ETV Bharat / state

ਪਤਨੀ ਤੇ 2 ਬੱਚਿਆਂ ਦੇ ਕਤਲ ਦੀ ਸਜ਼ਾ ਭੁਗਤ ਰਹੇ ਕੈਦੀ ਨੇ ਫ਼ਿਰੋਜ਼ਪੁਰ ਜੇਲ 'ਚ ਲਿਆ ਫਾਹਾ - central jail ferozepur

ਪਤਨੀ ਅਤੇ 2 ਬੱਚਿਆਂ ਦੇ ਕਤਲ ਦੇ ਮਾਮਲੇ ਵਿੱਚ ਸਜ਼ਾ ਭੁਗਤ ਰਹੇ ਕੈਦੀ ਵੱਲੋਂ ਫ਼ਿਰੋਜ਼ਪੁਰ ਕੇਂਦਰੀ ਜੇਲ ਵਿੱਚ ਖ਼ੁਦਕੁਸ਼ੀ ਕਰਨ ਦਾ ਮਾਮਲਾ ਆਇਆ ਸਾਹਮਣੇ।

ਕੈਦੀ ਨੇ ਫ਼ਿਰੋਜ਼ਪੁਰ ਜੇਲ 'ਚ ਲਿਆ ਫਾਹਾ
author img

By

Published : Mar 2, 2019, 5:41 PM IST

ਫ਼ਿਰੋਜ਼ਪੁਰ: ਆਪਣੀ ਪਤਨੀ ਅਤੇ 2 ਬੱਚਿਆਂ ਦੇ ਕਤਲ ਦੇ ਮਾਮਲੇ ਵਿੱਚ ਸਜ਼ਾ ਭੁਗਤ ਰਹੇ ਕੈਦੀ ਵੱਲੋਂ ਫ਼ਿਰੋਜ਼ਪੁਰ ਕੇਂਦਰੀ ਜੇਲ ਵਿੱਚ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕੈਦੀ ਦਾ ਨਾਂਅ ਪਰਮਜੀਤ ਸਿੰਘ ਦੱਸਿਆ ਜਾ ਰਿਹਾ ਹੈ।

ਪਤਨੀ ਤੇ 2 ਬੱਚਿਆਂ ਦੇ ਕਤਲ ਦੀ ਸਜ਼ਾ ਭੁਗਤ ਰਹੇ ਕੈਦੀ ਨੇ ਫ਼ਿਰੋਜ਼ਪੁਰ ਜੇਲ 'ਚ ਲਿਆ ਫਾਹਾ
ਜਾਣਕਾਰੀ ਮੁਤਾਬਕ ਪਰਮਜੀਤ ਸਿੰਘ ਨੇ ਅੱਜ ਜੇਲ ਦੇ ਗੁਸਲਖ਼ਾਨੇ ਵਿੱਚ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ ਜਿਸ ਤੋਂ ਬਾਅਦ ਕੈਦੀ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਫ਼ਿਰੋਜ਼ਪੁਰ ਦੇ ਸਿਵਲ ਹਸਪਤਾਲ ਭੇਜਿਆ ਗਿਆ ਹੈ।ਜ਼ਿਕਰਯੋਗ ਹੈ ਕਿ ਫ਼ਿਰੋਜ਼ਪੁਰ ਦੇ ਪਿੰਡ ਆਂਸਲ ਦੇ ਰਹਿਣ ਵਾਲੇ ਪਰਮਜੀਤ ਸਿੰਘ ਨੇ 11 ਜਨਵਰੀ 2019 ਨੂੰ ਨਾਜਾਇਜ਼ ਸਬੰਧਾਂ ਦੇ ਸ਼ੱਕ ਕਾਰਨ ਆਪਣੀ ਪਤਨੀ ਤੇ 2 ਬੱਚਿਆਂ ਦਾ ਕਤਲ ਕਰ ਦਿੱਤਾ ਸੀ।

Sent from my Samsung Galaxy smartphone.

STORY SLUG : 2.3.19 FEROZEPUR JAIL SUICIDE 

FOTAGE : ATTACHED LINK IN MAIL 

TOTAL FILE :  7 ( 1 SHOT , 1 PROFILE PHOTO , 2 BYTES , 1 JAIL PROFILE SHOT , 2 PROFILE SHOT TRIPLE MUDER CHILD AND WIFE )

हैड लाईन : केन्द्री जेल फ़िरोज़पुर में अपने ही दो बच्चो और पत्नी की हत्या के आरोप में बंद हवालाती परमजीत सिंह ने फंदा लगाकर की आत्महत्या

मृतक के शव को पोस्टमर्टम के लिए लाया गया सिविल हस्पताल

एंकर : फ़िरोज़पुर के गांव आंसल में 11 जनवरी 2019 को अपनी पत्नी के नाजायज संबंधों के शक को लेकर आरोपी परमजीत सिंह ने अपने ही घर में साथ सो रहे दो बच्चो को जहरीली चीज दे कर और अपनी पत्नी की तेजधार हथियार के साथ हत्या कर घर से फरार हो गया था जिसके बाद इस आरोपी परमजीत सिंह को पुलिस ने गिरफ्तार कर फ़िरोज़पुर की केन्द्री जेल में भेज दिया था आज इस आरोपी हवालाती ने केन्द्री जेल के बाथरूम  में अपने आप को फंदा लगाकर आत्महत्या कर ली व्ही मृतक केव शव को पोस्टमार्टम के लिए फिरोजपुर के सिविल हस्पताल में लाया गया व्ही सिविल हस्पताल डॉक्टर आंचल ने बताया की एक परमजीत सिंह नाम के व्यक्ति ने केंद्रीय जेल में लटकर आत्महत्या की है उसके शव को पोस्टमार्टम के लिए मोर्चरी में रखा गया

बाईट : आंचल ( डाक्टर सिविल हस्पताल )  

वीओ 1 :  व्ही केंद्रीय जेल से मृतक परमजीत सिंह के शव को जेल से हस्पताल में लाए जेल मुलाजम गुरबचन सिंह ने बताया की यह जेल में अपने बच्चो और पत्नी के हत्या के केस में आया था और आज इसने बाथरूम में लटकर आत्महत्या कर ली है 

बाईट : गुरबचन सिंह ( केंद्रीय जेल मुलाजम ) 

ETV Bharat Logo

Copyright © 2025 Ushodaya Enterprises Pvt. Ltd., All Rights Reserved.