ETV Bharat / state

ਤੇਜ਼ਧਾਰ ਹਥਿਆਰ ਨਾਲ ਲੈਸ ਚੋਰਾਂ ਨੂੰ ਘੁੰਮਦੇ ਵੇਖ ਸਹਿਮੇ ਫਰੀਦਕੋਟੀਏ - ਫਰੀਦਕੋਟ ਪੁਲਿਸ

ਫਰੀਦਕੋਟ ਵਿੱਚ ਪਿਛਲੇ ਦਿਨੀਂ ਵੱਡੀ ਗਿਣਤੀ ਦੇ ਵਿੱਚ ਰਾਤ ਦੇ ਸਮੇਂ ਹਥਿਆਰਬੰਦ ਚੋਰਾਂ ਦੇ ਘੁੰਮਣ ਦੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਹਨ। ਹਥਿਆਰਬੰਦ ਚੋਰਾਂ ਨੂੰ ਲੈਕੇ ਲੋਕਾਂ ਦੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਤੇਜ਼ਧਾਰ ਹਥਿਆਰ ਨਾਲ ਲੈਸ ਚੋਰਾਂ ਨੂੰ ਘੁੰਮਦੇ ਵੇਖ ਦਹਿਲੇ ਫਰੀਦਕੋਟੀਏ

author img

By

Published : Aug 24, 2021, 6:30 AM IST

ਫਰੀਦਕੋਟ: ਪਿਛਲੇ ਕੁੱਝ ਦਿਨਾਂ ਤੋਂ ਫਰੀਦਕੋਟ ਦੇ ਪੋਸ਼ ਏਰੀਆ ਹਰਿੰਦਰ ਨਗਰ ਵਿੱਚ ਰਾਤ ਨੂੰ ਤੇਜ਼ਧਾਰ ਹਥਿਆਰ ਲੈ ਕੇ ਕੁਝ ਅਣਪਛਾਤੇ ਵਿਅਕਤੀਆਂ ਤੇ ਕੁਝ ਔਰਤਾਂ ਦੇ ਘੁੰਮਣ ਦੀਆਂ ਤਸਵੀਰਾਂ CCTV ਕੈਮਰੇ ਰਾਹੀਂ ਸਾਹਮਣੇ ਆਈਆਂ ਸਨ ਜਿਸਦੇ ਚਲਦੇ ਫਰੀਦਕੋਟ ਸ਼ਹਿਰ ਦੇ ਹਰਿੰਦਰ ਨਗਰ ਦੇ ਵਾਸੀਆਂ ‘ਚ ਦਹਿਸ਼ਤ ਦਾ ਮਹੌਲ ਬਣਿਆ ਹੋਇਆ ਸੀ। ਇਸ ਤੋਂ ਬਾਅਦ ਫਰੀਦਕੋਟ ਪੁਲਿਸ ਵੱਲੋਂ ਰਾਤ ਦੀ ਗਸ਼ਤ ਨੂੰ ਤੇਜ਼ ਕਰਦਿਆਂ ਇਸ ਏਰੀਆ ਦੀਆਂ ਗਲੀਆਂ ਵਿਚ PCR ਦੀ ਗਸ਼ਤ ਲਾਗਤਰ ਕੀਤੀ ਜਾ ਰਹੀ ਹੈ ਅਤੇ ਦੂਜੇ ਪਾਸੇ ਫਰੀਦਕੋਟ ਦੇ ਹਰਿੰਦਰ ਨਗਰ ਦੇ ਵਾਸੀਆਂ ਨੇ ਖੁਦ ਆਪਣੀ ਟੀਮ ਬਣਾ ਕੇ ਰਾਤ ਨੂੰ ਨਗਰ ਦੀਆਂ ਸਾਰੀਆਂ ਗਲੀਆਂ ‘ਚ ਗਸ਼ਤ ਸ਼ੁਰੂ ਕਰ ਦਿੱਤੀ ਹੈ ਅਤੇ ਪੁਲਿਸ ਵਲੋਂ ਵਧਾਈ ਗਸ਼ਤ ਦੀ ਸ਼ਲਾਘਾ ਕੀਤੀ ਹੈ।

ਤੇਜ਼ਧਾਰ ਹਥਿਆਰ ਨਾਲ ਲੈਸ ਚੋਰਾਂ ਨੂੰ ਘੁੰਮਦੇ ਵੇਖ ਦਹਿਲੇ ਫਰੀਦਕੋਟੀਏ

ਫਰੀਦਕੋਟ ਪੁਲਿਸ ਵਲੋਂ ਅਪਰਾਧੀ ਕਿਸਮ ਦੇ ਲੋਕਾਂ ਜਾਂ ਰਾਤ ਨੂੰ ਵਾਰਦਾਤਾਂ ਕਰਨ ਵਾਲੇ ਲੋਕਾਂ ਨੂੰ ਫੜਨ ਲਈ ਪੁਲਿਸ ਕਮਰਕੱਸੀ ਗਈ ਹੈ ਅਤੇ 6 PCRਟੀਮਾਂ ਰਾਤ ਨੂੰ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਚ ਗਸ਼ਤ ਕਰਦੀਆਂ ਹਨ।

ਇਸਦੇ ਨਾਲ ਹੀ ਪੁਲਿਸ ਵੱਲੋਂ ਲੋਕਾਂ ਨੂੰ ਨੰਬਰ ਜਾਰੀ ਕੀਤੇ ਹੋਏ ਹਨ ( ਕੰਟਰੋਲ ਰੂਮ 7527017100, SHO city 7527017021 ਅਤੇ 112 ) ਕਿਹਾ ਗਿਆ ਹੈ ਕਿ ਜੇ ਕੋਈ ਗਲਤ ਅਨਸਰ ਦਿਖਾਈ ਦਿੰਦਾ ਹੈ ਤਾਂ PCR ਨੂੰ ਫੋਨ ਮਿਲਣ ਉਪਰੰਤ 5 ਮਿੰਟ ‘ਚ ਉਸ ਜਗ੍ਹਾ ਉਪਰ ਪੁਲਿਸ ਪਹੁੰਚ ਜਵੇਗੀਵੀ।

ਇਹ ਵੀ ਪੜ੍ਹੋ:ਸੁਮੇਧ ਸੈਣੀ ਦੀਆਂ ਫਿਰ ਵਧ ਸਕਦੀਆਂ ਹਨ ਮੁਸ਼ਕਿਲਾਂ : ਵੇਖੋ ਵੀਡੀਓ

ETV Bharat Logo

Copyright © 2024 Ushodaya Enterprises Pvt. Ltd., All Rights Reserved.