ETV Bharat / state

ਗੁਰਨਾਮ ਸਿੰਘ ਰੋਮੀ ਨੂੰ ਧੱਕੇ ਨਾਲ ਫਸਾਇਆ ਗਿਆ: ਗੁਰਬਚਨ ਸਿੰਘ

author img

By

Published : Feb 7, 2020, 2:12 AM IST

ਮੋਹਾਲੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਗੁਰਨਾਮ ਸਿੰਘ ਰੋਮੀ ਦੇ ਭਰਾ ਦੇ ਕਹਿਣਾ ਹੈ ਕਿ ਉਸ ਦੇ ਭਾਈ ਨੂੰ ਨਜਾਇਜ਼ ਫਸਾਇਆ ਜਾ ਰਿਹਾ ਹੈ।

ਗੁਰਨਾਮ ਸਿੰਘ ਰੋਮੀ ਨੂੰ ਧੱਕੇ ਨਾਲ ਫਸਾਇਆ ਗਿਆ: ਗੁਰਬਚਨ ਸਿੰਘ
ਗੁਰਨਾਮ ਸਿੰਘ ਰੋਮੀ ਨੂੰ ਧੱਕੇ ਨਾਲ ਫਸਾਇਆ ਗਿਆ: ਗੁਰਬਚਨ ਸਿੰਘ

ਮੋਹਾਲੀ: ਸਥਾਨਕ ਪੁਲਿਸ ਵੱਲੋਂ ਬੱਤੀ ਬੋਰ ਪਿਸਟਲ ਦੇ ਨਾਲ ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਗੁਰਨਾਮ ਸਿੰਘ ਰੋਮੀ ਦੇ ਪਰਿਵਾਰ ਵਿੱਚੋਂ ਉਸ ਦੇ ਵੱਡੇ ਭਰਾ ਗੁਰਬਚਨ ਸਿੰਘ ਦਾ ਕਹਿਣਾ ਹੈ ਕਿ ਉਸ ਦੇ ਭਰਾ ਨੂੰ ਫਸਾਇਆ ਜਾ ਰਿਹਾ ਹੈ।

ਗੁਰਬਚਨ ਸਿੰਘ ਦਾ ਕਹਿਣਾ ਹੈ ਕਿ ਉਸ ਦਾ ਭਰਾ ਇੱਕ ਮਿਹਨਤੀ ਨੌਜਵਾਨ ਹੈ ਤੇ ਟਰੱਕ ਚਲਾਉਂਦਾ ਹੈ ਕੋਈ ਨਿੱਜੀ ਰੰਜਿਸ਼ ਕੱਢਣ ਦੇ ਲਈ ਉਸ ਦੇ ਛੋਟੇ ਭਰਾ ਨੂੰ ਨਿਸ਼ਾਨਾ ਬਣਾ ਰਿਹਾ ਹੈ।

ਰੋਮੀ
ਰੋਮੀ

ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਉਸ ਨੇ ਦੱਸਿਆ ਕਿ ਉਹ ਇੱਕ ਗ਼ਰੀਬ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਮਜ਼ਦੂਰੀ ਕਰਕੇ ਘਰ ਦਾ ਗੁਜ਼ਾਰਾ ਕਰਦੇ ਹਨ ਉਨ੍ਹਾਂ ਦੇ ਛੋਟੇ ਭਰਾ ਨੂੰ ਕ੍ਰਿਕਟ ਖੇਡਣ ਦਾ ਬਹੁਤ ਸ਼ੌਕ ਹੈ ਅਤੇ ਉਹ ਇਕ ਵਧੀਆ ਖਿਡਾਰੀ ਹੈ ਅਤੇ ਕ੍ਰਿਕਟ ਵਿੱਚ ਉਸ ਨੇ ਕਈ ਇਨਾਮ ਵੀ ਜਿੱਤੇ ਹਨ।

