ETV Bharat / state

ਹੁਣ ਨਵੀਂ ਗੱਡੀ ਖਰੀਦਣ 'ਤੇ ਵੀ ਲੱਗੇਗਾ ਗਊ ਸੈੱਸ - cow Cess latest news

ਲੋਕਾਂ 'ਤੇ ਇਕ ਵਾਰ ਫਿਰ ਗਊ ਸੈੱਸ ਦੇ ਰੂਪ ਵਿੱਚ ਬੋਝ ਪੈਣ ਜਾ ਰਿਹਾ ਹੈ ਕਿਉਂਕਿ ਹੁਣ ਨਗਰ ਕੌਂਸਲ ਫ਼ਰੀਦਕੋਟ ਇੱਕ ਪ੍ਰਸਤਾਵ ਰਾਹੀਂ ਲੋਕਾਂ ਤੋਂ ਅਵਾਰਾ ਪਸ਼ੂਆਂ ਦੀ ਸੰਭਾਲ ਲਈ ਗਊ ਸੈੱਸ ਦੇ ਨਾਮ 'ਤੇ ਆਪਣੀ ਨਵੀਂ ਖਰੀਦੀ ਗੱਡੀ ਉੱਤੇ ਟੈਕਸ ਵਸੂਲਣ ਜਾ ਰਹੀ ਹੈ।

ਗਾਊ ਸੈੱਸ
ਗਾਊ ਸੈੱਸ
author img

By

Published : Dec 3, 2019, 3:57 PM IST

ਫ਼ਰੀਦਕੋਟ: ਅਵਾਰਾ ਪਸ਼ੂਆਂ ਦੀ ਸਮੱਸਿਆ ਨਾਲ ਨਿਪਟਣ ਲਈ ਪੰਜਾਬ ਸਰਕਾਰ ਪੁਰੀ ਤਰ੍ਹਾਂ ਫੇਲ੍ਹ ਸਾਬਤ ਹੋ ਰਹੀ ਹੈ ਅਤੇ ਅਵਾਰਾ ਪਸ਼ੂਆਂ ਦੇ ਕਾਰਨ ਆਏ ਦਿਨ ਹੋਣ ਵਾਲੇ ਹਾਦਸਿਆਂ ਵਿੱਚ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ ਪਰ ਇਸ ਸਮੱਸਿਆ ਨਾਲ ਨਿਪਟਣ ਲਈ ਕੋਈ ਕਾਰਗਰ ਹੱਲ ਸਰਕਾਰ ਨਹੀ ਕੱਢ ਸਕੀ।

