ETV Bharat / state

ਕਿਸਾਨਾਂ ਵੱਲੋਂ ਸਮਾਰਟ ਮੀਟਰਾਂ ਦਾ ਵਿਰੋਧ ਜਾਰੀ, ਨਵੇਂ ਲੱਗੇ ਮੀਟਰ ਪੁੱਟੇ - ਕੌਮੀ ਕਿਸਾਨ ਯੂਨੀਅਨ

ਕੌਮੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਬਿੰਦਰ ਸਿੰਘ ਗੋਲੇਵਾਲਾ ਦੀ ਅਗਵਾਈ ਵਿੱਚ ਚੱਕੀ 'ਤੇ ਲਗਾਇਆ ਗਏ ਸਮਾਰਟ ਮੀਟਰ ਨੂੰ ਪੁੱਟ ਕੇ ਪਾਵਰਕੌਮ ਦੇ ਹਵਾਲੇ ਕੀਤਾ ਗਿਆ ਹੈ। ਕਿਸਾਨ ਆਗੂ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਕਿਹਾ ਸੀ ਜੇਕਰ ਇਹ ਮੀਟਰ ਲਗਾਏ ਜਾਣਗੇ ਅਸੀਂ ਇਸਨੂੰ ਪੁੱਟਾਂਗੇ।

farmers protest against smart meter pull up newly installed meter
ਕਿਸਾਨਾਂ ਵੱਲੋਂ ਸਮਾਰਟ ਮੀਟਰਾਂ ਦਾ ਵਿਰੋਧ ਜਾਰੀ, ਨਵੇਂ ਲੱਗੇ ਸੀਟਰ ਪੁੱਟੇ
author img

By

Published : Apr 27, 2022, 9:34 AM IST

ਫ਼ਰੀਦਕੋਟ: ਪਿੰਡ ਗੋਲੇਵਾਲਾ ਵਿਖੇ ਕੌਮੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਬਿੰਦਰ ਸਿੰਘ ਗੋਲੇਵਾਲਾ ਦੀ ਅਗਵਾਈ ਵਿੱਚ ਚੱਕੀ 'ਤੇ ਲਗਾਇਆ ਗਏ ਸਮਾਰਟ ਮੀਟਰ ਨੂੰ ਪੁੱਟ ਕੇ ਪਾਵਰਕੌਮ ਦੇ ਹਵਾਲੇ ਕੀਤਾ ਗਿਆ ਹੈ। ਕਿਸਾਨ ਆਗੂ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਕਿਹਾ ਸੀ ਜੇਕਰ ਇਹ ਮੀਟਰ ਲਗਾਏ ਜਾਣਗੇ ਅਸੀਂ ਇਸਨੂੰ ਪੁੱਟਾਂਗੇ। ਕਿਸਾਨ ਆਗੂ ਦੀ ਅਗਵਾਈ ਵਿੱਚ ਇਕੱਠੇ ਹੋਏ ਲੋਕਾਂ ਵੱਲੋਂ ਇਸ ਦੌਰਾਨ ਰੋਸ ਵਿਅਕਤ ਕੀਤਾ ਗਿਆ।

ਇਸ ਮੌਕੇ ਕੌਮੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਬਿੰਦਰ ਸਿੰਘ ਗੋਲੇਵਾਲਾ ਨੇ ਦੱਸਿਆ ਕਿ ਪੰਜਾਬ ਵਿੱਚ ਆਏ ਦਿਨ ਚਿੱਪ ਵਾਲੇ ਬਿਜਲੀ ਦੇ ਮੀਟਰ ਲਗਾਏ ਜਾ ਰਹੇ ਹਨ। ਲੋਕ ਪਹਿਲੇ ਦਿਨ ਤੋਂ ਹੀ ਪੁਰਜ਼ੋਰ ਵਿਰੋਧ ਕਰ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਵੀ ਉਹ ਪੰਜਾਬ ਜਾਂ ਸ਼ਹਿਰ ਵਿੱਚ ਕਿਤੇ ਵੀ ਬਿਜਲੀ ਦੇ ਚਿੱਪ ਵਾਲੇ ਮੀਟਰ ਨਹੀਂ ਲੱਗਣ ਦੇਣਗੇ । ਪੰਜਾਬ ਦੀ ਕਿਸਾਨੀ ਤਾਂ ਪਹਿਲਾਂ ਹੀ ਡੁੱਬੀ ਹੋਈ ਹੈ ਤੇ ਹੁਣ ਚਿੱਪ ਵਾਲੇ ਮੀਟਰ ਲਗਾ ਕੇ ਪੰਜਾਬ ਦੇ ਲੋਕਾਂ ਤੇ ਵਾਧੂ ਬੋਝ ਪਾ ਰਹੀ ਹੈ।

ਕਿਸਾਨਾਂ ਵੱਲੋਂ ਸਮਾਰਟ ਮੀਟਰਾਂ ਦਾ ਵਿਰੋਧ ਜਾਰੀ, ਨਵੇਂ ਲੱਗੇ ਸੀਟਰ ਪੁੱਟੇ

ਉਨ੍ਹਾਂ ਵੱਲੋਂ ਸਰਕਾਰ ਦੇ ਇਸ ਫੈਸਲੇ 'ਤੇ ਵਿਰੋਧ ਜਤਾਉਂਦਿਆ ਕਿਹਾ ਕਿ ਚਿੱਪ ਵਾਲੇ ਮੀਟਰਾਂ ਰਾਹੀਂ ਲੋਕਾਂ 'ਤੇ ਜੋ ਬੋਝ ਪਾਇਆ ਜਾ ਕਿਹਾ ਹੈ ਉਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਨਾਲ ਹੀ ਚਿਤਾਵਨੀ ਦਿੱਤੀ ਗਈ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਸਦਾ ਵਿਰੋਧ ਪੁਰਜ਼ੋਰ ਤਰੀਕੇ ਨਾਲ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਕਾਰ ’ਚ ਸ਼ਖ਼ਸ ਦੇ ਜਿੰਦਾ ਸੜਨ ਦੀ ਰੂੰਹ ਕੰਬਾਊ ਵੀਡੀਓ ਆਈ ਸਾਹਮਣੇ !

ETV Bharat Logo

Copyright © 2025 Ushodaya Enterprises Pvt. Ltd., All Rights Reserved.