ETV Bharat / state

ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਈਟੀਵੀ ਭਾਰਤ ਦੀ ਖ਼ਾਸ ਰਿਪੋਰਟ - ਕਰਤਾਰਪੁਰ ਸਾਹਿਬ ਦਾ ਲਾਂਘਾ

ਬੀਤੇ ਨਵੰਬਰ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ ਗਿਆ, ਜਿਸ ਦੇ ਲਈ ਦੋਵੇਂ ਦੇਸ਼ਾਂ ਭਾਰਤ-ਪਾਕਿਸਤਾਨ ਵਿਚਕਾਰਲਾ ਲਾਂਘਾ ਖੋਲ੍ਹਿਆ ਗਿਆ। ਜਿਸ ਨੂੰ ਲੈ ਕੇ ਈਟੀਵੀ ਭਾਰਤ ਵੱਲੋਂ ਇੱਕ ਖ਼ਾਸ ਰਿਪੋਰਟ ਪੇਸ਼ ਹੈ।

ETV bharat report on kartarpur corridor
ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਈਟੀਵੀ ਭਾਰਤ ਦੀ ਖ਼ਾਸ ਰਿਪੋਰਟ
author img

By

Published : Dec 22, 2019, 5:42 AM IST

ਗੁਰਦਾਸਪੁਰ : ਇਸ ਸਾਲ ਵਿੱਚ ਗੁਰਦਾਸਪੁਰ ਜ਼ਿਲ੍ਹੇ ਨੂੰ ਜੇ ਕੋਈ ਵੱਡੀ ਦੇਣ ਮਿਲੀ ਹੈ ਤਾਂ ਉਹ ਹੈ ਪਾਕਿਸਤਾਨ ਕਾਰਤਾਪੁਰ ਸਾਹਿਬ ਦੇ ਖੋਲ੍ਹੇ ਦਰਸ਼ਨ-ਦੀਦਾਰੇ।

ਦੱਸ ਦੇਈਏ ਕਿ 26 ਨਵੰਬਰ 2018 ਨੂੰ ਦੇਸ਼ ਦੇ ਉਪ-ਰਾਸ਼ਟਰਪਤੀ ਵੈਂਕਿਇਆਂ ਨਾਇਡੂ ਵੱਲੋਂ ਇਸ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਅਤੇ ਜਿਸ ਤੋਂ ਬਾਅਦ ਇਸ ਲਾਂਘੇ ਨੂੰ ਲੈ ਕੇ ਦੋਵੇਂ ਦੇਸ਼ਾਂ ਦੇ ਅਧਿਕਾਰੀਆਂ ਵਿੱਚ ਕੁੱਲ 5 ਮੀਟਿੰਗਾਂ ਹੋਇਆ। ਜਿਸ ਵਿੱਚੋਂ 2 ਅੰਮ੍ਰਿਤਸਰ ਦੇ ਬਾਘਾ ਬਾਰਡਰ ਅਤੇ 3 ਮੀਟਿੰਗਾਂ ਕਰਤਾਰਪੁਰ ਲਾਂਘਾ ਜ਼ੀਰੋ ਲਾਈਨ ਉੱਤੇ ਹੋਈਆਂ।

ਆਖ਼ਰੀ ਮੀਟਿੰਗ 24 ਅਕਤੂਬਰ 2019 ਨੂੰ ਹੋਈ ਜਿਸ ਵਿੱਚ ਕਰਤਾਰਪੁਰ ਲਾਂਘੇ ਨੂੰ ਲੈ ਕੇ ਦੋਵਾਂ ਦੇਸ਼ਾਂ ਵਿੱਚ ਸਮਝੌਤਾ ਹੋਇਆ ਅਤੇ 9 ਨਵੰਬਰ 2019 ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਇਸ ਕਰਤਾਰਪੁਰ ਲਾਂਘੇ ਦਾ ਰਸਮੀ ਤੌਰ ਉੱਤੇ ਉਦਘਾਟਨ ਕੀਤਾ ਗਿਆ ਅਤੇ 550 ਸ਼ਰਧਾਲੂਆਂ ਦਾ ਪਹਿਲਾ ਜੱਥਾ ਕਰਤਾਰਪੁਰ ਸਾਹਿਬ ਲਈ ਰਵਾਨਾ ਕੀਤਾ ਗਿਆ ਜਿਸ ਵਿੱਚ ਵਿਧਾਇਕ ਅਤੇ ਮੰਤਰੀ ਹੀ ਪਾਕਿਸਤਾਨ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਗਏ। ਇਸ ਮੌਕੇ ਉੱਤੇ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਸਮਾਗਮ ਵੀ ਕਰਵਾਏ ਗਏ।

