ETV Bharat / state

ਡਾਕਟਰਾਂ 'ਤੇ ਹੁੰਦੇ ਹਮਲਿਆਂ ਦਾ ਵਿਰੋਧ, ਡਾਕਟਰਾਂ ਨੇ ਕੱਢਿਆ ਕੈਂਡਲ ਮਾਰਚ - Faridkot

ਡਾਕਟਰਾਂ ਉੱਤੇ ਹੋ ਰਹੇ ਹਮਲਿਆਂ ਦੇ ਵਿਰੋਧ ਵਿਚ ਫਰੀਦਕੋਟ ਦੇ ਡਾਕਟਰਾਂ ਨੇ ਕੱਢਿਆ ਕੈਂਡਲ ਮਾਰਚ। ਡਾਕਟਰਾਂ ਨੇ 'We want Justice' ਦੇ ਲਗਾਏ ਨਾਅਰੇ।

ਡਾਕਟਰਾਂ ਨੇ ਕੱਢਿਆ ਕੈਂਡਲ ਮਾਰਚ
author img

By

Published : Jun 15, 2019, 7:07 AM IST

ਫ਼ਰੀਦਕੋਟ: ਦੇਸ਼ ਅੰਦਰ ਆਏ ਦਿਨ ਡਾਕਟਰਾਂ ਉੱਤੇ ਹੋ ਰਹੇ ਜਾਨਲੇਵਾ ਹਮਲਿਆਂ ਦੇ ਵਿਰੋਧ 'ਚ ਜਿੱਥੇ ਡਾਕਟਰਾਂ ਵਲੋਂ ਸ਼ਹਿਰ ਅੰਦਰ ਕੈਂਡਲ ਮਾਰਚ ਕੱਢਿਆ ਗਿਆ, ਉੱਥੇ ਹੀ ਡਾਕਟਰਾਂ ਨੇ ਚੇਤਾਵਨੀ ਦਿਤੀ ਕਿ ਜੇਕਰ ਇਸ ਤਰ੍ਹਾਂ ਡਾਕਟਰਾਂ ਨੂੰ ਟਾਰਗੇਟ ਕੀਤਾ ਜਾਂਦਾ ਰਿਹਾ ਤਾਂ ਕੋਈ ਵੀ ਡਾਕਟਰ ਸੀਰੀਅਸ ਮਰੀਜਾਂ ਦਾ ਇਲਾਜ ਨਹੀਂ ਕਰੇਗਾ।
ਡਾਕਟਰਾਂ ਅਤੇ ਪ੍ਰੈਕਟੀਸ਼ਨਰਾਂ ਉਪਰ ਮਰੀਜਾਂ ਦੇ ਵਾਰਸਾਂ ਵਲੋਂ ਕੀਤੇ ਜਾ ਰਹੇ ਜਾਨਲੇਵਾ ਹਮਲਿਆਂ ਦੇ ਵਿਰੋਧ ਵਿੱਚ ਅੱਜ ਦੇਸ਼ ਭਰ ਦੇ ਡਾਕਟਰਾਂ ਨੇ 'ਪ੍ਰੋਟੈਸਟ ਡੇ' ਮਨਾਇਆ। ਫ਼ਰੀਦਕੋਟ ਦੇ ਵੱਖ ਵੱਖ ਸਿਹਤ ਸੰਸਥਾਵਾਂ ਦੇ ਡਾਕਟਰਾਂ ਅਤੇ ਪ੍ਰੈਕਟੀਸ਼ਨਰਾਂ ਨੇ ਵੀ ਕੈਂਡਲ ਮਾਰਚ ਕੱਢ ਕੇ ਰੋਸ ਜ਼ਾਹਰ ਕੀਤਾ।

