ਫ਼ਰੀਦਕੋਟ: ਕੇਂਦਰ ਸਰਕਾਰ ਦੀ ਮਨਰੇਗਾ ਸਕੀਮ ਦੇ ਤਹਿਤ ਹੋਏ ਵਿਕਾਸ ਕਾਰਜ ਵਿੱਚ ਜਿਲ੍ਹਾ ਪੱਧਰ ਤੇ ਘਪਲੇ ਦੀ ਸ਼ਿਕਾਇਤ ਦੇ ਬਾਅਦ ਕੇਂਦਰੀ ਪੇਂਡੂ ਵਿਕਾਸ ਮੰਤਰਾਲਾ ਦੇ ਆਦੇਸ਼ ਤੇ ਉੱਚ ਪੱਧਰ ਜਾਂਚ ਸ਼ੁਰੂ ਹੋ ਗਈ ਹੈ । ਇਸ ਮਾਮਲੇ ਦੀ ਸ਼ਿਕਾਇਤ ਫਿਰੋਜਪੁਰ ਤੋਂ ਕੇਂਦਰੀ ਪੇਂਡੂ ਵਿਕਾਸ ਮੰਤਰਾਲਾ ਨੂੰ ਭੇਜੀ ਗਈ ਸੀ, ਜਿਸ ਤੇ ਕੇਂਦਰੀ ਮੰਤਰੀ ਨੇ ਮਨਰੇਗਾ ਟੀਮ ਨੂੰ ਜਾਂਚ ਦੇ ਆਦੇਸ਼ ਦਿੱਤੇ ਹਨ। ਇਸਦੇ ਲਈ ਮਨਰੇਗਾ ਵਿਭਾਗ ਨੇ ਉੱਚ ਪੱਧਰ ਜਾਂਚ ਟੀਮ ਦਾ ਗਠਨ ਕੀਤਾ ਅਤੇ ਇਸ ਟੀਮ ਨੇ ਫਰੀਦਕੋਟ ਪਹੁੰਚਕੇ ਵਿਕਾਸ ਕਾਰਜਾਂ ਦੀ ਜਾਂਚ ਲਈ ਕਈ ਪਿੰਡਾਂ ਦਾ ਦੌਰਾ ਕੀਤਾ।
ਪਿੰਡਾਂ ਵਿਚ ਮਨਰੇਗਾ ਟੀਮ ਦੀ ਛਾਪੇਮਾਰੀ
ਮਨਰੇਗਾ ਸਕੀਮ ਵਿਚ ਘਪਲੇ ਦੀ ਸ਼ਿਕਾਇਤ ਤੋਂ ਬਾਅਦ ਜਿਲ੍ਹਾ ਪੱਧਰੀ ਜਾਂਚ ਸ਼ੁਰੂ ਹੋ ਗਈ। ਕੇਂਦਰੀ ਮੰਤਰੀ ਦੇ ਆਦੇਸ਼ ਤੇ ਉੱਚ ਪੱਧਰੀ ਟੀਮ ਨੇ ਪਿੰਡਾਂ ਵਿਚ ਵਿਕਾਸ ਕਾਰਜਾਂ ਦਾ ਮੁਆਇਨਾ ਕੀਤਾ। ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਮਨਰੇਗਾ ਤਹਿਤ ਪਿੰਡ 'ਚ ਵਿਕਾਸ ਦੇ ਕੰਮ ਸਹੀ ਤਰੀਕੇ ਨਾਲ ਹੋ ਰਹੇ ਹਨ।
ਫ਼ਰੀਦਕੋਟ: ਕੇਂਦਰ ਸਰਕਾਰ ਦੀ ਮਨਰੇਗਾ ਸਕੀਮ ਦੇ ਤਹਿਤ ਹੋਏ ਵਿਕਾਸ ਕਾਰਜ ਵਿੱਚ ਜਿਲ੍ਹਾ ਪੱਧਰ ਤੇ ਘਪਲੇ ਦੀ ਸ਼ਿਕਾਇਤ ਦੇ ਬਾਅਦ ਕੇਂਦਰੀ ਪੇਂਡੂ ਵਿਕਾਸ ਮੰਤਰਾਲਾ ਦੇ ਆਦੇਸ਼ ਤੇ ਉੱਚ ਪੱਧਰ ਜਾਂਚ ਸ਼ੁਰੂ ਹੋ ਗਈ ਹੈ । ਇਸ ਮਾਮਲੇ ਦੀ ਸ਼ਿਕਾਇਤ ਫਿਰੋਜਪੁਰ ਤੋਂ ਕੇਂਦਰੀ ਪੇਂਡੂ ਵਿਕਾਸ ਮੰਤਰਾਲਾ ਨੂੰ ਭੇਜੀ ਗਈ ਸੀ, ਜਿਸ ਤੇ ਕੇਂਦਰੀ ਮੰਤਰੀ ਨੇ ਮਨਰੇਗਾ ਟੀਮ ਨੂੰ ਜਾਂਚ ਦੇ ਆਦੇਸ਼ ਦਿੱਤੇ ਹਨ। ਇਸਦੇ ਲਈ ਮਨਰੇਗਾ ਵਿਭਾਗ ਨੇ ਉੱਚ ਪੱਧਰ ਜਾਂਚ ਟੀਮ ਦਾ ਗਠਨ ਕੀਤਾ ਅਤੇ ਇਸ ਟੀਮ ਨੇ ਫਰੀਦਕੋਟ ਪਹੁੰਚਕੇ ਵਿਕਾਸ ਕਾਰਜਾਂ ਦੀ ਜਾਂਚ ਲਈ ਕਈ ਪਿੰਡਾਂ ਦਾ ਦੌਰਾ ਕੀਤਾ।
