ETV Bharat / state

ਪੰਜਾਬ ਸਰਕਾਰ ਖ਼ਿਲਾਫ਼ ਆੜ੍ਹਤੀਆਂ ਦਾ ਰੋਸ ਪ੍ਰਦਰਸ਼ਨ - Market Committee Office

ਆੜਤੀ ਐਸੋਸ਼ੀਏਸ਼ਨ ਵੱਲੋਂ ਵੀ ਮਾਰਕਿਟ ਕਮੇਟੀ ਦੇ ਦਫ਼ਤਰ (Market Committee Office) ਵਿੱਚ ਪੰਜਾਬ ਸਰਕਾਰ (Government of Punjab) ਵੱਲੋਂ ਮੂੰਗੀ ਅਤੇ ਮੱਕੀ ਦੇ MSP ਤੋਂ ਆੜਤੀਆਂ ਨੂੰ ਬਾਹਰ ਕਰਨ ਦੇ ਰੋਸ ਵਜੋਂ ਆੜਤੀ ਐਸੋਸੀਏਸ਼ਨ ਵੱਲੋਂ ਪਿਛਲੇ ਇੱਕ ਹਫਤੇ ਤੋਂ ਅਣਮਿੱਥੇ ਸਮੇਂ ਲਈ ਧਰਨਾ ਲਾ ਕੇ ਰੋਸ਼ ਮੁਜ਼ਹਿਰਾ ਕੀਤਾ ਜਾ ਰਿਹਾ ਹੈ।

ਪੰਜਾਬ ਸਰਕਾਰ ਖ਼ਿਲਾਫ਼ ਆੜ੍ਹਤੀਆਂ ਦਾ ਰੋਸ ਪ੍ਰਦਰਸ਼ਨ

author img

By

Published : Jun 8, 2022, 12:42 PM IST

ਫਰੀਦਕੋਟ: 2022 ਦੀਆਂ ਵਿਧਾਨ ਸਭਾ ਚੋਣਾਂ (Assembly elections) ਤੋਂ ਪਹਿਲਾਂ ਆਮ ਆਦਮੀ ਪਾਰਟੀ (Aam Aadmi Party) ਦਾ ਹਰ ਆਗੂ ਸਮੇਤ ਭਗਵੰਤ ਸਿੰਘ ਮਾਨ ਦੇ ਹਰ ਸਟੇਜ ਤੋਂ ਇਹ ਬਿਆਨ ਦਿੰਦੇ ਸਨ ਕੇ ਜੇਕਰ ਉਨ੍ਹਾਂ ਦੀ ਸਰਕਾਰ ਆਉਂਦੀ ਹੈ, ਤਾਂ ਉਨ੍ਹਾਂ ਦੀ ਸਰਕਾਰ ਦੁਰਾਨ ਪੰਜਾਬ ‘ਚ ਕੋਈ ਧਰਨਾ ਮੁਜਹਾਰਾਂ ਨਹੀਂ ਲੱਗੇਗਾ, ਜੇਕਰ ਧਰਨਾ ਲੱਗਣ ਤੋਂ ਪਹਿਲਾਂ ਉਸ ਦਾ ਹੱਲ ਕੱਢ ਲਿਆ ਜਾਵੇਗਾ, ਪਰ ਧਰਨਿਆਂ ਦਾ ਸਿਲਸਿਲਾ ਲਗਾਤਰ ਜਾਰੀ ਹੈ।

ਸਰਕਾਰ ਦੇ ਦੋ-ਢਾਈ ਮਹੀਨੇ ਦੇ ਕਾਰਜਕਾਲ ਦੌਰਾਨ ਹੀ ਹਰ ਵਰਗ ਧਰਨੇ ‘ਤੇ ਬੈਠਣ ਲਈ ਮਜ਼ਬੂਰ ਹੈ। ਹੁਣ ਦੀ ਗੱਲ ਕਰੀਏ ਤਾਂ ਪੂਰੇ ਪੰਜਾਬ ‘ਚ ਆੜਤੀ ਐਸੋਸੀਏਸ਼ਨ ਪਿਛਲੇ ਇੱਕ ਹਫਤੇ ਤੋਂ ਧਰਨੇ ਤੇ ਬੈਠੀ ਹੋਈ ਹੈ। ਆੜਤੀ ਐਸੋਸ਼ੀਏਸ਼ਨ ਵੱਲੋਂ ਵੀ ਮਾਰਕਿਟ ਕਮੇਟੀ ਦੇ ਦਫ਼ਤਰ (Market Committee Office) ਵਿੱਚ ਪੰਜਾਬ ਸਰਕਾਰ (Government of Punjab) ਵੱਲੋਂ ਮੂੰਗੀ ਅਤੇ ਮੱਕੀ ਦੇ MSP ਤੋਂ ਆੜਤੀਆਂ ਨੂੰ ਬਾਹਰ ਕਰਨ ਦੇ ਰੋਸ ਵਜੋਂ ਆੜਤੀ ਐਸੋਸੀਏਸ਼ਨ ਵੱਲੋਂ ਪਿਛਲੇ ਇੱਕ ਹਫਤੇ ਤੋਂ ਅਣਮਿੱਥੇ ਸਮੇਂ ਲਈ ਧਰਨਾ ਲਾ ਕੇ ਰੋਸ਼ ਮੁਜ਼ਹਿਰਾ ਕੀਤਾ ਜਾ ਰਿਹਾ ਹੈ।

ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਸਰਕਾਰ (Government of Punjab) ਨੇ ਜਲਦ ਹੀ ਉਨ੍ਹਾਂ ਦੀ ਮੰਗ ਪੂਰੀ ਨਾ ਕੀਤੀ ਤਾਂ 10 ਜੂਨ ਨੂੰ ਪੰਜਾਬ ਸਰਕਾਰ (Government of Punjab) ਖ਼ਿਲਾਫ਼ ਪੂਰੇ ਪੰਜਾਬ ਅੰਦਰ ਰੋਸ ਪ੍ਰਦਰਸ਼ਨ (Protest) ਕੀਤਾ ਜਾਵੇਗਾ। ਇਸ ਮੌਕੇ ਵੱਡੀ ਗਿਣਤੀ ਵਿੱਚ ਆੜਤੀਆਂ ਵੱਲੋਂ ਧਰਨੇ ਵਿੱਚ ਸ਼ਮੂਲੀਅਤ ਕੀਤੀ ਗਈ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਵਿਰੁੱਧ ਜੰਮਕੇ ਨਾਅਰੇਬਾਜ਼ੀ ਵੀ ਕੀਤੀ ਗਈ।

ਪੰਜਾਬ ਸਰਕਾਰ ਖ਼ਿਲਾਫ਼ ਆੜ੍ਹਤੀਆਂ ਦਾ ਰੋਸ ਪ੍ਰਦਰਸ਼ਨ

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆੜਤੀ ਐਸੋਸ਼ੀਏਸ਼ਨ ਦੇ ਆਗੂ ਗਰੀਸ਼ ਛਾਬੜਾ ਨੇ ਕਿਹਾ ਕੇ ਜਿਵੇਂ ਪਹਿਲਾਂ ਕਣਕ ਅਤੇ ਝੋਨੇ ਦੀ ਖਰੀਦ ਆੜਤੀਆਂ ਰਾਹੀਂ ਹੁੰਦੀ ਹੈ, ਇਸੇ ਤਰ੍ਹਾਂ ਮੂੰਗੀ ਅਤੇ ਮੱਕੀ ਦੀ ਖਰੀਦ ਵੀ ਆੜਤੀਆਂ ਰਹੀ ਹੀ ਕੀਤੀ ਜਾਵੇ ਤਾਂ ਜੋ ਮਜ਼ਦੂਰਾਂ ਨੂੰ ਵੀ ਮਜ਼ਦੂਰੀ ਮਿਲ ਸਕੇ। ਉਨ੍ਹਾਂ ਕਿਹਾ ਕੇ 10 ਜੂਨ ਨੂੰ ਮੋਗਾ ਵਿਖੇ ਪੰਜਾਬ ਪੱਧਰ ਦਾ ਵੱਡਾ ਇਕੱਠ ਕਰਕੇ ਧਰਨਾ ਦਿੱਤਾ ਜਾ ਰਿਹਾ ਹੈ, ਜੇਕਰ ਪੰਜਾਬ ਸਰਕਾਰ ਨੇ ਫਿਰ ਵੀ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਪੂਰੇ ਪੰਜਾਬ ਵਿੱਚ ਧਰਨੇ ਲਾ ਕੇ ਰੋਸ਼ ਪ੍ਰਦਰਸ਼ਨ ਕਰਕੇ ਸਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।

ਇਸ ਮੌਕੇ ਲਖਵੀਰ ਸਿੰਘ ਵੜਿੰਗ ਨੇ ਦੱਸਿਆ ਕਿ ਪੰਜਾਬ ਸਰਕਾਰ (Government of Punjab) ਵੱਲੋਂ ਜੋ ਮੂੰਗੀ, ਮੱਕੀ ਦੀ ਸਰਕਾਰੀ ਖਰੀਦ ਤੋਂ ਸਾਨੂੰ ਬਾਹਰ ਕੀਤਾ ਹੈ ਉਹ ਨਿਦਣਯੋਗ ਫੈਸਲਾ ਜਿਸ ਨਾਲ ਮਜ਼ਦੂਰ ਵੀ ਚਿੰਤਤ ਹਨ ਸਰਕਾਰ ਨੂੰ ਅਪੀਲ ਹੈ ਕਣਕ, ਝੋਨੇ ਵਾਂਗ ਸਾਨੂ ਇਸ ਖਰੀਦ ਚ ਵੀ ਸ਼ਾਮਲ ਕਰੇ ਨਹੀਂ ਤਾਂ ਅਸੀਂ 10 ਜੂਨ ਨੂੰ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਣ ਜਾ ਰਹੇ ਹਾਂ।

ਇਹ ਵੀ ਪੜ੍ਹੋ:ਨਸ਼ੇ ਦੇ ਦੈਂਤ ਨੇ ਨਿਗਲਿਆ ਇੱਕ ਹੋਰ ਨੌਜਵਾਨ, ਪਰਿਵਾਰਿਕ ਮੈਂਬਰਾਂ ਨੇ ਚੁੱਕੇ ਪੁਲਿਸ ਪ੍ਰਸ਼ਾਸਨ ’ਤੇ ਸਵਾਲ

ETV Bharat Logo

Copyright © 2025 Ushodaya Enterprises Pvt. Ltd., All Rights Reserved.