ETV Bharat / state

ਮਾਸਟ ਵਾਂਟਡ ਗੈਂਗਸਟਰ ਸ਼ੁਭਮ ਗ੍ਰਿਫ਼ਤਾਰ - punjab news

ਬਟਾਲਾ ਵਿੱਚ ਪੁਲਿਸ ਨੇ ਮੁਠਭੇੜ ਦੌਰਾਨ ਮੋਸਟ ਵਾਂਟੇਡ ਗੈਂਗਸਟਰ ਸ਼ੁਭਮ ਵਰਮਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਇਸ ਕੋਲੋਂ 4 ਪਿਸਟਲ ਤੇ ਇੱਕ 12 ਬੋਰ ਦੀ ਗੰਨ ਬਰਾਮਦ ਕੀਤੀ ਹੈ।

ਗ੍ਰਿਫ਼ਤਾਰ
author img

By

Published : May 28, 2019, 10:23 PM IST

Updated : May 28, 2019, 10:30 PM IST

ਗੁਰਦਾਸਪੁਰ: ਪੁਲਿਸ ਨੇ ਮੋਸਟ ਵਾਂਟੇਡ ਗੈਂਗਸਟਰ ਸ਼ੁਭਮ ਵਰਮਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ 'ਤੇ ਸਾਲ 2017 'ਚ ਹਿੰਦੂ ਸੰਘਰਸ਼ ਸੈਨਾ ਦੇ ਪ੍ਰਧਾਨ ਵਿਪਨ ਸ਼ਰਮਾ ਦੇ ਕਤਲ ਦੇ ਇਲਜ਼ਾਮ ਸਨ।

ਇਸ ਸਬੰਧੀ ਬਾਰਡਰ ਰੇਂਜ ਦੇ ਆਈਜੀ ਐੱਸਪੀਐੱਸ ਪਰਮਾਰ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਉਨ੍ਹਾਂ ਨੇ ਮਾਸਟ ਵਾੰਟੇਡ ਗੈਂਗਸਟਰ ਨੂੰ ਫੜ ਲਿਆ, ਜਿਸ 'ਤੇ ਲਗਭਗ 20 ਤੋਂ ਵੱਧ ਮੁਕਦਮੇ ਦਰਜ ਹਨ।

ਵੀਡੀਓ

ਆਈ ਜੀ ਨੇ ਦੱਸਿਆ ਕਿ ਪੁਲਿਸ ਨੇ ਗੁਪਤ ਜਾਣਕਾਰੀ ਮਿਲਣ 'ਤੇ ਪੁਆਇੰਟ ਘਰਕੀਆਂ ਮੋੜ 'ਤੇ ਨਾਕਾਬੰਦੀ ਕੀਤੀ। ਇਸ ਦੌਰਾਨ ਪੁਲਿਸ ਨੇ ਆਈ 20 ਨੂੰ ਨਾਕੇਬੰਦੀ ਦੌਰਾਨ ਰੋਕਿਆ ਤਾਂ ਉਸ ਵੇਲੇ ਗੱਡੀ ਵਿੱਚ ਸਵਾਰ ਮਨਪ੍ਰੀਤ ਸਿੰਘ ਤੇ ਸ਼ੁਭਮ ਸਿੰਘ ਨੇ ਨਾਕੇ 'ਤੇ ਤਾਇਨਾਤ ਪੁਲਿਸ 'ਤੇ ਫ਼ਾਇਰਿੰਗ ਕੀਤੀ।

ਗੈਂਗਸਟਰ ਤੋਂ ਮੁਕਾਬਲੇ ਦੇ ਬਾਅਦ ਇੱਕ ਬ੍ਰੇਟ ਪਿਸਤੌਲ, 3 ਪਿਸਤੌਲ 32 ਬੋਰ, ਇੱਕ ਮੈਗਜ਼ੀਨ ਪਾਈਥਨ ਰਿਵਾਲਵਰ 357, ਇੱਕ ਪੰਪ ਐਕਸ਼ਨ ਰਾਈਫ਼ਲ 12 ਬੋਰ, ਭਾਰੀ ਮਾਤਰਾ 'ਚ ਗੋਲੀਆਂ, ਇੱਕ ਬੁਲਿਟ ਪਰੂਫ ਜੈਕਿਟ ਤੇ 25 ਹਜ਼ਾਰ ਦੀ ਨਕਦੀ ਬਰਾਮਦ ਕੀਤੀ ਹੈ।

Intro:Body:

Charanjeet Sharma

Conclusion:
Last Updated : May 28, 2019, 10:30 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.