ਵੇਖੋ ਵੀਡੀਓ

ਸਰਕਾਰ ਆਮ ਲੋਕਾਂ ਤੋਂ ਗਊ ਸੈੱਸ ਦੇ ਨਾਮ 'ਤੇ ਕਰੋੜਾਂ ਰੁਪਏ ਵਸੂਲੇ ਜਾਣ ਦੇ ਬਾਵਜੂਦ ਵੀ ਲੋਕਾਂ ਨੂੰ ਰਾਹਤ ਦੇਣ ਵਿਚ ਨਾਕਾਮ ਹੈ ਪਰ ਹੁਣ ਇੱਕ ਵਾਰ ਫਿਰ ਫ਼ਰੀਦਕੋਟੀਆਂ 'ਤੇ ਗਊ ਸੈੱਸ ਦੇ ਰੂਪ ਵਿੱਚ ਬੋਝ ਪੈਣ ਜਾ ਰਿਹਾ ਹੈ ਕਿਉਂਕਿ ਹੁਣ ਨਗਰ ਕੌਂਸਲ ਫ਼ਰੀਦਕੋਟ ਇੱਕ ਪ੍ਰਸਤਾਵ ਰਾਹੀਂ ਲੋਕਾਂ ਤੋਂ ਅਵਾਰਾ ਪਸ਼ੂਆਂ ਦੀ ਸੰਭਾਲ ਲਈ ਗਊ ਸੈੱਸ ਦੇ ਨਾਮ 'ਤੇ ਆਪਣੀ ਨਵੀਂ ਖਰੀਦੀ ਗੱਡੀ ਉੱਤੇ ਟੈਕਸ ਵਸੂਲਣ ਜਾ ਰਹੀ ਹੈ ਅਤੇ ਇਸ ਲਈ ਲੋਕਾਂ ਦੇ ਸੁਝਾਅ ਅਤੇ ਇਤਰਾਜ਼ ਜਾਨਣ ਲਈ ਅਖਬਾਰਾਂ ਵਿਚ ਇਸ਼ਤਿਹਾਰ ਦਿੱਤੇ ਗਏ ਹਨ ਪਰ ਸ਼ਾਇਦ ਆਮ ਪਬਲਿਕ ਦੀ ਨਜ਼ਰ ਵਿੱਚ ਇਹ ਪ੍ਰਸਤਾਵ ਕਦੋਂ ਆਇਆ ਇਹ ਕਹਿਣਾ ਮੁਸ਼ਕਿਲ ਹੈ ਪਰ ਨਗਰ ਕੌਂਸਲ ਮੁਤਾਬਕ ਇਸ ਪ੍ਰਸਤਾਵ ਨੂੰ ਲੈ ਕੇ ਕੋਈ ਵੀ ਇਤਰਾਜ ਸਾਹਮਣੇ ਨਹੀ ਆਇਆ ਜਿਸਦੇ ਬਾਅਦ ਇਹ ਪ੍ਰਸਤਾਵ ਸਥਾਨਕ ਸਰਕਾਰਾਂ ਵਿਭਾਗ ਨੂੰ ਭੇਜਿਆ ਗਿਆ ਜਿਸਨੂੰ ਪਾਸ ਕਰ ਹੁਣ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਜਿਸ ਮੁਤਾਬਕ ਹੁਣ ਜੇ ਕੋਈ ਚਾਰ ਪਹੀਆ ਵਾਹਨ ਖਰੀਦ ਕੇ ਉਸਦੀ ਰਜਿਸਟਰੇਸ਼ਨ ਕਰਵਾਉਂਦਾ ਹੈ ਤਾਂ ਉਸਨੂੰ ਰਜਿਸਟਰੇਸ਼ਨ ਦੇ ਸਮੇਂ 1000 ਰੁਪਏ ਗਊ ਸੈੱਸ ਦੇ ਰੂਪ ਵਿੱਚ ਅਦਾ ਕਰਨੇ ਪੈਣਗੇ ਅਤੇ ਦੋ ਪਹੀਆ ਵਾਹਨ ਦੀ ਰਜਿਸਟਰੇਸ਼ਨ ਦੇ ਸਮੇਂ 200 ਰੁਪਏ ਪ੍ਰਤੀ ਵਾਹਨ ਅਦਾ ਕਰਨੇ ਪੈਣਗੇ।

