ETV Bharat / state

ਟਰੱਕ ਤੇ ਟਰੈਕਟਰ ਟਰਾਲੀ ਦੀ ਟੱਕਰ, ਇੱਕ ਦੀ ਮੌਤ

ਰੇਤ ਨਾਲ ਭਰੇ ਟਿੱਪਰ ਦੀ ਟਰਾਲੀ ਦੇ ਨਾਲ ਹੋਈ ਟੱਕਰ, ਜਿਸ ਦੌਰਾਨ ਟਰੈਕਟਰ ਚਾਲਕ ਦੀ ਮੌਕੇ 'ਤੇ ਮੌਤ ਹੋ ਗਈ ਹੈ।

ਫ਼ੋਟੋ
author img

By

Published : Sep 2, 2019, 9:14 PM IST

ਅਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਇਵੇ ਉੱਤੇ ਰੇਤ ਨਾਲ ਭਰੇ ਟਿੱਪਰ ਦੀ ਟਰਾਲੀ ਦੇ ਟੱਕਰ ਹੋ ਗਈ ਜਿਸ ਦੌਰਾਨ ਟਰੈਕਟਰ ਚਾਲਕ ਦੀ ਮੌਤ ਹੋ ਗਈ, ਜਦੋਂ ਕਿ ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ।

ਵੀਡੀਓ
ਦੱਸਣਯੋਗ ਹੈ ਕਿ ਦੋਵੇ ਹੀ ਵਾਹਨ ਓਵਰਲੋਡ ਸਨ, ਅਤੇ ਦੋਵੇ ਗੁਰਦਾਸਪਰ ਵਾਲੇ ਪਾਸੇ ਤੋਂ ਬਟਾਲਾ ਵੱਲ ਜਾ ਰਹੇ ਸਨ। ਇਸ ਦੌਰਾਨ ਟਰੱਕ ਚਾਲਕ ਦੀ ਅੱਖ ਲੱਗ ਗਈ ਕਿ ਅੱਗੇ ਜਾ ਰਾਹੀ ਟਰਾਲੀ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਜਿਸ ਦੌਰਾਨ ਟਰੈਕਟਰ ਚਾਲਕ ਲਵਪ੍ਰੀਤ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਲਵਪ੍ਰੀਤ ਟਰਾਲੀ ਵਿੱਚ ਰੇਤ ਢੋਣ ਦਾ ਕੰਮ ਕਰਦਾ ਸੀ ਅਤੇ ਅੱਜ ਵੀ ਟਰਾਲੀ ਵਿੱਚ ਰੇਤ ਲੈ ਕੇ ਗੁਰਦਾਸਪੁਰ ਵਲੋਂ ਬਟਾਲਾ ਵੱਲ ਜਾ ਰਿਹਾ ਸੀ । ਇਸ ਦੌਰਾਨ ਜਦੋਂ ਉਹ ਅਮ੍ਰਿਤਸਰ ਪਠਾਨਕੋਟ ਨੇਸ਼ਨਲ ਹਾਇਵੇ ਉੱਤੇ ਨੌਸ਼ਿਹਰਾ ਮੱਜਾ ਸਿੰਘ ਦੇ ਨਜ਼ਦੀਕ ਪਹੁੰਚਿਆਂ ਤਾਂ ਪਿੱਛੇ ਆ ਰਹੇ ਟਰੱਕ ਨੇ ਉਸਨੂੰ ਟੱਕਰ ਮਾਰ ਦਿੱਤੀ ।

ਘਟਨਾ ਥਾਂ ਉੱਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਘਟਨਾ ਦੇ ਬਾਅਦ ਟਰੱਕ ਡਰਾਇਵਰ ਫ਼ਰਾਰ ਹੈ । ਦੋਨਾਂ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਹੈ, ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ।

