ETV Bharat / state

ਸਮੇਂ ਸਿਰ ਸੁਚੇਤ ਹੋਣ ਨਾਲ ਕੈਂਸਰ ਤੋਂ ਬਚਿਆ ਜਾ ਸਕਦੈ: ਡਾ. ਸੁਰਿੰਦਰ - ਰਾਸ਼ਟਰੀ ਕੈਂਸਰ ਚੇਤਨਾ ਦਿਵਸ

ਡਾਕਟਰਾਂ ਵੱਲੋਂ ਰਾਸ਼ਟਰੀ ਕੈਂਸਰ ਚੇਤਨਾ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਡਾਕਟਰ ਨੇ ਕਿਹਾ ਕਿ ਕੈਂਸਰ ਜਿਹੀ ਲਾ ਇਲਾਜ ਬਿਮਾਰੀ ਦਾ ਇਲਾਜ ਸਮੇਂ ਸਿਰ ਕਰਵਾ ਲੈਣਾ ਚਾਹੀਦਾ ਹੈ। ਇਸ ਨਾਲ ਕੈਂਸਰ ਪੀੜਤ ਦੀ ਜਾਨ ਬੱਚ ਸਕਦੀ ਹੈ।

ਫ਼ੋਟੋ
author img

By

Published : Nov 7, 2019, 10:22 PM IST

ਹੁਸ਼ਿਆਰਪੁਰ: ਕੈਂਸਰ ਨੂੰ ਲਾ ਇਲਾਜ ਕਹਿਣਾ ਤਾਂ ਗਲਤ ਹੋਵੇਗਾ, ਪਰ ਕੈਂਸਰ ਦੇ ਨਾਲ ਹੋਣ ਵਾਲੇ ਨੁਕਸਾਨ ਨਾਲ ਕਈ ਵਾਰ ਇਨਸਾਨੀ ਜਿੰਦਗੀਆਂ ਵੀ ਖ਼ਤਮ ਹੋ ਜਾਂਦੀਆਂ ਹਨ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾਂ ਜ਼ਿਲ੍ਹਾ ਸਿਹਤ ਅਫਸ਼ਰ ਡਾ ਸੁਰਿੰਦਰ ਸਿੰਘ ਵੱਲੋਂ ਰਾਸ਼ਟਰੀ ਕੈਂਸਰ ਚੇਤਨਾ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ 'ਤੇ ਕੀਤਾ ਗਿਆ।

ਫ਼ੋਟੋ
ਫ਼ੋਟੋ

ਉਨ੍ਹਾਂ ਕਿਹਾ ਕਿ ਕੈਂਸਰ ਅੱਜ ਦੁਨੀਆਂ ਦੀ ਇੱਕ ਅਜਿਹੀ ਬਿਮਾਰੀ ਬਣ ਗਈ ਹੈ ਜਿਸ ਦਾ ਨਾਂਅ ਸੁਣਦੇ ਹੀ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਂਦੀ ਹੈ। ਜੇਕਰ ਸਹੀ ਸਮੇਂ 'ਤੇ ਇਸ ਦੀ ਪਛਾਣ ਕਰ ਲਈ ਜਾਵੇ ਤਾਂ ਕੈਂਸਰ ਦਾ ਸਫ਼ਲ ਇਲਾਜ ਸੰਭਵ ਹੈ।

ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਜੀ. ਐੱਸ ਕਪੂਰ ਨੇ ਦੱਸਿਆ ਕਿ ਕੈਂਸਰ ਦੀ ਰੋਕਥਾਮ ਲਈ ਪੰਜਾਬ ਸਰਕਾਰ ਵੱਲੋ ਕੈਂਸਰ ਦੇ ਮਰੀਜਾਂ ਨੂੰ ਮੁੱਖ ਮੰਤਰੀ ਕੈਂਸਰ ਰਾਹਤਕੋਸ਼ ਤਹਿਤ ਲੱਖਾਂ ਰੁਪਏ ਦੀ ਰਾਸ਼ੀ ਮਦਦ ਵਜੋਂ ਦਿੱਤੀ ਜਾਂਦੀ ਹੈ।