ਇਸ ਮਾਮਲੇ ਵਿੱਚ ਨਗਰ ਕੌਂਸਲ ਦੇ ਈਓ ਦਾ ਕਹਿਣਾ ਹੈ ਕਿ ਲਗਾਤਾਰ ਅਵਾਰਾ ਪਸ਼ੂਆਂ ਦੀ ਵੱਧ ਰਹੀ ਸਮੱਸਿਆ ਦੇ ਹੱਲ ਲਈ ਇਨ੍ਹਾਂ ਨੂੰ ਸਰਕਾਰੀ ਗਊਸ਼ਾਲਾ ਵਿੱਚ ਰੱਖਣ ਅਤੇ ਇਹਨਾਂ ਦੀ ਸੰਭਾਲ ਕਰਨ ਨੂੰ ਲੈ ਕੇ ਪੰਜਾਬ ਦੀਆਂ ਸਾਰੀਆਂ ਨਗਰ ਕੌਂਸਲਾਂ ਦੇ ਵੱਲੋਂ ਇੱਕ ਪ੍ਰਸਤਾਵ ਲਿਆਂਦਾ ਗਿਆ ਸੀ ਜਿਸ ਵਿੱਚ ਨਵੀਂ ਗੱਡੀ ਦੀ ਰਜਿਸਟਰੇਸ਼ਨ ਉੱਤੇ ਗਊ ਸੈੱਸ ਦੇ ਰੂਪ ਵਿੱਚ ਟੈਕਸ ਇਕੱਠਾ ਕੀਤਾ ਜਾਵੇਗਾ ਜੋ ਅਵਾਰਾ ਪਸ਼ੂਆਂ ਦੀ ਸੰਭਾਲ ਲਈ ਇਸਤੇਮਾਲ ਕੀਤਾ ਜਾਵੇਗਾ ਜੋ ਸਥਾਨਕ ਸਰਕਾਰ ਵਿਭਾਗ ਦੇ ਵੱਲੋਂ ਪਾਸ ਕਰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਜੋ ਛੇਤੀ ਹੀ ਲਾਗੂ ਹੋ ਜਾਵੇਗਾ।

ਆਮ ਲੋਕਾਂ ਵਲੋਂ ਇਸ ਤਰ੍ਹਾਂ ਗਉ ਸੈੱਸ ਲਗਾਉਣਾ ਵਾਜ਼ਿਬ ਨਹੀ ਦੱਸਿਆ ਜਾ ਰਿਹਾ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਪਹਿਲਾਂ ਹੀ ਗਊ ਸੈੱਸ ਦੇ ਨਾਮ ਉਤੇ ਪੰਜਾਬ ਦੇ ਲੋਕ ਕਰੋੜਾਂ ਰੂਪਏ ਟੈਕਸ ਭਰ ਰਹੇ ਹਨ ਜਦੋਂਕਿ ਸਰਕਾਰ ਦੇ ਵੱਲੋਂ ਕਰੋੜਾਂ ਰੁਪਏ ਇਕੱਤਰ ਕੀਤੇ ਜਾਣ ਦੇ ਬਾਵਜੂਦ ਅਵਾਰਾ ਪਸ਼ੂਆਂ ਦੀ ਸਮੱਸਿਆ ਤੋਂ ਲੋਕਾਂ ਨੂੰ ਨਿਜਾਤ ਨਹੀ ਦਿਵਾ ਸਕੀ ਸਗੋਂ ਅਵਾਰਾ ਪਸ਼ੂ ਦਿਨ ਬਾ ਦਿਨ ਵੱਧਦੇ ਹੀ ਜਾ ਰਹੇ ਹਨ ਅਤੇ ਅੱਜ ਹਜ਼ਾਰਾਂ ਲੋਕ ਅਵਾਰਾ ਪਸ਼ੂਆਂ ਦੇ ਕਾਰਨ ਹੋ ਰਹੇ ਹਾਦਸਿਆ ਵਿੱਚ ਆਪਣੀ ਜਾਨ ਗੁਆ ਚੁੱਕੇ ਹਨ ਪਰ ਸਰਕਾਰ ਦੇ ਵੱਲੋਂ ਉਨ੍ਹਾਂ ਨੂੰ ਕੋਈ ਮੁਆਵਜ਼ਾ ਨਹੀ ਦਿੱਤਾ ਜਾਂਦਾ ਫਿਰ ਗਊ ਸੈੱਸ ਲਗਾ ਕੇ ਲੋਕਾਂ ਉੱਤੇ ਆਰਥਿਕ ਬੋਝ ਕਿਉਂ ਪਾਇਆ ਜਾ ਰਿਹਾ ਹੈ।

