ETV Bharat / state

ਬਾਬਾ ਫ਼ਰੀਦ ਯੂਨੀਵਰਸਿਟੀ ਦੇ ਮੁਲਾਜ਼ਮ ਦੂਸਰੀ ਰਾਤ ਵੀ ਡਟੇ ਰਹੇ ਪਾਣੀ ਵਾਲੀ ਟੈਂਕੀ 'ਤੇ - ਬਾਬਾ ਫ਼ਰੀਦ ਯੂਨੀਵਰਸਿਟੀ ਮੁਲਾਜ਼ਮ ਧਰਨਾ 'ਤੇ

ਪਿਛਲੇ ਦੋ ਦਿਨਾਂ ਤੋਂ ਆਪਣੇ ਸੰਘਰਸ਼ ਨੂੰ ਤਿੱਖਾ ਕਰਦਿਆਂ 3 ਮੁਲਾਜ਼ਮ ਤੇਲ ਦੀਆਂ ਬੋਤਲਾਂ ਲੈਕੇ ਪਾਣੀ ਵਾਲੀ ਟੈਂਕੀ 'ਤੇ ਚੜੇ ਹੋਏ ਹਨ ਅਤੇ ਉਨ੍ਹਾਂ ਦੇ ਬਾਕੀ ਸਾਥੀਆਂ ਨੇ ਵੀ ਪਾਣੀ ਵਾਲੀ ਟੈਂਕੀ ਦੇ ਹੇਠਾਂ ਧਰਨਾਂ ਲਗਾਇਆ ਹੋਇਆ ਹੈ।

ਫ਼ੋਟੋ
ਫ਼ੋਟੋ
author img

By

Published : Jan 17, 2020, 11:19 AM IST

ਫ਼ਰੀਦਕੋਟ: ਬਾਬਾ ਫਰੀਦ ਯੂਨੀਵਰਰਟੀ ਆਫ ਹੈਲਥ ਸ਼ਾਇੰਸਿਜ਼ ਦੇ ਮੁਲਾਜ਼ਮ ਪਿਛਲੇ 51 ਦਿਨਾ ਤੋਂ ਆਪਣੀਆਂ ਮੰਗਾਂ ਨੂੰ ਲੈਕੇ ਧਰਨੇ 'ਤੇ ਬੈਠੇ ਹਨ। ਪਰ ਦੋ ਦਿਨ ਤੋਂ ਆਪਣੇ ਸੰਘਰਸ਼ ਨੂੰ ਤਿੱਖਾ ਕਰਦਿਆਂ 3 ਮੁਲਾਜ਼ਮ ਤੇਲ ਦੀਆਂ ਬੋਤਲਾਂ ਲੈਕੇ ਪਾਣੀ ਵਾਲੀ ਟੈਂਕੀ 'ਤੇ ਚੜੇ ਹੋਏ ਹਨ। ਉਨ੍ਹਾਂ ਦੇ ਬਾਕੀ ਸਾਥੀਆਂ ਨੇ ਵੀ ਪਾਣੀ ਵਾਲੀ ਟੈਂਕੀ ਦੇ ਹੇਠਾਂ ਧਰਨਾਂ ਲਗਾਇਆ ਹੋਇਆ ਹੈ।

ਮੁਲਾਜ਼ਮ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 'ਤੇ ਵਾਅਦਾ ਖਿਲਾਫੀ ਕਰਨ ਦਾ ਇਲਜਾਂਮ ਲਗਾ ਰਹੇ ਹਨ। ਯੂਨੀਵਰਸਟੀ ਦੇ ਮੁਲਾਜਮ ਇੱਕ ਵੀਡੀਓ ਮੀਡੀਆ ਸਾਹਮਣੇ ਲੈ ਆਏ ਹਨ ਜੋ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀ ਦੱਸੀ ਜਾ ਰਹੀ ਹੈ ਜਦ ਕੈਪਟਨ ਅਮਰਿੰਦਰ ਸਿੰਘ ਆਪਣੇ ਉਮੀਦਵਾਰ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਫਰੀਦਕੋਟ ਪਹੁੰਚੇ ਸਨ।