ਕੇਂਦਰੀ ਮੰਤਰੀ ਦੇ ਆਦੇਸ਼ ਉੱਚ ਪੱਧਰ ਫਰੀਦਕੋਟ ਪਹੁੰਚੀ ਟੀਮ ਪਿੰਡਾਂ ਦਾ ਕੀਤਾ ਦੌਰਾ ਵਿਕਾਸ ਕਾਰਜਾਂ ਦੀ ਕੀਤਾ ਮੁਆਇਨਾ
ਆਕਲੀ ਦਲ ਵਲੋਂ ਕੀਤਾ ਸ਼ਿਕਾਇਤ ਸਿਰਫ ਇੱਕ ਸਿਆਸੀ ਰੰਜਿਸ਼ - ਪਿੰਡ ਵਾਸੀ ਅਤੇ ਬਾਲਕ ਸੰਮਤੀ ਮੈਬਰ
Body:
ਐਂਕਰ
-
ਕੇਂਦਰ ਸਰਕਾਰ ਦੀ ਮਨਰੇਗਾ ਸਕੀਮ ਦੇ ਤਹਿਤ ਹੋਏ ਵਿਕਾਸ ਕਾਰਜ ਵਿੱਚ ਜਿਲ੍ਹਾ ਪੱਧਰ ਤੇ ਘਪਲੇ ਦੀ ਸ਼ਿਕਾਇਤ ਦੇ ਬਾਅਦ ਕੇਂਦਰੀ ਪੇਂਡੂ ਵਿਕਾਸ ਮੰਤਰਾਲਾ ਦੇ ਆਦੇਸ਼ ਤੇ ਉੱਚ ਪੱਧਰ ਜਾਂਚ ਸ਼ੁਰੂ ਹੋ ਗਈ ਹੈ । ਇਸ ਮਾਮਲੇ ਦੀ ਸ਼ਿਕਾਇਤ ਫਿਰੋਜਪੁਰ ਤੋਂ ਸੰਸਦ ਸੁਖਬੀਰ ਸਿੰਘ ਬਾਦਲ ਦੇ ਮਾਧਿਅਮ ਵਲੋਂ ਕੇਂਦਰੀ ਪੇਂਡੂ ਵਿਕਾਸ ਮੰਤਰਾਲਾ ਨੂੰ ਭੇਜੀ ਸੀ ਜਿਸ ਤੇ ਕੇਂਦਰੀ ਮੰਤਰੀ ਨੇ ਮਨਰੇਗਾ ਵਿਭਾਗ ਨੂੰ ਜਾਂਚ ਦੇ ਆਦੇਸ਼ ਦਿੱਤੇ ਨੇ। ਇਸਦੇ ਲਈ ਮਨਰੇਗਾ ਵਿਭਾਗ ਨੇਬ ਉੱਚ ਪੱਧਰ ਜਾਂਚ ਟੀਮ ਗਠਨ ਕੀਤੀ ਗਈ ਅਤੇ ਇਹ ਟੀਮ ਅੱਜ ਫਰੀਦਕੋਟ ਪਹੁੰਚੀ ਅਤੇ ਵਿਕਾਸ ਕਾਰਜਾਂ ਦੀ ਜਾਂਚ ਲਈ ਕਈ ਪਿੰਡਾਂ ਦਾ ਦੌਰਾ ਕੀਤਾ । ਟੀਮ ਦੁਆਰਾ ਵੀ ਪਿੰਡਾਂ ਵਿੱਚ ਜਾਕੇ ਮਨਰੇਗਾ ਸਕੀਮ ਦੇ ਤਹਿਤ ਵਿਕਾਸ ਕੰਮਾਂ ਦਾ ਜਾਇਜਾ ਲਿਆ ਜਾਵੇਗਾ ਅਤੇ ਰਿਕਾਰਡ ਦੀ ਜਾਂਚ ਕੀਤੀ ਜਾਵੇਗੀ ।