ਫ਼ਰੀਦਕੋਟ ਦੇ ਸਕੱਤਰ ਟਰਾਂਸਪੋਰਟ ਅਫਸਰ ਹਰਦੀਪ ਸਿੰਘ ਦਾ ਕਹਿਣਾ ਹੈ ਕਿ ਨਵੇਂ ਐਕਟ ਤਹਿਤ ਗਾਊ ਸੈੱਸ ਲਿਆ ਜਾਂਦਾ ਹੈ ਅਤੇ ਟਰਾਂਸਪੋਰਟ ਵਿਭਾਗ ਦੇ ਵੱਲੋਂ ਚਾਰ ਪਹੀਆ ਵਾਹਨ 'ਤੇ ਇੱਕ ਹਜ਼ਾਰ ਰੁਪਏ ਪ੍ਰਤੀ ਵਹੀਕਲ ਅਤੇ ਦੋ ਪਹੀਆ ਵਾਹਨ ਉੱਤੇ 200 ਰੁਪਏ ਪ੍ਰਤੀ ਵਹੀਕਲ ਰਜਿਸਟਰੇਸ਼ਨ ਦੇ ਸਮੇਂ ਵਸੂਲ ਕੀਤਾ ਜਾਂਦਾ ਹੈ ਅਤੇ ਇਹ ਹਾਲੇ ਕਾਰਪੋਰੇਸ਼ਨ ਵਿੱਚ ਹੀ ਲਾਗੂ ਹੋਇਆ ਹੈ ਅਤੇ ਜੇਕਰ ਲੋਕਲ ਬਾਡੀਜ ਦੇ ਵੱਲੋਂ ਮਤਾ ਲਿਆਂਦਾ ਗਿਆ ਹੈ ਤਾਂ ਇਸ ਦਾ ਜਦੋਂ ਨੋਟੀਫਿਕੇਸ਼ਨ ਜਾਰੀ ਹੋਵੇਗਾ ਤੱਦ ਇਹ ਵਸੂਲ ਕੀਤਾ ਜਵੇਗਾ ਫਿਲਹਾਲ ਹੁਣ ਤੱਕ ਟਰਾਂਸਪੋਰਟ ਵਿਭਗ ਦੇ ਵੱਲੋਂ ਫ਼ਰੀਦਕੋਟ ਜ਼ਿਲੇ ਵਿੱਚ ਗਊ ਸੈੱਸ ਨਹੀ ਵਸੂਲਿਆ ਜਾ ਰਿਹਾ।

Intro:ਸਪੈਸਲ ਸਟੋਰੀ: ਗਉ ਸੈੱਸ
ਅਪਰੁਵਡ : ਗੁਰਮਿੰਦਰ ਸਮਦ ਸਰ
ਸਟੇਸ਼ਨ: ਫਰੀਦਕੋਟ
ਰਿਪੋਰਟਰ: ਸੁਖਜਿੰਦਰ ਸਹੋਤਾ

ਨਵੀਂ ਗੱਡੀ ਖ਼ਰੀਦਣ ਤੇ ਹੁਣ ਫ਼ਰੀਦਕੋਟੀਆਂ ਨੂੰ ਕਰਨੀ ਪਵੇਗੀ ਜ਼ੇਬ ਢਿੱਲੀ

ਹੁਣ ਨਵੇਂ ਵਹੀਕਲ ਦੀ ਰਜਿਸਟਰੇਸ਼ਨ ਕਰਵਾਉਣ ਵੇਲੇ ਦੇਣਾ ਪਵੇਗਾ ਗਊ ਸੈੱਸ

ਚਾਰ ਪਹੀਆ ਵਾਹਨ ਤੇ ਭਰਨੇ ਹੋਣਗੇ 1 ਹਜ਼ਾਰ ਰੁਪਏ ਅਤੇ ਦੋ ਪਹੀਆ ਵਾਹਨ ਦੀ ਰਜਿਸਟਰੇਸ਼ਨ ਤੇ ਭਰਨੇ ਪੈਣਗੇ 200 ਰੁਪਏ ।