ਵੇਖੋ ਵੀਡੀਓ

ਇਸ ਵੀਡੀਓ ਵਿੱਚ ਜਿੱਥੇ ਕੈਪਟਨ ਅਮਰਿੰਦਰ ਸਿੰਘ ਆਪਣੀ ਸਰਕਾਰ ਬਨਣ 'ਤੇ ਅਧਿਆਪਕਾਂ ਦੀਆਂ ਸੇਵਾਵਾਂ ਰੈਗੁਲਰ ਕਰਨ, ਐਨ.ਆਰ.ਆਈ. ਕੇਸਾਂ ਦੇ ਨਿਪਟਾਰੇ ਲਈ ਸਪੈਸਲ ਐਨ.ਆਰ.ਆਈ. ਕੋਰਟ ਸਥਾਪਤ ਕਰਨ ਅਤੇ ਯੂਨੀਵਸਰਟੀ ਦੇ ਮੁਲਾਜ਼ਮਾਂ ਨੂੰ ਰੈਗੁਲਰ ਕੀਤੇ ਜਾਣ ਦਾ ਵਾਅਦਾ ਕਰ ਰਹੇ ਹਨ।

ਯੂਨੀਵਸਰਟੀ ਮੁਲਾਜਮਾਂ ਦਾ ਕਹਿਣਾ ਹੈ ਕਿ ਭਾਂਵੇਂ ਯੂਨੀਵਰਸਟੀ ਖੁਦਮੁਖਤਾਰ ਸੰਥਥਾ ਹੈ ਅਤੇ ਇਸ ਨੇ ਆਪਣੇ ਅਧੀਨ ਕੰਮ ਕਰਨ ਵਾਲੇ ਮੁਲਜ਼ਮਾਂ ਨੂੰ ਖੁਦ ਪੱਕੇ ਕਰਨਾ ਹੈ ਪਰ ਜੇਕਰ ਯੂਨੀਵਰਸਟੀ ਪ੍ਰਸ਼ਾਸਨ ਮੁਲਾਜ਼ਮਾਂ ਦੀ ਸਾਰ ਨਹੀਂ ਲੈ ਰਿਹਾ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਕੀਤਾ ਵਾਅਦਾ ਪੂਰਾ ਕਰਨਾ ਚਾਹੀਦਾ ਹੈ।

ਇਸ ਮੌਕੇ ਗੱਲਬਾਤ ਕਰਦਿਆ ਯੂਨੀਵਰਸਟੀ ਦੇ ਮੁਲਾਜ਼ਮਾਂ ਨੇ ਕਿਹਾ ਕਿ ਉਹ ਪੂਰੀ ਰਾਤ ਕੜਾਕੇ ਦੀ ਠੰਡ ਵਿੱਚ ਆਪਣੀਆ ਮੰਗਾਂ ਮਨਵਾਉਣ ਲਈ ਖੁਲ੍ਹੇ ਅਸਮਾਨ ਹੇਠ ਬੈਠੇ ਰਹੇ। ਉਨ੍ਹਾਂ ਕਿਹਾ ਕਿ ਜੇਕਰ ਪਾਣੀ ਵਾਲੀ ਟੈਂਕੀ ਉਪਰ ਚੜ੍ਹੇ ਹੋਏ ਉਨ੍ਹਾਂ ਦੇ ਸਾਥੀਆਂ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਉਸ ਦੀ ਪੂਰੀ ਜ਼ਿੰਮੇਵਾਰੀ ਯੂਨੀਵਰਸਿਟੀ ਪ੍ਰਸ਼ਾਸਨ ਦੀ ਹੋਵੇਗੀ।

