ETV Bharat / state

ਪਰਕਾਸ਼ ਸਿੰਘ ਬਾਦਲ ਨੂੰ ਪੁੱਤਰ ਸਣੇ ਹੁਸ਼ਿਆਰਪੁਰ ਕੋਰਟ ਨੇ ਕੀਤਾ ਤਲਬ

author img

By

Published : Nov 4, 2019, 5:32 PM IST

ਹੁਸ਼ਿਆਰਪੁਰ ਕੋਰਟ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸਵਿਧਾਨ ਨਾਲ ਛੇੜਛਾੜ ਅਤੇ ਦੂਹਰੇ ਸਵਿਧਾਨ ਰੱਖਣ ਵਿੱਚ ਸੁਖਬੀਰ ਸਿੰਘ ਬਾਦਲ, ਪਰਕਾਸ਼ ਸਿੰਘ ਬਾਦਲ, ਦਲਜੀਤ ਸਿੰਘ ਚੀਮਾ ਨੂੰ 3 ਦਸੰਬਰ 2019 ਨੂੰ ਤਲਬ ਕੀਤਾ ਹੈ।

ਫ਼ੋਟੋ

ਹੁਸ਼ਿਆਰਪੁਰ: ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਮਾਨਤਾ ਰੱਦ ਕਰਨ ਨੂੰ ਲੈ ਕੇ ਅਦਾਲਤ 'ਚ ਚਲ ਰਹੇ ਕੇਸ ਦੀ ਅਗਲੀ ਸੁਣਵਾਈ 3 ਦਸੰਬਰ ਨੂੰ ਰੱਖੀ ਗਈ ਹੈ।

ਅਦਾਲਤ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸਵਿਧਾਨ ਨਾਲ ਛੇੜਛਾੜ ਅਤੇ ਦੂਹਰੇ ਸਵਿਧਾਨ ਰੱਖਣ ਵਿੱਚ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ, ਦਲਜੀਤ ਸਿੰਘ ਚੀਮਾ ਨੂੰ 3 ਦਸੰਬਰ 2019 ਨੂੰ ਤਲਬ ਕੀਤਾ ਹੈ।

ਜ਼ਿਕਰਯੋਗ ਹੈ ਕਿ ਸਮਾਜਵਾਦੀ ਆਗੂ ਬਲਵੰਤ ਸਿੰਘ ਖੇੜਾ ਵੱਲੋਂ 20 ਫ਼ਰਵਰੀ 2009 'ਚ ਸ਼੍ਰੋਮਣੀ ਅਕਾਲੀ ਦਲ ਦੀ ਮਾਨਤਾ ਨੂੰ ਰੱਦ ਕਰਨ ਨੂੰ ਲੈ ਕੇ ਅਦਾਲਤ 'ਚ ਇਹ ਮੰਗ ਕੀਤੀ ਸੀ।

ਬਲਵੰਤ ਸਿੰਘ ਖੇੜਾ ਨੇ ਆਪਣੀ ਇਸ ਮੰਗ 'ਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਪਰਕਾਸ਼ ਸਿੰਘ ਬਾਦਲ, ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ, ਦਲਜੀਤ ਸਿੰਘ ਚੀਮਾ , ਬਲਵਿੰਦਰ ਸਿੰਘ ਢੀਂਡਸਾ ਸਣੇ ਕਈ ਅਕਾਲੀ ਆਗੂਆਂ 'ਤੇ ਗੰਭੀਰ ਦੋਸ਼ ਲਗਾਏ ਹਨ।

ਬਲਵੰਤ ਸਿੰਘ ਖੇੜਾ ਦਾ ਦੋਸ਼ ਹੈ ਕਿ ਅਕਾਲੀ ਦਲ ਪਿਛਲੇ ਕਈ ਸਮੇਂ ਤੋਂ ਕਾਨੂੰਨ, ਸੰਵਿਧਾਨ ਖ਼ਾਸ ਕਰ ਸਿੱਖਾਂ ਨਾਲ ਧੋਖਾ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ 10 ਸਾਲ ਪਹਿਲਾਂ ਧੋਖਾਧੜੀ ਅਤੇ ਫ਼ੌਜਦਾਰੀ ਦਾ ਕੇਸ ਕੀਤਾ ਸੀ। ਖੇੜਾ ਨੇ ਕਿਹਾ ਕਿ, 'ਪਿਛਲੇ ਲੰਮੇਂ ਸਮੇਂ ਤੋਂ ਇਹ ਕੇਸ ਲੜ ਰਹੇ ਹਨ, ਸਾਨੂੰ ਆਸ ਹੈ ਕਿ ਜਲਦ ਹੀ ਇਹ ਫ਼ੈਸਲਾ ਸਾਡੇ ਹੱਕ ਵਿੱਚ ਆਵੇਗਾ।'

ਜ਼ਿਕਰਯੋਗ ਹੈ ਕਿ ਸ਼੍ਰੌਮਣੀ ਅਕਾਲੀ ਦਲ ਦੇ ਵਿਰੁੱਧ ਹੁਸ਼ਿਆਰਪੁਰ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਕੇਸ ਚੱਲ ਰਿਹਾ ਹੈ। ਇਸ ਕੇਸ ਦੇ ਵਿੱਚ ਅਦਾਲਤ ਨੇ ਅੱਜ ਭਾਵ ਸੋਮਵਾਰ ਨੂੰ ਕਾਗਜ਼ਾਤ ਦੇ ਅਧਾਰ 'ਤੇ ਤਿੰਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਤੇ ਆਪਣਾ ਪੱਖ ਰੱਖਣ ਦੀ ਲਈ ਕਿਹਾ ਗਿਆ ਹੈ।