Intro:ਮੁਹਾਲੀ ਪੁਲਿਸ ਦੁਆਰਾ ਬੱਤੀ ਬੋਰ ਪਿਸਟਲ ਦੇ ਨਾਲ ਗ੍ਰਿਫਤਾਰ ਕੀਤੇ ਗਏ ਨੌਜਵਾਨ ਗੁਰਨਾਮ ਸਿੰਘ ਰੋਮੀ ਦੇ ਪਰਿਵਾਰ ਵਿੱਚੋਂ ਉਸ ਦੇ ਬੜੇ ਭਰਾ ਗੁਰਬਚਨ ਸਿੰਘ ਦਾ ਕਹਿਣਾ ਹੈ ਕਿ ਉਸ ਦੇ ਭਾਈ ਨੂੰ ਫਸਾਇਆ ਜਾ ਰਿਹਾ ਹੈ ਕਿਉਂਕਿ ਉਸ ਦਾ ਭਰਾ ਇੱਕ ਮਿਹਨਤੀ ਨੌਜਵਾਨ ਹੈ ਤੇ ਟਰੱਕ ਚਲਾਉਂਦਾ ਹੈ ਕੋਈ ਨਿੱਜੀ ਰੰਜਿਸ਼ ਕੱਢਣ ਦੇ ਲਈ ਉਸ ਦੇ ਛੋਟੇ ਭਰਾ ਨੂੰ ਨਿਸ਼ਾਨਾ ਬਣਾ ਰਿਹਾ ਹੈ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਉਸ ਨੇ ਦੱਸਿਆ ਕਿ ਉਹ ਇਕ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਮਜ਼ਦੂਰੀ ਕਰਕੇ ਘਰ ਦਾ ਗੁਜ਼ਾਰਾ ਕਰਦੇ ਹਨ ਉਨ੍ਹਾਂ ਦੇ ਛੋਟੇ ਭਰਾ ਨੂੰ ਕ੍ਰਿਕਟ ਖੇਡਣ ਦਾ ਬਹੁਤ ਸ਼ੌਕ ਹੈ ਅਤੇ ਉਹ ਇਕ ਵਧੀਆ ਖਿਡਾਰੀ ਹੈ ਅਤੇ ਕ੍ਰਿਕਟ ਵਿੱਚ ਉਸ ਨੇ ਕਈ ਇਨਾਮ ਵੀ ਜਿੱਤੇ ਹਨBody:ਮੁਹਾਲੀ ਪੁਲਿਸ ਦੁਆਰਾ ਬੱਤੀ ਬੋਰ ਪਿਸਟਲ ਦੇ ਨਾਲ ਗ੍ਰਿਫਤਾਰ ਕੀਤੇ ਗਏ ਨੌਜਵਾਨ ਗੁਰਨਾਮ ਸਿੰਘ ਰੋਮੀ ਦੇ ਪਰਿਵਾਰ ਵਿੱਚੋਂ ਉਸ ਦੇ ਬੜੇ ਭਰਾ ਗੁਰਬਚਨ ਸਿੰਘ ਦਾ ਕਹਿਣਾ ਹੈ ਕਿ ਉਸ ਦੇ ਭਾਈ ਨੂੰ ਫਸਾਇਆ ਜਾ ਰਿਹਾ ਹੈ ਕਿਉਂਕਿ ਉਸ ਦਾ ਭਰਾ ਇੱਕ ਮਿਹਨਤੀ ਨੌਜਵਾਨ ਹੈ ਤੇ ਟਰੱਕ ਚਲਾਉਂਦਾ ਹੈ ਕੋਈ ਨਿੱਜੀ ਰੰਜਿਸ਼ ਕੱਢਣ ਦੇ ਲਈ ਉਸ ਦੇ ਛੋਟੇ ਭਰਾ ਨੂੰ ਨਿਸ਼ਾਨਾ ਬਣਾ ਰਿਹਾ ਹੈ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਉਸ ਨੇ ਦੱਸਿਆ ਕਿ ਉਹ ਇਕ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਮਜ਼ਦੂਰੀ ਕਰਕੇ ਘਰ ਦਾ ਗੁਜ਼ਾਰਾ ਕਰਦੇ ਹਨ ਉਨ੍ਹਾਂ ਦੇ ਛੋਟੇ ਭਰਾ ਨੂੰ ਕ੍ਰਿਕਟ ਖੇਡਣ ਦਾ ਬਹੁਤ ਸ਼ੌਕ ਹੈ ਅਤੇ ਉਹ ਇਕ ਵਧੀਆ ਖਿਡਾਰੀ ਹੈ ਅਤੇ ਕ੍ਰਿਕਟ ਵਿੱਚ ਉਸ ਨੇ ਕਈ ਇਨਾਮ ਵੀ ਜਿੱਤੇ ਹਨConclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.