ਬੀਤੀ ਰਾਤ ਧਰਨੇ 'ਤੇ ਬੈਠੀਆਂ ਦੋ ਔਰਤ ਮੁਲਾਜ਼ਮਾਂ ਦੀ ਸਿਹਤ ਖਰਾਬ ਹੋਣ ਦੇ ਚੱਲਦੇ ਉਨ੍ਹਾਂ ਨੂੰ ਗੁਰੂ ਗੋਬਿੰਦ ਮੈਡੀਕਲ ਹਸਪਤਾਲ ਲੈਕੇ ਜਾਇਆ ਗਿਆ ਸੀ ਜਿੱਥੋਂ ਮੈਡੀਕਲ ਚੈਕਅਪ ਤੋਂ ਬਾਅਦ ਉਹ ਵਾਪਸ ਧਰਨੇ ਵਿੱਚ ਸ਼ਾਮਲ ਹੋ ਗਈਆਂ ਹਨ।

Intro:ਕੜਾਕੇ ਦੀ ਠੰਡ ਵਿਚ ਸਾਰੀ ਰਾਤ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋੇਟ ਦੇ ਮੁਲਾਜਮਾਂ ਡਟੇ ਰਹੇ ਪਾਣੀ ਵਾਲੀ ਟੈਂਕੀ ਉਪਰ,
ਪੰਜਾਬ ਵਿਧਾਨ ਸਭਾ 2017 ਦੀਆਂ ਚੋਣਾਂ ਸਮੇਂ ਯੂਨੀਵਰਸਿਟੀ ਮੁਲਾਜਮਾਂ ਨੂੰ ਪੱਕੇ ਕਰਨ ਦਾ ਵਾਅਦਾ ਕਰਨ ਦੀ ਕੈਪਟਨ ਅਮਰਿੰਦਰ ਸਿੰਘ ਦੀ ਵੀਡੀਓ ਆਈ ਸਾਹਮਣੇ ,
ਵਾਅਦੇ ਪੂਰੇ ਨਾਂ ਕਰਨ ਨੂੰ ਲੈ ਕੇ ਘਿਰੀ ਕਾਂਗਰਸ ਸਰਕਾਰBody:

ਐਂਕਰ
ਵੈਸੇ ਤਾਂ ਪੰਜਾਬ ਦੀ ਕਾਂਗਰਸ ਪਾਰਟੀ ਦੀ ਸਰਕਾਰ ਤੇ ਵਿਰੋਧੀ ਧਿਰ ਵੱਲੋਂ ਸੁਰੂ ਤੋਂ ਹੀ ਵਾਅਦਾ ਖਿਲਾਫੀ ਕਰਨ ਦੇ ਇਲਾਜਮ ਲਗਾਏ ਜਾ ਰਹੇ ਹਨ ਪਰ ਹੁਣ ਬਾਬਾ ਫਰੀਦ ਯੂਨੀਵਰਰਟੀ ਆਫ ਹੈਲਥ ਸ਼ਾਇੰਸਿਜ ਦੇ ਮੁਲਾਜਮ ਵੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੇ ਵਾਅਦਾ ਖਿਲਾਫੀ ਕਰਨ ਦਾ ਇਲਜਾਂਮ ਲਗਾ ਰਹੇ ਹਨ।ਬੀਤੇ ਕਰੀਬ 51 ਦਿਨਾਂ ਤੋਂ ਆਪਣੀਆ ਮੰਗਾ ਨੂੰ ਲੇ ਕੇ ਸੰਘਰਸ਼ ਕਰ ਰਹੇ ਬਾਬਾ ਫਰੀਦ ਯੂਨੀਵਰਸਟੀ ਆਫ ਹੈਲਥ ਸ਼ਾਇੰਸਿਜ ਦੇ ਮੁਲਾਜਮਾਂ ਕੱਲ੍ਹ ਦੁਪਿਹਰ ਤੋਂ ਇਕ ਪਾਣੀ ਵਾਲੀ ਟੈਂਕੀ ਉਪਰ ਚੜ੍ਹੇ ਹੋਏ ਹਨ ਜਿੰਨਾਂ ਪਾਸ ਪੈਟਰੋਲ ਦੀਆਂ ਬੋਤਲਾਂ ਹਨ ਅਤੇ ਉਹਨਾਂ ਦੇ ਬਾਕੀ ਸਾਥੀਆ ਵੱਲੋਂ ਪਾੀ ਵਾਲੀ ਟੈਂਕੀ ਦੇ ਹੇਠਾਂ ਧਰਨਾਂ ਲਗਾਇਆ ਹੋਇਆ ਹੈ।ਕੜਾਕੇ ਦੀ ਪੈ ਰਹੀ ਠੰਡ ਵਿਚ ਪੂਰੀ ਰਾਤ 3 ਮੁਲਾਜਮ ਟੈਂਕੀ ਉਪਰ ਹੀ ਰਹੇ ਅਤੇ ਹੁਣ ਵੀ ਉਹ ਟੈਂਕੀ ਉਪਰ ਡਟੇ ਹੋਏ ਹਨ।

