ETV Bharat / state

ਰੇਲਵੇ ਵਿਭਾਗ ਨੇ ਨਾਜਾਇਜ਼ ਕਬਜ਼ਿਆਂ ’ਤੇ ਚਲਾਇਆ ‘ਪੀਲਾ ਪੰਜਾ’ - ਨਾਜਾਇਜ਼ ਕਬਜ਼ਾ

2 ਮਹੀਨੇ ਪਹਿਲਾਂ ਵੀ ਇਨ੍ਹਾਂ ਪਰਿਵਾਰਾਂ ਨੂੰ ਨੋਟਿਸ ਦਿੱਤਾ ਸੀ ਤੇ 2 ਦਿਨ ਪਹਿਲਾਂ ਵੀ ਘਰ-ਘਰ ਜਾ ਕੇ ਉਨ੍ਹਾਂ ਨੇ ਖੁਦ ਇਨ੍ਹਾਂ ਨੂੰ ਅਪੀਲ ਕੀਤੀ ਸੀ ਕਿ ਆਪਣਾ ਸਾਮਾਨ ਬਾਹਰ ਕੱਢ ਲੈਣ ਅਤੇ ਜਗ੍ਹਾ ਖਾਲੀ ਕਰ ਦੇਣ, ਪਰ ਇਨ੍ਹਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਇਸੇ ਗੱਲ ਨੂੰ ਲੈ ਕੇ ਅੱਜ ਉਨ੍ਹਾਂ ਦੇ ਮਕਾਨਾਂ ਨੂੰ ਖਾਲੀ ਕਰਵਾਉਣ ਲਈ ਬੁਲਡੋਜ਼ਰ ਚਲਾਇਆ ਗਿਆ ਹੈ।

ਰੇਲਵੇ ਵਿਭਾਗ ਨੇ ਨਾਜਾਇਜ਼ ਕਬਜ਼ਿਆਂ ’ਤੇ ਚਲਾਇਆ ‘ਪੀਲਾ ਪੰਜਾ’

author img

By

Published : Mar 14, 2021, 8:08 PM IST

ਫਾਜ਼ਿਲਕਾ: ਜ਼ਿਲ੍ਹੇ ਦੇ ਪਿੰਡ ਜੋੜਕੀ ਕੰਕੜ ਦੇ ਕਰੀਬ ਨਿਕਲਦੀ ਰੇਲਵੇ ਲਾਈਨ ਦੇ ਕੋਲ 2 ਦਰਜਨ ਤੋਂ ਵੀ ਵੱਧ ਪਰਿਵਾਰਾਂ ਨੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ, ਜਿਸ ਨੂੰ ਲੈ ਕੇ ਵਿਭਾਗ ਨੇ 2 ਮਹੀਨੇ ਪਹਿਲਾਂ ਇਨ੍ਹਾਂ ਪਰਿਵਾਰਾਂ ਨੂੰ ਨੋਟਿਸ ਜਾਰੀ ਕੀਤਾ ਸੀ ਕਿ ਰੇਲਵੇ ਦੀ ਜਮੀਨ ਖਾਲੀ ਕਰ ਦਿੱਤੀ ਜਾਵੇ, ਪਰ ਲੋਕਾਂ ਨੇ ਪ੍ਰਵਾਹ ਨਾ ਕਰਦੇ ਹੋਏ ਜ਼ਮੀਨ ਖਾਲੀ ਨਹੀਂ ਕੀਤੀ, ਜਿਸ ਕਾਰਨ ਰੇਲਵੇ ਵਿਭਾਗ ਨੇ ਨਾਜਾਇਜ਼ ਕਬਜੇ ਹਟਵਾਏ ਤੇ ਘਰਾਂ ਨੂੰ ਜੇਸੀਬੀ ਮਸ਼ੀਨ ਨਾਲ ਤੋੜ ਦਿੱਤੇ।

