ਫ਼ਰੀਦਕੋਟ: ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ 'ਚ ਮਹਿਲਾ ਡਾਕਟਰ ਨਾਲ ਜਿਨਸੀ ਸੋਸ਼ਣ ਦੇ ਮਾਮਲੇ ਨੇ ਫੜੀ ਤੂਲ।
![sexual harassment in baba farid university faridkot](https://etvbharatimages.akamaized.net/etvbharat/prod-images/4975364_new.jpg)
ਪੰਜਾਬ ਸਟੂਡੈਂਟਸ ਯੂਨੀਅਨ ਨੇ ਮੈਡੀਕਲ ਕੈਂਪਸ ਵਿੱਚ ਕੰਧਾਂ ਉੱਤੇ ਲਿਖੇ ਵਾਈਸ ਚਾਂਸਲਰ ਮੁਰਦਾਬਾਦ ਅਤੇ ਸੰਜੇ ਗੁਪਤਾ ਵਿਰੁੱਧ ਮੁਕੱਦਮਾਂ ਦਰਜ ਕਰਨ ਦੇ ਨਾਅਰੇ।
![sexual harassment in baba farid university faridkot](https://etvbharatimages.akamaized.net/etvbharat/prod-images/4975364_fdk.jpg)
ਫੋਟੋ ਸ਼ੋਸ਼ਲ ਮੀਡੀਆ ਉੱਤੇ ਵਾਇਰਲ ਕੀਤੀਆਂ।
ਹੋਰ ਵੇਰਵਿਆਂ ਦੀ ਉਡੀਕ ਕਰੋ ...