ਵੇਖੋ ਵੀਡੀਓ
ਇਸ ਮੌਕੇ ਗੱਲਬਾਤ ਕਰਦਿਆਂ ਡਾ. ਵਰੂਣ ਨੇ ਕਿਹਾ ਕਿ ਇਨੀਂ ਦਿਨੀਂ ਡਾਕਟਰਾਂ ਉੱਤੇ ਆਏ ਦਿਨ ਜਨਾਲੇਵਾ ਹਮਲੇ ਹੋ ਰਹੇ ਹਨ ਜਿਸ ਦੇ ਵਿਰੋਧ ਵਿੱਚ ਅੱਜ ਰੋਸ ਵਜੋਂ ਕੈਂਡਲ ਮਾਰਚ ਕੱਢਿਆ ਗਿਆ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਹਰ ਡਾਕਟਰ ਆਪਣੇ ਕੋਲ ਆਏ ਮਰੀਜ ਨੂੰ ਤੰਦਰੁਸਤ ਕਰਨ ਲਈ ਪੂਰੀ ਵਾਹ ਲਗਾਉਂਦੇ ਹਨ ਪਰ ਜੇਕਰ ਕੋਈ ਮਰੀਜ ਨਹੀਂ ਬਚ ਪਾਉਂਦਾ ਤਾਂ ਉਸ ਵਿਚ ਡਾਕਟਰ ਦਾ ਕੀ ਕਸੂਰ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਤਰ੍ਹਾਂ ਡਾਕਟਰਾਂ ਨੂੰ ਟਾਰਗੇਟ ਕੀਤਾ ਜਾਂਦਾ ਰਿਹਾ ਤਾਂ ਕੋਈ ਵੀ ਡਾਕਟਰ ਸੀਰੀਅਸ ਮਰੀਜ ਦਾ ਇਲਾਜ ਕਰਨ ਦੀ ਬਜਾਏ ਅੱਗੇ ਰੈਫ਼ਰ ਕਰਨ ਵਿੱਚ ਹੀ ਆਪਣੀ ਭਲਾਈ ਸਮਝੇਗਾ।

Slug : Pb_fdk_doctor protest fdk
Feed : doctor protest fdk 1,2
Reporter : Sukhjinder Sahota

Headline 
ਆਏ ਦਿਨ ਡਾਕਟਰਾਂ ਉਪਰ ਹੋ ਰਹੇ ਹਮਲਿਆਂ ਦੇ ਵਿਰੋਧ ਵਿਚ ਫਰੀਦਕੋਟ ਦੇ ਡਾਕਟਰਾਂ ਨੇ ਕੱਢਿਆ ਕੈਂਡਲ ਮਾਰਚ,
We want ਜਸਟਿਸ ਦੇ ਲਗਾਏ ਨਾਅਰੇ,

ਐਂਕਰ
ਦੇਸ਼ ਅੰਦਰ ਆਏ ਦਿਨ ਡਾਕਟਰਾਂ ਉਪਰ ਹੋ ਰਹੇ ਜਾਨਲੇਵਾ ਹਮਲਿਆਂ ਦੇ ਵਿਰੋਧ ਵਿਚ ਜਿਥੇ ਡਾਕਟਰਾਂ ਵਲੋਂ ਸ਼ਹਿਰ ਅੰਦਰ ਕੈਂਡਲ ਮਾਰਚ ਕੱਢਿਆ ਗਿਆ ਉਥੇ ਹੀ ਡਾਕਟਰਾਂ ਨੇ ਚੇਤਾਵਨੀ ਦਿਤੀ ਕਿ ਜੇਕਰ ਇਸ ਤਰਾਂ ਡਾਕਟਰਾਂ ਨੂੰ ਟਾਰਗੇਟ ਕੀਤਾ ਜਾਂਦਾ ਰਿਹਾ ਤਾਂ ਕੋਈ ਵੀ ਡਾਕਟਰ ਸੀਰੀਅਸ ਮਰੀਜਾਂ ਦਾ ਇਲਾਜ ਨਹੀਂ ਕਰੇਗਾ।

