ETV Bharat / state

ਪੰਜਾਬ ਵਿਜੀਲੈਂਸ ਦੀ ਟੀਮ ਵੱਲੋ ਪੰਜਾਬ ਵਿੱਚ ਵੱਖ ਵੱਖ ਥਾਵਾਂ ਉੱਤੇ ਰੇਡ

author img

By

Published : Aug 23, 2022, 4:51 PM IST

Updated : Aug 23, 2022, 6:54 PM IST

ਪੰਜਾਬ ਵਿਜੀਲੈਂਸ ਬਿਊਰੋ ਟੀਮ Punjab Vigilance Department ਵੱਲੋਂ ਸੰਗਰੂਰ ਵਿੱਚ ਹੋਏ ਐੱਮ.ਵੀ.ਆਈ ਘੋਟਾਲੇ ਨੂੰ ਲੈਕੇ ਅੰਮ੍ਰਿਤਸਰ ਐੱਮ.ਵੀ.ਆਈ ਦਫ਼ਤਰ MVI Office Amritsar ਅਤੇ ਆਰ.ਟੀ.ਏ ਦਫ਼ਤਰ ਫਿਰੋਜ਼ਪੁਰ RTA Office Ferozepur ਵਿਚ ਰੇਡ Punjab Vigilance raids in Amritsar and Ferozepur ਕੀਤੀ ਗਈ।

Punjab Vigilance Department
Punjab Vigilance Department

ਚੰਡੀਗੜ੍ਹ: ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ (Bharat Bhushan Ashu Arrest) ਦੀ ਪੰਜਾਬ ਵਿਜੀਲੈਂਸ ਬਿਊਰੋ ਵੱਲੋ ਗ੍ਰਿਫ਼ਤਾਰੀ ਤੋਂ ਬਾਅਦ ਮੰਗਲਵਾਰ ਨੂੰ ਪੰਜਾਬ ਵਿਜੀਲੈਂਸ ਬਿਊਰੋ ਟੀਮ Punjab Vigilance Department ਵੱਲੋਂ ਸੰਗਰੂਰ ਵਿੱਚ ਹੋਏ ਐੱਮ.ਵੀ.ਆਈ ਘੋਟਾਲੇ ਨੂੰ ਲੈਕੇ ਅੰਮ੍ਰਿਤਸਰ ਐੱਮ.ਵੀ.ਆਈ ਦਫ਼ਤਰ MVI Office Amritsar ਅਤੇ ਆਰ.ਟੀ.ਏ ਦਫ਼ਤਰ ਫਿਰੋਜ਼ਪੁਰ RTA Office Ferozepur ਵਿਚ ਰੇਡ Punjab Vigilance raids in Amritsar and Ferozepur ਕੀਤੀ ਗਈ।

ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਵਿਜੀਲੈਂਸ ਟੀਮ ਵੱਲੋਂ ਜ਼ਿਲ੍ਹਾ ਸੰਗਰੂਰ ਦੇ ਮੋਟਰ ਵਹੀਕਲ ਇੰਸਪੈਕਟਰ ਦੇ ਦਫ਼ਤਰ ਵਿੱਚ ਚੈਕਿੰਗ ਕੀਤੀ ਗਈ ਸੀ, ਜਿਸ ਵਿੱਚ ਆਰ.ਟੀ.ਓ ਮੋਟਰ ਵਹੀਕਲ ਇੰਸਪੈਕਟਰ ਅਤੇ ਕਲਰਕ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ, ਜਿਸ ਤਹਿਤ ਅੱਜ ਮੰਗਲਵਾਰ ਨੂੰ ਸਵੇਰੇ 11:30 ਵਜੇ ਵਿਜੀਲੈਂਸ ਟੀਮ Punjab Vigilance raids in Amritsar ਨੇ ਅੰਮ੍ਰਿਤਸਰ ਐੱਮ.ਵੀ.ਆਈ ਦਫ਼ਤਰ MVI Office Amritsar 'ਚ ਜਾ ਕੇ ਚੈਕਿੰਗ ਸ਼ੁਰੂ ਕਰ ਦਿੱਤੀ। ਜਿਸ ਦੌਰਾਨ ਰਿਕਾਰਡ ਦੀ ਤਲਾਸ਼ੀ ਲਈ ਗਈ ਤਾਂ ਮੀਡੀਆ ਦੇ ਨਾਲ ਵਿਜੀਲੈਂਸ ਟੀਮ ਦਾ ਕੋਈ ਵੀ ਅਧਿਕਾਰੀ ਗੱਲ ਕਰਨ ਨੂੰ ਤਿਆਰ ਨਹੀਂ ਸੀ।

