ETV Bharat / state

ਮਜੀਠੀਆ ਨੇ ਘੇਰਿਆ ਨਾਜਾਇਜ਼ ਸ਼ਰਾਬ ਨਾਲ ਲੱਦਿਆ ਟਰੱਕ, ਜਾਖੜ 'ਤੇ ਲਾਇਆ ਵੱਡਾ ਇਲਜ਼ਾਮ

ਗੁਰਦਾਸਪੁਰ ਨੇੜੇ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਸ਼ਰਾਬ ਨਾਲ ਭਰਿਆ ਟਰੱਕ ਫੜਿਆ ਹੈ।

ਸ਼ਰਾਬ ਨਾਲ ਲੱਦਿਆ ਟਰੱਕ
author img

By

Published : May 17, 2019, 9:43 PM IST

Updated : May 17, 2019, 9:56 PM IST

ਗੁਰਦਾਸਪੁਰ: ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕੱਥੂਨੰਗਲ ਨੇੜੇ ਨਾਜਾਇਜ਼ ਸ਼ਰਾਬ ਨਾਲ ਲੱਦਿਆ ਟਰੱਕ ਫੜਿਆ ਹੈ। ਮਜੀਠੀਆ ਨੇ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਤੇ ਚੋਣਾਂ ਤੋਂ ਪਹਿਲਾਂ ਸ਼ਰਾਬ ਮੰਗਵਾਉਣ ਦਾ ਇਲਜ਼ਾਮ ਲਾਇਆ ਹੈ।

  • A truck full of liquor cartons was seized near Kathunangal that was on its way to Gurdaspur for distribution by @INCPunjab leader @sunilkjakhar to trap people before elections. I demand strict action in this regard by the EC & also appeal the people to keep such people at bay. pic.twitter.com/kLPniMsqM1

    — Bikram Majithia (@bsmajithia) May 17, 2019 " class="align-text-top noRightClick twitterSection" data=" ">

ਇਸ ਬਾਰੇ ਮਜੀਠੀਆ ਨੇ ਕਿਹਾ ਕਿ ਜਾਖੜ ਨੇ ਇਹ ਸ਼ਰਾਬ ਨਾਲ ਭਰਿਆ ਟਰੱਕ ਸ਼ਰਾਬ ਦੀ ਬੋਤਲ ਬਦਲੇ ਵੋਟ ਖ਼ਰੀਦਣ ਲਈ ਮੰਗਵਾਇਆ ਹੈ। ਬਿਕਰਮ ਮਜੀਠੀਆ ਨੇ ਕਿਹਾ ਕਿ ਇਸ ਟਰੱਕ 'ਚ ਨਜਾਇਜ਼ ਸ਼ਰਾਬ ਹੈ, ਤੇ ਨਾਂ ਹੀ ਇਸ ਟਰੱਕ ਦਾ ਪਰਮਿਟ ਹੈ ਤੇ ਨਾ ਹੀ ਸ਼ਰਾਬ ਦਾ। ਉਨ੍ਹਾਂ ਕਿਹਾ ਕਿ ਹੁਣ ਕਾਂਗਰਸ ਸਰਕਾਰ ਇਸ ਟਰੱਕ ਅਤੇ ਸ਼ਰਾਬ ਦਾ ਪਰਮਿਟ ਬਣਾ ਕੇ ਇਸਨੂੰ ਜਾਇਜ਼ ਬਣਾ ਕੇ ਪਰੂਫ਼ ਕਰਨਾ ਚਾਹੁੰਦੀ ਹੈ। ਮਜੀਠੀਆ ਨੇ ਸ਼ਰਾਬ ਨਾਲ ਲੱਦੇ ਟਰੱਕ ਦੀ ਵੀਡੀੳ ਆਪਣੇ ਟਵੀਟਰ ਅਕਾਊਂਟ 'ਤੇ ਸ਼ੇਅਰ ਕਰਦਿਆਂ ਚੋਣ ਕਮਿਸ਼ਨ ਤੋਂ ਇਸ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

Intro:Body:

create

Conclusion:
Last Updated : May 17, 2019, 9:56 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.