ETV Bharat / state

ਹੁਸ਼ਿਆਰਪੁਰ: ਮੁਫ਼ਤ ਸਿਹਤ ਸੁਰੱਖਿਆ ਬੀਮਾ ਯੋਜਨਾ ਲਈ ਲੋਕਾਂ ਨੂੰ ਕੀਤਾ ਗਿਆ ਜਾਗਰੂਕ

author img

By

Published : Sep 28, 2019, 1:48 PM IST

ਅਯੂਸ਼ਮਾਨ ਭਾਰਤ ਜਾਗਰੂਕਤਾ, ਪੰਦਰਾਵਾੜੇ ਦੇ ਸਬੰਧ ਹੁਸ਼ਿਆਰਪੁਰ ਵਿਖੇ ਜਾਗਰੂਕਤਾ ਰੈਲੀ ਕੱਢੀ ਗਈ। ਇਸ ਰੈਲੀ ਵਿੱਚ ਵਿਦਿਆਰਥੀਆਂ ਨੇ ਅਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਨਾਲ ਸਬੰਧਿਤ ਲੋਕਾਂ ਨੂੰ ਜਾਣਕਾਰੀ ਦਿੱਤੀ।

ਫ਼ੋਟੋ

ਹੁਸ਼ਿਆਰਪੁਰ: ਅਯੂਸ਼ਮਾਨ ਭਾਰਤ ਜਾਗਰੂਕਤਾ, ਪੰਦਰਾਵਾੜੇ ਦੇ ਸਬੰਧ ਵਿੱਚ ਇੱਕ ਜਾਗਰੂਕਤਾ ਰੈਲੀ ਕੱਢੀ ਗਈ। ਇਸ ਦਾ ਆਯੋਜਨ ਦਫ਼ਤਰ ਸਿਵਲ ਸਰਜਨ ਤੋ ਕੀਤਾ ਗਿਆ। ਇਸ ਰੈਲੀ ਨੂੰ ਡਾ. ਪਵਨ ਕੁਮਾਰ ਸਹਾਇਕ ਸਿਵਲ ਸਰਜਨ ਅਤੇ ਡਾ ਡਿਪਟੀ ਮੈਡੀਕਲ ਕਮਿਸ਼ਨਰ ਡਾ ਸਤਪਾਲ ਗੋਜਾਰਾਂ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਹ ਰੈਲੀ ਸਿਵਲ ਹਸਪਤਾਲ ਤੋ ਹੁੰਦਿਆਂ ਕਮਮਾਲਪੁਰ ਚੌਕ ਤੋਂ ਹੋ ਕੇ ਵਾਪਸ ਦਫ਼ਤਰ ਸਿਵਲ ਸਰਜਨ ਵਿਖੇ ਖ਼ਤਮ ਹੋਈ।

ਇਸ ਮੌਕੇ ਉਨਾਂ ਦੇ ਨਾਲ ਡਾ ਰਜਿੰਦਰ ਰਾਜ ਜ਼ਿਲ੍ਹਾਂ ਪਰਿਵਾਰ ਭਲਾਈ ਅਫਸਰ, ਐਸਐਮਓ ਡਾ. ਵਿਨੋਦ ਸਰੀਨ, ਐਸਐਮਓ ਡਾ. ਬਲਦੇਵ ਸਿੰਘ, ਪ੍ਰਿੰਸੀਪਲ ਪਰਮਜੀਤ ਕੌਰ ਅਤੇ ਹੋਰ ਅਧਿਕਾਰੀ ਹਾਜ਼ਿਰ ਸਨ। ਵਿਦਿਆਰਥੀਆਂ ਵੱਲੋ ਅਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾਂ ਯੋਜਨਾਂ ਨਾਲ ਸਬੰਧਿਤ ਤਖ਼ਤੀਆਂ ਅਤੇ ਬੈਨਰ ਰਾਹੀ ਲੋਕਾਂ ਨੂੰ ਇਸ ਸਕੀਮ ਰਾਹੀ ਜਾਣਕਾਰੀ ਦੇਣ ਦਾ ਉਪਰਾਲਾ ਕੀਤਾ।

