ETV Bharat / state

ਪੁਲਿਸ ਮੁਲਾਜ਼ਮ ਦੇ ਘਰੋਂ ਜੰਗਲੀ ਜਾਨਵਰ ਦਾ ਮਾਸ ਤੇ ਸਿੰਙ ਬਰਾਮਦ

author img

By

Published : Jan 30, 2020, 2:36 AM IST

ਹੁਸ਼ਿਆਰਪੁਰ 'ਚ ਇੱਕ ਪੁਲਿਸ ਮੁਲਾਜ਼ਮ ਦੇ ਘਰੋਂ ਜੰਗਲੀ ਜਾਨਵਰ ਦਾ ਮਾਸ ਤੇ ਸਿੰਙ ਬਰਾਮਦ ਹੋਏ ਹਨ। ਜੰਗਲੀ ਜਾਨਵਰ ਦੇ ਮਾਸ ਨੂੰ ਖਾਣ ਲਈ ਪਕਾਇਆ ਗਿਆ ਸੀ। ਪੁਲਿਸ ਨੇ ਬਰਾਮਦ ਹੋਏ ਸਮਾਨ ਨੂੰ ਜਾਂਚ ਲਈ ਭੇਜ ਦਿੱਤਾ ਹੈ।

meat
ਫ਼ੋਟੋ

ਹੁਸ਼ਿਆਰਪੁਰ: ਹਲਕਾ ਦਸੂਹਾ ਦੇ ਪਿੰਡ ਕਲੋਵਾਲ ਵਿਚ ਪੁਲਿਸ ਮੁਲਾਜਮ ਦੇ ਘਰ ਵਿੱਚੋ ਜੰਗਲੀ ਜਾਨਵਰ ਦਾ ਬਣਿਆ ਹੋਇਆ ਮਾਸ ਅਤੇ ਜੰਗਲੀ ਸਾਂਬਰ ਦੇ ਕੱਟੇ ਹੋਏ ਸਿੰਙ ਬਰਾਮਦ ਹੋਏ ਹਨ। ਹਾਲਾਂਕਿ ਪੁਲਿਸ ਮੁਲਾਜਮ ਤੇ ਉਸ ਦਾ ਦੋਸਤ ਮੌਕੇ ਤੋਂ ਫਰਾਰ ਹੋਣ ਵਿਚ ਕਾਮਜਾਬ ਹੋ ਗਏ।