ਵੇਖੋ ਵੀਡੀਓ।

ਤੁਹਾਨੂੰ ਦੱਸ ਦਈਏ ਕਿ ਇਸ ਲਾਂਘੇ ਨੂੰ ਲੈ ਕੇ ਰਾਜਨੀਤਕ ਪਾਰਟੀਆਂ ਵਲੋਂ ਰਾਜਨੀਤੀ ਵੀ ਖ਼ੂਬ ਕੀਤੀ ਗਈ ਅਤੇ ਰਾਜਨੀਤਿਕ ਪਾਰਟੀਆਂ ਵਿੱਚ ਕਰੈਡਿਟ-ਵਾਰ ਵੀ ਮੀਡੀਆ ਸੁੱਰਖੀਆਂ ਵਿੱਚ ਰਹੀ ਅਤੇ ਸੰਗਤਾਂ ਵਲੋਂ ਪਾਸਪੋਰਟ ਦੀ ਸ਼ਰਤ ਨੂੰ ਹਟਾਉਣ ਲਈ ਕੇਂਦਰ ਸਰਕਾਰ ਨੂੰ ਕਈ ਵਾਰ ਅਪੀਲ ਕੀਤੀ ਗਈ। ਪਰ ਸੰਗਤਾਂ ਲਈ ਅਜੇ ਵੀ ਪਾਸਪੋਰਟ ਦੀ ਸ਼ਰਤ ਲਾਗੂ ਹੈ।

ਕਰਤਾਰਪੁਰ ਲਾਂਘੇ ਦੇ ਜੋ ਸ਼ਰਧਾਲੂ ਦਰਸ਼ਨ ਕਰਨ ਲਈ ਪਾਕਿਸਤਾਨ ਜਾਣਾ ਚਾਹੁੰਦੇ ਹਨ, ਉਹਨਾਂ ਲਈ ਪਾਸਪੋਰਟ ਜਰੂਰੀ ਹੈ। ਸੰਗਤਾਂ ਹਰ-ਰੋਜ਼ ਕਰਤਾਰਪੁਰ ਲਾਂਘੇ ਦੇ ਦਰਸ਼ਨ ਕਰਨ ਲਈ ਜਾ ਰਹੀਆਂ ਹਨ ਜਿਹਨਾਂ ਕੋਲ ਪਾਸਪੋਰਟ ਨਹੀਂ ਹੈ ਉਹਨਾਂ ਲਈ ਦੂਰਬੀਨ ਦਰਸ਼ਨ ਕਰਨ ਲਈ ਦਰਸ਼ਨੀ ਸਥੱਲ ਬਣਿਆ ਹੋਇਆ ਹੈ ਤਾਂ ਜੋ ਸੰਗਤ ਦੂਰਬੀਨ ਰਾਹੀਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣ।