ਹੋਰ ਜਾਣਕਾਰੀ ਦਿੰਦੇ ਹੋਏ ਡਿਪਟੀ ਮੈਡੀਕਲ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਦੇ 43 ਲੱਖ ਤੋ ਜ਼ਿਆਦਾ ਪਰਿਵਾਰਾਂ ਲਈ ਮੁੱਫਤ ਸਿਹਤ ਸੁਰੱਖਿਆਂ ਬੀਮਾਂ ਯੋਜਨਾ ਜ਼ਿਲ੍ਹੇ ਦੇ ਸਰਕਾਰੀ ਅਤੇ ਸੂਚੀਬੱਧ ਨਿਜੀ ਹਸਪਤਾਲਾਂ ਵਿੱਚ 20 ਅਗਸਤ 2019 ਤੋਂ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਅਧੀਨ ਐਸਈਸੀਸੀ (ਸੈਕ) ਡੈਟਾ, ਨੀਲੇ ਕਾਰਡ ਧਾਰਕ ਪਰਿਵਾਰ, ਛੋਟੇ ਵਪਾਰੀ, ਕਿਸਾਨ, ਪਰਿਵਾਰ, ਜੇ ਫਾਰਮ ਹੋਲਡਰ, ਕਿਰਤ ਵਿਭਾਗ ਪੰਜਾਬ ਪੰਜੀਕ੍ਰਤ ਉਸਾਰੀ ਕਾਮੇ ਸ਼ਾਮਲ ਹਨ।

ਇਹ ਵੀ ਪੜ੍ਹੋ: ਅਮਰੀਕਾ 'ਚ ਸਿੱਖ ਪੁਲਿਸ ਅਫ਼ਸਰ ਦਾ ਗੋਲੀਆਂ ਮਾਰ ਕੇ ਕਤਲ

ਡਿਪਟੀ ਮੈਡੀਕਲ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾਂ ਹੁਸ਼ਿਆਰਪੁਰ ਵਿੱਚ 2 ਲੱਖ, 15 ਹਜ਼ਾਰ, 632 ਪਰਿਵਾਰ ਇਸ ਯੋਜਨਾ ਨਾਲ ਸਬੰਧਿਤ ਹਨ ਜਿਸ ਵਿੱਚ( ਸੈਕ ) ਐਸੀਸੀਸੀ ਦੇ 67, 832 ਨੀਲੇ ਕਾਰਡ ਹੋਲਡਰ, 1, 29, 493 ਛੋਟੇ ਵਪਾਰੀ, 727 ਬਿੰਲਡਿੰਗ ਉਸਾਰੀ ਕਾਮੇ, 3, 373 ਕਿਸਾਨ 14, 207 ਪਰਿਵਾਰ ਸ਼ਾਮਲ ਹਨ । ਉਨ੍ਹਾਂ ਕਿਹਾ ਕਿ ਉਪਰੋਕਤ ਡੈਟਾਂ ਨਾਲ ਸਬੰਧਿਤ ਵਿਅਕਤੀ ਆਪਣਾ ਆਧਾਰ ਕਾਰਡ ਲੈ ਕੇ ਕਾਮਨ ਸਰਵਿਸ ਸੈਂਟਰ ਜਾਂ ਸਰਕਾਰੀ, ਸੂਚੀ ਬੱਧ ਹਸਪਤਾਲ ਵਿੱਖੇ ਜਾ ਕੇ 30 ਰੁਪਏ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਆਪਣਾ ਇਸ ਯੋਜਨਾ ਅਧੀਨ ਗੋਲਡਨ ਕਾਰਡ ਬਣਾ ਸਕਦੇ ਹਨ।

ਇਹ ਸਕੀਮ ਕੈਸ਼ ਲੈਸ ਹੈ ਅਤੇ ਇਸ ਵਿੱਚ ਇਕ ਪਰਿਵਾਰ ਦੀ ਸਲਾਨਾ 5 ਲੱਖ ਰੁਪਏ ਦਾ ਸਿਹਤ ਬੀਮਾ ਹੋਵੇਗਾ। ਇਸ ਸਕੀਮ ਤਹਿਤ ਮਰੀਜ ਅਪਣਾ ਇਲਾਜ ਟਰਸਰੀ ਪੱਧਰ ਦੇ ਹਸਪਤਾਲਾਂ ਵਿੱਚ ਕਰਵਾ ਸਕਦੇ ਹਨ।

