ETV Bharat / state

ਅਕਾਲੀਆਂ ਦੇ ਫਾਇਦੇ ਲਈ ਬਠਿੰਡਾ ਤੋ ਚੋਣ ਲੜ ਰਿਹੈ ਖਹਿਰਾ : ਭਗਵੰਤ ਮਾਨ

ਲੋਕ ਸਭਾ ਚੋਣਾਂ ਨੂੰ ਲੈ ਕੇ ਰਾਜਨੀਤਕ ਪਾਰਟੀਆਂ ਵੱਲੋਂ ਸਰਗਰਮੀਆਂ ਤੇਜ ਕਰ ਦਿੱਤੀਆਂ ਗਈਆਂ ਹਨ। ਚੋਣਾਂ ਦੇ ਮੱਦੇਨਜ਼ਰ ਅੱਜ ਆਮ ਆਦਮੀ ਪਾਰਟੀ ਨੇ ਹੁਸ਼ਿਆਰਪੁਰ ਵਿਖੇ ਕੋਰ ਕਮੇਟੀ ਦੀ ਬੈਠਕ ਕੀਤੀ।

ਅਕਾਲੀਆਂ ਦੇ ਫਾਇਦੇ ਲਈ ਬਠਿੰਡਾ ਤੋ ਚੋਣ ਲੜ ਰਿਹੈ ਖਹਿਰਾ : ਭਗਵੰਤ ਮਾਨ
author img

By

Published : Mar 17, 2019, 2:59 PM IST

ਹੁਸ਼ਿਆਰਪੁਰ : ਆਪ ਵਲੋਂ ਜ਼ਿਲ੍ਹੇ ਦੇ ਕਸਬਾ ਗੜਸ਼ੰਕਰ ਵਿੱਚ ਇਹ ਬੈਠਕ ਕੀਤੀ ਗਈ। ਇਹ ਬੈਠਕ ਆਪ ਪਾਰਟੀ ਪੰਜਾਬ ਪ੍ਰਧਾਨ ਭਗਵੰਤ ਮਾਨ ਦੀ ਅਗੁਵਾਈ ਵਿੱਚ ਕੀਤੀ ਗਈ। ਇਸ ਬੈਠਕ ਵਿੱਚ ਪਾਰਟੀ ਦੇ ਕਈ ਵਰਕਰਾਂ ਅਤੇ ਅਹੁਦੇਦਾਰਾਂ ਨੇ ਹਿੱਸਾ ਲਿਆ। ਇਸ ਮੌਕੇ ਕੌਰ ਕਮੇਟੀ ਮੀਟਿੰਗ ਕਰਨ ਬਾਅਦ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਨਰਿੰਦਰ ਸ਼ੇਰ ਗਿਲ ਦੇ ਹੱਕ ਵਿਚ ਪ੍ਰਚਾਰ ਕੀਤਾ ਗਿਆ।

