ETV Bharat / state

ਜਰਮਨੀ ‘ਚ ਪੰਜਾਬੀ ਨੌਜਵਾਨ ਨੇ ਜਿੱਤਿਆ ਗੋਲਡ ਮੈਡਲ

ਸ੍ਰੀ ਫਤਿਹਗੜ੍ਹ ਸਾਹਿਬ (Sri Fatehgarh Sahib) ਦੇ ਰਹਿਣ ਵਾਲੇ ਪੰਜਾਬ ਦੇ ਨੌਜਵਾਨ ਅਰਜੁਨ ਸਿੰਘ ਨੇ ਜਰਮਨੀ (Germany) ਦੇ ਸੁਹਲ ਵਿੱਚ ਵਰਲਡ ਕੱਪ ਜੂਨੀਅਰ ਰਾਇਫਲ, ਪਿਸਟਲ, ਸ਼ਾਟ ਗਨ ਚੈਂਪਿਅਨਸ਼ਿਪ ਵਿੱਚ ਸ਼ੂਟਿੰਗ ਦਾ ਜਲਵਾ ਦਿਖਾਉਦੇ ਹੋਏ 50 ਮੀਟਰ ਫ੍ਰੀ ਪਿਸਟਲ ਇੰਡੀਵਿਜੁਅਲ ਵਿੱਚ ਗੋਲਡ ਮੈਡਲ (Gold medal) ਜਿੱਤਿਆ ਹੈ। ਹੁਣ ਤੱਕ ਅਰਜੁਨ ਸੰਸਾਰ ਪੱਧਰ ਉੱਤੇ ਦੋ ਗੋਲਡ ਮੈਡਲ ਭਾਰਤ ਨੂੰ ਦਿਵਾ ਚੁੱਕਿਆ ਹੈ।

ਜਰਮਨੀ ‘ਚ ਪੰਜਾਬੀ ਨੌਜਵਾਨ ਨੇ ਜਿੱਤੇ ਗੋਲਡ ਮੈਡਲ

author img

By

Published : May 27, 2022, 7:40 AM IST

ਸ੍ਰੀ ਫਤਿਹਗੜ੍ਹ ਸਾਹਿਬ: ਗੁਰੂ, ਪੀਰਾਂ ਅਤੇ ਸੂਰਮਿਆਂ ਨੂੰ ਜਨਮ ਦੇਣ ਵਾਲੀ ਪੰਜਾਬ ਦੀ ਧਰਤੀ (Land of Punjab) ਨੂੰ ਸਮੇਂ-ਸਮੇਂ ‘ਤੇ ਸਰਕਾਰਾਂ ਵੱਲੋਂ ਵੱਖ-ਵੱਖ ਤਰੀਕਾਂ ਨਾਲ ਬਦਨਾਮ ਕੀਤਾ ਜਾਦਾ ਰਿਹਾ ਹੈ, ਪਰ ਹਮੇਸ਼ਾ ਹੀ ਪੰਜਾਬੀਆਂ ਨੇ ਆਪਣੇ ਸਿਰ ‘ਤੇ ਲੱਗੇ ਇਲਜ਼ਾਮ ਨੂੰ ਝੂਠਾ ਸਾਬਿਤ ਕਰਕੇ ਸਰਕਾਰਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ। ਜਿਸ ਦੀਆਂ ਤਾਜ਼ਾ ਤਸਵੀਰਾਂ ਸ੍ਰੀ ਫਤਿਹਗੜ੍ਹ ਸਾਹਿਬ (Sri Fatehgarh Sahib) ਤੋਂ ਸਾਹਮਣੇ ਆਈਆਂ ਹਨ। ਜਿੱਥੇ ਪੰਜਾਬ ਦੇ ਨੌਜਵਾਨ ਅਰਜੁਨ ਸਿੰਘ ਨੇ ਜਰਮਨੀ (Germany) ਦੇ ਸੁਹਲ ਵਿੱਚ ਵਰਲਡ ਕੱਪ ਜੂਨੀਅਰ ਰਾਇਫਲ, ਪਿਸਟਲ, ਸ਼ਾਟ ਗਨ ਚੈਂਪਿਅਨਸ਼ਿਪ ਵਿੱਚ ਸ਼ੂਟਿੰਗ ਦਾ ਜਲਵਾ ਦਿਖਾਉਦੇ ਹੋਏ 50 ਮੀਟਰ ਫ੍ਰੀ ਪਿਸਟਲ ਇੰਡੀਵਿਜੁਅਲ ਵਿੱਚ ਗੋਲਡ ਮੈਡਲ (Gold medal) ਜਿੱਤਿਆ ਹੈ। ਹੁਣ ਤੱਕ ਅਰਜੁਨ ਸੰਸਾਰ ਪੱਧਰ ਉੱਤੇ ਦੋ ਗੋਲਡ ਮੈਡਲ ਭਾਰਤ ਨੂੰ ਦਿਵਾ ਚੁੱਕਿਆ ਹੈ।

