ETV Bharat / state

ਔਰਤਾਂ ਨਾਲ ਕੁੱਟਮਾਰ: ਮਹਿਲਾ ਕਮਿਸ਼ਨ ਨੇ ਸਬੰਧਤ ਪੁਲਿਸ ਅਧਿਕਾਰੀਆਂ ਨੂੰ ਭੇਜਿਆ ਨੋਟਿਸ

ਕੋਟਕਪੂਰਾ 'ਚ ਸ਼ਰੇਆਮ ਔਰਤਾਂ ਦੀ ਕੁੱਟਮਾਰ ਮਾਮਲੇ ਨੂੰ ਲੈ ਕੇ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਕੋਟਕਪੂਰਾ ਦੇ ਸਬੰਧਤ ਸੀਨੀਅਰ ਪੁਲਿਸ ਅਧਿਕਾਰੀ ਤੇ ਐਸਐਚਓ ਨੂੰ 12 ਜੁਲਾਈ ਨੂੰ ਚੰਡੀਗੜ੍ਹ ਦਫ਼ਤਰ ਪੇਸ਼ ਹੋਣ ਦਾ ਨੋਟਿਸ ਜਾਰੀ ਕੀਤਾ ਹੈ। ਦੁਕਾਨ ਦੇ ਮਸਲੇ ਨੂੰ ਲੈ ਕੇ ਕੁੱਝ ਲੋਕਾਂ ਨੇ ਕੀਤੀ ਸੀ 2 ਔਰਤਾਂ ਦੀ ਸ਼ਰੇਆਮ ਕੁੱਟਮਾਰ।

ਔਰਤਾਂ ਦੀ ਕੁੱਟਮਾਰ
author img

By

Published : Jul 6, 2019, 9:04 PM IST

ਕੋਟਕਪੂਰਾ: ਦੁਕਾਨ ਦੇ ਮਸਲੇ ਨੂੰ ਲੈ ਕੇ ਕੁੱਝ ਲੋਕਾਂ ਵੱਲੋਂ ਕੀਤੀ ਗਈ 2 ਔਰਤਾਂ ਦੀ ਸ਼ਰੇਆਮ ਕੁੱਟਮਾਰ ਮਾਮਲੇ ਸਬੰਧੀ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਸਖ਼ਤ ਕਦਮ ਚੁੱਕਿਆ ਹੈ। ਕਮਿਸ਼ਨ ਦੀ ਚੇਅਰਪਰਸਨ ਵੱਲੋਂ ਇਸ ਮਾਮਲੇ ਸਬੰਧੀ ਇੱਕ ਵਿਸ਼ੇਸ਼ ਨੋਟਿਸ ਜਾਰੀ ਕਰ ਕੋਟਕਪੂਰਾ ਦੇ ਥਾਣਾ ਸਿਟੀ ਦੇ ਮੁੱਖ ਅਫ਼ਸਰ ਨੂੰ 12 ਜੁਲਾਈ ਨੂੰ ਚੰਡੀਗੜ੍ਹ ਦਫ਼ਤਰ ਤਲਬ ਹੋਣ ਲਈ ਕਿਹਾ ਗਿਆ ਹੈ।

ਵੇਖੇ ਵੀਡੀਓ

ਕਮਿਸ਼ਨ ਵੱਲੋਂ ਮਾਮਲੇ ਨਾਲ ਸਬੰਧਤ ਐਸਐਚਓ ਨੂੰ ਦਰਜ ਐਫਆਈਆਰ ਅਤੇ ਗਿਰਫ਼ਤਾਰ ਕੀਤੇ ਗਏ ਵਿਅਕਤੀਆਂ ਦੇ ਵੇਰਵੇ ਵੀ ਲਿਆਉਣ ਲਈ ਕਿਹਾ ਹੈ।

ਕੋਟਕਪੂਰਾ
ਫ਼ੋਟੋ
ਹੁਣ ਵੇਖਣਾ ਹੋਵੇਗਾ ਕਿ ਆਖ਼ਰ ਇਨ੍ਹਾਂ ਮਹਿਲਾਵਾਂ ਨੂੰ ਇਨਸਾਫ਼ ਕਦੋਂ ਮਿਲਦਾ ਹੈ ਅਤੇ ਪੰਜਾਬ ਅੰਦਰ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਕੀ ਕਦਮ ਚੁੱਕਦੀ ਹੈ।