ਇਸ ਬਾਰੇ ਭਗਵੰਤ ਮਾਨ ਨੇ ਕਿਹਾ ਕਿ ਆਪ ਪਾਰਟੀ ਕਾਂਗਰਸ ਨਾਲ ਕੋਈ ਸਮਝੌਤਾ ਨਹੀਂ ਕਰੇਗੀ। ਇਸ ਮੌਕੇ ਭਗਵੰਤ ਮਾਨ ਨੇ ਕਾਂਗਰਸ ਅਤੇ ਅਕਾਲੀ ਦਲ ਉੱਤੇ ਵੀ ਸ਼ਬਦੀ ਵਾਰ ਕੀਤਾ। ਉਨ੍ਹਾਂ ਕਿਹਾ ਕਿ ਇਸ ਵਾਰ ਲੋਕ ਸਭਾ ਚੋਣਾਂ ਆਪ ਪਾਰਟੀ ਪੰਜਾਬ ਦੀ 13 ਸੀਟਾਂ ਤੇ ਚੋਣਾਂ ਲੜੇਗੀ।
ਮਾਨ ਨੇ ਸੁਖਪਾਲ ਖਹਿਰਾ ਉੱਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਵੱਲੋਂ ਬਠਿੰਡਾ ਤੋਂ ਚੋਣ ਲੜਨ 'ਤੇ ਬੋਲਦਿਆਂ ਕਿਹਾ ਕਿ ਖਹਿਰਾ ਹਰਸਿਮਰਤ ਕੌਰ ਨੂੰ ਫਾਇਦਾ ਪਹੁਚਾਉਣ ਲਈ ਬਠਿੰਡਾ ਸੀਟ ਤੋਂ ਲੜ ਰਹੇ ਹਨ। ਮਾਨ ਨੇ ਖਹਿਰੇ ਦੀ ਕਾਰਜਗੁਜ਼ਾਰੀ ਉੱਤੇ ਵੀ ਸਵਾਲ ਚੁੱਕੇ। ਉਨ੍ਹਾਂ ਸੁਖਬੀਰ ਬਾਦਲ ਵੱਲੋਂ ਧਾਰਮਿਕ ਸਥਾਨਾਂ ਉੱਤੇ ਜਾਣ ਬਾਰੇ ਬੋਲਦੇ ਹੋਏ ਕਿਹਾ , " ਹੁਣ ਸੁਖਬੀਰ ਕੀਤੇ ਵੀ ਜਾਣ ਪਰ ਜਨਤਾ ਉਨ੍ਹਾਂ ਨੂੰ ਕਬੂਲ ਨਹੀਂ ਕਰੇਗੀ। "
ਭਗਵੰਤ ਮਾਨ ਨੇ ਕਾਂਗਰਸ ਸਰਕਾਰ ਦੇ ਦੋ ਸਾਲ ਪੂਰੇ ਹੋਣ ਉੱਤੇ ਬੋਲਦਿਆਂ ਕਿਹਾ, " ਜਿਥੇ ਕੈਪਟਨ ਆਪਣੀ ਸਰਕਾਰ ਦੇ ਦੋ ਸਾਲ ਪੂਰੇ ਕਰਨ ਦੀ ਖੁਸ਼ੀ ਮਨਾ ਰਹੇ ਹਨ ਉਥੇ ਜਨਤਾ ਕੈਪਟਨ ਸਰਕਾਰ ਦੀ ਬਰਸੀ ਮਨਾ ਰਹੀ ਹੈ। ਕਿਉਂਕਿ ਕੈਪਟਨ ਸਰਕਾਰ ਨੇ ਜਨਤਾ ਨਾਲ ਕੀਤੇ ਕਿਸੇ ਵੀ ਵਾਅਦੇ ਨੂੰ ਪੂਰਾ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ।

Assign.  Desk
Feed.      Ftp
Slug.       Aap hsp maan

ਐਂਕਰ ਰੀਡ - ਲੋਕ ਸਭਾ ਚੋਣਾਂ ਨੂੰ ਲੈਕੇ ਰਾਜਨਤੀਕ ਪਾਰਟੀਆਂ ਨੇ ਆਉਣੀਆਂ ਸਰਗਰਮੀਆਂ ਤੇਜ ਕਰ ਦਿਤੀਆਂ ਹਨ ਉਥੇ ਹੀ ਆਪ ਵਲੋਂ ਜ਼ਿਲਾ ਹੋਸ਼ੀਅਰਪੁਰ ਕੇ ਕਸਬਾ ਗੜਸ਼ੰਕਰ ਵਿਚ ਅੱਜ ਕੌਰ ਕਮੇਟੀ ਦੀ ਬੈਠਕ ਕੀਤੀ ਗਈ , ਜਿਥੇ ਪਾਰਟੀ ਓਰਧਾਂ ਭਗਵੰਤ ਮਾਨ ਅਤੇ ਤਮਾਮ ਪਾਰਟੀ ਵਰਕਰ ਮਜੂਦ ਰਹੇ , ਇਸ ਮੌਕੇ ਮਾਨ ਨੇ ਕਿਹਾ ਕਿ ਆਪ ਪਾਰਟੀ ਕਾਂਗਰਸ ਨਾਲ ਕੋਈ ਸਮਝੌਤਾ ਨਹੀਂ ਕਰੇਗੀ ਅਤੇ ਮਾਣ ਨੇ ਇਸ ਮੌਕੇ ਕਾਂਗਰਸ ਅਤੇ ਅਕਾਲੀ ਦਲ ਤੇ ਜਮਕੇ ਨਿਸ਼ਾਨੇ ਸਾਧੇ