Intro:ਸ਼੍ਰੋਮਣੀ ਅਕਾਲੀ ਦਲ ਦੇ ਵਿਰੁੱਧ ਚੱਲ ਰਹੇ ਮਾਮਲੇ ਵਿਚ ਕੋਰਟ ਵਲੋਂ ਜਲਦ ਸੁਨਬਾਈ ਕੀਤੀ ਜਾਵੇਗੀ ।ਇਹ ਕੇਸ2009 ਵਿਚ ਬਲਬੰਤ ਸਿੰਘ ਖੇੜਾ ਵਲੋਂ ਜਿਲਾ ਅਦਾਲਤ ਵਿਚ ਦਾਇਰ ਕੀਤਾ ਗਿਆ ਸੀ।Body:
ਸ਼੍ਰੋਮਣੀ ਅਕਾਲੀ ਦਲ ਦੇ ਵਿਰੁੱਧ ਚੱਲ ਰਹੇ ਮਾਮਲੇ ਵਿਚ ਕੋਰਟ ਵਲੋਂ ਜਲਦ ਸੁਨਬਾਈ ਕੀਤੀ ਜਾਵੇਗੀ ।ਇਹ ਕੇਸ2009 ਵਿਚ ਬਲਬੰਤ ਸਿੰਘ ਖੇੜਾ ਵਲੋਂ ਜਿਲਾ ਅਦਾਲਤ ਵਿਚ ਦਾਇਰ ਕੀਤਾ ਗਿਆ ਸੀ।ਖੇੜਾ ਦਾ ਆਰੋਪ ਹੈ ਕੀ ਸ਼੍ਰੋਮਣੀ ਅਕਾਲੀ ਦਲ ਵਲੋਂ ਸੰਵਿਧਾਨ ਨਾਲ ਸ਼ੇਰਸ਼ਾਦ ਕੀਤੀ ਗਈ ਹੈ।ਇਸ ਮਾਮਲੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ '; ਸੁਖਬੀਰ ਸਿੰਘ ਬਾਦਲ ਦਲਜੀਤ ਸਿੰਘ ਚੀਮਾ ਚਰਨਜੀਤ ਸਿੰਘ ਬਰਾੜ ਸਣੇ ਹੋਰ ਕਈ ਅਕਾਲੀ ਨੇਤਾਵਾਂ ਤੇ ਦੋਸ਼ ਲਗੇ ਹਨ।
ਅੱਜ ਇਸ ਕੇਸ ਵਿਚ ਉਸ ਬੇਲੇ ਬੜਾ ਮੂੜ ਆਇਆ ਜਦੋ ਪ੍ਰਕਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਅਤੇ ਦਲਜੀਤ ਸਿੰਘ ਚੀਮਾ ਨੂੰ 3 12 2019 ਨੂੰ ਪੇਸ਼ ਹੋਣ ਲਈ ਸਮਨਿੰਗ ਕੀਤੀ ਗਈ
ਇਸ ਕੇਸ ਦੇ ਐਡਵੋਕੇਟ BS ਰਿਆੜ ਨੇ ਦੱਸਿਆ ਕਿ ਮਾਨਜੋਗ ਅਦਾਲਤ ਨੇ ਸਾਰੇ ਪੱਖ ਦੇਖਦੇ ਹੋਏ 3 ਨੂੰ ਸਮਨਿੰਗ ਜਾਰੀ ਕਰ ਪੇਸ਼ ਹੋਣ ਲਈ ਕਿਹਾ ਹੈ।ਦੁਜੇ ਪਾਸੇ ਕੇਸ਼ ਲੜ ਰਹੇ ਬਲਬੰਤ ਸਿੰਘ ਖੇੜਾ ਨੇ ਕਿਹਾ ਕੀ ਇਹ ਸਾਡੀ ਬਹੁਤ ਬੜੀ ਜਿੱਤ ਹੈ।ਗੁਰੂ ਨਾਨਕ ਦੇਵ ਜੀ ਦੇ ਕਹੇ ਅਨੁਸਾਰ ਮਿਟੀ ਧੁੰਦ ਜੱਗ ਚਾਨਣ ਹੋਇਆ ਅਨੋਸਰ ਅਕਾਲੀ ਦਲ ਨੇ ਜੋ ਲੋਕਾਂ ਨਾਲ ਧੋਖਾ ਕੀਤਾ ਹੈ ਉਹ ਜਲਦ ਹੀ ਲੋਕਾਂ ਦੇ ਸਾਮ੍ਹਣੇ ਆ ਜਾਵੇਗਾ ।ਅਗੇ ਖੇੜਾ ਨੇ ਕਿਹਾ ਕੀ ਸਾਡੀ ਪਾਰਟੀ ਨੇ ਪਿੱਛਲੇ 20 ਸਾਲ ਤੋਂ ਇਸ ਕੇਸ ਦਾ ਪਿੱਛਾ ਕੀਤਾ ਅੱਜ ਸਾਡੀ 99.9 ਜਿੱਤ ਹੋ ਚੁਕੀ ਹੈ
Byte....... BS ਰਿਆੜ
Byte------ਬਲਬੰਤ ਸਿੰਘ ਖੇੜਾConclusion:

For All Latest Updates

TAGGED:

ETV Bharat Logo

Copyright © 2024 Ushodaya Enterprises Pvt. Ltd., All Rights Reserved.