ETV Bharat / state

ਸਕੂਲੀ ਵਾਹਨਾਂ ਦੇ ਕੱਟੇ ਚਲਾਨ, ਕਈ ਕੀਤੇ ਥਾਣੇ ਬੰਦ - sachool

ਫ਼ਰੀਦਕੋਟ: ਸਕੂਲੀ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਟਰਾਂਸਪੋਰਟ ਮਹਿਕਮੇ ਵੱਲੋਂ ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸਕੂਲੀ ਵਾਹਨਾਂ ਦੇ ਚਲਾਨ ਕੱਟੇ ਗਏ ਤਾਂ ਜੋ ਸਕੂਲੀ ਬੱਚਿਆਂ ਦੀ ਸੁਰੱਖਿਆਂ ਨੂੰ ਯਕੀਨੀ ਬਣਾਇਆ ਜਾਵੇ।

d
author img

By

Published : Feb 12, 2019, 10:51 PM IST

ਸਕੂਲੀ ਵਾਹਨਾਂ ਦੇ ਕੱਟੇ ਚਲਾਨ
ਸੇਫ ਸਕੂਲ ਵਾਹਨ ਨਿਯਮਾਂ ਤਹਿਤ ਫ਼ਰੀਦਕੋਟ ਦੇ ਏ.ਟੀ.ਓ ਗੁਰਮਾਨ ਸਿੰਘ ਨੇ ਸਕਲਾਂ ਦੇ ਟਾਇਮ ਸਮੇਂ ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ। ਇਸ ਮੌਕੇ ਗੁਰਨਾਮ ਸਿੰਘ ਨੇ ਦੱਸਿਆ ਕਿ ਸਕੂਲੀ ਨਿਯਮਾਂ ਦੀ ਉਲੰਘਣਾ ਕਰਨ ਵਾਲੇ 15 ਵਾਹਨਾਂ ਦੇ ਚਲਾਨ ਕੱਟੇ ਗਏ ਅਤੇ ਕਈ ਵਾਹਨ ਥਾਣੇ ਵਿੱਚ ਵੀ ਬੰਦ ਕੀਤੇ ਗਏ।
undefined

ਗੁਰਨਾਮ ਸਿੰਘ ਨੇ ਸਕੂਲ ਪ੍ਰਬੰਧਕਾਂ ਨੂੰ ਅਪੀਲ ਕੀਤੀ ਹੈ ਕਿ ਬੱਚਿਆਂ ਦੀ ਆਵਾਜਾਈ ਲਈ ਸੇਫ ਸਕੂਲ ਪਾਲਿਸੀ 'ਤੇ ਖਰੇ ਉੱਤਰਦੇ ਵਾਹਨ ਹੀ ਵਰਤੇ ਜਾਣ ਤਾਂ ਜੋ ਬੱਚਿਆਂ ਦੀ ਸੁਰੱਖਿਆਂ ਨਾਲ ਕਿਸੇ ਵੀ ਤਰ੍ਹਾਂ ਦੀ ਸਮਝੌਤਾ ਨਾਂ ਕੀਤਾ ਜਾਵੇ।

