ETV Bharat / state

ਮੰਡੀ ਗੋਬਿੰਦਗੜ੍ਹ ਵਿੱਚ ਭਿਆਨਕ ਹਾਦਸਾ, ਟਰਾਲੇ ਨਾਲ ਟਕਰਾਈ ਕਾਰ

ਮੰਡੀ ਗੋਬਿੰਦਗੜ੍ਹ ਸਰਹਿੰਦ ਹਾਈਵੇਅ 'ਤੇ ਧੁੰਦ ਦੇ ਕਾਰਨ ਭਿਆਨਕ ਹਾਦਸਾ ਵਾਪਰਿਆ ਹੈ। ਇੱਕ ਟਰਾਲੇ ਨਾਲ ਕਾਰ ਦੀ ਟੱਕਰ ਹੋਣ ਕਾਰਨ 4 ਲੋਕ ਜ਼ਖਮੀ ਹੋਏ ਹਨ।

accident in mandi gobindgarh
ਫ਼ੋਟੋ
author img

By

Published : Jan 26, 2020, 6:55 PM IST

ਫਤਿਹਗੜ੍ਹ ਸਾਹਿਬ: ਮੰਡੀ ਗੋਬਿੰਦਗੜ੍ਹ ਦੇ ਨੈਸ਼ਨਲ ਹਾਈਵੇਅ 'ਤੇ 26 ਜਨਵਰੀ ਦੀ ਸਵੇਰ ਨੂੰ ਧੁੰਦ ਦੇ ਕਾਰਨ ਇੱਕ ਟਰਾਲੇ ਨਾਲ ਕਾਰ ਟਕਰਾ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਨੂੰ ਉਸੇ ਸਮੇਂ ਅੱਗ ਲੱਗ ਗਈ। ਇਸ ਦੇ ਨਾਲ ਹੀ ਇਸ ਕਾਰ ਦੇ ਵਿੱਚ ਇੱਕ ਮੋਟਰਸਾਈਕਲ ਟਕਰਾ ਗਿਆ। ਜਾਣਕਾਰੀ ਮੁਤਾਬਕ ਇਸ ਘਟਨਾ ਵਿੱਚ ਚਾਰ ਦੇ ਕਰੀਬ ਲੋਕ ਜ਼ਖ਼ਮੀ ਹੋਏ ਹਨ।

accident in mandi gobindgarh

ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਏਐੱਸਆਈ ਧਰਮਪਾਲ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਧੁੰਦ ਕਾਰਨ ਹੋਇਆ ਹੈ। ਹਾਦਸੇ ਦਾ ਸ਼ਿਕਾਰ ਹੋਈ ਕਾਰ ਖੰਨਾ ਤੋਂ ਆ ਰਹੀ ਸੀ ਜੋ ਸਰਹਿੰਦ ਰੋਡ ਹਾਈਵੇ 'ਤੇ ਗਾਡਰ ਨਾਲ ਭਰੇ ਟਰਾਲੇ ਵਿੱਚ ਟਕਰਾ ਗਈ ਅਤੇ ਉਸ ਨੂੰ ਅੱਗ ਲੱਗ ਗਈ। ਉਨ੍ਹਾਂ ਨੇ ਕਿਹਾ ਕਿ ਚਾਰ ਦੇ ਕਰੀਬ ਬੰਦੇ ਇਸ 'ਚ ਜ਼ਖਮੀ ਹੋ ਗਏ ਹਨ ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ।

