ETV Bharat / state

ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ 'ਤੇ ਚੁੱਕੇ ਗਏ ਸਾਵਾਲਾਂ ਤੋਂ ਬੱਚਦੇ ਨਜ਼ਰ ਆਏ ਡਾ. ਅਮਰ ਸਿੰਘ

ਗੋਬਿੰਦਗੜ ਵਿੱਚ ਬਲਾਕ ਕਾਂਗਰਸ ਵੱਲੋਂ ਸਰਕਾਰ ਦੀਆਂ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਅਤੇ ਲੋਕਾਂ ਦੀਆਂ ਮੁਸ਼ਮਿਲਾਂ ਦੇ ਹੱਲ ਲਈ ਦਫਤਰ ਖੋਲਿਆ ਗਿਆ। ਇਸਦਾ ਉਦਘਾਟਨ ਸਾਂਸਦ ਡਾ. ਅਮਰ ਸਿੰਘ ਅਤੇ ਹਲਕਾ ਅਮਲੋਹ ਦੇ ਵਿਧਾਇਕ ਕਾਕਾ ਰਣਦੀਪ ਸਿੰਘ ਨੇ ਕੀਤਾ।

ਫ਼ੋਟੋ
ਫ਼ੋਟੋ
author img

By

Published : Jan 3, 2020, 7:53 PM IST

ਫ਼ਤਿਹਗੜ ਸਾਹਿਬ: ਸਟੀਲ ਸਿਟੀ ਮੰਡੀ ਗੋਬਿੰਦਗੜ ਵਿੱਚ ਬਲਾਕ ਕਾਂਗਰਸ ਵੱਲੋਂ ਸਰਕਾਰ ਦੀਆਂ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਅਤੇ ਲੋਕਾਂ ਦੀਆਂ ਮੁਸ਼ਮਿਲਾਂ ਦੇ ਹੱਲ ਲਈ ਦਫਤਰ ਖੋਲਿਆ ਗਿਆ। ਇਸਦਾ ਉੱਦਘਾਟਨ ਸਾਂਸਦ ਡਾ. ਅਮਰ ਸਿੰਘ ਅਤੇ ਹਲਕਾ ਅਮਲੋਹ ਦੇ ਵਿਧਾਇਕ ਕਾਕਾ ਰਣਦੀਪ ਸਿੰਘ ਨੇ ਕੀਤਾ।

ਵੀਡੀਓ

ਇਸ ਮੌਕੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੁੱਲੋ ਵੱਲੋਂ ਪੰਜਾਬ ਦੀ ਕਾਂਗਰਸ ਸਰਕਾਰ 'ਤੇ ਖੜੇ ਕੀਤੇ ਸਵਾਲਾਂ 'ਤੇ ਡਾ. ਅਮਰ ਸਿੰਘ ਮੁੰਹ ਫੇਰਦੇ ਨਜ਼ਰ ਆਏ। ਉਥੇ ਹੀ ਵਿਧਾਇਕ ਕਾਕਾ ਰਣਦੀਪ ਸਿੰਘ ਨੇ ਕਿਹਾ ਕਿ ਵੱਡੇ ਨੇਤਾਵਾਂ ਦੀ ਲੜਾਈ ਤੋਂ ਮੈਨੂੰ ਦੂਰ ਹੀ ਰਹਿਣ ਦਿਓ, ਯਾਨੀ ਦੋਨਾਂ ਨੇਤਾ ਨੇ ਦੁੱਲੋ ਦੇ ਸਵਾਲ 'ਤੇ ਚੁੱਪੀ ਸਾਧ ਗਏ।

ਸਾਂਸਦ ਡਾ ਅਮਰ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਮੰਡੀ ਗੋਬਿੰਦਗੜ ਦੀ ਛੋਟੀ ਇੰਡਸਟਰੀ ਲਈ ਕੇਂਦਰ ਸਰਕਾਰ ਵੱਲੋਂ ਕੁੱਝ ਰਿਆਤ ਦੀ ਮੰਗ ਕੀਤੀ ਹੈ ਅਤੇ ਉਨ੍ਹਾਂ ਨੂੰ ਲੱਗਦਾ ਹੈ ਬਹੁਤ ਜਲਦ ਕੇਂਦਰ ਵੱਲੋਂ ਕਿਸੇ ਨਾ ਕਿਸੇ ਰੂਪ ਵਿੱਚ ਛੋਟੇ ਉਦਯੋਗਾਂ ਨੂੰ ਫਾਇਦਾ ਮਿਲੇਗਾ।

