ETV Bharat / state

ਗੁਰਦਾਸਪੁਰ: ਪਾਣੀ ਨਾਲ ਭਰੇ ਟੋਏ 'ਚ ਡਿੱਗਣ ਨਾਲ 8 ਸਾਲਾ ਬੱਚੇ ਦੀ ਮੌਤ - ਗੁਰਦਾਸਪੁਰ ਦੇ ਪਿੰਡ ਨੁਰੂਵਾਲ

ਗੁਰਦਾਸਪੁਰ ਦੇ ਪਿੰਡ ਨੁਰੂਵਾਲ ਵਿਖੇ 7 ਫੁੱਟ ਦੇ ਕਰੀਬ ਪੁੱਟੇ ਟੋਏ ਵਿੱਚ 8 ਸਾਲਾ ਬੱਚੇ ਦੀ ਡਿੱਗਣ ਨਾਲ ਹੋਈ ਮੌਤ। ਪਿੰਡ ਦੇ ਕਿਸਾਨ ਨੇ ਪਿੰਡਵਾਸੀਆਂ ਦੇ ਰੋਕਣ 'ਤੇ ਵੀ ਟੋਇਆ ਪੁੱਟਿਆ ਸੀ।

ਫ਼ੋਟੋ
author img

By

Published : Aug 7, 2019, 6:08 AM IST

ਗੁਰਦਾਸਪੁਰ: ਪਿੰਡ ਨੁਰੂਵਾਲ ਵਿੱਚ ਇਕ ਕਿਸਾਨ ਦੀ ਲਾਪਰਵਾਹੀ ਨੇ 8 ਸਾਲਾਂ ਬੱਚੇ ਦੀ ਜਾਣ ਲੈ ਲਈ। ਪਿੰਡ ਨੁਰੂਵਾਲ ਦੇ ਇਕ ਕਿਸਾਨ ਹਰਵਿੰਦਰ ਸਿੰਘ ਨੇ ਆਪਣੇ ਖੇਤਾਂ ਵਿੱਚ ਸੜਕ ਦੇ ਬਿਲਕੁੱਲ ਨਾਲ ਟੋਇਆ ਪੁਟਿਆ ਹੋਇਆ ਸੀ ਜਿਸ ਵਿੱਚ ਡਿੱਗਣ ਨਾਲ ਇਕ 8 ਸਾਲਾਂ ਬੱਚੇ ਵੰਸ਼ਦੀਪ ਦੀ ਮੌਤ ਹੋ ਗਈ।
ਪਰਿਵਾਰ ਨੇ ਦੋਸ਼ ਲਗਾਇਆ ਕਿ ਕਿਸਾਨ ਨੂੰ ਟੋਇਆ ਪੁੱਟਣ ਤੋਂ ਰੋਕਿਆ ਗਿਆ ਸੀ, ਪਰ ਉਸ ਨੇ ਫਿਰ ਵੀ ਟੋਇਆ ਪੁੱਟ ਦਿੱਤਾ ਸੀ। ਇਸ ਦਾ ਖਾਮਿਆਜਾ ਉਨ੍ਹਾਂ ਦੇ ਬੇਟੇ ਨੂੰ ਆਪਣੀ ਜਾਨ ਦੇ ਕੇ ਭੁਗਤਣਾ ਪਿਆ।
ਪਰਿਵਾਰ ਦੀ ਮੰਗ ਹੈ ਕਿ ਦੋਸ਼ੀ ਕਿਸਾਨ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇ। ਫ਼ਿਲਹਾਲ ਪੁਲਿਸ ਮੌਕੇ 'ਤੇ ਪਹੁੰਚ ਮਾਮਲੇ ਦੀ ਜਾਂਚ ਕਰ ਰਹੀ ਹੈ।