ਵੀਓ 1
ਇਸ ਦੇ ਨਾਲ ਹੀ ਯੂਨੀਵਰਸਟੀ ਦੇ ਮੁਲਾਜਮ ਇਕ ਅਜਿਹੀ ਵੀਡੀਓ ਮੀਡੀਆ ਸਾਹਮਣੇ ਲੈ ਆਏ ਹਨ ਜੋ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀ ਦੱਸੀ ਜਾ ਰਹੀ ਹੈ ਜਦ ਕੈਪਟਨ ਅਮਰਿੰਦਰ ਸਿੰਘ ਆਪਣੇ ਉਮੀਦਵਾਰ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਫਰੀਦਕੋਟ ਪਹੁੰਚੇ ਸਨ।ਇਸ ਵੀਡੀਓ ਵਿਚ ਜਿਥੇ ਕੈਪਟਨ ਅਮਰਿੰਦਰ ਸਿੰਘ ਅਧਿਆਪਕਾਂ ਦੀਆਂ ਸੇਵਾਵਾਂ ਰੈਗੁਲਰ ਕਰਨ, ਐਨਆਰਆਈਜ ਦੇ ਕੇਸਾਂ ਦੇ ਨਿਪਟਾਰੇ ਲਈ ਸਪੈਸਲ ਐਨਆਰਆਈ ਕੋਰਟ ਸਥਾਪਤ ਕਰਨ ਅਤੇ ਯੂਨੀਵਸਰਟੀ ਦੇ ਮੁਲਾਜਮਾਂ ਨੂੰ ਰੈਗੁਲਰ ਕੀਤੇ ਜਾਣ ਦਾ ਵਾਅਦਾ ਆਪਣੀ ਸਰਕਾਰ ਬਨਣ ਤੇ ਕਰ ਰਹੇ ਹਨ।ਯੂਨੀਵਸਰਟੀ ਮੁਲਾਜਮਾਂ ਦਾ ਕਹਿਣਾ ਹੈ ਕਿ ਭਾਂਵੇਂ ਯੂਨੀਵਰਸਟੀ ਖੁਦਮੁਖਤਾਰ ਸੰਥਥਾ ਹੈ ਅਤੇ ਇਸ ਨੇ ਆਪਣੇ ਅਧੀਨ ਕੰਮ ਕਰਨ ਵਾਲੇ ਮੁਲਜਾਮਾਂਨੂੰ ਖੁਦ ਪੱਕੇ ਕਰਨਾਂ ਹੈ ਪਰ ਜੇਕਰ ਯੂਨੀਵਰਸਟੀ ਪ੍ਰਸ਼ਾਸਨ ਮੁਲਾਜਮਾਂ ਦੀ ਸਾਰ ਨਹੀਂ ਲੈ ਰਿਹਾ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਕੀਤਾ ਵਾਅਦਾ ਪੂਰਾ ਕਰਨਾਂ ਚਾਹੀਦਾ ਹੈ।
ਬਾਈਟ : ਵਿਕਾਸ਼ ਅਰੋੜਾ ਮੁਲਾਜਮ ਆਗੂ

