ETV Bharat / state

ਬਟਾਲਾ 'ਚ ਮਨਾਇਆ ਜਾ ਰਿਹਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ

author img

By

Published : Sep 5, 2019, 11:57 PM IST

ਬਟਾਲਾ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 532ਵਾਂ ਵਿਆਹ ਪੁਰਬ ਬੜੀ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਬਾਬਾ ਨਾਨਕ ਦੇ ਵਿਆਹ ਪੁਰਬ ਦੀ ਯਾਦ ਵਿੱਚ ਬਰਾਤ ਰੂਪੀ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਕੱਢਿਆ ਗਿਆ।

ਫ਼ੋਟੋ।

ਗੁਰਦਾਸਪੁਰ: ਸ੍ਰੀ ਗੁਰੂ ਨਾਨਕ ਦੇਵ ਜੀ ਦਾ 532ਵਾਂ ਵਿਆਹ ਪੁਰਬ ਬੜੀ ਹੀ ਧੂਮਧਾਮ ਨਾਲ ਗੁਰਦਾਸਪੁਰ ਦੇ ਬਟਾਲਾ ਵਿੱਚ ਮਨਾਇਆ ਜਾ ਰਿਹਾ ਹੈ। ਇਹ ਵਿਆਹ ਪੁਰਬ ਤਿੰਨ ਦਿਨ ਮਨਾਇਆ ਜਾਵੇਗਾ।

ਵੀਡੀਓ

ਸਾਲ 1487 ਵਿੱਚ ਗੁਰੂ ਨਾਨਕ ਦੇਵ ਜੀ ਮਾਤਾ ਸੁਲੱਖਣੀ ਦੇਵੀ ਜੀ ਨੂੰ ਬਟਾਲਾ ਵਿਅਹੁਣ ਲਈ ਬਟਾਲਾ ਆਏ ਸਨ। ਇਸੇ ਤਹਿਤ ਸ਼ੁੱਕਰਵਾਰ ਨੂੰ ਬਾਬਾ ਨਾਨਕ ਦੇ ਵਿਆਹ ਪੁਰਬ ਦੀ ਯਾਦ ਵਿੱਚ ਬਰਾਤ ਰੂਪੀ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਕੱਢਿਆ ਗਿਆ। ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਅਤੇ ਸੁਰੱਖਿਆ ਦੇ ਮੱਦੇਨਜ਼ਰ ਗੁਰਦਾਸਪੁਰ, ਅੰਮ੍ਰਿਤਸਰ, ਪਠਾਨਕੋਟ, ਬਟਾਲਾ ਵਿੱਚ ਲਗਭਗ 2 ਹਜਾ਼ਰ ਪੁਲਿਸ ਅਧਿਕਾਰੀ ਤੈਨਾਤ ਕੀਤੇ ਗਏ ਹਨ।

ਇਸ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਡੇਰਾ ਸਾਹਿਬ ਜੋ ਕਿ ਬਾਬੇ ਨਾਨਕ ਜੀ ਦੇ ਸਹੁਰਿਆਂ ਦਾ ਘਰ ਹੁੰਦਾ ਸੀ, ਤੋਂ ਸ਼ੁਰੂ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਾਲਕੀ ਸਾਹਿਬ ਵਿੱਚ ਸ਼ੁਸ਼ੋਭਿਤ ਕਰਕੇ ਢੋਲ ਨਾਲ ਅਰਦਾਸ ਕਰਕੇ ਇਹ ਨਗਰ ਕੀਰਤਨ ਸ਼ੁਰੂ ਕੀਤਾ ਗਿਆ।

ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਦਿਆਲ ਸਿੰਘ ਗੋਰਾ ਨੇ ਦੱਸਿਆ ਕਿ ਇਸ ਨਗਰ ਕੀਰਤਨ ਵਿੱਚ ਲੱਖਾਂ ਦੀ ਗਿਣਤੀ ਵਿੱਚ ਦੇਸ਼ ਵਿਦੇਸ਼ ਤੋਂ ਸੰਗਤ ਪੁੱਜੀ ਹੈ। ਇਹ ਨਗਰ ਕੀਤਰਨ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦਾ ਹੋਇਆ ਮੁੜ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਵਿੱਚ ਆ ਕੇ ਹੀ ਸੰਪੰਨ ਹੋਵੇਗਾ।

Intro:एंकर .....एक तरफ जहा बटाला में पटाका फैक्ट्री में हुए धमाके के 23 लोगों की जान जा चुकी है और पूरे शहर में सोग की लहर है वही सिखों के पहले गुरु श्री गुरु नानक देव जी का 532 वा विवाह पर्व सांगत की तरफ से पूरी श्रद्धा और धूम धाम से जिला गुरदासपुर के बटाला में मनाया जा रहा है सन 1487 ईसवी में गुरु नानक देव जी माता सुलखनी जी को बटाला में विवाह करने पोहचे थे और आज बटाला में बाबा नानक जी के विवाह पर्व की याद में बरात रुपी विशाल नगर कीर्तन श्री गुरु ग्रन्थ साहिब जी की छत्र छाया में पांच प्यारो की अगुवाही में निकाला गया। वहीं उधर प्रशाशन की तरफ से भी प्रबंध किये गए है और सुरक्षा के मद्देनजर 4 अलग अलग पुलिस जिला ,गुरदासपुर ,अमृतसर पठानकोट और बटाला से करीब 2000 पुलिस अधकारी और पुलिस मुलाजिम तैनात किये गए है। Body:व् ओ। .....यह विशाल नगर कीर्तन की शुरआत से पहले गुरद्वारा डेरा साहिब जो बाबा नानक देव जी का ससुराल घर था से शुरू हुआ गरद्वारा डेरा साहिब जी से श्री गुरु ग्रन्थ साहिब जी की सवारी को खालसाई जाहो जलाल के साथ पालकी साहिब में सशोभित कर श्रद्धालु अपने कंधो पर उठा कर गाड़ी में अच्छी तरह से सजाई गयी पालकी साहिब तक लेकर आये और ढोल नगारो की आवाज़ में श्री  साहिब जी को गाड़ी वाली पालकी साहिब में सशोभित कर अरदास करने के बाद यह नगर कीर्तन शुरू किया गया श्रोमणि कमेटी के मेम्बर गुरिंदरपाल सिंह गोरा ने बताया के यह नगर कीर्तन में लाखो की तादात देश  विदेश से संगत पहुंची है और पुरे खालसाई जहॉ जलाल से गुरुद्वारे डेरा साहिब से हो कर यह नगरकीर्तन शहर के अलग अलग हिस्सो से गुजरता हुआ देर रात गुरुद्वारे श्री डेरा साहिब में ही जा कर संपन होगा। 

बाईट :.... गुरिंदरपाल सिंह गोरा। 
बाइट .....सरदालु Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.