ਨਗਰ ਕੌਂਸਲ ਦੇ ਸੁਝਾਅ ਤੇ ਰਾਜ ਦੇ ਸਥਾਨਿਕ ਸਰਕਾਰਾਂ ਵਿਭਾਗ ਨੇ ਕੀਤਾ ਨੋਟਿਫਿਕੇਸ਼ਨ ਜਾਰੀ । Body:

ਅਵਾਰਾ ਪਸ਼ੂਆਂ ਦੀ ਸਮੱਸਿਆ ਨਾਲ ਨਿਪਟਣ ਲਈ ਪੰਜਾਬ ਸਰਕਾਰ ਪੁਰੀ ਤਰਾਂ ਫੇਲ੍ਹ ਸਾਬਤ ਹੋ ਰਹੀ ਹੈ ਅਤੇ ਅਵਾਰਾ ਪਸ਼ੂਆਂ ਦੇ ਕਾਰਨ ਆਏ ਦਿਨ ਹੋਣ ਵਾਲੇ ਹਾਦਸਿਆਂ ਰਹੇ ਵਿੱਚ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਹਨ ਪਰ ਇਸ ਸਮਸਿਅ ਨਾਲ ਨਿਪਟਣ ਲਈ ਕੋਈ ਕਾਰਗਰ ਹੱਲ ਸਰਕਾਰ ਨਹੀ ਕੱਢ ਸਕੀ । ਹਾਲਕੇ ਦੀਆਂ ਸਮਾਜਸੇਵੀ ਸੰਸਥਾਵਾਂ ਵੱਲੋਂ ਆਪਣੇ ਪੱਧਰ ਤੇ ਇਨ੍ਹਾਂ ਦੇ ਹੱਲ ਲਈ ਯਤਨ ਕੀਤੇ ਗਏ ਪਰ ਅਵਾਰਾ ਪਸ਼ੂਆਂ ਦੀ ਸਮੱਸਿਆ ਤੋਂ ਰਾਹਤ ਮਿਲਣੀ ਅਸੰਭਵ ਲੱਗ ਰਹੀ ਹੈ ।ਸਰਕਾਰ ਆਮ ਲੋਕਾਂ ਤੋਂ ਗਊ ਸੈੱਸ ਦੇ ਨਾਮ ਤੇ ਕਰੋੜਾਂ ਰੁਪਏ ਵਸੂਲੇ ਜਾਣ ਦੇ ਬਾਵਜੂਦ ਵੀ ਲੋਕਾਂ ਨੂੰ ਰਾਹਤ ਦੇਣ ਵਿਚ ਨਾਕਾਮ ਹੈ। ਪਰ ਹੁਣ ਇੱਕ ਵਾਰ ਫਿਰ ਫ਼ਰੀਦਕੋਟੀਆਂ ਤੇ ਗਊ ਸੈੱਸ ਦੇ ਰੂਪ ਵਿੱਚ ਬੋਝ ਪੈਣ ਜਾ ਰਿਹਾ ਹੈ ਕਿਉਂਕਿ ਹੁਣ ਨਗਰ ਕੌਂਸਲ ਫ਼ਰੀਦਕੋਟ ਇੱਕ ਪ੍ਰਸਤਾਵ ਰਾਹੀਂ ਲੋਕਾਂ ਤੋਂ ਅਵਾਰਾ ਪਸ਼ੁਆਂ ਦੀ ਸੰਭਾਲ ਲਈ ਗਊ ਸੈੱਸ ਦੇ ਨਾਮ ਤੇ ਆਪਣੀ ਨਵੀਂ ਖਰੀਦੀ ਗੱਡੀ ਉੱਤੇ ਟੈਕਸ ਵਸੂਲਣ ਜਾ ਰਹੀ ਹੈ ਅਤੇ ਇਸ ਲਈ ਲੋਕਾਂ ਦੇ ਸੁਝਾਅ ਅਤੇ ਇਤਰਾਜ਼ ਜਾਨਣ ਲਈ ਅਖਬਾਰਾਂ ਵਿਚ ਇਸਤਿਹਾਰ ਦਿਤੇ ਗਏ ਹਨ ਪਰ ਸ਼ਾਇਦ ਆਮ ਪਬਲਿਕ ਦੀ ਨਜ਼ਰ ਵਿੱਚ ਇਹ ਪ੍ਰਸਤਾਵ ਕਦੋਂ ਆਇਆ ਇਹ ਕਹਿਣਾ ਮੁਸ਼ਕਿਲ ਹੈ ਪਰ ਨਗਰ ਕੌਂਸਲ ਮੁਤਾਬਕ ਇਸ ਪ੍ਰਸਤਾਵ ਨੂੰ ਲੈ ਕੇ ਕੋਈ ਵੀ ਇਤਰਾਜ ਸਾਹਮਣੇ ਨਹੀ ਆਇਆ ਜਿਸਦੇ ਬਾਅਦ ਇਹ ਪ੍ਰਸਤਾਵ ਸਥਾਨਿਕ ਸਰਕਾਰਾਂ ਵਿਭਾਗ ਨੂੰ ਭੇਜਿਆ ਗਿਆ ਜਿਸਨੂੰ ਪਾਸ ਕਰ ਹੁਣ ਇੱਕ ਨੋਟਿਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਜਿਸ ਮੁਤਾਬਕ ਹੁਣ ਜੇਕਰ ਕੋਈ ਚਾਰ ਪਹੀਆ ਵਾਹਨ ਖਰੀਦ ਕੇ ਉਸਦੀ ਰਜਿਸਟਰੇਸ਼ਨ ਕਰਵਾਉਂਦਾ ਹੈ ਤਾਂ ਉਸਨੂੰ ਰਜਿਸਟਰੇਸ਼ਨ ਦੇ ਵਕਤ 1000 ਰੁਪਏ ਗਊ ਸੈੱਸ ਦੇ ਰੂਪ ਵਿੱਚ ਅਦਾ ਕਰਨੇ ਪੈਣਗੇ ਅਤੇ ਦੋ ਪਹੀਆ ਵਾਹਨ ਦੀ ਰਜਿਸਟਰੇਸ਼ਨ ਦੇ ਵਕਤ 200 ਰੁਪਏ ਪ੍ਰਤੀ ਵਾਹਨ ਅਦਾ ਕਰਨੇ ਪੈਣਗੇ । ਛੇਤੀ ਹੀ ਇਸ ਨੋਟਿਫਿਕੇਸ਼ਨ ਮੁਤਾਬਕ ਨਿਯਮ ਲਾਗੂ ਹੋ ਜਾਵੇਗਾ ਅਤੇ ਫ਼ਰੀਦਕੋਟ ਵਾਸੀਆਂ ਦੀ ਜੇਬ ਉਪਰ ਹੁਣ ਹੋਰ ਬੋਝ ਪੈ ਜਾਵੇਗਾ ।