Intro:ਇਸ ਸਾਲ ਵਿੱਚ ਗੁਰਦਾਸਪੁਰ ਜ਼ਿਲ੍ਹੇ ਨੂੰ ਅਗਰ ਕੋਈ ਵੱਡੀ ਦੇਣ ਮਿਲੀ ਹੈ ਤਾਂ ਉਹ ਹੈ ਪਕਿਸਤਾਨ ਕਾਰਤਾਪੁਰ ਸਾਹਿਬ ਦੇ ਖੋਲ੍ਹੇ ਦਰਸ਼ਨ ਦੀਦਾਰੇ ਦੱਸ ਦੇਈਏ ਕਿ 26 ਨਵੰਬਰ 2018 ਨੂੰ ਦੇਸ਼ ਦੇ ਉਪ ਰਾਸ਼ਟਰਪਤੀ ਵਾਕਿਆਂ ਨਾਡੂ ਦੋਵਾਰਾਂ ਇਸ ਕਾਰਤਾਪੁਰ ਕੋਰੀਡੋਰ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਅਤੇ ਜਿਸਤੋਂ ਬਾਅਦ ਇਸ ਲਾਂਘੇ ਨੂੰ ਲੈਕੇ ਦੋਨਾਂ ਦੇਸ਼ਾਂ ਦੇ ਅਧਿਕਾਰੀਆਂ ਵਿਚ ਕੁਲ 5 ਮੀਟਿੰਗਾਂ ਹੋਇਆ ਜਿਸ ਵਿਚੋਂ 2 ਅਮ੍ਰਿਤਸਰ ਬਾਘਾ ਬਾਰਡਰ ਅਤੇ ਤਿੰਨ ਮੀਟਿੰਗਾਂ ਕਾਰਤਾਪੁਰ ਕੋਰੀਡੋਰ ਜ਼ੀਰੋ ਲਾਈਨ ਤੇ ਹੋਇਆ ਆਖਰੀ ਮੀਟਿੰਗ 24 ਅਕਤੂਬਰ 2019 ਨੂੰ ਹੋਈ ਜਿਸ ਵਿੱਚ ਕਾਰਤਾਪੁਰ ਕੋਰੀਡੋਰ ਨੂੰ ਲੈਕੇ ਦੋਨਾਂ ਦੇਸ਼ਾਂ ਵਿਚ ਸਮਝੌਤਾ ਹੋਇਆ ਅਤੇ 9 ਨਵੰਬਰ 2019 ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਇਸ ਕਾਰਤਾਪੁਰ ਕੋਰੀਡੋਰ ਦਾ ਰਸਮੀ ਤੋਰ ਤੇ ਉਦਘਾਟਨ ਕੀਤਾ ਗਿਆ ਅਤੇ 550 ਸ਼ਰਧਾਲੂਆਂ ਦਾ ਪਹਿਲਾ ਜੱਥਾ ਕਾਰਤਾਪੁਰ ਸਾਹਿਬ ਲਈ ਰਵਾਨਾ ਕੀਤਾ ਗਿਆ ਜਿਸ ਵਿੱਚ ਵਿਧਾਇਕ ਅਤੇ ਮੰਤਰੀ ਹੀ ਪਕਿਸਤਾਨ ਕਾਰਤਾਪੁਰ ਸਾਹਿਬ ਦੇ ਦਰਸ਼ਨਾਂ ਲਈ ਗਏ ਇਸ ਮੌਕੇ ਤੇ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਲੈਕੇ ਸਮਾਗਮ ਵੀ ਕਰਵਾਏ ਗਏ ਤੁਹਾਨੂੰ ਦੱਸ ਦਈਏ ਕਿ ਇਸ ਲਾਂਘੇ ਨੂੰ ਲੈਕੇ ਰਾਜਨੀਤਕ ਪਾਰਟੀਆਂ ਵਲੋਂ ਰਾਜਨੀਤੀ ਵੀ ਖੂਬ ਕੀਤੀ ਗਈ ਅਤੇ ਰਾਜਨੀਤਕ ਪਾਰਟੀਆਂ ਵਿਚ ਕਰੈਡਿਟ ਵਾਰ ਵੀ ਮੀਡੀਆ ਸੁਰਖੀਆਂ ਵਿਚ ਰਹੀ ਅਤੇ ਸੰਗਤਾਂ ਵਲੋਂ ਪਾਸਪੋਰਟ ਦੀ ਸ਼ਰਤ ਨੂੰ ਹਟਾਉਣ ਲਈ ਕੇਂਦਰ ਸਰਕਾਰ ਨੂੰ ਕਈ ਵਾਰ ਅਪੀਲ ਕੀਤੀ ਗਈ ਪਰ ਸੰਗਤਾਂ ਲਈ ਅਜੇ ਵੀ ਪਾਸਪੋਰਟ ਦੀ ਸ਼ਰਤ ਲਾਗੂ ਹੈ ਕਾਰਤਾਪੁਰ ਕੋਰੀਡੋਰ ਰਹੀ ਜੋ ਸ਼ਰਧਾਲੂਆਂ ਦਰਸ਼ਨ ਕਰਨ ਪਕਿਸਤਾਨ ਜਾਣਾ ਚਾਹੁੰਦੇ ਹਨ ਉਹਨਾਂ ਲਈ ਪਾਸਪੋਰਟ ਜਰੂਰੀ ਹੈ ਸੰਗਤਾਂ ਹਰ ਰੋਜ ਕਾਰਤਾਪੁਰ ਕੋਰੀਡੋਰ ਰਹੀ ਦਰਸ਼ਨ ਕਰਨ ਲਈ ਜਾ ਰਹੀਆਂ ਹਨ ਜਿਹਨਾਂ ਕੋੋੋਲ ਪਾਸਪੋਰਟ ਨਹੀਂ ਹੈੈ ਉਹਨਾਂ ਲਈ ਦੂਰਬੀਨ ਰਹੀ ਦਰਸ਼ਨ ਕਰਨ ਲਈ ਦਰਸ਼ਨੀ ਸਥਲ ਬਣਿਆ ਹੋਇਆ ਹੈ ਤਾਂ ਜੋ ਸੰਗਤ ਦੂਰ ਬਿਨ ਰਹੀ ਵੀ ਕਾਰਤਾਪੁਰ ਸਾਹਿਬ ਦੇ ਦਰਸ਼ਨ ਕਰ ਸਕਣ

ਬਾਈਟ ::-- ਸੰਗਤ 

Body:ਵਾਕਥਰੂ ਰਿਪੋਰਟਰ::-- ਅਵਤਾਰ ਸਿੰਘ ਗੁਰਦਾਸਪੁਰConclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.