Intro:ਸਮੇ ਸਿਰ ਚੇਤਨ ਹੋਣ ਨਾਲ ਕੈਸਰ ਤੋ ਬਚਿਆ ਜਾ ਸਕਦਾ ਹੈ --- ਡਾ ਸੁਰਿੰਦਰ

ਹੁਸ਼ਿਆਰਪੁਰ ਕੈਸਰ ਨੂੰ ਲਾ ਇਲਾਜ ਕਹਿਣਾ ਤਾਂ ਗਲਤ ਹੋਵੇਗਾ ਪਰ ਕੈਸਰ ਦੇ ਨਾਲ ਹੋਣ ਵਾਲੇ ਨੁਕਸਾਨ ਨਾਲ ਕਈ ਵਾਰ ਇਨਸਾਨੀ ਜਿੰਦਗੀਆਂ ਵੀ ਖਤਮ ਹੋ Body:

ਸਮੇ ਸਿਰ ਚੇਤਨ ਹੋਣ ਨਾਲ ਕੈਸਰ ਤੋ ਬਚਿਆ ਜਾ ਸਕਦਾ ਹੈ --- ਡਾ ਸੁਰਿੰਦਰ

ਹੁਸ਼ਿਆਰਪੁਰ ਕੈਸਰ ਨੂੰ ਲਾ ਇਲਾਜ ਕਹਿਣਾ ਤਾਂ ਗਲਤ ਹੋਵੇਗਾ ਪਰ ਕੈਸਰ ਦੇ ਨਾਲ ਹੋਣ ਵਾਲੇ ਨੁਕਸਾਨ ਨਾਲ ਕਈ ਵਾਰ ਇਨਸਾਨੀ ਜਿੰਦਗੀਆਂ ਵੀ ਖਤਮ ਹੋ ਸਕਦੀਆਂ ਹਨ । ਇਹਨਾਂ ਸਬਦਾਂ ਦਾ ਪ੍ਰਗਟਾਵਾਂ ਜਿਲਾ ਸਿਹਤ ਅਫਸ਼ਰ ਡਾ ਸੁਰਿੰਦਰ ਸਿੰਘ ਨੋ ਰਾਸ਼ਟਰੀ ਕੈਸਰ ਚੈਤਨਾ ਦਿਵਸ ਮੋਕੇ ਜਿਲਾ ਪੱਧਰੀ ਸਮਾਗਮ ਦੋਰਾਨ ਕਿਹੇ । ਉਹਨਾਂ ਦੱਸਿਆ ਕਿ ਕੈਸਰ ਅੱਜ ਦੁਨੀਆ ਦੀ ਇਕ ਅਜਿਹੀ ਬਿਮਾਰੀ ਬਣ ਗਈ ਹੈ ਜਿਸ ਦਾ ਨਾਂ ਸੁਣਦੇ ਹੀ ਜਮੀਨ ਪੈਰਾ ਥੱਲਿਉ ਖਿਸਕ ਜਾਦੀ ਹੈ ਪਰ ਜਲਦ ਅਤੇ ਸਹੀ ਸਮੇ ਤੇ ਪਛਾਣ ਨਾਲ ਕੈਸਰ ਦਾ ਸਫਲ ਇਲਾਜ ਕੀਤਾ ਜਾ ਸਕਦਾ ਹੈ । ਸੋ ਇਹ ਲਾ ਇਲਾਜ ਬਿਮਾਰੀ ਨਹੀ ਹੈ ਤੇ ਇਸ ਤੋ ਡਰਨ ਦੀ ਵੀ ਕੋਈ ਜਰੂਰਤ ਨਹੀ ਹੈ । ਕਿਉਕਿ ਸ਼ੁਰੂਆਤੀ ਪਕੜ ਹੀ ਇਸ ਦੀ ਰੋਕਥਾਮ ਹੈ । ਇਸ ਲਈ ਸਾਨੂੰ ਕੈਸਰ ਦੇ ਕਾਰਨ ਅਤੇ ਇਸ ਦੇ ਮੁਢਲੇ ਲਛਣਾ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ । ਕੈਸਰ ਦੇ ਕਾਰਨ ਬਾਰੇ ਦੱਸਿਆ ਕਿਹਾ ਕਿ ਤੰਬਾਕੂ ਅਤੇ ਸਰਾਬ ਦੀ ਵਰਤੋ , ਘਟੀਆਂ ਮਿਆਰ ਦਾ ਭੋਜਨ ਖਾਣ , ਕੰਮ ਵਾਲੇ ਥਾਂ ਤੇ ਰਸਾਇਣਕ ਵਾਤਾਵਰਨ ਵਿਚ ਵਾਧਾ ਖਾਣ ਵਾਲੀਆਂ ਵਸਤਾਂ ਤੇ ਕੀਟ ਨੀਸ਼ਿਕ ਦਵਾਈਆਂ ਦੀ ਲੋੜ ਤੋ ਵੱਧ ਛਿੜਕਾ ਆਦਿ ਕੈਸਰ ਦੇ ਮੁੱਖ ਕਾਰਨ ਹਨ ।

