ETV Bharat / state

ਬੇਅਦਬੀ ਕੇਸ 'ਚ 4 ਡੇਰਾ ਪ੍ਰੇਮੀਆਂ ਨੂੰ ਮਿਲੀ ਜ਼ਮਾਨਤ

ਫਰੀਦਕੋਟ: ਬੇਅਦਬੀ ਕੇਸ ਵਿੱਚ ਅੱਜ ਫਰੀਦਕੋਟ ਦੀ ਅਦਾਲਤ ਤੋਂ ਚਾਰ ਡੇਰਾ ਪ੍ਰੇਮੀਆਂ ਨੂੰ ਜ਼ਮਾਨਤ ਮਿਲੀ ਗਈ ਐ। ਅਦਾਲਤ ਵੱਲੋਂ ਐਫਆਈਆਰ ਨੰਬਰ 128 ਵਿੱਚ ਨਾਮਜ਼ਦ ਸੁਖਜਿੰਦਰ ਸੰਨੀ ਕੰਡਾ, ਰਣਜੀਤ ਭੋਲਾ, ਸ਼ਕਤੀ ਸਿੰਘ, ਬਲਜੀਤ ਸਿੰਘ ਨੂੰ ਅੱਜ ਫਰੀਦਕੋਟ ਦੀ ਜੀਐਮਆਈਸੀ ਅਦਾਲਤ ਨੇ ਜ਼ਮਾਨਤ ਦਿੱਤੀ ਸੀ। ਪ੍ਰਦੀਪ ਸਿੰਘ ਅਤੇ ਨਿਸ਼ਾਨ ਸਿੰਘ ਦੀਆਂ ਜ਼ਮਾਨਤ ਅਰਜ਼ੀਆਂ ਪਹਿਲਾਂ ਕੀਤੀਆਂ ਗਈਆਂ ਸਨ, ਜਿਨ੍ਹਾਂ ਨੂੰ ਅਦਾਲਤ ਨੇ ਰੱਦ ਕਰ ਦਿੱਤਾ।

ਬੇਅਦਬੀ ਕੇਸ 'ਚ 4 ਡੇਰਾ ਪ੍ਰੇਮੀਆਂ ਨੂੰ ਮਿਲੀ ਜ਼ਮਾਨਤ
ਬੇਅਦਬੀ ਕੇਸ 'ਚ 4 ਡੇਰਾ ਪ੍ਰੇਮੀਆਂ ਨੂੰ ਮਿਲੀ ਜ਼ਮਾਨਤ
author img

By

Published : Jul 20, 2021, 5:41 PM IST

ਫਰੀਦਕੋਟ: ਬੇਅਦਬੀ ਕੇਸ ਵਿੱਚ ਅੱਜ ਫਰੀਦਕੋਟ ਦੀ ਅਦਾਲਤ ਤੋਂ ਚਾਰ ਡੇਰਾ ਪ੍ਰੀਮੀਓ ਨੂੰ ਜ਼ਮਾਨਤ ਮਿਲੀ ਗਈ ਐ। ਅਦਾਲਤ ਵੱਲੋਂ ਐਫਆਈਆਰ ਨੰਬਰ 128 ਵਿੱਚ ਨਾਮਜ਼ਦ ਸੁਖਜਿੰਦਰ ਸੰਨੀ ਕੰਡਾ, ਰਣਜੀਤ ਭੋਲਾ, ਸ਼ਕਤੀ ਸਿੰਘ, ਬਲਜੀਤ ਸਿੰਘ ਨੂੰ ਅੱਜ ਫਰੀਦਕੋਟ ਦੀ ਜੀਐਮਆਈਸੀ ਅਦਾਲਤ ਨੇ ਜ਼ਮਾਨਤ ਦਿੱਤੀ ਸੀ। ਪ੍ਰਦੀਪ ਸਿੰਘ ਅਤੇ ਨਿਸ਼ਾਨ ਸਿੰਘ ਦੀਆਂ ਜ਼ਮਾਨਤ ਅਰਜ਼ੀਆਂ ਪਹਿਲਾਂ ਕੀਤੀਆਂ ਗਈਆਂ ਸਨ, ਜਿਨ੍ਹਾਂ ਨੂੰ ਅਦਾਲਤ ਨੇ ਰੱਦ ਕਰ ਦਿੱਤਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.