Intro:ਹੁਸ਼ਿਆਰਪੁਰ --- ਆਯੂਸਮਾਨ ਭਾਰਤ ਜਾਗਰੂਕਤਾ ਪੰਦਰਾਵਾੜੇ ਦੇ ਸਬੰਧ ਵਿੱਚ ਇਕ ਜਾਗਰੂਕਤਾ ਰੈਲੀ ਦਾ ਅਯੋਜਨ ਦਫਤਰ ਸਿਵਲ ਸਰਜਨ ਤੋ ਕੀਤਾ ਗਿਆ । ਇਸ ਰੈਲੀ ਨੂੰ ਡਾ ਪਵਨ ਕੁਮਾਰ ਸਹਾਇਕ  ਸਿਵਲ ਸਰਜਨ ਅਤੇ ਡਾ ਡਿਪਟੀ ਮੈਡੀਕਲ ਕਮਿਸ਼ਨਰ ਡਾ ਸਤਪਾਲ ਗੋਜਾਰਾਂ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤੀ ਇਸ ਮੋਕੇ ਉਹਨਾਂ ਦੇ ਨਾਲ ਡਾ ਰਜਿੰਦਰ ਰਾਜ ਜਿਲਾਂ ਪਰਿਵਾਰ ਭਲਾਈ ਅਫਸਰ, ਐਸ. ਐਮ. ਉ. ਡਾ ਵਿਨੋਦ ਸਰੀਨ, ਐਸ. ਐਮ. ਉ.   ਡਾ ਬਲਦੇਵ ਸਿੰਘ ਪ੍ਰਿੰਸੀਪਲ ਪਰਮਜੀਤ ਕੋਰ ਅਤੇ ਹੋਰ ਅਧਿਕਾਰੀ ਹਾਜਰ ਸਨ ਇਹ ਰੈਲੀ ਸਿਵਲ ਹਸਪਤਾਲ ਤੋ ਹੁੰਦਾ ਹੋਈ ਕਮਮਾਲਪੁਰ ਚੋਕ ਤੇ ਵਾਪਿਸ ਦਫਤਰ ਸਿਵਲ ਸਰਜਨ ਵਿਖੇ ਖਤਮ ਹੋਈ । Body:ਵਿਦਿਆਰਥੀਆਂ ਵੱਲੋ ਅਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾਂ ਯੋਜਨਾਂ ਨਾਲ ਸਬੰਧਿਤ ਤਖਤੀਆਂ ਅਤੇ ਬੈਨਰ ਰਾਹੀ ਲੋਕਾਂ ਨੂੰ ਇਸ ਸਕੀਮ ਰਾਹੀ ਜਾਂਣਕਾਰੀ ਦੇਣ ਦਾ ਉਪਰਾਲਾ ਕੀਤਾ । ਹੋਰ ਜਾਣਕਾਰੀ ਦਿੰਦੇ ਹੋਏ ਡਿਪਟੀ ਮੈਡੀਕਲ ਕਮਿਸ਼ਨਰ ਨੇ ਦੱਸਿਆ ਕਿ    ਪੰਜਾਬ ਦੇ 43 ਲੱਖ ਤੋ ਜਿਆਦਾ ਪਰਿਵਰਾਂ ਲਈ ਮੁੱਫਤ ਸਿਹਤ ਸੁਰੱਖਿਆ ਬੀਮਾਂ  ਯੋਜਨਾ ਜਿਲੇ ਦੇ ਸਰਕਾਰੀ ਅਤੇ ਸੂਚੀਬੱਧ ਨਿਜੀ  ਹਸਪਤਾਲਾ ਵਿੱਚ 20 ਅਗਸਤ 2019 ਤੋ ਸ਼ੁਰੂ ਹੋ ਚੁੱਕੀ ਹੈ ।