ਅਰਜੁਨ ਨੇ ਕਿਹਾ ਕਿ ਆਪਣੇ ਕੈਰੀਅਰ ਦੀ ਸ਼ੁਰੂਆਤ ਬਤੋਰ ਸਵਿਮਰ ਸ਼ੁਰੂ ਕੀਤੀ ਸੀ ਅਤੇ ਇੰਟਰਨੇਸ਼ਨਲ ਸਵੀਮਿੰਗ ਚੈਂਪਿਅਨਸ਼ਿਪ (International Swimming Championships) ਵਿੱਚ ਹਿੱਸਾ ਲਿਆ, ਪਰ ਇਸ ਦੇ ਬਾਅਦ ਉਨ੍ਹਾਂ ਨੇ ਸ਼ੂਟਿੰਗ ‘ਤੇ ਫੋਕਸ ਕੀਤਾ। ਸਪੋਰਟਸ ਵਿੱਚ ਕਰਿਅਰ ਬਣਾਉਣ ਲਈ ਉਨ੍ਹਾਂ ਅਰਜੁਨ ਨੂੰ ਉਨ੍ਹਾਂ ਦੇ ਚਾਚਾ ਜਗਵਿੰਦਰ ਸਿੰਘ ਚੀਮਾ ਨੇ ਵੀ ਬਹੁਤ ਸਹਿਯੋਗ ਕੀਤਾ। ਜਿਨ੍ਹਾਂ ਵੱਲੋਂ ਪ੍ਰੇਰਨਾ ਲੈਂਦੇ ਹੋਏ ਅਰਜੁਨ ਸਪੋਰਟਸ ਦੀ ਵੱਲ ਆਕਰਸ਼ਤ ਹੋਏ, ਦਰਅਸਲ ਅਰਜੁਨ ਦੇ ਚਾਚਾ ਜਗਵਿੰਦਰ ਚੀਮਾ ਵੀ ਏਸ਼ੀਅਨ ਗੋਲਡ ਮੈਡਲਿਸਟ ਹਨ, ਜੋ ਇੰਡਿਆ ਦੀ 6 ਵਾਰ ਪ੍ਰਤੀਨਿਧਿਤਾ ਕਰ ਚੁੱਕੇ ਹਨ ਅਤੇ ਪਾਵਰ ਲਿਫਟਿੰਗ ਵਿੱਚ ਵਰਲਡ ਚੈੰਪਿਅਨ ਰਹਿ ਚੁੱਕੇ ਹਨ।

ਜਰਮਨੀ ‘ਚ ਪੰਜਾਬੀ ਨੌਜਵਾਨ ਨੇ ਜਿੱਤੇ ਗੋਲਡ ਮੈਡਲ

ਉੱਥੇ ਹੀ ਅਰਜੁਨ ਚੀਮਾ ਦੇ ਪਿਤਾ ਸੰਦੀਪ ਚੀਮਾ ਵੀ ਆਪਣੇ ਪੁੱਤਰ ਦੀ ਜਿੱਤ ਉੱਤੇ ਕਾਫ਼ੀ ਖੁਸ਼ ਹਨ ਅਰਜੁਨ ਦੇ ਪਿਤਾ ਨੇ ਕਿਹਾ ਕਿ ਇਹ ਸਾਡੇ ਲਈ ਬਹੁਤ ਹੀ ਫੱਕਰ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਅਰਜੁਨ ਦੀ ਜਿੱਤ ਨਹੀਂ ਹੈ ਸਗੋਂ ਪੂਰੇ ਭਾਰਤ ਦੀ ਜਿੱਤ ਹੈ। ਇਸ ਮੌਕੇ ਉਨ੍ਹਾਂ ਨੇ ਸਾਰੇ ਮਾਪਿਆ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆ ਨੂੰ ਖੇਡਾ ਵੱਲ ਵੀ ਲੈਕੇ ਆਉਣ ਤਾਂ ਜੋ ਪੜਾਈ ਦੇ ਨਾਲ-ਨਾਲ ਉਨ੍ਹਾਂ ਦੀ ਸਰੀਰ ਵਿੱਚ ਤੰਦਰੁਸਤ ਰਹਿ ਸਕੇ।

ਇਹ ਵੀ ਪੜ੍ਹੋ: ਏਸ਼ੀਆ ਕੱਪ ਹਾਕੀ : ਭਾਰਤ ਨੇ ਮੇਜ਼ਬਾਨ ਇੰਡੋਨੇਸ਼ੀਆ ਨੂੰ 16-0 ਨਾਲ ਹਰਾਇਆ, ਸੁਪਰ 4 ਲਈ ਕੁਆਲੀਫਾਈ

ETV Bharat Logo

Copyright © 2024 Ushodaya Enterprises Pvt. Ltd., All Rights Reserved.