ਵੀਡੀਓ

ਜੰਗਲਾਤ ਵਿਭਾਗ ਦੇ ਅਧਿਕਾਰੀ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਮੁਲਜ਼ਮ ਮੇਜਰ ਸਿੰਘ ਦੇ ਘਰ ਛਾਪੇਮਾਰੀ ਕੀਤੀ। ਇਸ ਦੌਰਾਨ ਪੁਲਿਸ ਨੂੰ ਉਸ ਦੇ ਘਰੋਂ ਜੰਗਲੀ ਜਾਨਵਰ ਦਾ ਬਣਿਆ ਹੋਇਆ ਮਾਸ ਅਤੇ ਜੰਗਲੀ ਸਾਂਬਰ ਦੇ ਕੱਟੇ ਹੋਏ ਸਿੰਙ ਬਰਾਮਦ ਹੋਏ। ਪੁਲਿਸ ਨੇ ਜਾਨਵਰ ਦਾ ਮਾਸ ਤੇ ਸਿੰਘ ਜਾਂਚ ਲਈ ਭੇਜ ਦਿੱਤੇ ਹਨ। ਇਸ ਦੇ ਨਾਲ ਹੀ ਪੁਲਿਸ ਨੇ ਮੁਲਜ਼ਮ ਪੁਲਿਸ ਮੁਲਾਜ਼ਮ ਮੇਜਰ ਸਿੰਘ 'ਤੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Intro:ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦੇ ਪਿੰਡ ਕਲੋਵਾਲ ਵਿਚ ਪੁਲਿਸ ਮੁਲਾਜਮ ਦੇ ਘਰ ਵਿੱਚੋ ਜੰਗਲਾਤ ਵਿਭਾਗ ਦੀ ਟੀਮ ਨੇ ਗੁਪਤ ਸੂਚਨਾ ਦੇ ਅਧਾਰ ਤੇ ਰੇਡ ਕਰਕੇ ਜੰਗਲੀ ਜਾਨਵਰ ਦਾ ਬਣਾਇਆ ਹੋਈ ਮਾਸ ਅਤੇ ਜੰਗਲੀ ਸਾਂਬਰ ਦੇ ਕਟੇ ਹੋਏ ਸਿੰਘ ਬਰਾਮਦ ਕੀਤੇ ਹਾਲਾਂਕਿ ਪੁਲਿਸ ਮੁਲਾਜਮ ਸਹਿਤ ਉਸ ਦੇ ਦੋਸਤ ਮੌਕੇ ਤੋਂ ਫਰਾਰ ਹੋਣ ਵਿਚ ਕਾਮਜਾਬ ਹੋ ਗਏ ਪਰ ਫਿਰ ਵੀ ਜੰਗਲਾਤ ਵਿਭਾਗ ਵਲੋਂ ਬਣੇ ਹੋਏ ਜਾਨਵਰ ਦਾ ਮਾਸ ਜਾਂਚ ਲਈ ਭੇਜਣ ਦੇ ਨਾਲ ਨਾਲ ਕਟੇ ਹੋਏ ਸਿੰਗ ਕਬਜੇ ਵਿਚ ਲੈਕੇ ਪੁਲਿਸ ਮੁਲਾਜਮ ਮੇਜਰ ਸਿੰਘ ਤੇ ਮਾਮਲਾ ਦਰਜ ਕਰ ਕਾਰਵਾਹੀ ਅਮਲ ਵਿਚ ਲਿਆਂਦੀ ਹੈ।

byte ... ਗੁਰਸ਼ਰਨ ਸਿੰਘ (DFO ਜੰਗਲਾਤ ਵਿਭਾਗ)Body:ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦੇ ਪਿੰਡ ਕਲੋਵਾਲ ਵਿਚ ਪੁਲਿਸ ਮੁਲਾਜਮ ਦੇ ਘਰ ਵਿੱਚੋ ਜੰਗਲਾਤ ਵਿਭਾਗ ਦੀ ਟੀਮ ਨੇ ਗੁਪਤ ਸੂਚਨਾ ਦੇ ਅਧਾਰ ਤੇ ਰੇਡ ਕਰਕੇ ਜੰਗਲੀ ਜਾਨਵਰ ਦਾ ਬਣਾਇਆ ਹੋਈ ਮਾਸ ਅਤੇ ਜੰਗਲੀ ਸਾਂਬਰ ਦੇ ਕਟੇ ਹੋਏ ਸਿੰਘ ਬਰਾਮਦ ਕੀਤੇ ਹਾਲਾਂਕਿ ਪੁਲਿਸ ਮੁਲਾਜਮ ਸਹਿਤ ਉਸ ਦੇ ਦੋਸਤ ਮੌਕੇ ਤੋਂ ਫਰਾਰ ਹੋਣ ਵਿਚ ਕਾਮਜਾਬ ਹੋ ਗਏ ਪਰ ਫਿਰ ਵੀ ਜੰਗਲਾਤ ਵਿਭਾਗ ਵਲੋਂ ਬਣੇ ਹੋਏ ਜਾਨਵਰ ਦਾ ਮਾਸ ਜਾਂਚ ਲਈ ਭੇਜਣ ਦੇ ਨਾਲ ਨਾਲ ਕਟੇ ਹੋਏ ਸਿੰਗ ਕਬਜੇ ਵਿਚ ਲੈਕੇ ਪੁਲਿਸ ਮੁਲਾਜਮ ਮੇਜਰ ਸਿੰਘ ਤੇ ਮਾਮਲਾ ਦਰਜ ਕਰ ਕਾਰਵਾਹੀ ਅਮਲ ਵਿਚ ਲਿਆਂਦੀ ਹੈ।

byte ... ਗੁਰਸ਼ਰਨ ਸਿੰਘ (DFO ਜੰਗਲਾਤ ਵਿਭਾਗ)Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.