ਵੇਖੋ ਵੀਡੀਓ
ਮ੍ਰਿਤਕ ਬੱਚੇ ਦੇ ਤਾਇਆ ਅਤੇ ਮੌਕੇ 'ਤੇ ਪਹੁੰਚੇ ਮੁਕਤ ਜਾਤੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰੌਣਕੀ ਰਾਮ ਨੇ ਦੱਸਿਆ ਕਿ ਪਿੰਡ ਦੇ ਹੀ ਕਿਸਾਨ ਹਰਵਿੰਦਰ ਸਿੰਘ ਨੇ ਆਪਣੇ ਖੇਤਾਂ ਵਿੱਚ 7 ਫੁੱਟ ਦੇ ਕਰੀਬ ਟੋਇਆ ਪੁਟਿਆ ਹੋਇਆ ਹੈ ਜਿਸ ਵਿਚ ਮੀਂਹ ਦਾ ਪਾਣੀ ਭਰਿਆ ਹੋਇਆ ਹੈ। ਬੱਚੇ ਦਾ ਖੇਡਦੇ ਹੋਏ ਪੈਰ ਤਿਲਕਣ ਕਰਨ ਉਹ ਟੋਏ ਵਿੱਚ ਜਾ ਡਿਗਿਆ ਅਤੇ ਉਸ ਦੀ ਮੌਤ ਹੋ ਗਈ। ਪਰਿਵਾਰ ਦਾ ਕਹਿਣਾ ਹੈ ਕਿ ਕਿਸਾਨ ਨੂੰ ਇਹ ਟੋਇਆ ਪੁੱਟਣ ਤੋਂ ਪਿੰਡ ਵਾਲਿਆਂ ਨੇ ਰੋਕਿਆ ਸੀ, ਪਰ ਕਿਸਾਨ ਨਹੀਂ ਮੰਨਿਆ।

ਇਹ ਵੀ ਪੜ੍ਹੋ:ਸਮਾਜ ਨਾਲ ਲੜ੍ਹ ਕੇ ਕੀਤੀ ਸੁਸ਼ਮਾ ਸਵਰਾਜ ਨੇ 'ਲਵ ਮੈਰਿਜ', ਪੜ੍ਹੋ 'ਲਵ ਸਟੋਰੀ'

ਇਸ ਮੌਕੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਕ 8 ਸਾਲ ਦੀ ਬੱਚੇ ਦੀ ਪਾਣੀ ਵਾਲੇ ਟੋਏ ਵਿੱਚ ਡਿਗਣ ਨਾਲ ਮੌਤ ਹੋਈ ਹੈ। ਮ੍ਰਿਤਕ ਬੱਚੇ ਦੇ ਮਾਤਾ ਪਿਤਾ ਦੇ ਬਿਆਨ ਦਰਜ ਕਰਨ ਤੋਂ ਬਾਅਦ, ਜੋ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇਗੀ।