Intro:ਏੰਕਰ : - . . . . . ਬਟਾਲਾ ਦੇ ਪਿੰਡ ਨੁਸ਼ਿਹਰਾ ਮਝਾ ਸਿੰਘ ਵਿੱਚ ਮਾਹੌਲ ਉਸ ਸਮੇਂ ਗਮਗੀਨ ਬੰਨ ਗਿਆ , ਜਦੋਂ ਅਮ੍ਰਿਤਸਰ ਪਠਾਨਕੋਟ ਨੇਸ਼ਨਲ ਹਾਇਵੇ ਉੱਤੇ ਰੇਤ ਨਾਲ ਲੱਦੇ ਟਿਪਰ ਦੀ ਰੇਤ ਦੇ ਨਾਲ ਭਰੀ ਹੋਈ ਟ੍ਰਾਲੀ ਨੂੰ ਟੱਕਰ ਮਾਰ ਦਿੱਤੀ । ਘਟਨਾ ਵਿੱਚ ਟਰੈਕਟਰ ਚਾਲਕ ਦੀ ਦਰਦਨਾਕ ਮੌਤ ਹੋ ਗਈ , ਜਦੋਂ ਕਿ ਟਰੱਕ ਡਰਾਇਵਰ ਫਰਾਰ ਹੋ ਗਿਆ । ਮੋਕੇ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਦੋਨਾਂ ਹੀ ਵਾਹਨ ਓਵਰਲੋਡ ਸਨ , ਅਤੇ ਦੋਨਾਂ ਗੁਰਦਾਸਪਰ ਸਾਈਡ ਤੋਂ ਬਟਾਲਾ ਵੱਲ ਜਾ ਰਹੇ ਸਨ । ਇਸ ਦੌਰਾਨ ਟਰੱਕ ਚਾਲਕ ਦੀ ਝੋਂਕ ਲੱਗੀ ਅਤੇ ਉਸ ਦੇ ਵਾਹਨ ਨੇ ਅੱਗੇ ਜਾ ਰਹੀ ਟ੍ਰਾਲੀ ਨੂੰ ਜਬਰਦਸਤ ਟੱਕਰ ਮਾਰ ਦਿੱਤੀ । ਘਟਨਾ ਦੇ ਬਾਅਦ ਮੌਕੇ ਉੱਤੇ ਪਹੁੰਚੀ ਪੁਲਿਸ ਨੇ ਲਾਸ਼ ਦੇ ਨਾਲ ਨਾਲ ਦੋਨਾਂ ਵਾਹਨਾਂ ਨੂੰ ਕੱਬਜਾ ਵਿੱਚ ਲੈਂਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ ਹੈ । Body:ਵੀ ਓ : - ਜਾਣਕਾਰੀ ਦਿੰਦੇ ਹੋਏ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦਾ 21 ਸਾਲ ਭਰਾ ਲਵਪ੍ਰੀਤ ਟ੍ਰਾਲੀ ਵਿੱਚ ਰੇਤ ਢੋਣ ਦਾ ਕੰਮ ਕਰਦਾ ਸੀ ਅਤੇ ਅੱਜ ਵੀ ਟ੍ਰਾਲੀ ਵਿੱਚ ਰੇਤ ਲੈ ਕੇ ਗੁਰਦਾਸਪੁਰ ਵਲੋਂ ਬਟਾਲਾ ਵੱਲ ਜਾ ਰਿਹਾ ਸੀ । ਇਸ ਦੌਰਾਨ ਜਦੋਂ ਉਹ ਅਮ੍ਰਿਤਸਰ ਪਠਾਨਕੋਟ ਨੇਸ਼ਨਲ ਹਾਇਵੇ ਉੱਤੇ ਪਿੰਡ ਨੋਸ਼ੇਹਰਾ ਮੱਜਾ ਸਿੰਘ ਦੇ ਨਜ਼ਦੀਕ ਅੱਪੜਿਆ ਤਾਂ ਪਿੱਛੇ ਆ ਰਹੇ ਟਰੱਕ ਨੇ ਉਸਨੂੰ ਟੱਕਰ ਮਾਰ ਦਿੱਤੀ । ਘਟਨਾ ਦੇ ਦੌਰਾਨ ਲਵਪ੍ਰੀਤ ਦੀ ਮੌਕੇ ਉੱਤੇ ਹੀ ਮੌਤ ਹੋ ਗਈ ।

ਬਾਇਟ : - ਹਰਪ੍ਰੀਤ ਸਿੰਘ ( ਮ੍ਰਿਤਕ ਦਾ ਭਰਾ )

ਵੀ ਓ : - ਘਟਨਾ ਥਾਂ ਉੱਤੇ ਪਹੁੰਚੇ ਹਾਇਵੇ ਪੇਟਰੋਲਿੰੰਗ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਦੀ ਘਟਨਾ ਦੇ ਬਾਅਦ ਟਰੱਕ ਡਰਾਇਵਰ ਫਰਾਰ ਹੈ । ਦੋਨਾਂ ਵਾਹਨਾਂ ਨੂੰ ਕੱਬਜਾ ਵਿੱਚ ਲੈਂਦੇ ਹੋਏ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ । ਮ੍ਰਿਤਕ ਦੇ ਪਰਵਾਰਿਕ ਮੇਮ੍ਬਰਾਂ ਦੁਆਰਾ ਦਰਜ ਕਰਵਾਏ ਬਿਆਨਾਂ ਉੱਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ । ਟਰੱਕ ਉੱਤੇ ਕੋਈ ਵੀ ਨੰਬਰ ਪਲੇਟ ਨਹੀਂ ਪਾਈ ਗਈ ਇਸ ਦੀ ਵੀ ਜਾਂਚ ਚਲ ਰਹੀ ਹੈ ।

ਬਾਇਟ : - ਮਹਿੰਦਰ ਪਾਲ ( ਹਾਇਵੇ ਪੇਟਰੋਲਿੰਗ ਪੁਲਿਸ )Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.