ਇਸ ਮਾਮਲੇ ਵਿੱਚ ਨਗਰ ਕੌਂਸਲ ਦੇ EO ਦਾ ਕਹਿਣਾ ਹੈ ਕਿ ਲਗਾਤਾਰ ਅਵਾਰਾ ਪਸ਼ੁਆਂ ਦੀ ਵੱਧੁ ਰਹੀ ਸਮਸਿਆ ਦੇ ਹੱਲ ਲਈ ਇਨ੍ਹਾਂ ਨੂੰ ਸਰਕਾਰੀ ਗਊਸ਼ਾਲਾ ਵਿੱਚ ਰੱਖਣ ਅਤੇ ਇਹਨਾਂ ਦੀ ਸੰਭਾਲ ਕਰਨ ਨੂੰ ਲੈ ਕੇ ਪੰਜਬ ਦੀਆਂ ਸਾਰੀਆਂ ਨਗਰ ਕੌਂਸਲਾਂ ਦੇ ਵੱਲੋਂ ਇੱਕ ਪ੍ਰਸਤਾਵ ਲਿਆਇਆ ਗਿਆ ਸੀ ਜਿਸ ਵਿੱਚ ਨਵੀਂ ਗੱਡੀ ਦੀ ਰਜਿਸਟਰੇਸ਼ਨ ਉੱਤੇ ਗਊ ਸੈੱਸ ਦੇ ਰੂਪ ਵਿੱਚ ਟੈਕਸ ਇਕਠਾ ਕੀਤਾ ਜਾਵੇਗਾ ਜੋ ਅਵਾਰਾ ਪਸ਼ੁਆਂ ਦੀ ਸੰਭਾਲ ਲਈ ਇਸਤੇਮਾਲ ਕੀਤਾ ਜਾਵੇਗਾ ਜੋ ਸਥਾਨਕ ਸਰਕਾਰ ਵਿਭਾਗ ਦੇ ਵੱਲੋਂ ਪਾਸ ਕਰ ਨੋਟਿਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਜੋ ਛੇਤੀ ਹੀ ਲਾਗੂ ਹੋ ਜਾਵੇਗਾ । ਇਸਦੇ ਇਲਾਵਾ ਸ਼ਰਾਬ , ਬਿਜਲੀ ਅਤੇ ਸੀਮੇਂਟ ਦੀ ਬੋਰੀ ਉੱਤੇ ਵੀ ਵੱਖ ਵੱਖ ਦਰ ਨਾਲ ਗਊ ਸੈੱਸ ਵਸੂਲ ਕੀਤਾ ਜਾਵੇਗਾ ।ਉਨ੍ਹਾਂਨੇ ਕਿਹਾ ਕਿ ਜੇਕਰ ਅਵਾਰਾ ਪਸ਼ੁਆਂ ਦੇ ਨਾਲ ਕੋਈ ਹਾਦਸਾ ਹੋਣ ਨਾਲ ਮੌਤ ਹੁੰਦੀ ਹੈ ਤਾਂ ਇੱਕ ਲੱਖ ਰੁਪਏ ਮੁਆਵਜ਼ੇ ਦੇ ਤੌਰ ਉੱਤੇ ਦੇਣ ਦਾ ਪ੍ਰਵਧਾਨ ਹੈ ਪਰ ਕੁੱਝ ਕਾਰਨਾਂ ਕਰਕੇ ਹਾਲੇ ਇਹ ਲਾਗੂ ਨਹੀ ਹੋਇਆ ।