ਇਸ ਮੋਕੇ ਜਿਲਾ ਟੀਕਾਕਰਨ ਅਫਸਰ ਡਾ ਜੀ ਐਸ ਕਪੂਰ ਨੇ ਦੱਸਿਆ ਕਿ ਕੈਸਰ ਦੀ ਰੋਕਥਾਮ ਲਈ ਪੰਜਾਬ ਸਰਕਾਰ ਵੱਲੋ ਕੈਸਰ ਦੇ ਇਲਾਜ ਲਈ ਪੰਜਾਬ ਸਰਕਾਰ ਵੱਲੋ ਕੈਸਰ ਦੇ ਮਰੀਜਾਂ ਨੂੰ ਮੁੱਖ ਮੰਤਰੀ ਕੈਸਰ ਰਾਹਤਕੋਸ਼ ਰਾਹੀ 1, 50 ਲੱਖ ਰੁਪਏ ਦੀ ਰਾਸ਼ੀ ਸਾਹਇਤਾ ਵੱਜੋ ਇਲਾਜ ਲਈ ਮੰਨਜੂਰ ਸੂਦਾ ਹਸਪਤਾਲ ਨੂੰ ਦਿੱਤੀ ਜਾਦੀ ਹੈ । ਇਸ ਸੈਮੀਨਾਰ ਨੂੰ ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ ਨੇ ਕੈਸਰ ਦੇ ਲੱਛਣਾ ਅਤੇ ਨਿਸ਼ਾਨੀਆਂ ਬਾਰੇ ਜਾਣਂਕਾਰੀ ਦਿੰਦੇ ਹੋਏ ਦੱਸਿਆ ਕਿ ਛਾਤੀ ਵਿੱਚ ਦਰਦ ਕਰਨ ਵਾਲੀ ਵੱਧਦੀ ਹੋਈ ਗਿਲਟੀ , ਮਹਾਂਬਾਰੀ ਦੋਰਾਨ ਖੂਨ ਜਿਆਦਾ ਪੈਣਾ , ਨਾ ਠੀਕ ਹੋਣ ਵਾਲਾ ਮੂੰਹ ਦਾ ਛਾਲਾ, ਲਗਾਤਾਰ ਖੰਗ ਤੇ ਅਵਾਜ ਵਿੱਚ ਭਾਰੀਪਨ,ਲਗਾਤਾਰ ਭਾਰ ਘਟਣਾ ਆਦਿ ਇਸ ਦੇ ਮੁੱਖ ਲੱਛਣ ਹਨ । ਜੇਕਰ ਕਿਸੇ ਵੀ ਤਰਾਂ ਦਾ ਕੋਈ ਲਛਣ ਹੋਵੇ ਤਾਂ ਤੁਰੰਤ ਡਾਕਟੀ ਜਾਂਚ ਕਰਵਾਉਣੀ ਚਹੀਦੀ ਹੈ । ਇਸ ਮੋਕੇ ਜਿਲਾ ਬੀ ਸੀ ਸੀ ਅਮਨਦੀਪ ਸਿੰਘ , ਪਰਮਜੀਤ ਕੋਰ , ਵਿਸ਼ਵ ਜੀਤ ਸਿੰਘ , ਗੁਰਵਿੰਦਰ ਸ਼ਾਨੇ , ਆਦਿ ਤੇ ਹੋਰ ਪੈਰਾਮੈਡੀਕਲ ਸਟਾਫ ਹਾਜਰ ਸੀ । Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.