ਵੀਓ 2
ਇਸ ਮੌਕੇ ਗੱਲਬਾਤ ਕਰਦਿਆ ਯੂਨੀਵਰਸਟੀ ਦੇ ਮੁਲਾਜਮਾਂ ਨੇ ਕਿਹਾ ਕਿ ਉਹ ਪੂਰੀ ਰਾਤ ਕੜਾਕੇ ਦੀ ਠੰਡ ਵਿਚ ਆਪਣੀਆ ਮੰਗਾਂ ਮਨਵਾਉਣ ਲਈ ਖੁਲ੍ਹੇ ਅਸਮਾਨ ਹੇਠ ਬੈਠੇ ਰਹੇ ਹਨ ਉਹਨਾ ਕਿਹਾ ਕਿ ਜੋ ਉਹਨਾਂ ਦੇ ਸਾਥੀ ਪਾਣੀ ਵਾਲੀ ਟੈਂਕੀ ਉਪਰ ਚੜ੍ਹੇ ਹੋਏ ਹਨ ਉਹਨਾ ਵਿਚੋਂ ਅਗਰ ਕਿਸੇ ਦਾ ਵੀ ਕੋਈ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਪੂਰੀ ਜਿੰਮੇਵਾਰੀ ਯੂਨੀਵਰਸਿਟੀ ਪ੍ਰਸ਼ਾਸਨ ਦੀ ਹੋਵੇਗੀ।
ਬਾਈਟ: ਮੁਲਾਜਮ ਆਗੂ

ਖਬਰ ਲਿਖੇ ਜਾਣ ਤੱਕ ਯੂਨੀਵਰਸਟੀ ਦੇ ਮੁਲਾਜਮ ਪਾਣੀ ਵਾਲੀ ਟੈਂਕੀ ਦੇ ਉਪਰ ਡਟੇ ਹੋਏ ਸਨ ਅਤੇ ਬੀਤੀ ਰਾਤ ਧਰਨੇ ਤੇ ਬੈਠੀਆਂ ਦੋ ਔਰਤ ਮੁਲਾਜਮਾਂ ਦੀ ਸਿਹਤ ਖਰਾਬ ਹੋਣ ਦੇ ਚਲਦੇ ਉਹਨਾਂ ਨੂੰ ਗੁਰੁ ਗੋਬਿੰਦ ਮੈਡੀਕਲ ਹਸਪਤਾਲ ਵਿਚ ਇਲਾਜ ਲਈ ਲਿਜਾਇਆ ਗਿਆ ਸੀ ਜਿਥੋਂ ਮੈਡੀਕਲ ਚੈਕਅਪ ਤੋਂ ਬਾਅਦ ਉਹ ਵਾਪਸ ਧਰਨੇ ਵਿਚ ਸ਼ਾਮਲ ਹੋ ਗਈਆਂ ਹਨ।
ਕੈਪਟਨ ਅਮਰਿੰਦਰ ਸਿੰਘ ਦੇ ਵਾਦਿਆ ਵਾਲੀ ਵੀਡੀਓ ਦੱਸਿਆ ਜਾ ਰਿਹਾ ਕਿ ਉਸ ਸਮੇਂ ਕਾਂਗਰਸ ਦੇ ਫਰੀਦਕੋਟ ਤੋਂ ਉਮੀਦਵਾਰ ਅਤੇ ਇਸ ਸਮੇਂ ਕਾਂਗਰਸ ਦੇ ਵਿਧਾਇਕ ਕੁਸਲਦੀਪ ਸਿੰਘ ਢਿੱਲੋਂ ਦੇ ਫੇਸਬੁੱਕ ਪੇਜ ਤੋਂ ਲਾਇਵ ਵੀਡੀਓ ਦੱਸੀ ਜਾ ਰਹੀ ਹੈ ਜੋ ਇਸ ਵਕਤ ਵੀ ਉਹਨਾਂ ਦੇ ਪੇਜ ਤੇ ਮੌਜੂਦ ਦੱਸੀ ਜਾ ਰਹੀ ।Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.