ਪਬਲਿਕ ਵਲੋਂ ਇਸ ਤਰ੍ਹਾਂ ਗਉ ਸੈੱਸ ਲਗਾਉਣਾ ਵਾਜ਼ਿਬ ਨਹੀ ਦੱਸਿਆ ਜਾ ਰਿਹਾ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਦੇ ਪਹਿਲਾਂ ਹੀ ਗਊ ਸੈੱਸ ਦੇ ਨਾਮ ਉਤੇ ਪੰਜਾਬ ਦੇ ਲੋਕ ਕਰੋੜਾਂ ਰੂਪਏ ਟੈਕਸ ਭਰ ਰਹੇ ਹਨ ਜਦੋਂਕਿ ਸਰਕਾਰ ਦੇ ਵੱਲੋਂ ਕਰੋੜਾਂ ਰੁਪਏ ਇਕੱਤਰ ਕੀਤੇ ਜਾਣ ਦੇ ਬਾਵਜੂਦ ਅਵਾਰਾ ਪਸ਼ੁਆਂ ਦੀ ਸਮੱਸਿਆ ਤੋਂ ਲੋਕਾਂ ਨੂੰ ਨਿਜਾਤ ਨਹੀ ਦਿਵਾ ਸਕੀ ਸਗੋਂ ਅਵਾਰਾ ਪਸ਼ੁ ਦਿਨ ਬਾ ਦਿਨ ਵੱਧਦੇ ਹੀ ਜਾ ਰਹੇ ਹਨ ਅਤੇ ਅੱਜ ਹਜ਼ਾਰਾਂ ਲੋਕ ਅਵਾਰਾ ਪਸ਼ੁਆਂ ਦੇ ਕਾਰਨ ਹੋ ਰਹੇ ਹਾਦਸਿਆ ਵਿੱਚ ਆਪਣੀ ਜਾਨ ਗੁਆ ਚੁੱਕੇ ਹਨ ਪਰ ਸਰਕਾਰ ਦੇ ਵੱਲੋਂ ਉਨ੍ਹਾਂਨੂੰ ਕੋਈ ਮੁਆਵਜ਼ਾ ਨਹੀ ਦਿੱਤਾ ਜਾਂਦਾ ਫਿਰ ਗਊ ਸੈੱਸ ਲਗਾ ਕੇ ਲੋਕਾਂ ਉੱਤੇ ਆਰਥਕ ਬੋਝ ਕਿਉਂ ਪਾਇਆ ਜਾ ਰਿਹਾ ਹੈ ।