ਸ਼ਲੱਗ : ਸੇਫ ਸਕੂਲ ਵਾਹਨ 
ਫੀਡ ਬਾਏ : ਐਫਟੀਪੀ
ਰਿਪੋਰਟਰ: ਸੁਖਜਿੰਦਰ ਸਹੋਤਾ
ਸਟੇਸ਼ਨ ਫਰੀਦਕੋਟ

ਹੈਡਲਾਇਨ:
ਸੇਫ ਸਕੂਲ ਵਾਹਨ ਨਿਯਮਾਂ ਤਹਿਤ ਟਰਾਂਸਪੋਰਟ ਵਿਭਾਗ ਨੇ ਵਿਖਾਈ ਸਖਤੀ,
ਏਟੀਓ ਫਰੀਦਕੋਟ ਗੁਰਨਾਮ ਸਿੰਘ ਨੇ ਸਪੈਸਲ ਚੈਕਿੰਗ ਦੌਰਾਨ 15 ਦੇ ਕਰੀਬ ਸਕੂਲ ਵੈਨਾਂ ਦਾ ਕੀਤਾ ਚਲਾਨ, ਕਈ ਕੀਤੀਆਂ ਬੰਦ
ਐਂਕਰ
ਸਕੂਲੀ ਬੱਚਿਆ ਦੀ ਸੁਰੱਖਿਆ ਦੇ ਮੱਦੇ ਨਜਰ ਟਰਾਂਸਪੋਰਟ ਵਿਭਾਗ ਵੱਲੋਂ ਸਕੂਲੀ ਵਾਹਨਾਂ ਦੀ ਸਪੈਸਲ ਚੈਕਿੰਗ ਕਰ ਉਹਨਾਂ ਨੂੰ ਨਿਯਮਾਂ ਮੁਤਾਬਿਕ ਚਲਾਉਣ ਦੀਆ ਜਿੱਥੇ ਹਦਾਇਤਾਂ ਕੀਤੀਆ ਜਾ ਰਹੀਆ ਹਨ ਉਥੇ ਹੀ ਸੇਫ ਸਕੂਲ ਵਾਹਨ ਨਿਯਮਾਂ ਦੀ ਉਲੰਘਣਾਂ ਕਰਨ ਵਾਲੇ ਸਕੂਲੀ ਵਾਹਨਾਂ ਦੇ ਚਲਾਨ ਕੱਟੇ ਜਾ ਰਹੇ ਹਨ ਤਾਂ ਜੋ ਇਹਨਾਂ ਸਕੂਲੀ ਵਾਹਨਾ ਤੇ ਸਕੂਲ ਆਉਣ ਜਾਣ ਵਾਲੇ ਬੱਚਿਆ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।
ਵੀਓ 1
ਸੇਫ ਸਕੂਲ ਵਾਹਨ ਨਿਯਮਾ ਤਹਿਤ ਫਰੀਦਕੋਟ ਦੇ ਏ.ਟੀ.ਓ. ਗੁਰਨਾਮ ਸਿੰਘ ਨੇ ਅੱਜ ਸਕੂਲ ਟਾਇਮ ਸਮੇਂ ਵਿਚ ਸਕੂਲੀ ਵਾਹਨਾ ਦੀ ਵਿਸੇਸ ਚੈਕਿੰਗ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਗੁਰਨਾਮ ਸਿੰਘ ਵਿਰਕ ਏ.ਟੀ.ਓ. ਫਰੀਦਕੋਟ ਨੇ ਦੱਸਿਆ ਕਿ ਸੇਫ ਸਕੂਲ ਵਾਹਨ ਨਿਯਮਾਂ ਤਹਿਤ ਸਕੂਲੀ ਵਾਹਨਾਂ ਦੀ ਸਪੈਸਲ ਚੈਕਿੰਗ ਕੀਤੀ ਜਾ ਰਹੀ ਹੈ। ਇਸ ਮੌਕੇ ਉਹਨਾਂ ਦੱਸਿਆ ਕਿ ਸਕੂਲ ਸੇਫ ਵਾਹਨ ਪਾਲਿਸੀ ਦੀ ਉਲੰਘਣਾਂ ਕਰਨ ਵਾਲੇ 15 ਸਕੂਲੀ ਵਾਹਨਾ ਦੇ ਅੱਜ ਚਲਾਨ ਕੀਤੇ ਗਏ ਅਤੇ ਕਈ ਵਹੀਕਲ ਥਾਨੇ ਬੰਦ ਕੀਤੇ ਗਏ ਹਨ। ਉਹਨਾ ਇਸ ਮੌਕੇ ਸਕੂਲ ਪ੍ਰਬੰਧਕਾਂ ਅਤੇ ਬੱਚਿਆ ਦੇ ਮਾਪਿਆ ਨੂੰ ਅਪੀਲ ਕੀਤੀ ਕਿ ਸਕੂਲਾਂ ਵਿਚ ਬੱਚਿਆਂ ਦੀ ਆਵਾਜਾਈ ਲਈ ਸੇਫ ਸਕੂਲ ਵਾਹਨ ਪਾਲਿਸੀ ਤੇ ਖਰੇ ਉਤਰਦੇ ਵਾਹਨ ਹੀ ਵਰਤੇ ਜਾਣ ਤਾਂ ਜੋ ਬੱਚਿਆ ਨੂੰ ਕਿਸੇ ਤਰਾਂ ਦੀ ਕੋਈ ਸਮੱਸਿਆ ਨਾ ਆਵੇ ।
ਬਾਈਟ: ਗੁਰਨਾਮ ਸਿੰਘ ਏ.ਟੀ.ਓ. ਫਰੀਦਕੋਟ
ETV Bharat Logo

Copyright © 2024 Ushodaya Enterprises Pvt. Ltd., All Rights Reserved.