Intro:ਐਂਕਰ::--- ਗੁਰਦਾਸਪੁਰ ਦੇ ਪਿੰਡ ਨੁਰੂਵਾਲ ਵਿੱਚ ਇਕ ਕਿਸਾਨ ਦੀ ਲਾਪਰਵਾਹੀ ਨੇ 8 ਸਾਲਾਂ ਦੇ ਬੱਚੇ ਦੀ ਜਾਣ ਲੈ ਲਈ । ਪਿੰਡ ਨੁਰੂਵਾਲ ਦੇ ਇਕ ਕਿਸਾਨ ਹਰਵਿੰਦਰ ਸਿੰਘ ਨੇ ਆਪਣੇ ਖੇਤਾਂ ਵਿੱਚ ਸੜਕ ਦੇ ਬਿਲਕੁੱਲ ਨਾਲ ਟੋਇਆ ਪੁਟਿਆ ਹੋਇਆ ਸੀ ਜਿਸ ਵਿੱਚ ਢਿਗਣ ਨਾਲ ਇਕ 8 ਸਾਲਾਂ ਬੱਚੇ ਵੰਸ਼ਦੀਪ ਦੀ ਮੌਤ ਹੋ ਗਈ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਕਿਸਾਨ ਨੂੰ ਟੋਇਆ ਪੁੱਟਣ ਤੋਂ ਰੋਕਿਆ ਗਿਆ ਸੀ ਪਰ ਉਸ ਟੋਇਆ ਪੁੱਟ ਦਿੱਤਾ ਜਿਸ ਵਿੱਚ ਡੁੱਬਣ ਨਾਲ ਉਹਨਾਂ ਦੇ ਬੱਚੇ ਦੀ ਮੌਤ ਹੋਈ ਹੈ ਪਰਿਵਾਰ ਦੀ ਮੰਗ ਹੈ ਕਿ ਦੋਸ਼ੀ ਕਿਸਾਨ ਉਪਰ ਸੱਖਤ ਕਾਰਵਾਈ ਕੀਤੀ ਜਾਵੇ ਫ਼ਿਲਹਾਲ ਪੁਲਿਸ ਮੌਕੇ ਤੇ ਪਹੁੰਚੇ ਮਾਮਲੇ ਦੀ ਜਾਂਚ ਕਰ ਰਹੀ ਹੈ Body:ਵੀ ਓ ::-- ਮ੍ਰਿਤਕ ਬੱਚੇ ਦੇ ਤਾਇਆ ਅਤੇ ਮੌਕੇ ਤੇ ਪਹੁੰਚੇ ਮੁਕਤ ਜਾਤੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰੌਣਕੀ ਰਾਮ ਨੇ ਦੱਸਿਆ ਕਿ ਪਿੰਡ ਦੇ ਹੀ ਕਿਸਾਨ ਹਰਵਿੰਦਰ ਸਿੰਘ ਨੇ ਆਪਣੇ ਖੇਤਾਂ ਵਿੱਚ 7 ਫੁੱਟ ਦੇ ਕਰੀਬ ਟੋਇਆ ਪੁਟਿਆ ਹੋਇਆ ਹੈ ਜਿਸ ਵਿਚ ਮੀਂਹ ਦਾ ਪਾਣੀ ਭਰਿਆ ਹੋਇਆ ਹੈ ਅਤੇ ਬੱਚੇ ਦਾ ਖੇਡਦੇ ਹੋਏ ਪੈਰ ਤਿਲਕਣ ਕਰਨ ਉਹ ਟੋਏ ਵਿਚ ਜਾ ਡਿਗਿਆ ਅਤੇ ਉਸਦੀ ਮੌਤ ਹੋ ਗਈ ਪਰਿਵਾਰ ਦਾ ਕਹਿਣਾ ਹੈ ਕਿ ਕਿਸਾਨ ਨੂੰ ਇਹ ਟੋਇਆ ਪੁੱਟਣ ਤੋਂ ਪਿੰਡ ਵਾਲਿਆਂ ਨੇ ਰੋਕਿਆ ਸੀ ਪਰ ਕਿਸਾਨ ਨਹੀਂ ਮੰਨਿਆ ਅਤੇ ਜਾਣਬੁਜ ਕੇ ਇਹ ਟੋਇਆ ਪੁਟਿਆ ਹੋਇਆ ਸੀ ਪੀੜਤ ਪਰਿਵਾਰ ਦੀ ਮੰਗ ਹੈ ਕਿ ਕਿਸਾਨ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ

ਬਾਈਟ ::-- ( ਮ੍ਰਿਤਕ ਬੱਚੇ ਦਾ ਤਾਇਆ)

ਬਾਈਟ ::- ਰੌਣਕੀ ਰਾਮ (ਮੁਕਤ ਜਾਤੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ)

ਵੀ ਓ :-- ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕੇ ਇਕ 8 ਸਾਲ ਦੇ ਬੱਚੇ ਦੀ ਪਾਣੀ ਵਾਲੇ ਟੋਏ ਵਿੱਚ ਡਿਗਣ ਨਾਲ ਮੌਤ ਹੋਈ ਹੈ ਮ੍ਰਿਤਕ ਬੱਚੇ ਦੇ ਮਾਤਾ ਪਿਤਾ ਦੇ ਬਿਆਨ ਦਰਜ਼ ਕਰ ਜੋ ਬਣਦੀ ਕਾਰਵਾਈ ਹੈ ਕੀਤੀ ਜਾਵੇਗੀ

ਬਾਈਟ :-- ਮੌਕੇ ਤੇ ਪਹੁੰਚੇ ਜਾਂਚ ਅਧਿਕਾਰੀConclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.