ਡਾ. ਅਮਰ ਸਿੰਘ ਨੇ ਕਿਹਾ ਕਿ ਕਾਂਗਰਸ ਵੱਲੋਂ ਖੋਲੇ ਗਏ ਦਫਤਰ ਦਾ ਕਾਂਗਰਸੀ ਵਰਕਰਾਂ ਅਤੇ ਲੋਕਾਂ ਨੂੰ ਫਾਇਦਾ ਮਿਲੇਗਾ। ਇਸ ਮਗਰੋਂ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੁੱਲੋਂ ਵੱਲੋਂ ਪੰਜਾਬ ਦੀ ਕਾਂਗਰਸ ਸਰਕਾਰ ਅਤੇ ਮੁੱਖ ਮੰਤਰੀ 'ਤੇ ਖੜੇ ਕੀਤੇ ਸਵਾਲਾਂ ਦੇ ਜਵਾਬ ਵਿੱਚ ਸਾਂਸਦ ਅਮਰ ਸਿੰਘ ਨੇ ਪੱਤਰਕਾਰਾਂ ਨੂੰ ਕੁੱਝ ਵੀ ਕਹਿਣ ਤੋਂ ਮਨ੍ਹਾ ਕਰ ਦਿੱਤਾ। ਨਾਲ ਹੀ ਉਨ੍ਹਾਂ ਪੰਜਾਬ ਵਿੱਚ ਬਿਜਲੀ ਦੀਆਂ ਦਰਾਂ ਵਿੱਚ ਵਾਧਾ 'ਤੇ ਅਤੇ ਬੀਤੇ ਦਿਨ ਭਾਜਪਾ ਵੱਲੋਂ ਫ਼ਤਿਹਗੜ ਸਾਹਿਬ ਵਿੱਚ ਆਯੂਸ਼ਮਾਨ ਯੋਜਨਾ ਦੇ ਗਲਤ ਕਾਰਡ ਬਣਾਏ ਜਾਣ ਦੇ ਸਵਾਲ 'ਤੇ ਵੀ ਸਾਂਸਦ ਨੇ ਚੁੱਪੀ ਬਣਾਈ ਰੱਖੀ।

ਪੱਤਰਕਾਰਾਂ ਵੱਲੋਂ ਸ਼ਮਸ਼ੇਰ ਸਿੰਘ ਦੁੱਲੋ ਦੇ ਕੀਤੇ ਸਵਾਲ 'ਤੇ ਸਮਾਗਮ ਵਿੱਚ ਪਹੁੰਚੇ ਕਾਕਾ ਰਣਦੀਪ ਸਿੰਘ ਨੇ ਕਿਹਾ ਕਿ ਵੱਡੇ ਨੇਤਾਵਾਂ ਦੇ ਮਦਭੇਦ ਵਿੱਚ ਮੈਨੂੰ ਨਾਂ ਲਿਆਂਦਾ ਜਾਵੇ ਅਤੇ ਮੈਨੂੰ ਦੂਰ ਹੀ ਰਹਿਣ ਦਿਓ। ਪੰਜਾਬ ਵਿੱਚ ਵਧੀ ਬਿਜਲੀ ਦੀਆਂ ਦਰਾਂ 'ਤੇ ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੋਚ ਸਮਝ ਕੇ ਹੀ ਇਹ ਵਾਧਾ ਕੀਤਾ ਹੋਵੇਗਾ, ਹੁਣ ਤੱਕ ਵਾਧਾ ਹੋਇਆ ਨਹੀਂ ਹੈ ਸਿਰਫ ਬਿਆਨ ਹੀ ਆਇਆ ਹੈ ਅਤੇ ਇਹ ਬਿਆਨ ਰੇਗੁਲੇਟਰੀ ਕਮਿਸ਼ਨ ਦੀ ਹਿਦਾਇਤ ਦੇ ਬਾਅਦ ਹੀ ਉਨ੍ਹਾਂ ਨੇ ਇਹ ਬਿਆਨ ਦਿੱਤਾ ਹੋਵੇਗਾ।