ਉਹਨਾਂ ਦੱਸਿਆ ਕਿ ਇਸ ਯੋਜਨਾ ਅਧੀਨ ਐਸ. ਈ. ਸੀ. ਸੀ. (ਸੈਕ ) ਡੈਟਾ, ਨੀਲੇ ਕਾਰਡ ਧਾਰਕ ਪਰਿਵਾਰ , ਛੋਟੇ ਵਪਾਰੀ , ਕਿਸਾਨ ,ਪਰਿਵਾਰ  ਜੇ ਫਾਰਮ ਹੋਲਡਰ , ਕਿਰਤ ਵਿਭਾਗ ਪੰਜਾਬ ਪੰਜੀਕਰਤ ਉਸਾਰੀ ਕਾਮੇ ਸ਼ਾਮਿਲ ਹਨ । ਉਹਨਾਂ ਦੱਸਿਆ ਕਿ ਜਿਲਾ ਹੁਸਿਆਰਪੁਰ ਵਿੱਚ 2ਲੱਖ 15 ਹਜਾਰ ਛੇ ਸੋ ਬੱਤੀ ਪਰਿਵਾਰ ਇਸ ਯੋਜਨਾ ਨਾਲ  ਸਬੰਧਿਤ ਹਨ, ਜਿਸ ਵਿੱਚ( ਸੈਕ ) ਐਸ. ਈ. ਸੀ. ਸੀ. ਦੇ 67832ਨੀਲੇ ਕਾਰਡ ਹੋਲਡਰ 129493 ਛੋਟੇ ਵਪਾਰੀ  727 ਬਿੰਲਡਿੰਗ ਉਸਰੀ ਕਾਮੇ  3373 ਅਤੇ ਕਿਸਾਨ 14207 ਪਰਿਵਾਰ ਸ਼ਾਮਿਲ ਹਨ । ਉਹਨਾਂ ਕਿਹਾ ਕਿ ਉਪਰੋਕਤ ਡੈਟਾਂ ਨਾਲ  ਸਬੰਧਿਤ ਵਿਆਕਤੀ ਆਪਣਾ ਆਧਾਰ ਕਾਰਡ ਲੇ ਕੇ ਕਾਮਿਨ ਸਰਵਿਸ ਸੈਟਰ , ਜਾਂ ਸਰਕਾਰੀ , ਸੂਚੀ ਬੱਧ ਹਸਪਤਾਲ ਵਿਖੇ ਜਾ ਕੇ  30 ਰੁਪਏ ਵਿਆਕਤੀ ਦੇ ਹਿਸਾਬ ਨਾਲ ਆਪਣਾ ਇਸ ਯੋਜਨਾ ਅਧੀਨ ਗੋਲਡਨ ਕਾਰਡ ਬਣਾ ਸਕਦੇ ਹਨ ।  ਇਹ ਸਕੀਮ ਕੈਸ ਲੈਸ ਹੈ, ਅਤੇ ਇਸ ਵਿੱਚ ਇਕ ਪਰਿਵਾਰ ਦੀ ਸਲਾਨਾ 5 ਲੱਖ ਰੁਪਏ ਦਾ ਸਿਹਤ ਬੀਮਾ ਹੋਵੇਗਾ । ਇਸ ਸਕੀਮ ਤਹਿਤ ਮਰੀਜ ਅਪਾਣਾ ਇਲਾਜ ਟਰਸਰੀ ਪੱਧਰ ਦੇ ਹਸਪਤਾਲਾ ਵਿੱਚ ਕਰਵਾ ਸਕਦੇ ਹਨ । ਇਸ ਮੋਕੇ ਸਿਵਲ ਹਸਪਾਤਲ ਵਿਖੇ ਰੈਲੀ ਦੇ ਪੁਹੰਚਣ ਮੋਕੇ ਉ ਪੀ ਡੀ ਵਿੱਚ ਮਰੀਜਾਂ ਨੂੰ ਪੈਫਲਿਟਸ ਬੀ ਵੰਡੇ ਗਏ  ।

Conclusion:ਫੋਟੋ ਕੈਪਸ਼ਨ ---- ਜਾਗਰੂਕਤਾ ਰੈਲੀ ਨੂੰ ਹਰੀ ਢੰਡੀ ਦਿੰਦੇ ਹੋਏ ਸਹਾਇਕ ਸਿਵਲ ਸਰਜਨ ਡਾ ਪਵਨ ਕੁਮਾਰ , ਡਾ ਰਜਿੰਦਰ ਰਾਜ , ਤੇ ਹੋਰ ਸਿਹਤ ਅਧਿਕਾਰੀ ।

ਸਤਪਲ ਰਤਨ 99888 14500 ਹੋਸ਼ਿਆਰਪੁਰ
ETV Bharat Logo

Copyright © 2024 Ushodaya Enterprises Pvt. Ltd., All Rights Reserved.