ਵੀ ਓ 1 
ਦੇਸ਼ ਅੰਦਰ ਆਏ ਦਿਨ ਡਾਕਟਰਾਂ ਅਤੇ ਪ੍ਰੈਕਟੀਸ਼ਨਰਾਂ ਉਪਰ ਮਰੀਜਾਂ ਦੇ ਵਾਰਸਾਂ ਵਲੋਂ ਕੀਤੇ ਜਾ ਰਹੇ ਜਨਾਲੇਵਾ ਹਮਲਿਆਂ ਦੇ ਵਿਰੋਧ ਵਿਚ ਅੱਜ ਦੇਸ਼ ਭਰ ਦੇ ਡਾਕਟਰਾਂ ਨੇ ਜਿਥੇ ਪ੍ਰੋਟੈਸਟ ਡੇ ਮਨਾਇਆ ਉਥੇ ਹੀ ਫਰੀਦਕੋਟ ਦੇ ਵੱਖ ਵੱਖ ਸਿਹਤ ਸੰਸਥਾਵਾਂ ਦੇ ਡਾਕਟਰਾਂ ਅਤੇ ਪ੍ਰੈਕਟੀਸ਼ਨਰਾਂ ਨੇ ਕੈਂਡਲ ਮਾਰਚ ਕੱਢ ਕੇ ਰੋਸ ਜਾਹਿਰ ਕੀਤਾ।ਇਸ ਮੌਕੇ ਗੱਲਬਾਤ ਕਰਦਿਆਂ ਡਾ ਵਰੂਣ ਨੇ ਕਿਹਾ ਕਿ ਇਹਨੀ ਦਿਨੀ ਡਾਕਟਰਾਂ ਉਪਰ ਆਏ ਦਿਨ ਜਨਾਲੇਵਾ ਹਮਲੇ ਹੋ ਰਹੇ ਹਨ ਜਿਸ ਦੇ ਵਿਰੋਧ ਵਿਚ ਅੱਜ ਰੋਸ ਵਜੋਂ ਕੈਂਡਲ ਮਾਰਚ ਕੱਢਿਆ ਗਿਆ ਹੈ। ਇਸ ਮੌਕੇ ਉਹਨਾਂ ਕਿਹਾ ਕਿ ਹਰ ਡਾਕਟਰ ਆਪਣੇ ਕੋਲ ਆਏ ਮਰੀਜ ਨੂੰ ਤੰਦਰੁਸਤ ਕਰਨ ਲਈ ਪੂਰੀ ਵਾਹ ਲਗਾਉਂਦੇ ਹਨ ਪਰ ਜੇਕਰ ਕੋਈ ਮਰੀਜ ਨਹੀਂ ਬਚ ਪਾਉਂਦਾ ਤਾਂ ਉਸ ਵਿਚ ਡਾਕਟਰ ਦਾ ਕੀ ਕਸੂਰ,ਉਹਨਾਂ ਕਿਹਾ ਕਿ ਜੇਕਰ ਇਸੇ ਤਰਾਂ ਡਾਕਟਰਾਂ ਨੂੰ ਟਾਰਗੇਟ ਕੀਤਾ ਜਾਂਦਾ ਰਿਹਾ ਤਾਂ ਕੋਈ ਵੀ ਡਾਕਟਰ ਸੀਰੀਅਸ ਮਰੀਜ ਦਾ ਇਲਾਜ ਕਰਨ ਦੀ ਜਗ੍ਹਾ ਅੱਗੇ ਰੈਫਰ ਕਰਨ ਵਿਚ ਹੀ ਭਲਾਈ ਸਮਝੇਗਾ।
ਬਾਈਟ: ਡਾ ਵਰੂਣ ਪ੍ਰਦਰਸ਼ਨਕਾਰੀ
ETV Bharat Logo

Copyright © 2025 Ushodaya Enterprises Pvt. Ltd., All Rights Reserved.