ਫ਼ਰੀਦਕੋਟ ਦੇ ਸਕੱਤਰ ਰੀਜ਼ਨਲ ਟਰਾਂਸਪੋਰਟ ਆਫਿਸਰ ਹਰਦੀਪ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਪਰਵੇਂਸ਼ਨ ਆਫ ਕਾਓ ਸਲਾਟਰ ਐਕਿਟ ਤਹਿਤ ਕਾਓ ਸੈੱਸ ਲਿਆ ਜਾਂਦਾ ਹੈ ਅਤੇ ਟਰਾਸਪੋਰਟ ਵਿਭਾਗ ਦੇ ਵੱਲੋਂ ਚਾਰ ਪਹੀਆ ਵਾਹਨ ਤੇ ਇੱਕ ਹਜ਼ਾਰ ਰੁਪਏ ਪ੍ਰਤੀ ਵਹੀਕਲ ਅਤੇ ਦੋ ਪਹੀਆ ਵਾਹਨ ਉੱਤੇ 200 ਰੁਪਏ ਪ੍ਰਤੀ ਵਹੀਕਲ ਰਜਿਸਟਰੇਸ਼ਨ ਦੇ ਸਮੇਂ ਵਸੂਲ ਕੀਤਾ ਜਾਂਦਾ ਹੈ ਅਤੇ ਇਹ ਹਾਲੇ ਕਾਰਪੋਰੇਸ਼ਨ ਵਿੱਚ ਹੀ ਲਾਗੂ ਹੋਇਆ ਹੈ ਅਤੇ ਜੇਕਰ ਲੋਕਲ ਬਾਡੀਜ ਦੇ ਵੱਲੋਂ ਮਤਾ ਲਿਆਂਦਾ ਗਿਆ ਹੈ ਤਾਂ ਇਸ ਦਾ ਜਦੋਂ ਨੋਟਿਫਿਕੇਸ਼ਨ ਜਾਰੀ ਹੋਵੇਗਾ ਤੱਦ ਇਹ ਵਸੂਲ ਕੀਤਾ ਜਵੇਗਾ ਫਿਲਹਾਲ ਹੁਣ ਤੱਕ ਟਰਾਂਸਪੋਰਟ ਵਿਭਗ ਦੇ ਵੱਲੋਂ ਫ਼ਰੀਦਕੋਟ ਜ਼ਿਲੇ ਵਿੱਚ ਗਊ ਸੈੱਸ ਨਹੀ ਵਸੂਲਿਆ ਜਾ ਰਿਹਾ । Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.