Intro:Anchor : - ਜਿਲਾ ਫਤਿਹਗੜ ਸਾਹਿਬ ਦੇ ਸਟੀਲ ਸਿਟੀ ਮੰਡੀ ਗੋਬਿੰਦਗੜ ਵਿੱਚ ਬਲਾਕ ਕਾਂਗਰਸ ਦੇ ਵਲੋਂ ਸਰਕਾਰ ਦੀ ਬਿਹਤਰ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਅਤੇ ਉਨ੍ਹਾਂ ਦਾ ਫਾਇਦਾ ਪਹੁੰਚਾਣ ਦੇ ਨਾਲ ਲੋਕਾਂ ਦੀਆਂ ਮੁਸ਼ਮਿਲਾਂ ਦੇ ਹੱਲ ਲਈ ਦਫਤਰ ਖੋਲਿਆ ਗਿਆ , ਜਿਸਦਾ ਉੱਧਘਾਟਨ ਸਾਂਸਦ ਡਾ ਅਮਰ ਸਿੰਘ ਅਤੇ ਹਲਕਾ ਅਮਲੋਹ ਦੇ ਵਿਧਾਇਕ ਕਾਕਾ ਰਣਦੀਪ ਸਿੰਘ ਨੇ ਕੀਤਾ , ਇਸ ਮੌਕੇ ਦੁਆਰਾ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੁੱਲੋਂ ਦੁਆਰਾ ਪੰਜਾਬ ਦੀ ਕਾਂਗਰਸ ਸਰਕਾਰ ਉੱਤੇ ਖੜੇ ਕੀਤੇ ਸਵਾਲਾਂ ਉੱਤੇ ਡਾ ਅਮਰ ਸਿੰਘ ਮੁਹ ਫੇਰਦੇ ਨਜ਼ਰ ਆਏ ਉਥੇ ਹੀ ਵਿਧਾਇਕ ਕਾਕਾ ਰਣਦੀਪ ਸਿੰਘ ਨੇ ਕਿਹਾ ਕਿ ਵੱਡੇ ਨੇਤਾਵਾਂ ਦੀ ਲੜਾਈ ਤੋਂ ਮੈਨੂੰ ਦੂਰ ਹੀ ਰਹਿਣ ਦਿਓ , ਯਾਨੀ ਦੋਨਾਂ ਨੇਤਾ ਨੇ ਦੁੱਲੋਂ ਦੇ ਸਵਾਲ ਉੱਤੇ ਚੁੱਪੀ ਸਾਧ ਗਏ। Body:V / O 01 : - ਮੰਡੀ ਗੋਬਿੰਦਗੜ ਦੀ ਛੋਟੀ ਇੰਡਸਟਰੀ ਲਈ ਮੈਂ ਕੇਂਦਰ ਸਰਕਾਰ ਵਲੋਂ ਕੁੱਝ ਰਿਆਤ ਦੀ ਮੰਗ ਕੀਤੀ ਹੈ ਅਤੇ ਮੈਨੂੰ ਲੱਗਦਾ ਹੈ ਬਹੁਤ ਛੇਤੀ ਕੇਂਦਰ ਦੇ ਵੱਲੋਂ ਕਿਸੇ ਨਾ ਕਿਸੇ ਰੂਪ ਵਿੱਚ ਛੋਟੇ ਉਦਯੋਗਾਂ ਨੂੰ ਫਾਇਦਾ ਮਿਲੇਗਾ ਇਹ ਕਹਿਣਾ ਸੀ ਲੋਕ ਸਭਾ ਹਲਕਾ ਫਤਿਹਗੜ ਸਾਹਿਬ ਤੋਂ ਸਾਂਸਦ ਡਾ ਅਮਰ ਸਿੰਘ ਦਾ , ਉਹ ਅੱਜ ਮੰਡੀ ਗੋਬਿੰਦਗੜ ਬਲਾਕ ਕਾਂਗਰਸ ਦੇ ਦਫਤਰ ਦਾ ਉੱਧਘਾਟਨ ਕਰਨ ਲਈ ਪੁੱਜੇ ਸਨ , ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਨਸਭਾ ਹਲਕਾ ਅਮਲੋਹ ਦੇ ਵਿਧਾਇਕ ਕਾਕਾ ਰਣਦੀਪ ਸਿੰਘ ਵੀ ਮੌਜੂਦ ਸਨ , ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਂਸਦ ਡਾ ਅਮਰ ਸਿੰਘ ਨੇ ਕਿਹਾ ਕਿ ਜੋ ਅੱਜ ਇੱਥੇ ਬਲਾਕ ਕਾਂਗਰਸ ਦੇ ਵੱਲੋਂ ਦਫਤਰ ਖੋਲਿਆ ਗਿਆ ਹੈ ਉਸਦਾ ਕਾਂਗਰਸੀ ਵਰਕਰਾਂ ਅਤੇ ਲੋਕਾਂ ਨੂੰ ਫਾਇਦਾ ਮਿਲੇਗਾ ਇਸਦੇ ਲਈ ਬਲਾਕ ਪ੍ਰਧਾਨ ਵਧਾਈ ਦੇ ਪਾਤਰ ਹਨ , ਇਸਦੇ ਬਾਅਦ ਪਤਰਕਾਰਾਂ ਦੁਆਰਾ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੁੱਲੋਂ ਦੁਆਰਾ ਪੰਜਾਬ ਦੀ ਕਾਂਗਰਸ ਸਰਕਾਰ ਅਤੇ ਮੁੱਖਮੰਤਰੀ ਉੱਤੇ ਖੜੇ ਕੀਤੇ ਸਵਾਲਾਂ ਦੇ ਜਬਾਬ ਵਿੱਚ ਸਾਂਸਦ ਅਮਰ ਸਿੰਘ ਨੇ ਕੁੱਝ ਵੀ ਕਹਿਣ ਤੋਂ ਮਨਾਹੀ ਕੀਤੀ , ਪੰਜਾਬ ਵਿੱਚ ਬਿਜਲੀ ਦੀਆਂ ਦਰਾਂ ਵਿੱਚ ਵਾਧਾ ਉੱਤੇ ਵੀ ਸਾਂਸਦ ਕੁੱਝ ਨਹੀ ਬੋਲੇ , ਉਥੇ ਹੀ ਬੀਤੇ ਦਿਨ ਭਾਜਪਾ ਦੁਆਰਾ ਫਤਿਹਗੜ ਸਾਹਿਬ ਵਿੱਚ ਆਯੂਸ਼ਮਾਨ ਯੋਜਨਾ ਦੇ ਗਲਤ ਕਾਰਡ ਬਨਾਏ ਜਾਣ ਦੇ ਸਵਾਲ ਉੱਤੇ ਵੀ ਸੰਸਦ ਸਾਹਿਬ ਚੁੱਪੀ ਸਾਧ ਗਏ।