ਜਾਣਕਾਰੀ ਦੇ ਅਨੁਸਾਰ ਇਸ ਸ਼ਿਕਾਇਤ ਵਿੱਚ ਆਕਲੀ ਦਲ ਵਲੋਂ ਮਨਰੇਗਾ ਦੇ ਤਹਿਤ ਹੋਏ ਕਥਿਤ ਘਪਲੀਆਂ ਵਿੱਚ ਕਾਂਗਰਸ ਨਾਲ ਜੁਡ਼ੇ ਕੁੱਝ ਨੇਤਾਵਾਂ ਅਤੇ ਅਧਿਕਾਰੀਆਂ ਦੀ ਮਿਲੀਭੁਗਤ ਹੋਣ ਦੇ ਇਲਜ਼ਾਮ ਲਗਾਏ ਗਏ ਸਨ ਅਤੇ ਫ਼ਰੀਦਕੋਟ ਦੇ ਪਿੰਡਾਂ ਵਿਚੇ ਜਿੱਥੇ ਜਾਂਚ ਟੀਮ ਪਹੁੰਚੀ ਉਥੇ ਦੇ ਲੋਕਾਂ ਅਤੇ ਸਰਪੰਚਾ ਨੇ ਮਨਰੇਗਾ ਤਹਿਤ ਸਹੀ ਕੰਮ ਹੋਣ ਦੇ ਦਾਅਵੇ ਕੀਤੇ ਅਤੇ ਇਸ ਲਈ ਆਕਲੀ ਦਲ ਤੇ ਇਲਜਾਮ ਲਾਏ ਕੀ ਅਕਾਲੀ ਦਲ ਨੂੰ ਇਹ ਵਿਕਾਸ ਦੇ ਕਾਰਜ ਬਰਦਾਸ਼ਤ ਨਹੀ ਹੋ ਰਹੇ ਅਤੇ ਜਾਣਬੁਝ ਕੇ ਉਹ ਸ਼ਿਕਾਇਤ ਕਰ ਇਹਨਾਂ ਵਿਕਾਸ ਕਾਰਜਾਂ ਵਿਚ ਰੁਕਵਾਨਾ ਪਾ ਰਹੇ ਨੇ ਅਤੇ ਇਹ ਸ਼ਿਕਾਇਤ ਸਿਰਫ ਇੱਕ ਸਿਆਸੀ ਰੰਜਸ਼ ਹੈ ਅਤੇ ਜਾਂਚ ਟੀਮ ਦੇ ਪਿੰਡ ਮਚਾਕੀ ਕਲਾ ਵਿਚ ਆਉਣ ਤੋਂ ਬਾਅਦ ਅਕਾਲੀ ਦਲ ਦੇ ਖਿਲਾਫ ਨਾਹਰੇਬਾਜ਼ੀ ਵੀ ਕੀਤੀ ਗਈ ਅਤੇ ਇਸਨੂੰ ਸਿਆਸੀ ਰੰਜਿਸ਼ ਕਰਾਰ ਦਿੱਤਾ ।
ਵੀ ਓ
ਇਸ ਮੌਕੇ ਪਿੰਡ ਗੋਲੇਵਾਲਾ ਦੇ ਕਮੇਟੀ ਮੇਂਬਰ ਅਤੇ ਪਿੰਡ ਦੇ ਕੁੱਝ ਅਹੁਦੇਦਾਰਾਂ ਨੇ ਕਕਿਹਾ ਕੀ ਹਰ ਪਿੰਡ ਵਿੱਚ ਜੋ ਮਨਰੇਗਾ ਤਹਿਤ ਕੰਮ ਚੱਲ ਰਹੇ ਹੈ ਉਹ ਵਧੀਆ ਤਰੀਕੇ ਨਾਲ ਚੱਲ ਰਹੇ ਹੈ ਪਰ ਅਕਾਲੀ ਦਲ ਨੂੰ ਇਹ ਵਿਕਾਸ ਦੇ ਕਾਰਜ ਬਰਦਾਸ਼ਤ ਨਹੀ ਹੋ ਰਹੇ ਅਤੇ ਜਾਣਬੁਝ ਕੇ ਉਹ ਸ਼ਿਕਾਇਤ ਦੇ ਜਰਿਏ ਇਹਨਾਂ ਵਿਕਾਸ ਕਾਰਜਾਂ ਵਿਚ ਰੁਕਵਾਨਾ ਪਾ ਰਹੇ ਨੇਚ ਅਤੇ ਇਹ ਸ਼ਿਕਾਇਤ ਸਿਰਫ ਇੱਕ ਸਿਆਸੀ ਰੰਜਸ਼ ਹੈ ਇਸ ਵਿੱਚ ਕੋਈ ਸੱਚ ਨਹੀ ਵੱਲ ਜਾਂਚ ਵਿੱਚ ਇਹ ਸਭ ਸੱਚ ਸਾਹਮਣੇ ਆ ਜਾਵੇਗਾ ।
ਬਾਇਟ - ਪਿੰਡ ਵਾਸੀ , ਸਰਪੰਚ , ਬਲਾਕ ਸੰਮਤੀ ਮੈਬਰConclusion:ਹੁਣ ਵੇਖਣਾ ਇਹ ਹੋਵੇਗਾ ਕਿ ਕੇਂਦਰੀ ਜਾਂਚ ਟੀਮ ਮਨਰੇਗਾ ਅਧੀਨ ਹੋਏ ਕੰਮਾਂ ਨੂੰ ਸਹੀ ਮੰਨਦੀ ਹੈ ਜਾਂ ਅਕਾਲੀ ਦਲ ਦੇ ਦਾਅਵੇ ਸੱਚ ਸਾਬਤ ਹੁੰਦੇ ਹਨ।