ETV Bharat / state

ਕੜਾਕੇ ਦੀ ਠੰਡ ਕਾਰਨ ਅਬੋਹਰ ਵਿੱਚ ਇੱਕ ਵਿਅਕਤੀ ਦੀ ਮੌਤ

ਅਬੋਹਰ ਵਿੱਚ ਕੜਾਕੇ ਦੀ ਠੰਡ ਦੇ ਚਲਦਿਆਂ ਇੱਕ ਆਦਮੀ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਅਬੋਹਰ ਦੀ ਦਾਨਾ ਮੰਡੀ ਵਿੱਚ ਬੁੱਧਵਾਰ ਸਵੇਰੇ ਇੱਕ ਵਿਅਕਤੀ ਦੀ ਲਾਸ਼ ਠੰਡ ਨਾਲ ਆਕੜੀ ਹੋਈ ਮਿਲੀ।

ਫ਼ੋਟੋ
ਫ਼ੋਟੋ
author img

By

Published : Jan 1, 2020, 8:12 PM IST

ਫ਼ਜਿਲਕਾ: ਅਬੋਹਰ ਵਿੱਚ ਕੜਾਕੇ ਦੀ ਠੰਡ ਦੇ ਚਲਦਿਆਂ ਇੱਕ ਆਦਮੀ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਅਬੋਹਰ ਦੀ ਦਾਨਾ ਮੰਡੀ ਵਿੱਚ ਬੁੱਧਵਾਰ ਸਵੇਰੇ ਇੱਕ ਵਿਅਕਤੀ ਦੀ ਲਾਸ਼ ਠੰਡ ਨਾਲ ਆਕੜੀ ਹੋਈ ਮਿਲੀ।

ਵੀਡੀਓ

ਪੁਲਿਸ ਅਧਿਕਾਰੀ ਨੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਖਬਰ ਮਿਲੀ ਕਿ ਅਬੋਹਰ ਦੀ ਦਾਨਾ ਮੰਡੀ ਵਿੱਚ ਇੱਕ ਵਿਅਕਤੀ ਦੀ ਲਾਸ਼ ਪਈ ਹੈ। ਇਸ ਮਗਰੋਂ ਉਨ੍ਹਾਂ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ 72 ਘੰਟਿਆਂ ਲਈ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ। ਹੁਣ ਤੱਕ ਕੀਤੀ ਜਾਂਚ ਦੇ ਮੁਤਾਬਕ ਇਸ ਵਿਅਕਤੀ ਦੀ ਮੌਤ ਠੰਡ ਦੇ ਕਾਰਨ ਹੋਈ ਲੱਗ ਰਹੀ ਹੈ।

Intro:NEWS & SCRIPT - FZK - THAND SE EK KI MAUT - FROM - INDERJIT SINGH DISTRICT FAZILKA PB . 97812-22833 .Body:ਹ / ਲ : - ਕੜਾਕੇ ਦੀ ਸਰਦੀ ਦੇ ਕਾਰਨ ਜਿਲਾ ਫਾਜਿਲਕਾ ਦੇ ਅਬੋਹਰ ਵਿੱਚ ਏਕ ਵਿਅਕਤੀ ਦੀ ਹੋਈ ਮੌਤ

ਏ / ਲ : - ਜਿਲਾ ਫਾਜਿਲਕਾ ਦੇ ਅਬੋਹਰ ਵਿੱਚ ਕੜਾਕੇ ਦੀ ਸਰਦੀ ਦੇ ਚਲਦੇਆ ਇੱਕ ਆਦਮੀ ਦੀ ਮੌਤ ਹੋ ਗਈ ਹੈ ਜਾਣਕਾਰੀ ਦੇ ਅਨੁਸਾਰ ਸਵੇਰੇ ਇੱਕ ਵਿਅਕਤੀ ਦੀ ਲਾਸ਼ ਅਬੋਹਰ ਦੀ ਦਾਨਾ ਮੰਡੀ ਵਿੱਚ ਮਿਲੀ ਸੀ ਜੋ ਠੰਡ ਦੇ ਕਾਰਨ ਆਕੜੀ ਹੋਈ ਸੀ ਜਿਸਨੂੰ ਪੁਲਿਸ ਵਲੋਂ ਅਬੋਹਰ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ 72 ਘੰਟੀਆਂ ਲਈ ਰਖਵਾਇਆ ਗਿਆ ਹੈ ।