ਇਹ ਵੀ ਪੜ੍ਹੋ- 8 ਨਵੰਬਰ ਤੋਂ ਸੰਗਤਾਂ ਕਰ ਸਕਣਗੀਆਂ ਕਰਤਾਰਪੁਰ ਸਾਹਿਬ ਦੇ ਦਰਸ਼ਨ

Intro:ਕੋਟਕਪੂਰਾ ਵਿਚ ਸ਼ਰੇਆਮ ਔਰਤਾਂ ਦੀ ਕੁੱਟਮਾਰ ਮਾਮਲੇ ਵਿਚ ਪੰਜਾਬ ਰਾਜ ਮਹਿਲਾ ਕਮਿਸ਼ਨ ਹੋਇਆ ਸਖ਼ਤ,
ਕੋਟਕਪੂਰਾ ਦੇ SHO ਨੂੰ 12 ਜੁਲਾਈ ਨੂੰ ਕੀਤਾ ਚੰਡੀਗੜ੍ਹ ਦਫਤਰ ਤਲਬ,

Body:ਬੀਤੇ ਦਿਨੀ ਦੁਕਾਨ ਦੇ ਮਸਲੇ ਨੂੰ ਲੈ ਕੇ ਕੁਝ ਲੋਕਾਂ ਵਲੋਂ ਕੀਤੀ ਗਈ 2 ਔਰਤਾਂ ਦੀ ਸ਼ਰੇਆਮ ਕੁੱਟਮਾਰ ਮਾਮਲੇ ਦਾ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਸਖਤ ਨੋਟਿਸ ਲਿਆ ਹੈ। ਕਮਿਸ਼ਨ ਦੀ ਚੇਅਰਪਰਸਨ ਵਲੋਂ ਇਸ ਮਾਮਲੇ ਸੰਬੰਧੀ ਇਕ ਵਿਸ਼ੇਸ਼ ਨੋਟਿਸ ਜਾਰੀ ਕਰ ਕੋਟਕਪੂਰਾ ਦੇ ਥਾਨਾਂ ਸਿਟੀ ਦੇ ਮੁੱਖ ਅਫਸਰ ਨੂੰ 12 ਜੁਲਾਈ ਨੂੰ ਚੰਡੀਗੜ੍ਹ ਦਫਤਰ ਤਲਬ ਹੋਣ ਲਈ ਕਿਹਾ ਗਿਆ ਹੈ ।ਇਹੀ ਨਹੀਂ ਕਮਿਸ਼ਨ ਵਲੋਂ SHo ਨੂੰ ਇਸ ਮਾਮਲੇ ਸਬੰਧੀ ਦਰਜ FIR ਅਤੇ ਗਿਰਫ਼ਤਾਰ ਕੀਤੇ ਗਏ ਵਿਅਕਤੀਆਂ ਦੇ ਵੇਰਵੇ ਵੀ ਲਿਆਉਣ ਲਈ ਕਿਹਾ ਗਿਆ ਹੈ।

Conclusion:ਜਿਸ ਤਰਾਂ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਔਰਤਾਂ ਦੀ ਕੁੱਟਮਾਰ ਮਾਮਲੇ ਵਿਚ ਗੰਭੀਰਤਾ ਵਿਖਾਈ ਹੈ ਹੁਣ ਵੇਖਣਾ ਹੋਵੇਗਾ ਕਿ ਆਖਰ ਇਹਨਾਂ ਮਹਿਲਾਵਾਂ ਨੂੰ ਇਨਸਾਫ ਕਦੋਂ ਮਿਲਦਾ ਹੈ ਅਤੇ ਪੰਜਾਬ ਅੰਦਰ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਕਿ ਕਦਮ ਚੁਕਦੀ ਹੈ।
ETV Bharat Logo

Copyright © 2024 Ushodaya Enterprises Pvt. Ltd., All Rights Reserved.