ਪੰਜਾਬ ਵਿਜੀਲੈਂਸ ਦੀ ਟੀਮ ਵੱਲੋ ਅੰਮ੍ਰਿਤਸਰ ਵਿੱਚ ਰੇਡ

ਵਿਜੀਲੈਂਸ ਦੇ ਡੀਐਸਪੀ ਹਰਪ੍ਰੀਤ ਸਿੰਘ ਅਤੇ ਜੋਗੇਸ਼ਵਰ ਸਿੰਘ Vigilance DSP Harpreet Singh and Jogeshwar Singh ਅਤੇ ਉਨ੍ਹਾਂ ਦੀ ਟੀਮ ਨੇ ਚੈਕਿੰਗ ਕੀਤੀ। ਇਸ ਮੌਕੇ ਮੀਡੀਆ ਤੋਂ ਦੂਰੀ ਬਣਾਕੇ ਰੱਖੀ ਗਈ, ਅਧਿਕਾਰੀ ਕੈਮਰੇ ਅੱਗੇ ਆਉਣ ਤੋਂ ਮਨ੍ਹਾ ਕਰ ਰਹੇ ਸਨ। ਪਰ ਉਨ੍ਹਾਂ ਇਨ੍ਹਾਂ ਜਰੂਰ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਦੇ ਮੋਟਰ ਵਹੀਕਲ ਇੰਸਪੈਕਟਰ ਦੇ ਦਫ਼ਤਰ ਵਿੱਚ ਆਰ.ਟੀ.ਓ ਮੋਟਰ ਵਹੀਕਲ ਇੰਸਪੈਕਟਰ ਅਤੇ ਕਲਰਕ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ, ਉਸ ਨੂੰ ਲੈਕੇ ਹੀ ਇਹ ਚੈਕਿੰਗ ਕੀਤੀ ਜਾ ਰਹੀ ਹੈ।

ਪੰਜਾਬ ਵਿਜੀਲੈਂਸ ਦੀ ਟੀਮ ਵੱਲੋ ਫਿਰੋਜ਼ਪੁਰ ਵਿੱਚ ਰੇਡ

ਇਹ ਵੀ ਪਤਾ ਲੱਗਾ ਕਿ ਜਦੋਂ ਚੈਕਿੰਗ ਦੌਰਾਨ ਕੰਪਿਊਟਰ ਉੱਤੇ ਵਿਜੀਲੈਂਸ ਅਧਿਕਾਰੀ Punjab Vigilance raids in Amritsar ਕੰਮ ਕਰਨ ਲੱਗੇ ਤਾਂ ਕਿ ਬੋਰਡ ਹੀ ਨਹੀਂ ਮੌਜੂਦ ਫਿਰ ਦੂਸਰੇ ਦਫ਼ਤਰ ਵਿਚੋਂ ਕਿ ਬੋਰਡ ਲਿਆ ਕੇ ਕੰਪਿਊਟਰ ਨਾਲ ਅਟੈਚ ਕੀਤਾ ਅਤੇ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਪਤਾ ਲੱਗਾ ਕਿ ਐੱਮ.ਵੀ ਅਧਿਕਾਰੀ ਨੂੰ ਇਹ ਅਹੁਦਾ ਸੰਭਾਲੇ ਅਜਿਹੇ ਇੱਕ ਮਹੀਨਾ ਵੀ ਨਹੀਂ ਸੀ ਹੋਇਆ ਅਤੇ ਅਧਿਕਾਰੀ ਨੂੰ ਆਪਣੀ ਆਈ.ਡੀ ਦਾ ਪਾਸਵਰਡ ਤੱਕ ਨਹੀਂ ਪਤਾ ਸੀ ਅਤੇ ਜਦੋਂ ਬਾਹਰੋਂ ਕਿਸੇ ਏਜੰਟ ਨੂੰ ਬੁਲਾ ਕੇ ਆਈ.ਡੀ ਖੋਲ੍ਹੀ ਅਤੇ ਪਤਾ ਲੱਗਾ ਕਿ 604 ਦੇ ਕਰੀਬ ਰਿਜੇਸ਼ਟਰੇਸ਼ਨ ਹੋਈਆਂ ਸਨ।

ਇਹ ਵੀ ਪੜੋ:- ਹਾਈਕੋਰਟ ਨੇ ਸਾਧੂ ਸਿੰਘ ਧਰਮਸੋਤ ਅਤੇ ਦਿਲਜੀਤ ਗਿਲਜ਼ੀਆਂ ਦੇ ਮਾਮਲੇ ਵਿਚ ਫੈਸਲਾ ਰੱਖਿਆ ਸੁਰੱਖਿਅਤ

Last Updated : Aug 23, 2022, 6:54 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.