਦ ਆਕੇ ਸਮੂਹ ਵਾਲਮੀਕ ਸਮਾਜ ਤੋਂ ਮੁਆਫੀ ਮੰਗਣ ਤੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਉਨ੍ਹਾਂ ਦੀ ਬਦਲੀ ਕੀਤੀ ਜਾਵੇ। ਕਿਓਂਕਿ ਓਹਨਾ ਵੱਲੋਂ ਜਾਤੀਵਾਦ ਨੂੰ ਵਧਾਵਾ ਦਿੱਤਾ ਜਾ ਰਿਹਾ ਹੈ। ਸਾਡੀ ਸੁਣਵਾਈ ਕੀਤੇ ਨਹੀਂ ਹੁੰਦੀ। ਅੱਜ ਰੋਸ ਮੁਜਾਹਰਾ ਵੀ ਇਸੇ ਕਰਕੇ ਕੀਤਾ ਗਿਆ ਹੈ। ਕਿ ਓਹਨਾ ਦੀ ਕਿਸੇ ਨੇ ਇੰਨੇ ਦਿਨ ਤਕ ਅਜੇ ਸੁਣੀ ਨਹੀਂ।

ਇਹ ਵੀ ਪੜੋ : Non Bailable Warrant Issued Against MLA: 'ਆਪ' ਵਿਧਾਇਕ ਦਿਨੇਸ਼ ਚੱਢਾ ਖ਼ਿਲਾਫ਼ ਗੈਰ ਜ਼ਮਾਨਤੀ ਵਾਰੰਟ ਜਾਰੀ, ਪੜ੍ਹੋ ਕੀ ਹੈ ਮਾਮਲਾ

ਪੁਲਿਸ ਸਾਡੀ ਨਹੀਂ ਸੁਣ ਰਹੀ: ਇਸ ਮੌਕੇ ਵਾਲਮੀਕ ਸਮਾਜ ਦੇ ਰਿਸ਼ੂ ਨੇ ਕਿਹਾ ਕਿ ਸਾਡੀ ਕਿਸੇ ਨਾਲ ਲੜਾਈ ਹੋਈ ਸੀ ਉਸ ਨਾਲ ਰਾਜ਼ੀਨਾਮੇ ਨੂੰ ਲੈਕੇ ਵਿਵਾਦ ਹੋਇਆ ਤਾਂ ਅਸੀਂ ਨਹੀਂ ਕੀਤਾ। ਇਸ ਮੌਕੇ ਨੂੰ ਦੇਖਦੇ ਹੋਏ ਸ਼ਰਾਰਤੀ ਅਨਸਰਾਂ ਨੇ ਸਾਡੇ ਨਾਮ ਦਾ ਇਸਤਮਾਲ ਕਰਕੇ ਲੜਾਈ ਕੀਤੀ। ਅਸੀਂ ਪੁਲਿਸ ਨੂੰ ਕਿਹਾ ਵੀ ਕਿ ਇਸ ਵਿਚ ਸਾਡਾ ਹੱਥ ਨਹੀਂ ਹੈ । ਪਰ ਪੁਲਿਸ ਸਾਡੀ ਨਹੀਂ ਸੁਣ ਰਹੀ। ਅਸੀਂ ਲੋਕਾਂ ਦੇ ਨਾਮ ਦਿੱਤੇ ਹਨ ਓਹਨਾ ਨੂੰ ਕਾਬੂ ਕਰਨ ਦੀ ਬਜਾਏ ਸਾਨੂ ਤੰਗ ਕਰਦੇ ਹਨ। ਨਸ਼ੇ 'ਤੇ ਠੱਲ ਨਹੀਂ ਪਾ ਰਹੇ ਬਲਕਿ ਨਸ਼ੇੜੀਆਂ ਨੂੰ ਸਾਥ ਦੇ ਕੇ ਮਦਦ ਕਰ ਰਹੇ ਹਨ।

DSP ਰਵਿੰਦਰ ਸਿੰਘ: ਉਹਨਾਂ ਕਿਹਾ ਕਿ ਘਰ ਵਿਚ ਸਾਡੀਆਂ ਮਾਵਾਂ ਭੈਣਾਂ ਹੁੰਦੀਆਂ ਹਨ,ਕੰਮਾਂ ਲਈ ਬਾਹਰ ਜਾਂਦੇ ਹਾਂ। ਪਰ ਪੁਲਿਸ ਵੱਲੋਂ ਸਿਰਫ ਵਾਲਮੀਕੀਆਂ ਦੇ ਘਰਾਂ ਵਿਚ ਛਾਪੇ ਮਾਰਨਾ ਗਲਤ ਹੈ। ਅਸੀਂ ਪੁਲਿਸ ਦੇ ਨਾਲ ਹਾਂ ਜੇਕਰ ਉਹ ਬਰਾਬਰ ਹੋਰ ਲੋਕਾਂ ਦੇ ਘਰ ਵੀ ਛਾਪੇਮਾਰੀ ਕਰਨ। ਪਰ ਅਜਿਹਾ ਨਹੀਂ ਹੈ ਉਥੇ ਹੀ ਸੂਚਨਾ ਮਿਲਦਿਆਂ ਹੀ DSP ਰਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਗਏ ਤੇ ਧਰਨਾਕਾਰੀਆਂ ਨਾਲ ਗੱਲਬਾਤ ਕਰਕੇ ਜਾਮ ਖੁਲਵਾਇਆ, ਇਸ ਮੌਕੇ DSP ਰਵਿੰਦਰ ਸਿੰਘ ਨੇ ਧਰਨਾ ਕਰਿਆ ਨੂੰ ਉਚਿਤ ਕਾਰਵਾਈ ਦਾ ਭਰੋਸਾ ਦੁਆਇਆ ਜਿਸ ਤੋਂ ਬਾਅਦ ਧਰਨਾਕਾਰੀਆਂ ਨੇ ਜਾਮ ਖੁਲਵਾਇਆ |

ETV Bharat Logo

Copyright © 2025 Ushodaya Enterprises Pvt. Ltd., All Rights Reserved.