ਵੋਇਸ ਓਵਰ -- ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਜ਼ਿਲਾ ਹੋਸ਼ੀਅਰਪੁਰ ਦੇ ਕਸਬਾ ਗੜਸ਼ੰਕਰ ( ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ) ਵਿਚ ਆਪਣੀ ਕੌਰ ਕਮੇਟੀ ਵਰਕਰ ਦੀ ਮੀਟਿੰਗ ਕੀਤੀ , ਇਸ ਮੌਕੇ ਕੌਰ ਕਮੇਟੀ ਮੀਟਿੰਗ ਕਰਨ ਬਾਅਦ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਨਰਿੰਦਰ ਸ਼ੇਰ ਗਿਲ ਦੇ ਹੱਕ ਵਿਚ ਪ੍ਰਚਾਰ ਕੀਤਾ , ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਇਸ ਬਾਰ ਲੋਕ ਸਭਾ ਚੋਣਾਂ ਪੰਜਾਬ ਵਿਚ ਪਾਰਟੀ 13 ਸੀਟ ਤੇ ਹੀ ਚੋਣਾਂ ਲੜੇਗੀ , ਮਾਨ ਨੇ ਸੁਖਪਾਲ ਖੇਰਾ ਦੇ ਬਠਿੰਡਾ ਸੂਟ ਤੋਂ ਚੋਣ ਲੜਨ ਤੇ ਬੋਲਦਿਆਂ ਕਿਹਾ ਕਿ ਖੇਰਾ ਹਰਸਿਮਰਤ ਕੌਰ ਨੂੰ ਫਾਇਦਾ ਪਹੁਚਾਉਣ ਲਈ ਬਠਿੰਡਾ ਸੀਟ ਤੋਂ ਲੜ ਰਹੇ ਹਨ , ਮਾਨ ਨੇ ਖੇੜੇ ਦੀ ਕਾਰਗੁਜ਼ਾਰੀ ਤੇ ਸਵਾਲ ਉਠਾਏ , ਉਥੇ ਸੁਖਬੀਰ ਬਾਦਲ ਵਲੋਂ ਧਾਰਮਿਕ ਸਥਾਨਾਂ ਤੇ ਜਾਣ ਤੇ ਬੋਲਦਿਆਂ ਕਿਹਾ ਕਿ ਹੁਣ ਸੁਖਬੀਰ ਕੀਤੇ ਵੀ ਜਾਵੇ ਪਰ ਜਨਤਾ ਉਸਨੂੰ ਨਹੀਂ ਕਾਬੁਲ੍ਹੇਗੀ , ਭਗਵੰਤ ਮਾਨ ਨੇ ਕਾਂਗਰਸ ਸਰਕਾਰ ਦੇ ਦੋ ਸਾਲ ਪੂਰੇ ਹੋਣ ਤੇ ਬੋਲਦਿਆਂ ਕਿਹਾ ਜਿਥੇ ਕੈਪਟਨ ਅੱਜ ਖੁਸ਼ੀ ਮਨਾ ਰਿਹਾ ਹੈ ਉਥੇ ਜਨਤਾ ਅੱਜ ਕਾਂਗਰਸ ਦੀ ਬਰਸੀ ਮਨਾਂ ਰਹੀ ਹੈ ਕਿਊ ਕਿ ਦੋ ਸਾਲ ਪੂਰੇ ਹੋਣ ਤੇ ਸਰਕਾਰ ਆਪਣਾ ਕੋਈ ਵਾਧਾ ਪੁਰਾ ਨਹੀਂ ਕਰ ਪਈ 

ਬਾਇਤ - ਭਗਵੰਤ ਮਾਨ ( ਆਪ ਪੰਜਾਬ ਪ੍ਰਧਾਨ )

ਸਤਪਾਲ ਸਿੰਘ 99888 14500 ਹੁਸ਼ਿਆਰਪੁਰ 
ETV Bharat Logo

Copyright © 2024 Ushodaya Enterprises Pvt. Ltd., All Rights Reserved.