ਇਹ ਵੀ ਪੜੋ: ਸੁਖਬੀਰ ਬਾਦਲ ਨੇ ਜਲਾਲਾਬਾਦ ਤੋਂ ਆਪਣੇ ਆਪ ਨੂੰ ਉਮੀਦਵਾਰ ਐਲਾਨਿਆ

ਉਥੇ ਹੀ ਦੂਜੇ ਪਾਸੇ ਸਥਾਨ ਲੋਕਾਂ ਨੇ ਇਲਜ਼ਾਮ ਲਗਾਏ ਹਨ ਕਿ ਉਹਨਾਂ ਨੂੰ ਘਰਾਂ ਦੇ ਅੰਦਰੋਂ ਸਮਾਨ ਕੱਢਣ ਨਹੀਂ ਦਿੱਤਾ ਗਿਆ ਤੇ ਉਹਨਾਂ ਨੇ ਘਰ ਤੋੜ ਦਿੱਤੇ ਗਏ ਹਨ ਜਿਸ ਕਾਰਨ ਉਹਨਾਂ ਦਾ ਬਹੁਤ ਸਾਰਾ ਸਮਾਨ ਟੁੱਟ ਗਿਆ ਹੈ। ਪੀੜਤ ਲੋਕਾਂ ਨੇ ਇਸ ਦੇ ਮੁਆਵਜ਼ੇ ਤੇ ਪੰਚਾਇਤ ਤੋਂ ਜਮੀਨ ਦੀ ਮੰਗ ਕੀਤੀ ਹੈ ਤਾਂ ਜੋ ਉਹ ਘਰ ਬਣਾਕੇ ਰਹਿ ਸਕਣ।

ਰੇਲਵੇ ਵਿਭਾਗ ਨੇ ਨਾਜਾਇਜ਼ ਕਬਜ਼ਿਆਂ ’ਤੇ ਚਲਾਇਆ ‘ਪੀਲਾ ਪੰਜਾ’

ਦੂਜੇ ਪਾਸੇ ਰੇਲਵੇ ਵਿਭਾਗ ਦੇ ਜੇਈ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ 2 ਮਹੀਨੇ ਪਹਿਲਾਂ ਵੀ ਇਨ੍ਹਾਂ ਪਰਿਵਾਰਾਂ ਨੂੰ ਨੋਟਿਸ ਦਿੱਤਾ ਸੀ ਤੇ 2 ਦਿਨ ਪਹਿਲਾਂ ਵੀ ਘਰ-ਘਰ ਜਾ ਕੇ ਉਨ੍ਹਾਂ ਨੇ ਖੁਦ ਇਨ੍ਹਾਂ ਨੂੰ ਅਪੀਲ ਕੀਤੀ ਸੀ ਕਿ ਆਪਣਾ ਸਾਮਾਨ ਬਾਹਰ ਕੱਢ ਲੈਣ ਅਤੇ ਜਗ੍ਹਾ ਖਾਲੀ ਕਰ ਦੇਣ, ਪਰ ਇਨ੍ਹਾਂ ਨੇ ਕੋਈ ਸੁਣਵਾਈ ਨਹੀਂ ਕੀਤੀ।

ਇਸੇ ਗੱਲ ਨੂੰ ਲੈ ਕੇ ਅੱਜ ਉਨ੍ਹਾਂ ਦੇ ਮਕਾਨਾਂ ਨੂੰ ਖਾਲੀ ਕਰਵਾਉਣ ਲਈ ਬੁਲਡੋਜ਼ਰ ਚਲਾਇਆ ਗਿਆ ਹੈ ਅਤੇ ਕਿਸੇ ਵੀ ਘਰ ’ਚ ਕੋਈ ਸਾਮਾਨ ਨਹੀਂ ਸੀ ਕਿਉਂਕਿ ਉਨ੍ਹਾਂ ਨੇ ਖੁਦ ਘਰਾਂ ਦੇ ਵਿੱਚੋਂ ਸਾਮਾਨ ਕੱਢਵਾਇਆ ਸੀ।

ਇਹ ਵੀ ਪੜੋ: ਬਿਨਾਂ ਮਾਸਕ ਅਤੇ ਕੋਵਿਡ ਰਿਪੋਰਟ ਤੋਂ ਛਾਪਾ ਮਾਰਨ ਵਾਲੀ ਬਿਨਾਂ ED 'ਤੇ ਹੋਵੇ ਪਰਚਾ: ਖਹਿਰਾ

ETV Bharat Logo

Copyright © 2024 Ushodaya Enterprises Pvt. Ltd., All Rights Reserved.