ਵਾ / ਓ : - ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਖਬਰ ਮਿਲੀ ਸੀ ਕਿ ਅਬੋਹਰ ਦੀ ਦਾਨਾ ਮੰਡੀ ਵਿੱਚ ਇੱਕ ਵਿਅਕਤੀ ਦੀ ਲਾਸ਼ ਪਈ ਹੈ ਜਿਸ ਤੇ ਉਨ੍ਹਾਂ ਵਲੋਂ ਮੌਕੇ ਤੇ ਪਹੁੰਚ ਕੇ ਉਸ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹੈ ਹਜੇ ਤੱਕ ਕੀਤੀ ਜਾਂਚ ਦੇ ਅਨੁਸਾਰ ਇਸ ਵਿਅਕਤੀ ਦੀ ਮੌਤ ਠੰਡ ਦੇ ਕਾਰਨ ਹੋਈ ਲੱਗ ਰਹੀ ਹੈ ।

ਬਾਈਟ : - ਸੁਖਦੇਵ ਸਿੰਘ ( ਜਾਂਚ ਅਧਿਕਾਰੀ , ਅਬੋਹਰ ਪੁਲਿਸ )

ਫਾਜ਼ਿਲਕਾ ਤੋਂ ਕੈਮਰਾ ਮੈਨ ਸੁਰਿੰਦਰ ਦੇ ਨਾਲ ਇੰਦਰਜੀਤ ਸਿੰਘ ਦੀ ਰਿਪੋਰਟ ।

INDERJIT SINGH JOURNALIST
DISTT. FAZILKA PB
97812-22833 .
Conclusion:ਹ / ਲ : - ਕੜਾਕੇ ਦੀ ਸਰਦੀ ਦੇ ਕਾਰਨ ਜਿਲਾ ਫਾਜਿਲਕਾ ਦੇ ਅਬੋਹਰ ਵਿੱਚ ਏਕ ਵਿਅਕਤੀ ਦੀ ਹੋਈ ਮੌਤ

ਏ / ਲ : - ਜਿਲਾ ਫਾਜਿਲਕਾ ਦੇ ਅਬੋਹਰ ਵਿੱਚ ਕੜਾਕੇ ਦੀ ਸਰਦੀ ਦੇ ਚਲਦੇਆ ਇੱਕ ਆਦਮੀ ਦੀ ਮੌਤ ਹੋ ਗਈ ਹੈ ਜਾਣਕਾਰੀ ਦੇ ਅਨੁਸਾਰ ਸਵੇਰੇ ਇੱਕ ਵਿਅਕਤੀ ਦੀ ਲਾਸ਼ ਅਬੋਹਰ ਦੀ ਦਾਨਾ ਮੰਡੀ ਵਿੱਚ ਮਿਲੀ ਸੀ ਜੋ ਠੰਡ ਦੇ ਕਾਰਨ ਆਕੜੀ ਹੋਈ ਸੀ ਜਿਸਨੂੰ ਪੁਲਿਸ ਵਲੋਂ ਅਬੋਹਰ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ 72 ਘੰਟੀਆਂ ਲਈ ਰਖਵਾਇਆ ਗਿਆ ਹੈ ।

ਵਾ / ਓ : - ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਖਬਰ ਮਿਲੀ ਸੀ ਕਿ ਅਬੋਹਰ ਦੀ ਦਾਨਾ ਮੰਡੀ ਵਿੱਚ ਇੱਕ ਵਿਅਕਤੀ ਦੀ ਲਾਸ਼ ਪਈ ਹੈ ਜਿਸ ਤੇ ਉਨ੍ਹਾਂ ਵਲੋਂ ਮੌਕੇ ਤੇ ਪਹੁੰਚ ਕੇ ਉਸ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹੈ ਹਜੇ ਤੱਕ ਕੀਤੀ ਜਾਂਚ ਦੇ ਅਨੁਸਾਰ ਇਸ ਵਿਅਕਤੀ ਦੀ ਮੌਤ ਠੰਡ ਦੇ ਕਾਰਨ ਹੋਈ ਲੱਗ ਰਹੀ ਹੈ ।

ਬਾਈਟ : - ਸੁਖਦੇਵ ਸਿੰਘ ( ਜਾਂਚ ਅਧਿਕਾਰੀ , ਅਬੋਹਰ ਪੁਲਿਸ )

ਫਾਜ਼ਿਲਕਾ ਤੋਂ ਕੈਮਰਾ ਮੈਨ ਸੁਰਿੰਦਰ ਦੇ ਨਾਲ ਇੰਦਰਜੀਤ ਸਿੰਘ ਦੀ ਰਿਪੋਰਟ ।

INDERJIT SINGH JOURNALIST
DISTT. FAZILKA PB
97812-22833 .
ETV Bharat Logo

Copyright © 2024 Ushodaya Enterprises Pvt. Ltd., All Rights Reserved.