Intro:ਮੰਡੀ ਗੋਬਿੰਦਗੜ੍ਹ ਦੇ ਨੈਸ਼ਨਲ ਹਾਈਵੇ ਤੇ ਛੱਬੀ ਜਨਵਰੀ ਦੀ ਸਵੇਰ ਗਹਿਰੀ ਧੁੰਦ ਦੇ ਕਾਰਨ ਇੱਕ ਟਰਾਲੇ ਨਾਲ ਇਕ ਕਾਰ ਟਕਰਾ ਗਈ ਟੱਕਰ ਇੰਨੀ ਭਿਆਨਕ ਸੀ ਕਿ ਕਾਰ ਨੂੰ ਉਸੇ ਸਮੇਂ ਅੱਗ ਲੱਗ ਗਈ ਅਤੇ ਚੰਦ ਮਿੰਟਾਂ ਦੇ ਵਿੱਚ ਜਲ ਕੇ ਰਾਖ ਹੋ ਗਈ। ਇਸ ਦੇ ਨਾਲ ਹੀ ਇਸ ਕਾਰ ਦੇ ਵਿੱਚ ਇਕ ਮੋਟਰਸਾਈਕਲ ਆ ਟਕਰਾ ਗਿਆ ਜਿਸ ਨੂੰ ਅੱਗ ਲਗ ਗਈ ਲੱਗਿਆ ਜੋ ਜਲ ਕੇ ਰਾਖ ਹੋ ਗਿਆ ਇਸ ਘਟਨਾ ਦੇ ਵਿੱਚ ਚਾਰ ਦੇ ਕਰੀਬ ਬੰਦੇ ਜ਼ਖ਼ਮੀ ਹੋ ਗਏ ।

Body:ਮੰਡੀ ਗੋਬਿੰਦਗੜ੍ਹ - ਸਰਹਿੰਦ ਰੋਡ ਹਾਈਵੇ ਤੇ ਇੱਕ ਟਰਾਲੇ ਵਿੱਚ ਕਾਰ ਟਕਰਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਹਾਦਸੇ ਦੇ ਵਿੱਚ ਗਾਡਰਾਂ ਨਾਲ ਭਰੇ ਟਰਾਲੇ ਨਾਲ ਇਕ ਕਾਰ ਟਕਰਾ ਗਈ ਜਿਸ ਨੂੰ ਮੌਕੇ ਤੇ ਹੀ ਅੱਗ ਲੱਗ ਗਈ ਜੋ ਕਿ ਪਲਾਂ ਵਿੱਚ ਜਲ ਕੇ ਰਾਖ ਹੋਈ ਹੋ ਗਈ। ਉੱਥੇ ਹੀ ਇਸ ਜਲ ਰਹੀ ਕਾਰ ਦੇ ਵਿੱਚ ਮੋਟਰਸਾਇਕਲ ਟਕਰਾ ਗਿਆ, ਜਿਸ ਨੂੰ ਅੱਗ ਲੱਗ ਗਈ ਅਤੇ ਉਹ ਵੀ ਰਾਖ ਹੋ ਗਿਆ। ਇਸ ਘਟਨਾ ਦੇ ਵਿੱਚ ਚਾਰ ਦੇ ਕਰੀਬ ਬੰਦੇ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਭੇਜਿਆ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਏਐੱਸਆਈ ਧਰਮਪਾਲ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਧੁੰਦ ਕਾਰਨ ਹੋਇਆ ਹੈ । ਹਾਦਸੇ ਦਾ ਸ਼ਿਕਾਰ ਹੋਈ ਕਾਰ ਖੰਨਾ ਤੋਂ ਆ ਰਹੀ ਸੀ ਜੋ ਸਰਹਿੰਦ ਰੋਡ ਹਾਈਵੇ ਤੇ ਗਾਡਰ ਨਾਲ ਭਰੇ ਟਰਾਲੇ ਵਿੱਚ ਟਕਰਾ ਗਈ ਅਤੇ ਉਸ ਨੂੰ ਅੱਗ ਲੱਗ ਗਈ। ਉਨ੍ਹਾਂ ਨੇ ਕਿਹਾ ਕਿ ਚਾਰ ਦੇ ਕਰੀਬ ਬੰਦੇ ਇਸ ਚ ਜ਼ਖਮੀ ਹੋ ਗਏ ਹਨ ਜਿਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਗਿਆ ਹੈ।

byte - ਧਰਮਪਾਲ ਸਿੰਘ ( ਏ ਐਸ ਆਈ )

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.