ETV Bharat / state

ਆਡਿਟ ਅਫ਼ਸਰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ

ਫ਼ਿਰੋਜ਼ਪੁਰ 'ਚ ਵਿਜੀਲੈਂਸ ਬਿਊਰੋ ਨੇ ਇੱਕ ਆਡਿਟ ਅਫ਼ਸਰ ਨੂੰ 6 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਹੈ।

ਫ਼ੋਟੋ
author img

By

Published : May 28, 2019, 5:18 AM IST

Updated : May 28, 2019, 5:44 AM IST

ਫਿਰੋਜ਼ਪੁਰ: ਵਿਜੀਲੈਂਸ ਬਿਊਰੋ ਫ਼ਿਰੋਜ਼ਪੁਰ ਨੇ 6 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਆਡਿਟ ਅਫ਼ਸਰ ਕੋ ਓਪਰੇਟਿਵ ਸੋਸਾਇਟੀ ਨੂੰ ਰੰਗੇ ਹੱਥੀ ਕਾਬੂ ਕੀਤਾ ਹੈ।

ਵੀਡੀਓ

ਮੁਕਤਸਰ ਤੋਂ ਵਿਜੀਲੈਂਸ ਬਿਊਰੋ ਦੇ ਡੀਐੱਸਪੀ ਰਾਜ ਕੁਮਾਰ ਨੇ ਦੱਸਿਆ ਕਿ ਪਿੰਡ ਮਹੰਤਾਂ ਵਾਲਾ ਦੇ ਰਹਿਣ ਵਾਲੇ ਸੁਖਦੇਵ ਸਿੰਘ ਨੇ ਇਕ ਲਿਖਤ ਸ਼ਿਕਾਇਤ ਦਿੱਤੀ ਸੀ ਜਿਸ ਵਿਚ ਮੁੱਦਈ ਨੇ ਮਹੰਤਾਂ ਵਾਲਾ ਕੋ ਓਪ੍ਰੇਟਿਵ ਸੋਸਾਇਟੀ ਦਾ ਸਾਲਾਨਾ ਆਡਿਟ ਕਰਨ ਲਈ 10 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ ਜਿਸ ਵਿੱਚ 6 ਹਜ਼ਾਰ ਰੁਪਏ ਦੇਣੇ ਤੈਅ ਹੋਏ ਸਨ।

ਸ਼ਿਕਾਇਤ ਮਿਲਣ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਆਡਿਟ ਅਫ਼ਸਰ ਨੂੰ 6 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਅਤੇ ਅਗਲੇਰੀ ਕਾਰਵਾਈ ਜਾਰੀ ਹੈ।

STORY SLUG : 27.5.19 FEROZEPUR VIGILANCE BRIBE 

FOOTAGE : ATTACHED LINK IN MAIL

TOTAL FILE : 2 ( 1 SHOT , 1 BYTE )

ਹੈੱਡਲਾਇਨ- ਵਿਜੀਲੈਂਸ ਬਿਊਰੋ ਫ਼ਿਰੋਜ਼ਪੁਰ ਨੇ 6 ਹਜਾਰ ਦੀ ਰਿਸ਼ਵਤ ਲੈਂਦੇ ਹੋਏ ਆਡਿਟ ਅਫਸਰ ਕੋ ਓਪਰਟਿਵ ਸੋਸਾਇਟੀ ਨੂੰ ਰੰਗੇ ਹੱਥੀ ਕੀਤਾ ਗਿਰਫ਼ਤਾਰ।

ਐਂਕਰ- ਡੀ ਐਸ ਪੀ ਵਿਜੀਲੈਂਸ ਬਿਊਰੋ ਮੁਕਤਸਰ ਰਾਜ ਕੁਮਾਰ ਨੇ ਦੱਸਿਆ ਕਿ ਮੁਦਈ ਸੁਖਦੇਵ ਸਿੰਘ ਵਾਸੀ ਪਿੰਡ ਮਹੰਤਾਂ ਵਾਲਾ ਨੇ ਸਾਨੂੰ ਇਕ ਲਿਖਤ ਸ਼ਿਕਾਇਤ ਦਿਤੀ ਸੀ ਜਿਸ ਵਿਚ ਮੁਦਈ ਨੇ ਕਿ ਇਸ ਨੇ ਮਹੰਤਾਂ ਵਾਲਾ ਕੋ ਓਪ੍ਰੇਟਿਵ ਸੋਸਾਇਟੀ ਦਾ ਸਾਲਾਨਾ ਆਡਿਟ ਕਰਨ ਲਈ 10000 ਹਜਾਰ ਰੁਪਏ ਦੀ ਮੰਗ ਕੀਤੀ ਸੀ ਜਿਸ ਦਾ 6000 ਰੁਪਏ ਉਕਤ ਦੋਸ਼ੀ ਨੂੰ ਦਿੰਦੇ ਹੋਏ ਰੰਗੇ ਹੱਥੀ ਗਿਰਫ਼ਤਾਰ ਕੀਤਾ ਹੈ ਅਗੇ ਕਾਰਵਾਈ ਜਾਰੀ ਹੈ।

ਬਾਈਟ- ਰਾਜ ਕੁਮਾਰ ਡੀ ਐਸ ਪੀ।

Last Updated : May 28, 2019, 5:44 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.