Byte : - ਡਾ ਅਮਰ ਸਿੰਘ ( ਸਾਂਸਦ , ਲੋਕਸਭਾ ਹਲਕਾ ਫਤਿਹਗੜ ਸਾਹਿਬ )

V / O 02 : - ਉਥੇ ਹੀ ਸਮਾਗਮ ਵਿੱਚ ਪੁੱਜੇ ਹਲਕਾ ਅਮਲੋਹ ਦੇ ਵਿਧਾਇਕ ਕਾਕਾ ਰਣਦੀਪ ਸਿੰਘ ਨੇ ਪਤਰਕਾਰਾਂ ਦੁਆਰਾ ਸ਼ਮਸ਼ੇਰ ਸਿੰਘ ਦੁੱਲੋਂ ਦੇ ਕੀਤੇ ਸਵਾਲ ਉੱਤੇ ਕਾਕਾ ਰਣਦੀਪ ਸਿੰਘ ਨੇ ਕਿਹਾ ਕਿ ਵੱਡੇ ਨੇਤਾਵਾਂ ਦੇ ਮਦਭੇਦ ਵਿੱਚ ਮੈਨੂੰ ਨਾ ਖਿਚੋ , ਇਸਤੋਂ ਮੈਨੂੰ ਦੂਰ ਹੀ ਰਹਿਣ ਦਿਓ, ਪੰਜਾਬ ਵਿੱਚ ਵਧੀ ਬਿਜਲੀ ਦੀਆਂ ਦਰਾਂ ਉੱਤੇ ਵਿਧਾਇਕ ਨੇ ਕਿਹਾ ਕਿ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਸੋਚ ਸਮਝ ਕੇ ਹੀ ਇਹ ਵਾਧਾ ਕੀਤਾ ਹੋਵੇਗਾ , ਹੁਣ ਤੱਕ ਵਾਧਾ ਹੋਇਆ ਨਹੀਂ ਹੈ ਸਿਰਫ ਬਿਆਨ ਹੀ ਆਇਆ ਹੈ ਅਤੇ ਇਹ ਬਿਆਨ ਰੇਗੁਲੇਟਰੀ ਕਮਿਸ਼ਨ ਦੀ ਹਿਦਾਇਤ ਦੇ ਬਾਅਦ ਹੀ ਉਨ੍ਹਾਂਨੇ ਇਹ ਬਿਆਨ ਦਿੱਤਾ ਹੋਵੇਗਾ ,

Byte : - ਕਾਕਾ ਰਣਦੀਪ ਸਿੰਘ ( ਵਿਧਾਇਕ , ਹਲਕਾ ਅਮਲੋਹ )

ਫਤਿਹਗੜ੍ਹ ਸਾਹਿਬ ਤੋ ਜਗਮੀਤ ਸਿੰਘ ਦੀ ਰਿਪੋਰਟ Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.